ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਪਰਮ ਹੰਸੁ ਨਹੀਂ ਪਾਇਆ

Posted by JaspreetSingh 




ਪਰਮ ਹੰਸੁ ਨਹੀਂ ਪਾਇਆ

ਬਿਰਥਾ ਜਨਮੁ ਗਵਾਇਆ

ਪਰਮ ਹੰਸੁ ਨਹੀਂ ਪਾਇਆ

ਵਿਚਿ ਦੁਨੀਆ ਕਾਹਿ ਆਇਆ?

ਪਰਮ ਹੰਸੁ ਨਹੀਂ ਪਾਇਆ

ਕਿੳਂ ਸੱਚ ਨੂੰ ਛੱਡ ਮਨ ਮਾਇਆ ਵਿਚ ਲਪਟਾਇਆ?

ਪਰਮ ਹੰਸੁ ਨਹੀਂ ਪਾਇਆ

ਨਾਮੁ ਜਪਣ ਦੀ ਬਜਾਏ, ਕਿਉਂ ਸੀਸ ਨੂੰ ਜਮ ਦੇ ਫੰਧੇ ਵਿੱਚ ਹੈ ਫ਼ਸਾਇਆ?

ਪਰਮ ਹੰਸੁ ਨਹੀਂ ਪਾਇਆ

ਇਸੇ ਕਰਕੇ ਤੂੰ ਆਪਣਾ ਕੁਝ ਨਹੀ ਹੈ ਸੰਵਾਰਿਆ

ਪਰਮ ਹੰਸੁ ਨਹੀਂ ਪਾਇਆ

ਇਸੇ ਕਰਕੇ ਤੂੰ ਵਾਰ ਵਾਰ ਜੂਨੀ ਆਇਆ

ਪਰਮ ਹੰਸੁ ਨਹੀਂ ਪਾਇਆ

ਇਸੇ ਕਰਕੇ ਬਹੁ ਦੁਖ ਹੈਂ ਤੂੰ ਪਾਇਆ

ਪਰਮ ਹੰਸੁ ਨਹੀਂ ਪਾਇਆ

ਬਿਰਥਾ ਜਨਮੁ ਗਵਾਇਆ

ਦਾਸ,
ਜਸਪ੍ਰੀਤ ਸਿੰਘ
Reply Quote TweetFacebook
Bahut Khoob!

ਆਪ ਜੀ ਦਾ ਆਰਿਫਾਨਾ ਕਲਾਮ ਪੜ ਕੇ ਬਹੁਤ ਸਕੂਨ ਮਿਲਿਆ। ਇਸੇ ਤਰਾਂ ਹੀ ਕਿਰਪਾ ਕਰਦੇ ਰਹਿਣਾ ਜੀ।



ਖਾਕਸਾਰ,
ਕੁਲਬੀਰ ਸਿੰਘ
Reply Quote TweetFacebook
Bhai Sahib, there has definitely been progress in your poems since i read your first posts. They have continued to get better. Amazing stuff!
Reply Quote TweetFacebook
what does ਪਰਮ ਹੰਸੁ mean?
Reply Quote TweetFacebook
AWESOME POEM..... even though I have no idea what any of it means, looks really impressive smiling smiley
Reply Quote TweetFacebook
this is sooo beautiful

We are having a Kavi Darbar here in BC at the Guru Nanak Academy. I feel like copying these poems tongue sticking out smiley but of course i wont, that wouldnt be nice
Reply Quote TweetFacebook
Quote
keodn
what does ਪਰਮ ਹੰਸੁ mean?

One of the Names used for Vaheguroo in Siri Gurbaani.
Reply Quote TweetFacebook
Sorry, only registered users may post in this forum.

Click here to login