ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Beadbi of 2500 Saroop of Sahib Sri Guru Granth Sahib Ji

Posted by Mehtab Singh 
[www.proudkhalsanetwork.com]

Beadbi of 2500 Guru Granth Sahib Saroop

ਸਿੱਖ ਜਗਤ ਵਿਚ ਉਸ ਸਮੇਂ ਰੋਸ ਦੀ ਲਹਰ ਫੈਲ ਗਈ ਜਦੋਂ ਦਿੱਲੀ ਦੇ ਵਿਵਾਦਿੱਤ ਲਕਸ਼ਮਨ ਚੇਲਾ ਰਾਮ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ 2500 ਸਰੂਪ ਅਤੇ ਹੋਰ ਗੁਰਬਾਣੀ ਦੀ ਪੋਥੀਆਂ ਅਤੇ ਰਸਾਲੇ ਬਰਾਮਦ ਕਿਤੇ ਗਏ ।ਹਰਗੋਬਿੰਦ ਇਨਕਲੇਵ, ਦਿੱਲੀ ਸਥੀਤ ਲਕਸ਼ਮਨ ਚੇਲਾ ਰਾਮ ਦੇ ਗੋਦਾਮ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਜ਼ੁਬਾਨਾਂ ਵਿਚ ਛਾਪੇ ਗਏ ਸਰੂਪ ਬਰਾਮਦ ਕੀਤੇ ਗਏ ਜਿਸ ਉਤੇ ਲਕਸ਼ਮਨ ਚੇਲਾ ਰਾਮ ਦੀ ਪ੍ਰਕਾਸ਼ਨ ਦੀ ਮੋਹਰ ਲਗੀ ਹੋਈ ਸੀ । ਗੋਦਮ ਵਿਚ ਪਾਣੀ ਭਰ ਜਾਣ ਕਾਰਨ ਇਹਨਾਂ ਸਰੂਪਾਂ ਨੂੰ ਦੁਜੀ ਥਾਂ ਉਤੇ ਲੇ ਜਾਇਆ ਜਾ ਰਿਹਾ ਸੀ , ਪਰ ਦਿੱਲੀ ਦੇ ਸਿੱਖਾਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਸਿੰਘ ਮੌਕੇ ਉਤੇ ਪੂਜੇ ਅਤੇ ਜਦੋਂ ਗੁਰੂ ਸਾਹਿਬ ਦੇ ਸਰੂਪ ਦੀ ਹਾਲਤ ਦੇਖੀ , ਕਈ ਸਰੂਪਾਂ ਨੂੰ ਘੂਣ ਲਗਾ ਸੀ ਕਈ ਸਰੂਪਾਂ ਦੀ ਹਾਲਤ ਜਰਜਰ ਹੋ ਗਈ ਸੀ ਅਤੇ ਪਾਣੀ ਨਾਲ ਭਿਜ ਚੁਕੇ ਸੀ, ਜਿਸ ਗੁਰੂ ਸਾਹਿਬ ਦੇ ਸਰੂਪ ਨੂੰ ਸਿੱਖ ਰੋਜ਼ ਸੀਸ ਨਿਵਾਉਂਦੇ ਹਨ ਉਸ ਸਰੂਪ ਦੀ ਇਹ ਹਾਲਤ ਦੇਖ ਕੇ ਸਿੰਘਾਂ ਦੇ ਹਿਰਦੇ ਵਲੂੰਦਰੇ ਗਏ ਮੋਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੂਝ ਮੈਂਬਰ ਵੀ ਪੂਜੇ ਜੋ ਕੀ ਦੋ ਧੀਰਾਂ ਵਿਚ ਸਮਝੌਤਾ ਕਰਾਉਣ ਵਿਚ ਹੀ ਲਗੇ ਰਹੇ , ਜਦੋਂ ਸਿੰਘ ਪੁਲੀਸ ਨੂੰ ਬੁਲਾ ਕੇ ਕੇਸ ਦਰਜ ਕਰਵਾਉਣਾ ਚਾਹੁੰਦੇ ਸੀ ਤਾਂ ਵੀ ਇਹਨਾਂ ਮੈਂਬਰਾਂ ਨੇ ਕਾਨੂੰਨੀ ਕਾਰਵਾਈ ਤੋ ਰੋਕਣ ਲਈ ਬਹੁਤ ਜ਼ੋਰ ਲਾਇਆ ।

