ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਿਤ੍ਰਸਤ੍ਰੁਜਾਕੈਏਕਸਮਾਨੈ॥ ਪ੍ਰਭਅਪੁਨੇਬਿਨੁਅਵਰੁਨਜਾਨੈ॥੨॥

Posted by Amritvela 
ਆਸਾਮਹਲਾ ੫ ॥
ਆਠਪਹਰਨਿਕਟਿਕਰਿਜਾਨੈ ॥
ਪ੍ਰਭਕਾਕੀਆਮੀਠਾਮਾਨੈ ॥
ਏਕੁਨਾਮੁਸੰਤਨਆਧਾਰੁ ॥
ਹੋਇਰਹੇਸਭਕੀਪਗਛਾਰੁ ॥੧॥
ਸੰਤਰਹਤਸੁਨਹੁਮੇਰੇਭਾਈ ॥
ਉਆਕੀਮਹਿਮਾਕਥਨੁਨਜਾਈ ॥੧॥ ਰਹਾਉ ॥
ਵਰਤਣਿਜਾਕੈਕੇਵਲਨਾਮ ॥
ਅਨਦਰੂਪਕੀਰਤਨੁਬਿਸ੍ਰਾਮ ॥
ਮਿਤ੍ਰਸਤ੍ਰੁਜਾਕੈਏਕਸਮਾਨੈ ॥
ਪ੍ਰਭਅਪੁਨੇਬਿਨੁਅਵਰੁਨਜਾਨੈ ॥੨॥
ਕੋਟਿਕੋਟਿਅਘਕਾਟਨਹਾਰਾ ॥
ਦੁਖਦੂਰਿਕਰਨਜੀਅਕੇਦਾਤਾਰਾ ॥
ਸੂਰਬੀਰਬਚਨਕੇਬਲੀ ॥
ਕਉਲਾਬਪੁਰੀਸੰਤੀਛਲੀ ॥੩॥
ਤਾਕਾਸੰਗੁਬਾਛਹਿਸੁਰਦੇਵ ॥
ਅਮੋਘਦਰਸੁਸਫਲਜਾਕੀਸੇਵ ॥
ਕਰਜੋੜਿਨਾਨਕੁਕਰੇਅਰਦਾਸਿ ॥
ਮੋਹਿਸੰਤਹਟਹਲਦੀਜੈਗੁਣਤਾਸਿ ॥੪॥੩੭॥੮੮॥


[www.sikhitothemax.com]
Reply Quote TweetFacebook
Sorry, only registered users may post in this forum.

Click here to login