ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੇਰੇ ਸਤਿਗੁਰ ਕਲਗੀਆਂ ਵਾਲੇ ਜੀ...

Posted by Kulbir Singh 
Siri Guru Kalgidhar jee's Gurpurab is Dhan Dhan Dhan! Dedicated to Guru Kalgidhar Paatshah jee, presented below is a humble poem. Daas requests everyone to write something in love for Siri Guru Gobind Singh jee.

ਮੇਰੇ ਸਤਿਗੁਰ ਕਲਗੀਆਂ ਵਾਲੇ ਜੀ, ਬੜਾ ਸੁਹਾਵਨਾ ਤੇਰਾ ਥਾਨਾ ਜੀ।
ਤੂੰ ਬਾਜ਼ਾਂ ਵਾਲਾ ਸਤਿਗੁਰ ਸਾਡਾ, ਸਿਖਾਂ ਤੇ ਸਦ ਮਿਹਰਵਾਨਾ ਜੀ।
ਤੈਨੂੰ ਜਰਾ ਮਰਾ ਕਦੇ ਆਵੇ ਨਾ, ਤੂੰ ਰਹਿੰਦਾ ਸਦਾ ਜਵਾਨਾ ਜੀ।
ਜਿਸਦੇ ਸਿਰ ਹੱਥ ਤੇਰਾ ਹੋਵੇ, ਉਹ ਸ਼ਕਤੀਸ਼ਾਲੀ ਬਲਵਾਨਾ ਜੀ।

ਅਸੀਂ ਕੁਰਬਾਨ ਹਾਂ ਤੇਰੇ ਖਾਲਸੇ ਤੋਂ, ਜੋ ਜਪਦਾ ਨਾਮ ਨਿਧਾਨਾ ਜੀ।
ਤੇਰਾ ਖਾਲਸਾ ਖਾਲਸ ਪਦਾਰਥ ਹੈ, ਮਹਿਮਾ ਸੁਬਹਾਨ ਸੁਬਹਾਨਾ ਜੀ।
ਤੇਰਾ ਖਾਲਸਾ ਸਦਾ ਫਤਹਿ ਦੇਖੇ, ਕਰਿ ਰਹਿਮ ਮੇਰੇ ਰਹਿਮਾਨਾ ਜੀ।
ਖਾਲਸਾ ਸਭ ਤੇ ਗ਼ਾਲਿਬ ਹੋਵੇ, ਇਸੇ ਵਿਚ ਹੈ ਗੁਰਾ ਤੇਰੀ ਸ਼ਾਨਾ ਜੀ।
ਸਾਡਾ ਹਲਤ ਪਲਤ ਤੇਰੇ ਆਸਰੇ, ਤੂੰ ਹੀ ਸਾਡਾ ਇਕ ਠਿਕਾਨਾ ਜੀ

ਕੁਲਬੀਰ ਸਿੰਘ ਤੈਂ ਮੁਸ਼ਤਾਕ ਕੀਤਾ, ਤੇਰੇ ਦਰਸ਼ ਦਾ ਬੱਡ ਦੀਵਾਨਾ ਜੀ।
ਆਬੇ ਹਯਾਤ ਦੀ ਦਾਤਿ ਬਖਸ਼ ਤੇ ਸੱਚੇ ਨਾਮ ਦਾ ਸਦਾ ਧਿਆਨਾ ਜੀ।


The mind is not yet satisfied. If Guru Sahib does kirpa, more Kavita will come soon.

Kulbir Singh
Reply Quote TweetFacebook
ਵਾਹ ਜੀ ਵਾਹ!

ਕਿਆ ਖ਼ੂਬ ਡੂੰਗੀ ਉਡਾਰੀ ਮਾਰੀ ਹੈ ਉਪਰਲੇ ਸੁਹਾਵਨੇ ਲ਼ਫ਼ਜ਼ਾਂ 'ਚ ਆਪ ਜੀ ਨੇ!

