ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ ॥
ਬ੍ਰਹਮ ਗਿਆਨੀ ਕਾ ਬਡ ਪਰਤਾਪ ॥
ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ ॥
ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ ॥
Sri Sukhmani Sahib
ਤੇ ਮੈਂ ਗੋਸ਼ਟਿ ਕਹੀ ਸੋ ਭਾਈ । ਪੜੇ, ਸੁਨੇ ਜੋ ਮਨ ਚਿਤ ਲਾਈ ।
ਤਿਸ ਕੀ ਮਹਿਮਾ ਕਹਹੁ ਬਖਾਨ । ਜੋਤੀ ਜੋਤ ਮਿਲੈ ਮੋਹਿ ਆਨ ।੨੧ ।
- Bhai Nand Lal Ji Rehatnama
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥
Sri Sukhmani Sahib
ਏਕ ਸਿਖ ਨਿਰਮਲ ਜਿਹ ਰੀਤਿ ।
ਅੰਤਰਿ ਗਤਿ ਸਤਿਗੁਰ ਸੋ ਪਰੀਤ ।
ਹੁਕਮੁ ਪਾਇ ਉਨ ਦੇਹ ਤਿਆਗੀ ।
ਅੰਤ ਸਮੇ ਗੁਰ ਸੌ ਲਿਵ ਲਾਗੀ ।੪ । ੨੬੪ ।
Rehat Pargash
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ॥
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥
Sri Sukhmani Sahib