ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸਾਧਕੈਸੰਗਿਮੁਖਊਜਲਹੋਤ॥

Posted by Amritvela 
ਅਸਟਪਦੀ॥
ਸਾਧਕੈਸੰਗਿਮੁਖਊਜਲਹੋਤ॥
ਸਾਧਸੰਗਿਮਲੁਸਗਲੀਖੋਤ॥
ਸਾਧਕੈਸੰਗਿਮਿਟੈਅਭਿਮਾਨੁ॥
ਸਾਧਕੈਸੰਗਿਪ੍ਰਗਟੈਸੁਗਿਆਨੁ॥
ਸਾਧਕੈਸੰਗਿਬੁਝੈਪ੍ਰਭੁਨੇਰਾ॥
ਸਾਧਸੰਗਿਸਭੁਹੋਤਨਿਬੇਰਾ॥
ਸਾਧਕੈਸੰਗਿਪਾਏਨਾਮਰਤਨੁ॥
ਸਾਧਕੈਸੰਗਿਏਕਊਪਰਿਜਤਨੁ॥
ਸਾਧਕੀਮਹਿਮਾਬਰਨੈਕਉਨੁਪ੍ਰਾਨੀ॥
ਨਾਨਕਸਾਧਕੀਸੋਭਾਪ੍ਰਭਮਾਹਿਸਮਾਨੀ॥੧॥


[sikhitothemax.com]
Reply Quote TweetFacebook
What does ek upar jatan mean?
Reply Quote TweetFacebook
According to Professor Sahib Singh;

ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ, ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ

[www.gurugranthdarpan.com]
Reply Quote TweetFacebook
Sorry, only registered users may post in this forum.

Click here to login