ਬਹੁਤ ਵਧੀਆ!

ਆਸ ਹੈ ਇਦਾਂ ਹੀ ਆਪ ਜੀ ਰੱਬੀ ਪਿਆਰ ਦੇ ਪਿਆਲੇ ਘੁੱਟ-ਘੁੱਟ ਪੀ ਜਾਵੋ!

ਵਾਹ ਕਿਆ ਖ਼ੂਬ ਕਵਿਤਾ ਦੀ ਸ਼ਕਲ ਬਣਾਈ ਹੈ!
Reply Quote TweetFacebook
very good!!

daas,
khalsaji.
Reply Quote TweetFacebook
Kalgi Walia tere school andar
Paran lagian lagdi Fees koi nah

Jhatti mari ja main class andar
paran walien de sir te sees koi nah

(Kalgi Wale dashmesh Pita ji, in your school
Students do not have to pay any fee for enrollment

But when i looked at the students in the class
There were no heads on their bodies )
Reply Quote TweetFacebook
ਤੁਮਰੇਗੁਣਕਿਆਕਹਾਮੇਰੇਸਤਿਗੁਰਾਜਬਗੁਰੁਬੋਲਹਤਬਬਿਸਮੁਹੋਇਜਾਇ ॥

[sikhitothemax.com]
Reply Quote TweetFacebook
Quote

Kalgi Walia tere school andar
Paran lagian lagdi Fees koi nah

Jhatti mari ja main class andar
paran walien de sir te sees koi nah

That was a profound thought Bhai Inder Singh jee. Indeed, true Sikhs of Guru Sahib do Sewa without Sees i.e. without Haume.

Kulbir Singh
Reply Quote TweetFacebook
ਜਿਨੇ ਸਿਰ੍ਜੇਇਆ ਖਾਲਸਾ, ਵਾਰ ਪਰਿਵਾਰ ਆਪਣਾ,ਉਸ ਕਲਗੀਆਂ ਵਾਲੇ ਨੂੰ ਅਸੀਂ ਅਜ ਭੁਲਾ ਬੈਠੇ
ਵਖਰੀ ਪੇਹ੍ਚਾਨ ਲਈ ਸਾਨੂੰ ਪੰਜ ਕਕਾਰ ਬਖਸੇ, ਅਸੀਂ ਓਹ ਅਨਮੋਲ ਦਾਤਾਂ ਹੀ ਸਰੀਰੋਂ ਲਾ ਬੈਠੇ
ਸੰਸਾਰੀ ਜਨਮ ਦਿਹਾੜੇ ਚਾ ਨਾਲ ਮਨਾਉਂਦੇ, ਸਚੇ ਬਾਪ ਦੇ ਅਵਤਾਰ ਦੀ ਤਾਰੀਕ ਉਲ੍ਜਾਹ ਬੈਠੇ


ਪਿਤਾ ਦਿਤਾ,ਪੁਤ ਵਾਰੇ,ਬੁਢੀ ਮਾਂ ਜੇਹੜੇ ਪਾਤਸਾਹ ਠੰਡੀ ਪੋਹ ਦੀ ਰਾਤ ਵਿਚ ਕਿਦਰੇ ਗਵਾ ਬੈਠੇ
ਅਜ ਉਸ ਕੌਮ ਕੋਲ ਏਨਾ ਦਿਲ ਹੈਨੀ, ਕਿ ਉਸਦੀ ਯਾਦ ਵਿਚ ਇਸ ਦਿਨ ਵੀ ਇਕ ਥਾਂ ਆ ਬੈਠੇ


ਕੀ ਕਰੀਏ ਪੇਸ਼ ਅਜ ਕਲਗੀਆਂ ਵਾਲੇ ਨੂੰ ਇਸ ਸੋਹਣੇ ਮੁਬਾਰਕ ਦਿਨ ਉਤੇ ?
ਨਾ ਹੈ ਸਾਡੇ ਕੋਲ ਦਿਤਾ ਰੂਪ ਉਸਦਾ,ਨਾ ਅਸੀਂ ਇਹ ਇੰਦ੍ਰੇ ਨਾਮ ਵਿਚ ਜੁਤੇ