ਜ਼ਿਕਰਯੋਗ ਹੈ, ਕਿ ਲਕਸ਼ਮਨ ਚੇਲਾ ਰਾਮ ਨਾਲ ਕਾਫੀ ਸਮੇਂ ਤੋਂ ਦਿੱਲੀ ਦੇ ਸਿੰਘਾਂ ਦਾ , ਉਸ ਦੇ ਮੰਦਰਾਂ ਵਿਚ , ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ , ਵਿਵਾਦ ਚਲਦਾ ਆ ਰਿਹਾ ਹੈ । ਚੇਲਾ ਰਾਮ ਅਪਣੇ ਮੰਦਰਾ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਰ ਅਣਮਤੀਐ ਗੰ੍ਰਥਾ ਅਤੇ ਮੂਰਤੀਆ ਆਦਿ ਨਾਲ ਕਰਦਾ ਆ ਰਿਹਾ ਹੈ, ਸਿੰਘਾਂ ਵਲੋ ਸਮੇਂ ਸਮੇਂ ਸਿਰ ਇਸ ਦਾ ਵਿਰੋਧ ਕੀਤਾ ਗਿਆ ਪਰ ਪਰਮਜੀਤ ਸਰਨਾ ਹਮੇਸ਼ਾ ਲਕਸ਼ਮਨ ਚੇਲਾ ਰਾਮ ਦਾ ਸਾਥ ਦੇ ਕੇ ਉਸ ਨੂੰ ਬਚਾਉਂਦਾ ਰਿਹਾ , ਜਦੋ ਇਸ ਦੇ ਮੰਦਰਾਂ ਵਿਚੋਂ ਗੁਰੂ ਸਾਹਿਬ ਦੇ ਸਰੂਪ ਚੁਕੇ ਗਏ ਉਸ ਸਮੇਂ ਵੀ ਪਰਮਜੀਤ ਸਰਨਾ ਨੇ ਜਾਂਚ ਕਮੇਟੀ ਬਣਾ ਕੇ ਉਸ ਨੂੰ ਕਲੀਨ ਚਿੱਟ ਦੇ ਕੇ ਦੁਬਾਰਾ ਚੇਲਾ ਰਾਮ ਨੂੰ ਮਾਹਾਰਾਜ ਦੇ ਸਰੂਪ ਦੇ ਕੇ ਉਸ ਦੇ ਮੰਦਰ ਵਿਚ ਪ੍ਰਕਾਸ਼ ਕਰਵਾਇਆ । ਜਿਸ ਨਾਲ ਸਾਬਤ ਹੁੰਦਾ ਹੈ ਕਿ, ਕਿਸ ਹੱਦ ਤਕ ਇਸ ਸਾਰੇ ਮਾਮਲੇ ਵਿਚ ਪਰਮਜੀਤ ਸਰਨਾ, ਚੇਲਾ ਰਾਮ ਦਾ ਸਾਥ ਦਿੰਦਾ ਰਿਹਾ ਹੈ, ਅਤੇ ਇਸ ਬਾਰ ਫੇਰ ਇਹਨਾਂ ਏਜੰਟਾਂ ਪ੍ਰਤੀ ਅਪਣੀ ਵਫਾਦਾਰੀ ਸਾਬਤ ਕਰਨ ਲਈ ਉਹ ਫੇਰ ਇਹਨਾਂ ਪਾਪੀਆਂ ਦਾ ਬਚਾਅ ਕਰਦਾ ਰਿਹਾ ।

