ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Dhann Guru Nanak! Dhann Guru Nanak!

Posted by Mehtab Singh 
Just a few selected Gurbani tuks about my Most Beloved SatGuru Sahib Ji

ਮੈਮੂਰਖਕੀਕੇਤਕਬਾਤਹੈਕੋਟਿਪਰਾਧੀਤਰਿਆਰੇ ॥ ਗੁਰੁਨਾਨਕੁਜਿਨਸੁਣਿਆਪੇਖਿਆਸੇਫਿਰਿਗਰਭਾਸਿਨਪਰਿਆਰੇ ॥ (Ang 612)

ਸਭਤੇਵਡਾਸਤਿਗੁਰੁਨਾਨਕੁਜਿਨਿਕਲਰਾਖੀਮੇਰੀ ॥ (Ang 750)

ਖਤ੍ਰੀਬ੍ਰਾਹਮਣਸੂਦਵੈਸਸਭਏਕੈਨਾਮਿਤਰਾਨਥ ॥ ਗੁਰੁਨਾਨਕੁਉਪਦੇਸੁਕਹਤੁਹੈਜੋਸੁਨੈਸੋਪਾਰਿਪਰਾਨਥ ॥ (Ang 1001)

ਬੋਹਿਥੁਨਾਨਕਦੇਉਗੁਰੁਜਿਸੁਹਰਿਚੜਾਏਤਿਸੁਭਉਜਲੁਤਰਣਾ ॥ (Ang 1102)

ਧਨੁਧੰਨੁਗੁਰੂਨਾਨਕੁਸਮਦਰਸੀਜਿਨਿਨਿੰਦਾਉਸਤਤਿਤਰੀਤਰਾਂਤਿ ॥ (Ang 1264)

ਚਾਰਿਬਰਨਚਾਰਿਆਸ੍ਰਮਹੈਕੋਈਮਿਲੈਗੁਰੂਗੁਰਨਾਨਕਸੋਆਪਿਤਰੈਕੁਲਸਗਲਤਰਾਧੋ ॥ (Ang 1297)
Reply Quote TweetFacebook
ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ ॥੯॥
Reply Quote TweetFacebook
ਧਰੀਨੀਸਾਣੀਕਉਸਦੀਮਕੇਅੰਦਰਿਪੂਜਕਰਾਈ॥
ਜਿਥੇਜਾਇਜਗਤਿਵਿਚਿਬਾਬੇਬਾਝੁਨਖਾਲੀਜਾਈ॥
ਘਰਿਘਰਿਬਾਬਾਪੂਜੀਐਹਿੰਦੂਮੁਸਲਮਾਨਗੁਆਈ॥
ਛਪੇਨਾਹਿਛਪਾਇਆਚੜਿਆਸੂਰਜੁਜਗੁਰੁਸਨਾਈ॥
ਬੁਕਿਆਸਿੰਘਉਜਾੜਵਿਚਿਸਭਿਮਿਰਗਾਵਲਿਭੰਨੀਜਾਈ॥
ਚੜ੍ਹਿਆਚੰਦੁਨਲੁਕਈਕਢਿਕੁਨਾਲੀਜੋਤਛਪਾਈ॥
ਉਗਵਣਹੁਤੇਆਥਵਣੋਨਉਖੰਡਪ੍ਰਿਥਮੀਸਭਝੁਕਾਈ॥
ਜਗਅੰਦਰਿਕੁਦਰਤਵਰਤਾਈ॥੩੪॥


[www.sikhitothemax.com]
Reply Quote TweetFacebook
I was just listening to Tejinderpal Singh Ji singing this beautiful shabad of Dhan Guru Nanak Dev Ji Maharaj (http://www.srigranth.org)


ਸਲੋਕੁ ਮਃ ੧ ॥
Shalok, First Mehl:


ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
If I dressed myself in fire, and built my house of snow, and made iron my food;


ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
and if I were to drink in all pain like water, and drive the entire earth before me;


ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
and if I were to place the earth upon a scale and balance it with a single copper coin;


ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
and if I were to become so great that I could not be contained, and if I were to control and lead all;


ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
and if I were to possess so much power within my mind that I could cause others to do my bidding-so what?


ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
As Great as our Lord and Master is, so great are His gifts. He bestows them according to His Will.


ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
O Nanak, those upon whom the Lord casts His Glance of Grace, obtain the glorious greatness of the True Name. ||1||


ਮਃ ੨ ॥
Second Mehl:


ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
The mouth is not satisfied by speaking, and the ears are not satisfied by hearing.


ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
The eyes are not satisfied by seeing-each organ seeks out one sensory quality.


ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
The hunger of the hungry is not appeased; by mere words, hunger is not relieved.


ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
O Nanak, hunger is relieved only when one utters the Glorious Praises of the Praiseworthy Lord. ||2||


ਪਉੜੀ ॥
Pauree:


ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
Without the True One, all are false, and all practice falsehood.


ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
Without the True One, the false ones are bound and gagged and driven off.


ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
Without the True One, the body is just ashes, and it mingles again with ashes.


ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
Without the True One, all food and clothes are unsatisfying.


ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
Without the True One, the false ones do not attain the Lord's Court.


ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
Attached to false attachments, the Mansion of the Lord's Presence is lost.


ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
The whole world is deceived by deception, coming and going in reincarnation.


ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
Within the body is the fire of desire; through the Word of the Shabad, it is quenched. ||19||
Reply Quote TweetFacebook
Sorry, only registered users may post in this forum.

Click here to login