ਜੇ ਕਿਸੇ ਗੁਰ੍ਮਾਤ੍ਬਿਬੇਕੀ ਨੇ ਦੇਣੀ ਕੋਈ ਕਲਗੀਆਂ ਵਾਲੇ ਨੂੰ ਭੇਟ ਹੋਵੇ
ਅਜ ਇਸ ਸੋਹਣੇ ਦਿਨ ਉਸਦੀ ਪਿਆਰੀ ਰਹਤ ਬੇਹਤ ਤੇ ਪਰਪਕ ਹੋਵੇ
ਕਟਦਾ ਕੋਈ ਜੇ ਕੇਸ਼ ਸੋਹਣੇ,ਬਨੇ ਦਸਤਾਰਾ,ਨਾਈ ਨੂੰ ਕਰ ਸਲਾਮ ਦੇਵੇ
ਜੇ ਪੀਂਦਾ ਹੈ ਕੋਈ ਸ਼ਰਾਬ ਯਾਰੋ,ਬੋਤਲਾਂ ਵਾਲੀ ਅਲਮਾਰੀ ਅਜ ਤੋੜ ਦੇਵੇ
ਨਸ਼ੇ ਵਿਚ ਜਾ ਰਹੇ ਨੇ ਜੇ ਸਵਾਸ ਸੋਹਣੇ,ਆ ਕੇ ਗੁਰੂ ਦੀ ਮਿਠੀ ਦੇਗ੍ਹ ਲੇਵੇ
ਭਜਿਆ ਹੈ ਖੰਡੇ-ਬਾਟੇ ਦੀ ਜੇ ਪਾਹੁਲ ਤੋਂ,ਪੰਜਾਂ ਕੋਲ ਸ਼ੇਤੀ ਜਾ ਕੇ ਪੇਸ਼ ਹੋਵੇ
ਕਲਗੀਆਂ ਵਾਲਾ ਕਰੇ ਰਹਮਤ ਯਾਰੋ,ਉਸਦਾ ਖਾਲਸਾ ਸ਼ੇਤੀ ਪਰਗਟ ਹੋਵੇ
ਫਿਰਦੇ ਹਾਂ ਭਟਕੇ ਇਸ ਝੂਠੇ ਸੰਸਾਰ ਉਤੇ,ਉਸਦੇ ਚਰਨਾ ਨਾਲ ਮੇਲ ਹੋਵੇ
ਕਰੋ ਕਿਰਪਾ ਇਸ ਗਰੀਬ'ਤੇ,ਇਹ ਵੀ ਉਸਦੀ ਦੀ ਸੀਖ ਵਿਚ ਲੀਨ ਹੋਵੇ
ਪੜੇ ਬਾਣੀ,ਕਰੇ ਸੇਵਾ,ਜਪੇ ਨਾਮ ਤੇ ਉਸਦੇ ਸਿਖਾ ਦੇ ਚਰਨਾ ਦੀ ਧੂੜ੍ਹ ਖਾਵੇ
ਗੁਰੂ ਕਰੇ ਕਿਰਪਾ,ਹਰ ਸਿਖ ਉਸਦਾ,ਉਸਦੀ ਸਿਖੀ ਧਾਰੇ ਇਸ ਦਿਨ ਉਤੇ ,ਤੇ ਉਸ ਦੇ ਦਸੇ ਰਾਹ ਤੇ ਚਰਨ ਪਾਵੇ ||


Bhul Chuk Maaf !!
Reply Quote TweetFacebook
Very well said, Bhai Gursewak jeeo.
Reply Quote TweetFacebook
Vaheguroo kottan-kot shukar hai tera piyaare,
ho ke roop Pita Guru Gobind singh da jo bakhshe darshan deedare,
Nimaani bheeta parvan karni,
jo Vaheguroo ton shuru, Vaheguroo ton hai balihaaree,

