ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੁਲਖਰੀਦੀਲਾਲਾਗੋਲਾਮੇਰਾਨਾਉਸਭਾਗਾ॥

Posted by Amritvela 
ਮਾਰੂਮਹਲਾ੧॥
ਮੁਲਖਰੀਦੀਲਾਲਾਗੋਲਾਮੇਰਾਨਾਉਸਭਾਗਾ॥
ਗੁਰਕੀਬਚਨੀਹਾਟਿਬਿਕਾਨਾਜਿਤੁਲਾਇਆਤਿਤੁਲਾਗਾ॥੧॥
ਤੇਰੇਲਾਲੇਕਿਆਚਤੁਰਾਈ॥
ਸਾਹਿਬਕਾਹੁਕਮੁਨਕਰਣਾਜਾਈ॥੧॥ਰਹਾਉ॥
ਮਾਲਾਲੀਪਿਉਲਾਲਾਮੇਰਾਹਉਲਾਲੇਕਾਜਾਇਆ॥
ਲਾਲੀਨਾਚੈਲਾਲਾਗਾਵੈਭਗਤਿਕਰਉਤੇਰੀਰਾਇਆ॥੨॥
ਪੀਅਹਿਤਪਾਣੀਆਣੀਮੀਰਾਖਾਹਿਤਪੀਸਣਜਾਉ॥
ਪਖਾਫੇਰੀਪੈਰਮਲੋਵਾਜਪਤਰਹਾਤੇਰਾਨਾਉ॥੩॥
ਲੂਣਹਰਾਮੀਨਾਨਕੁਲਾਲਾਬਖਸਿਹਿਤੁਧੁਵਡਿਆਈ॥
ਆਦਿਜੁਗਾਦਿਦਇਆਪਤਿਦਾਤਾਤੁਧੁਵਿਣੁਮੁਕਤਿਨਪਾਈ॥੪॥੬॥


[www.sikhitothemax.com]
Reply Quote TweetFacebook
Sorry, only registered users may post in this forum.

Click here to login