ਗੁਰੂ ਸਾਹਿਬ ਦੇ ਸਰੂਪ ਦੀ ਛਪਾਈ ਦੇ ਸੇਵਾ ਦਾ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਤਾਂ ਕੀ ਗੁਰੂ ਸਾਹਿਬ ਦੇ ਸਰੂਪ ਦੀ ਛਪਾਈ ਵਿਚ ਕੋਈ ਲਾਪਰਵਾਹੀ ਅਤੇ ਮਿਲਾਵਟ ਨ ਕੀਤੀ ਜਾ ਸਕੇ, ਅਤੇ ਗੁਰੂ ਸਾਹਿਬ ਦੇ ਸਰੂਪ ਨੂੰ ਹੋਰ ਜ਼ੂਬਾਨ ਵਿਚ ਛਾਪਣ ਦੀ ਵੀ ਮਨਾਹੀ ਹੈ, ਪਰ ਇਹਨਾਂ ਸੱਭ ਨਿਯਮਾਂ ਨੂੰ ਦਰਕਿਨਾਰ ਕਰਦੇ ਹੋਏ ਲਕਸ਼ਮਨ ਚੇਲਾ ਰਾਮ ਨੇ , ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪ ਕੇ , ਲਾਪਰਵਾਹੀ ਨਾਲ ਗੋਦਮਾਂ ਵਿਚ ਰੱਖ ਕੇ ਇਸ ਦੇ ਘੋਰ ਬੇਅਦਬੀ ਕੀਤੀ ਹੈ , ਇਸ ਸਮੇ ਬਰਾਮਦ ਕਿਤੇ ਸੱਭ ਸਰੂਪ ਜਮਨਾਪਾਰ ਵਿੱਖੇ ਬਾਬਾ ਕਰਮ ਸਿੰਘ ਜੀ ਦੇ ਡੇਰੇ ਤੇ ਲੈ ਜਾਏ ਗਏ ਹਨ , ਅਤੇ ਉਹਨਾਂ ਸਰੂਪਾਂ ਦੀ ਸਫਾਈ ਅਤੇ ਸੇਵਾ ਕੀਤੀ ਜਾ ਰਹੀ ਹੈ । ਉਥੇ ਵੀ ਪਰਮਜੀਤ ਸਰਨਾ ਦੇ ਟੁਕੜਬੋਚ ਗੁਰਮੀਤ ਸ਼ੰਟੀ ਸੰਗਤ । ਉਥੇ ਵੀ ਪਰਮਜੀਤ ਸਰਨਾ ਦੇ ਟੁਕੜਬੋਚ ਗੁਰਮੀਤ ਸ਼ੰਟੀ ਸੰਗਤ ਨੂੰ ਦੋਫਾੜ ਕਰ ਮਾਮਲਾ ਰਫਾ ਦਫਾ ਕਰਨ ਤੇ ਲਗੇ ਰਹੇ । ਖਬਰ ਲਿੱਖੇ ਜਾਣ ਤਕ ਡੇਰਾ ਬਾਬਾ ਕਰਮ ਸਿੰਘ ਜਮਨਾਪਾਰ ਵਿਖੇ ਦਿੱਲੀ ਦੀ ਸਿੱਖ ਸੰਗਤ ਦੀ ਹੰਗਾਮੀ ਮੀਟੀਂਗ ਚਲ ਰਹੀ ਸੀ ਅਤੇ ਸੰਗਤ ਵਿਚ ਪਰਮਜੀਤ ਸਰਨਾ ਖਿਲਾਫ ਰੋਸ ਦੇਖਿਆ ਜਾ ਰਿਹਾ ਸੀ
Reply Quote TweetFacebook
Daas feels RSS has a big hand behind this issue.