Jadon dhaar roop Jagat Guru Nanak da aya si,
nihall hoya jagat sabaya si,
"Jap ji" da jaap charro dishavan vich goonjaya si,
looki kehnde "KAL TARAN BABA' si aya,

Fer Angad roop ho ke tussa,
heerasingh jehe paapiya da udhaar kraya g,
Baba Nanak jis otte truthya,
ton oh mehboob akhvaya g,

Guroo Amardass di vadeaaee baddi,
"SEWA" lafaz tusa safal ker dikhlaya g,
12 saal di jado sewa parvaan si hoi,
JOT dhar ke nithaave Amroo ton Guru Amardass akhvaya g,

Mere SODHI patshah tenu sada namskare,
annt ni teriya mehraan da mere piyare,
jagat dukhi da dukh khandan leyi,
sadi jholli vich SRI HRIMANDIR SAHIB tusa pae,
srrounding te sarovaar ABAE-HEYAT de banaae,

"DOHITA BAANI KA BOHITHA" jado akhvaavae,
Tatti tavi te betha sukhmani sunave,
Naam da rasiya har gun gave,
Piyaare KANT no manaoun da chaj sikhlave,

Drishti jis te pave osno thaar hi jave,
janam maran da geaadd mukaave,

Hargobind Harrai Hari roop,
daeaa de punj,Nirankar saroop,
hoya hukam fer chuk leye shashtar,
mili vadeaaee fer "SRI SAHIB" no,
Sant jo sipahi da rishta si baniya,

Harkrishan ji tera darsh dukhkhandan har,
rogiaa da dukh khand ke kita tusa uddhaar,
Guongge bolan lag geye,
samrath guru tera kerke dedaar,

Guru Teghbahadur ji Bairaag de punj,
Vaheguroo bhagti vich jina di jind,
kadar di kaynat ton baliharne jande,
sewkaa te beeedae paar jo laounde,
hindu di khatar SEES jo ktaounde,
tanhi tan sab gun tere ji gaounde,

Guru Gobind Singh jio,
eh nimmani kee likhe vadeaaee teri,
Panth saaj ke PREETAM de larh laee jehri,
rehmat 10 jaammeaa vich barsaaee jehri,
jiss daat no 3 looak ne tersadae,
ker kirpa sadi jhoolli paaee jehri,

pta ni khande- baate ch ki ghool ke pillaa giya,
bolana jis no apna naam ni si aounda,
VAHEGUROO naam os no rttaa giya,
aashiq osno akalpurakh da bana ke,
kull kayanat da baadshah bna giya,

nahi saani koi ohda khalsa roop jisda naam rakha giya,
sharan ch aye pappiya da beeda paar jo laa giya,
tanhi tan sara jag kehnda,
Mard Agamada swa lakh naal ik no ladda giya,

1699 jadon gidran ton Sher si banyaa,
khande baate ch amrit si sajaya,
5 piyaraya no tiyar kerke,
Naam nidhan si dridraaya,

kujh mariyada te rehat no,
si jaan ton piyara furmaya,
sarbloh vertke si kujh samjhaya.....?(khanda- bata etc.)
SARBOLH BIBEK te NAAM BIBEK da si panth chalaya,

app charna ch beth ke nimrta da si sabak sikhaya,
ik benti kerke amrit di dat deyo furmaya,
Sarbat varan da koul si app furmaya,
tanhi piayare ji "appe Gur cheela" akhvaya,

kotaan kot barri baliharne eh kookar tera,
sarbanss baar ke vi tusa akheya,
KHALSA eh tan kerz si tera
Vahegurrrrrrrrrrrrrrrr.......


