ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Life is a Pilgrimage smiling smiley

Posted by Sukhdeep Singh 
Life is a Pilgrimage smiling smiley
August 03, 2010 02:04PM
ਅਪਣਾ ਸਰਵੰਸ - ਕੀਆ ਪੁੱਤ ਕਿਆ ਇਸਤਰੀ ਕਿਆ ਹੋਰੁ ਲੋਕ ਕੁਟੰਬੁ, ਕਿਆ ਧਨੁ ਸਭ ਕਓੁ ਅਪਣਾ ਕਰਿ ਜਾਣੈ
ਨਾਹੀ। ਇਓੁਂ ਕਰਿ ਜਾਣੈ ਜੋ ਮੈਂ ਹੁਕਮ ਸੋਂ ਆਇਆ ਹਾਂ, ਮੁਸਾਫਰ ਹਾਂ, ਇਨ ਮੋਂ ਆਇ ਬੈਠਾ ਹਾਂ, ਜਿਓੁਂ ਸਰਾਇ ਮੋਂ
ਮੁਸਾਫਰ ਵਸੇਰਾ ਲੇਤਾ ਹੈ, ਤਿਓੁ ਇਨ ਮੋਂ ਵਸੇਰਾ ਹੈ। ਅਰੁ ਮ੍ਰਿਤੁ ਆਪਣੀ ਕਓੁ ਸੁ......ਪਨਤਰੁ ਕਰਿ ਜਾਨੈ, ਜੋ ਮੈਂ ਓੁਹੀ
ਮੁਸਾਫਰ ਹਾਂ. ਇਹੀ ਸਤਿ ਕਰਿ ਜਾਣੈ ਜੋ ਕੋਈ ਕਿਸੀ ਕਾ ਨਾਹੀਂ । ਰਾਤਿ ਕਾਰਣ ਆਇ ਇੱਕਠੇ। ਜਿਥੈ ਦਿਨੁ ਹੋਇਆ
ਤਿਥੈ ਆਪੋ ਆਪਣੀ ਰਾਹੀਂ ਓੁਠਿ ਜਾਣਿਗੇ। ਇਸ ਕਰਕੈ ਮੋਹ ਲਗਾਵੈ ਨਾਹੀ । ਉਦਾਸੁ ਹੀ ਰਹੈ।
Prem Sumarg Granth rehatnama




ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
Reply Quote TweetFacebook
Re: Life is a Pilgrimage smiling smiley
August 03, 2010 02:08PM
Beautiful Pankities. Sweet language. smiling smiley
Reply Quote TweetFacebook
Re: Life is a Pilgrimage smiling smiley
August 03, 2010 02:15PM
Beautiful Updesh that is required to do Bhagti.

Kulbir Singh
Reply Quote TweetFacebook
sorry I made a typo in the third sentence the real sentence is
ਅਰੁ ਮ੍ਰਿਤੁ ਆਪਣੀ ਕਓੁ ਸੁਪਨਤਰੁ ਕਰਿ ਜਾਨੈ




ਇਨਿ ਮਨਿ ਡੀਠੀ ਸਭ ਆਵਣ ਜਾਣੀ ॥
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥੩॥
- Sri Guru Amar Sahib JI
Reply Quote TweetFacebook
Re: Life is a Pilgrimage smiling smiley
August 04, 2010 01:01AM
ਅਪਣਾ ਸਰਵੰਸ - ਕਿਆ ਪੁੱਤ, ਕਿਆ ਇਸਤਰੀ, ਕਿਆ ਹੋਰੁ ਲੋਕ ਕੁਟੰਬੁ, ਕਿਆ ਧਨੁ, ਸਭ ਕਓੁ ਅਪਣਾ ਕਰਿ ਜਾਣੈ ਨਾਹੀ। ਇਓੁਂ ਕਰਿ ਜਾਣੈ ਜੋ ਮੈਂ ਹੁਕਮ ਸੋਂ ਆਇਆ ਹਾਂ, ਮੁਸਾਫਰ ਹਾਂ, ਇਨ ਮੋਂ ਆਇ ਬੈਠਾ ਹਾਂ, ਜਿਓੁਂ ਸਰਾਇ ਮੋਂ ਮੁਸਾਫਰ ਵਸੇਰਾ ਲੇਤਾ ਹੈ, ਤਿਓੁ ਇਨ ਮੋਂ ਵਸੇਰਾ ਹੈ। ਅਰੁ ਮ੍ਰਿਤੁ ਆਪਣੀ ਕਓੁ ਸੁਪਨਤਰੁ ਕਰਿ ਜਾਨੈ, ਜੋ ਮੈਂ ਓੁਹੀ ਮੁਸਾਫਰ ਹਾਂ. ਇਹੀ ਸਤਿ ਕਰਿ ਜਾਣੈ ਜੋ ਕੋਈ ਕਿਸੀ ਕਾ ਨਾਹੀਂ । ਰਾਤਿ ਕਾਰਣ ਆਇ ਇੱਕਠੇ। ਜਿਥੈ ਦਿਨੁ ਹੋਇਆ ਤਿਥੈ ਆਪੋ ਆਪਣੀ ਰਾਹੀਂ ਓੁਠਿ ਜਾਣਿਗੇ। ਇਸ ਕਰਕੈ ਮੋਹ ਲਗਾਵੈ ਨਾਹੀ । ਉਦਾਸੁ ਹੀ ਰਹੈ।
Reply Quote TweetFacebook
Sorry, only registered users may post in this forum.

Click here to login