Quote

ਜ਼ਿਕਰਯੋਗ ਹੈ, ਕਿ ਲਕਸ਼ਮਨ ਚੇਲਾ ਰਾਮ ਨਾਲ ਕਾਫੀ ਸਮੇਂ ਤੋਂ ਦਿੱਲੀ ਦੇ ਸਿੰਘਾਂ ਦਾ , ਉਸ ਦੇ ਮੰਦਰਾਂ ਵਿਚ , ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ , ਵਿਵਾਦ ਚਲਦਾ ਆ ਰਿਹਾ ਹੈ । ਚੇਲਾ ਰਾਮ ਅਪਣੇ ਮੰਦਰਾ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਰ ਅਣਮਤੀਐ ਗੰ੍ਰਥਾ ਅਤੇ ਮੂਰਤੀਆ ਆਦਿ ਨਾਲ ਕਰਦਾ ਆ ਰਿਹਾ ਹੈ, ਸਿੰਘਾਂ ਵਲੋ ਸਮੇਂ ਸਮੇਂ ਸਿਰ ਇਸ ਦਾ ਵਿਰੋਧ ਕੀਤਾ ਗਿਆ ਪਰ ਪਰਮਜੀਤ ਸਰਨਾ ਹਮੇਸ਼ਾ ਲਕਸ਼ਮਨ ਚੇਲਾ ਰਾਮ ਦਾ ਸਾਥ ਦੇ ਕੇ ਉਸ ਨੂੰ ਬਚਾਉਂਦਾ ਰਿਹਾ , ਜਦੋ ਇਸ ਦੇ ਮੰਦਰਾਂ ਵਿਚੋਂ ਗੁਰੂ ਸਾਹਿਬ ਦੇ ਸਰੂਪ ਚੁਕੇ ਗਏ ਉਸ ਸਮੇਂ ਵੀ ਪਰਮਜੀਤ ਸਰਨਾ ਨੇ ਜਾਂਚ ਕਮੇਟੀ ਬਣਾ ਕੇ ਉਸ ਨੂੰ ਕਲੀਨ ਚਿੱਟ ਦੇ ਕੇ ਦੁਬਾਰਾ ਚੇਲਾ ਰਾਮ ਨੂੰ ਮਾਹਾਰਾਜ ਦੇ ਸਰੂਪ ਦੇ ਕੇ ਉਸ ਦੇ ਮੰਦਰ ਵਿਚ ਪ੍ਰਕਾਸ਼ ਕਰਵਾਇਆ । ਜਿਸ ਨਾਲ ਸਾਬਤ ਹੁੰਦਾ ਹੈ ਕਿ, ਕਿਸ ਹੱਦ ਤਕ ਇਸ ਸਾਰੇ ਮਾਮਲੇ ਵਿਚ ਪਰਮਜੀਤ ਸਰਨਾ, ਚੇਲਾ ਰਾਮ ਦਾ ਸਾਥ ਦਿੰਦਾ ਰਿਹਾ ਹੈ, ਅਤੇ ਇਸ ਬਾਰ ਫੇਰ ਇਹਨਾਂ ਏਜੰਟਾਂ ਪ੍ਰਤੀ ਅਪਣੀ ਵਫਾਦਾਰੀ ਸਾਬਤ ਕਰਨ ਲਈ ਉਹ ਫੇਰ ਇਹਨਾਂ ਪਾਪੀਆਂ ਦਾ ਬਚਾਅ ਕਰਦਾ ਰਿਹਾ ।

This chela ram has big support of government or police.
just imagine idols of devi and devtes were smashed, mandirs were demolished, what wouldve been the reaction then?
Reply Quote TweetFacebook
this guy has done keertan/katha at austin gurdwara (while wearing topi, which was weird in itself)... he had shabads printed on paper and would hand them out for people to read. after he finished each shabad he'd put the paper on the floor and pick up the next shabad. sad smiley
Reply Quote TweetFacebook
ਕਿਸੇ ਨੇ www.proudkhalsanetwork.com ਤੇ ਲਿਕ੍ਯਾ ਹੈ:
Quote

Ajmer Singh Randhawa says:
August 12, 2010 at 8:01 pm

ਵੀਰ ਜੀ, ਜਦੋਂ ਸਰਨਾ ਜੀ ਨੇ ਆਪਣਾ ਭਾਸ਼ਨ ਸ਼ੁਰੂ ਕੀਤਾ ਤੇ ਕਹਿਨ ਲਗੇ ਕਿ ਚੇਲਾਰਾਮ ਦੇ ਖਿਲਾਫ਼ ਸਖਤ ਕਾਰਵਾਈ ਕਰਾਂਗੇ, ਅਜੇ ਓਹਨਾ ਇਨੀ ਗਲ ਹੀ ਕਹੀ ਸੀ ਕਿ ਮੈਂ ਉਠ ਕੇ ਪੁਛਿਆ ਕਿ ਸਰਨਾ ਜੀ ਕੀ ਤੁਸੀਂ ਵਾਕਈ ਵਿਚ ਕਾਰਵਾਈ ਕਰੋਗੇ? ਤੇ ਓਹਨਾ ਕਿਹਾ ਕਿ ਹਾਂ ! ਫਿਰ ਮੈਂ ਕਿਹਾ “ਨਹੀਂ ਸਰਨਾ ਜੀ, ਮੈਂ ਸੰਗਤ ਵੱਲੋਂ ਤੇ ਸੰਗਤ ਵਿਚ ਖਲੋ ਕੇ ਪੁਛਦਾ ਹਾਂ ਤੇ ਸੰਗਤ ਨੂ ਦਸਦਾ ਹਾਂ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਸਰੂਪ, ਨਿਜ ਥਾਓੰ ਮੰਦਿਰ ਪੂਸਾ ਰੋਡ ਤੋ ਚੂਕ ਕੇ ਲਿਆਏ ਸੀ ਤੇ ਗੁਰੂਦਵਾਰਾ ਬੰਗਲਾ ਸਾਹਿਬ ਪੁਚਾਏ ਸੀ, ਤੁਸੀਂ ਵਾਪਸ ਕਿਓਂ ਦਿੱਤੇ? ਤੇ ਜੇਕਰ ਓਸ ਵੇਲੇ ਚੇਲਾਰਾਮ ਤੇ ਕਾਰਵਾਈ ਕੀਤੀ ਹੁੰਦੀ ਤੇ ਅਜ ਇਹ ਦਿਨ ਨਹੀਂ ਸੀ ਵੇਖਣਾ ਪੈਂਦਾ” ਮੇਰਾ ਇਨਾ ਕਹਿਣ ਦੀ ਦੇਰ ਸੀ, ਮੈਨੂ ਚਾਰੇ ਪਾਸਿਓਂ ਘੇਰ ਲਿਆ ਤੇ ਚੁਪ ਕਰਾਓਨ ਦੀ ਕੋਸ਼ਿਸ਼ ਸ਼ੁਰੂ ਹੋ ਗਈ, ਪਰ ਓਥੇ ਸਿੰਘ ਕਾਫੀ ਸੀ ਤੇ ਝਗੜਾ ਤੇ ਨਹੀ ਹੋਇਆ ਪਰ ਸਰਨਾ ਫਿਰ ਨਹੀਂ ਬੋਲਿਆ ਤੇ ਸ੍ਟੇਜ ਛਡ ਕੇ ਚਲਾ ਗਿਆ !
ਸਰਨਾ ਖੁਦ ਹੀ ਚੇਲਾਰਾਮ ਦਾ ਹਿਮਾਇਤੀ ਹੈ, ਇਸਤੋ ਕਿਸੇ ਕਾਰਵਾਈ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?