bhul chuk di muaafi

Heerasingh
Reply Quote TweetFacebook


mehma appar hai teri,
appar vadeeaaee teri jio,
naa hi lafza vich biaaan hundi,
naa hi tassveeran vich hai tiyaar hundi,

hakk sach di moorat jo bna giya,
kull kaynaat diaan kushiaan jiss di jhooli paa giya,
ammar vaarr nal jisde anadkaraj kra giya,
heerasingh jehe paapi no v sachha aashiq banna giya,

haomae ch fassiya da hankaar choor-choor kra giya,
kaam ch fasiya no 1 de naal viah giya,
mukhu japna ikko naam,
gussa kohhan dooor dafna giya,

lobhiyan di birti no,
naam nidhan de naal roshnaa giya,
moh de bandan katt ke saare,
charn kammla nal hirda mehka giya,

8tho pehar manndiaan rang raliaan,
amritwela jinna di jholi paa giya,
aj manndiaa seeja sohagan ho ke,
doohagan naam kuljug si jinna da paa giya,

ikko benti har damm kerda,
jado da dar tere te aa giya,
ik darshan bakshde os roop da,
Guru Gobind Singh jo akhvaa giya,

reham ker mere piyare,taras kar,
bhulleya bhatkiyaa no ikoo tera dar,
hath jodi ikko araz guzaran,
kirpa kerke mille hun mehram piyara,

Pita ji hun der na laaoo,
hun sun lao putt di,
jithe marzi rakh lo,per milo aa ke,
ummar jandi hai mukdi.............


Heerasingh
Reply Quote TweetFacebook



Patne di dharti te kise nai aj de din si fera paya,
kise aggmmi parkash ne kull kaynat no si roshnaya,
loki kehnde Teghbahadur ji de ghar koai SOORA hai aya,
sab kaynat no hai os soocha vich paya,

nihaall ho geyi si daae jado darsh gura da paya,
fard charn Balak de os mathe no laya,
Mata Gujri ji te pita Teghbahadur kise no ki samjaoun,
ki eh tan oh hai jo"KAL TAARN BABA" hai aya,

sharan ch aya te kirpa karan silsila jo pehle jamme ch shuru si hoya,
aj pita vaar ke os mala ch ik hor mooti si paroyeaa,

os din ton kookar heerasingh aashiq tera si hoya,
tere ishq ch betha apna dil piya hare,
bandan katte jange eh ummeeda hai kerda,
tere bin hor koi ni jis te oh hai marda,

kar taras mere te ik khin darshan dijae ji,
apni sangat de charna ch nivaas bakhsh dijae ji,
doubda beeeda paar karijae ji,
swaasgiraas naam di daat bakhsh dijae ji,

rehamm piyare rehamm!!!!!!!!!!!!!!!!!


bhul chuk di muaafi
Reply Quote TweetFacebook
Beautiful Poetic Effusions,Heera Singh jeeo!

Dhan Siri Guru Kalgidhar Paatshah jee!




Kulbir Singh
Reply Quote TweetFacebook
Guru Gobind Singh Ji,
Thy beauty is supreme, fulfilling all hearts.
Guru Gobind Singh Ji,
I have no words, that are befitting Thee.
Guru Gobind Singh, fulfil Thy devotees hearts desire.
Guru Gobind Singh, the True King of kings,
Guru Gobind Singh, the True Servant of those in need.
.


Truly yours,
Guru Gobind Singh,
Reply Quote TweetFacebook
good poem guptkhalsa jee!

keep it upthumbs up

daas,
khalsaji.
Reply Quote TweetFacebook
[www.singhsabha.com]

check this link for the history of Guru Gobind Sahib.


daas,
Guptkhalsa
Reply Quote TweetFacebook
Thank you!

