ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਰਾਖੁਪਿਤਾਪ੍ਰਭਮੇਰੇ ॥

Posted by Amritvela 
ਗਉੜੀਮਹਲਾ ੫ ॥
ਰਾਖੁਪਿਤਾਪ੍ਰਭਮੇਰੇ ॥
ਮੋਹਿਨਿਰਗੁਨੁਸਭਗੁਨਤੇਰੇ ॥੧॥ ਰਹਾਉ ॥
ਪੰਚਬਿਖਾਦੀਏਕੁਗਰੀਬਾਰਾਖਹੁਰਾਖਨਹਾਰੇ ॥
ਖੇਦੁਕਰਹਿਅਰੁਬਹੁਤੁਸੰਤਾਵਹਿਆਇਓਸਰਨਿਤੁਹਾਰੇ ॥੧॥
ਕਰਿਕਰਿਹਾਰਿਓਅਨਿਕਬਹੁਭਾਤੀਛੋਡਹਿਕਤਹੂੰਨਾਹੀ ॥
ਏਕਬਾਤਸੁਨਿਤਾਕੀਓਟਾਸਾਧਸੰਗਿਮਿਟਿਜਾਹੀ ॥੨॥
ਕਰਿਕਿਰਪਾਸੰਤਮਿਲੇਮੋਹਿਤਿਨਤੇਧੀਰਜੁਪਾਇਆ ॥
ਸੰਤੀਮੰਤੁਦੀਓਮੋਹਿਨਿਰਭਉਗੁਰਕਾਸਬਦੁਕਮਾਇਆ ॥੩॥
ਜੀਤਿਲਏਓਇਮਹਾਬਿਖਾਦੀਸਹਜਸੁਹੇਲੀਬਾਣੀ ॥
ਕਹੁਨਾਨਕਮਨਿਭਇਆਪਰਗਾਸਾਪਾਇਆਪਦੁਨਿਰਬਾਣੀ ॥੪॥੪॥੧੨੫॥



[www.sikhitothemax.com]
Reply Quote TweetFacebook
Sorry, only registered users may post in this forum.

Click here to login