ਇਸ ਤੋਂ ਸਾਫ਼ ਪੱਤਾ ਲਗਦਾ ਹੈ ਕਿ ਸਰਨਾ ਦੀ ਕਿਸ ਨਾਲ ਵਫਾਦਾਰੀ ਹੈ: ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਪੰਥ ਨਾਲ ਯਾਂ ਅਣਮਤੀਆਂ ਨਾਲ| ਸਰਨਾ ਤਾਂ ਪੰਜਾਬ ਦੇ ਸ਼ਿਰੋਮਣੀ ਕੋਮੇਟੀ ਦੇ ਲੀਡਰਾਂ ਨਾਲੋਂ ਭੀ ਜ਼ਿਆਦਾ ਹਰਾਮ ਖੋਰ ਤੇ ਕਮੀਨਾ ਨਿਕਲਿਆ|
Reply Quote TweetFacebook
WaheguruG ka Khalsa,WaheguruG kee fateh !!

Daas was there in the Gurudwara Sahib where the sewa was done for the biradd saroops. Your inner-self should be blasted out if you saw the condition of saroops there...covered with drain-water, filth everywhere...

One of the singh who came to know about the saroops told me...

one of their known property dealer told him that they had some sense of gurbani in one of the stores(godam) in their neighbor-hood... That singh with some others went right-away to the place..the store was locked.. they then reached the Gurudwara Dera Baba Karam Singh and discuss this with sant babag there...thereafter,some sangat went to the place & forcefully they broke the locks on the store gate....once the gate was opened....it was shocking...pavan saroops were floating in the drain water...such a heart-failing moments....

The sewer pipe passing inside the store was broken by some unknown reason..& the sewer(drain) water destroyed all the saroops/pothis/nitnem gutkaes etc...

It is said that more than 2500 pavan saroops ( both completed and ones with ang sahibs shatterred) with numerous pothis in english/hindi/gurmukhi/urdu...etc.. were there...


it took the sangat about 4 days to do the neccessary sewa...(but it is not upto the level)... bcoz,of politicians and their dramas...

Maufi ji... we are considering ourselves the sons of Guru Sahib...but cannot do anything to those who did this much beadbi of father...i still found peopl fighting over there ....while doing sewa...


Pyare jio...g... this is for sure that "Khalse Da Raaj aauna hai...te je raaj aana hai te uthe(khalistan) ch khalse hi jaunge"....

Guru Sahib Ji...mujh akirtghan/ve-mukh nu baksh lo...itni ku datt baksh deo ji..."jab aav ki aaudh nidhaan banne....at hi rann mein tab joojh maraun"

Daas...
Reply Quote TweetFacebook
Sorry, only registered users may post in this forum.

Click here to login