daas,
khalsaji.
Reply Quote TweetFacebook
ਮੇਰੇ ਸਤਿਗੁਰ ਕਲਗੀਆਂ ਵਾਲੇ ਜੀ, ਕਿਆ ਖ਼ੂਬ ਹੈ ਖਿਤਾਬ ਸਾਨੂੰ ਦਿਤਾ
ਮੇਰੇ ਸਤਿਗੁਰ ਕਲਗੀਆਂ ਵਾਲੇ ਜੀ, ਕਿਆ ਖ਼ੂਬ ਆਬੇ ਹਿਆਬ ਘੋਲ ਕੇ ਪਿਲਾਤਾ
ਇੱਕ ਛਿਨ ਮਾਤਰ ਵੀ ਸਾਨੂੰ ਬਿਸਾਰੀ ਨਾ
ਕਿਰਪਾ ਕਰਕੇ ਸਦਾ-ਸਦਾ ਸਾਨੂੰ ਆਪਣੇ ਚਰਣਾਂ 'ਚ ਨਿਵਾਸ ਬਖ਼ਸ਼ੀ
ਹੇ ਨਾਮ ਦੇ ਖ਼ਜ਼ਾਨੇ ਵਾਲੇ ਦਾਤਿਆ
ਕਿਆ ਖ਼ੂਬ ਕਿਰਪਾ ਹੈ ਤੁਸੀਂ ਕੀਤੀ
ਸਾਨੂੰ ਪਾਪੀਆਂ ਨੂੰ, ਡਿਗੇ ਡੋਲਿਆਂ ਨੂੰ ਬਾਦਸ਼ਾਹੀ ਹੈ ਬਖ਼ਸ਼ਤੀ!
ਸਾਨੂੰ ਪਾਪੀ ਪਖੰਡੀਆਂ ਨੂੰ ਤੁਸੀਂ ਗਲੇ ਨਾਲ ਲਾਲਿਆ
ਮੱਥਾ ਚੁੰਮ ਕੇ ਸਾਡਾ ਮੰਨਣ ਮਰਣ ਦਾ ਗੇੜ ਹੈ ਮੁਕਾਲਿਆ
ਪਿਆਰੇ ਪ੍ਰਭੂ ਨੂੰ ਮਿਲਣ ਦਾ ਰਾਹ ਹੈ ਵਿਖਾਤਾ
ਸੱਚੀ ਦਰਗਾਹ ਬੈਸਣ ਦਾ ਰਸਤਾ ਹੈ ਸਾਨੂੰ ਦਸਤਾ
ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਗਾਂਵਾਂ, ਤੂੰ ਤਾਂ ਹੈ ਸਾਡਾ ਸਾਹਿਬ ਗੁਣੀ ਨਿਧਾਨਾ
ਅੱਖਾਂ ਤਰਸਦੀਆਂ ਨੇ ਤੇਰੇ ਦਰਸ਼ਨਾ ਨੂੰ, ਤੇਰੇ ਗ਼ੁਲਾਮ ਤੁਹਾਡੀ ਦਰਗਾਹ ਅੱਗੇ ਖੜਕੇ ਭੌਂਕ ਰਹੇ ਹਾਂ, ਭੀਖ ਮੰਗ ਰਹੇ ਹਾਂ
ਸਾਨੂੰ ਬਖ਼ਸ਼ੀ ਕਰਤਾਰ ਵੇ, ਇੱਕ ਗੁਣ ਵੀ ਸਾਡੇ ਅੰਦਰ ਨਹੀਂ
.....ਇੱਕ ਗੁਣ ਵੀ ਸਾਡੇ ਅੰਦਰ ਹੈਨੀ!
Reply Quote TweetFacebook
Quote

ਮੱਥਾ ਚੁੰਮ ਕੇ ਸਾਡਾ ਮੰਨਣ ਮਰਣ ਦਾ ਗੇੜ ਹੈ ਮੁਕਾਲਿਆ


slight error. I meant ਮੱਥਾ ਚੁੰਮ ਕੇ ਸਾਡਾ ਜੰਮਣ ਮਰਣ ਦਾ ਗੇੜ ਹੈ ਮੁਕਾਲਿਆ
Reply Quote TweetFacebook
Good poem Jaspreet Singh jee!>grinning smiley<

Daas,
Khalsaji.
Reply Quote TweetFacebook
Sorry, only registered users may post in this forum.

Click here to login