object(stdClass)#5 (21) {
["p_id"]=>
string(4) "6162"
["pt_id"]=>
string(1) "3"
["p_title"]=>
string(96) "ਸਰੀਰ ਦੀ ਨੁਮਾਇਸ਼ ਕਰਨ ਬਾਰੇ ਗੁਰਮਤਿ ਵਿਚਾਰ"
["p_sdesc"]=>
string(0) ""
["p_desc"]=>
string(11716) "
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਠਛਾਰà©à¥¥2॥ (ਮ:5॥ ਪੰਨਾ 318)
ਅਰਥ ਵਿਚਾਰ: ਹਵਾ (ਵਾਊ) ਵਾਂਗ ਨਾਮਾਤਰ ਕਪੜੇ ਮੂਰਖ (ਗਵਾਰ) ਪਹਿਨਦੇ ਹਨ ਹੰਕਾਰ ਵਿਚ। ਗਰਬਿ ਦਾ à¨à¨¾à¨µ ਹੈ ਹੰਕਾਰ ਵਿਚ ਅਤੇ ਇਹ ਸ਼ਬਦ ਇਕਵਚਨ ਅਪਾਦਾਨ ਕਾਰਕ ਨਾਂਵ ਹੈ ਅਤੇ ਇਸ ਦੀ ਛੇਕੜਲੀ ਸਿਹਾਰੀ "ਵਿਚ" ਦਾ ਮਤਲਬ ਦਿੰਦੀ ਹੈ। “ਨਾਨਕ” ਮੋਹਰ ਛਾਪ ਲਾ ਕੇ ਗà©à¨°à©‚ ਸਾਹਿਬ ਜੀ ਫà©à¨°à¨®à¨¾à¨‰à¨‚ਦੇ ਹਨ ਕਿ ਇਹ ਕਪੜੇ ਅਤੇ ਸੋਹਣੇ ਸਰੀਰ ਨਾਲ ਨਹੀਂ ਜਾਂਦੇ ਅਤੇ ਇਥੇ ਦà©à¨¨à©€à¨† ਵਿਚ ਹੀ ਸੜ ਕੇ ਸà©à¨†à¨¹ (ਛਾਰà©) ਹੋ ਜਾਂਦੇ ਹਨ। ਵਾਊ ਸੰਦੇ ਕਪੜੇ ਇਸ ਕਰਕੇ ਕਿਹਾ ਹੈ ਕਿ ਪà©à¨°à¨¾à¨£à©‡ ਜ਼ਮਾਨੇ ਵਿਚ ਅਮੀਰ ਘਰ ਦੀਆਂ ਸ਼à©à¨•à©€à¨¨ ਇਸਤà©à¨°à©€à¨†à¨‚ ਢਾਕੇ ਦੀ ਸਿਲਕ (ਰੇਸ਼ਮ) ਦੇ ਕਪੜੇ ਪਾਉਂਦੀਆਂ ਹà©à©°à¨¦à©€à¨†à¨‚ ਸਨ ਜੋ ਕਿ ਇਤਨੇ ਬਾਰੀਕ ਹੋਇਆ ਕਰਦੇ ਸਨ ਕਿ ਉਹ ਮਾਚਿਸ ਦੀ ਡੱਬੀ ਵਿਚ ਸਮਾ ਜਾਂਦੇ ਸਨ।
ਅਜ ਦੇ ਜ਼ਮਾਨੇ ਵਿਚ ਢਾਕੇ ਦੀ ਸਿਲਕ ਦੇ ਕਪੜੇ ਤੇ ਨਹੀਂ ਪਾਠਜਾਂਦੇ ਪਰ ਹà©à¨£ ਕਪੜੇ ਉਦਾਂ ਹੀ ਬਹà©à¨¤ ਘਟਾ ਦਿਤੇ ਗਠਹਨ ਅਤੇ ਸਰੀਰ ਦੀ ਸਿਧੀ ਹੀ ਨà©à¨®à¨¾à¨‡à¨¶ ਹੋਣ ਲਗ ਪਈ ਹੈ ਪਰ ਸà©à¨°à©€ ਪੰਚਮ ਪਿਤਾ ਜੀ ਦਾ ਇਹ ਸਲੋਕ ਉਹਨਾਂ ਬੀਬੀਆਂ ਅਤੇ ਬੰਦਿਆਂ ਦੇ ਸਿਰ ਤੇ ਇਕ ਤਾਕੀਦੀ ਹà©à¨•à¨® ਹੈ ਕਿ ਅਜਿਹੇ ਕਪੜੇ ਨਹੀ ਪਾਉਣੇ ਚਾਹੀਦੇ ਜਿਹਨਾਂ ਵਿਚੋਂ ਸਰੀਰ ਦੀ ਨà©à¨®à¨¾à¨‡à¨¶ ਜਾਂ ਪà©à¨°à¨¦à¨°à¨¶à¨¨à©€ ਹੋਵੇ। ਜੋ ਲੋਕੀ "ਵਾਊ ਸੰਦੇ ਕਪੜੇ" ਪਾਉਂਦੇ ਹਨ, ਉਹ ਅਕਸਰ ਆਪਣੇ ਸਰੀਰ ਤੇ ਮਾਣ ਕਰਦੇ ਹਨ ਅਤੇ ਸੋਚਦੇ ਹਨ ਕਿ ਉਹਨਾਂ ਦਾ ਸਰੀਰ ਬਹà©à¨¤ ਸੋਹਣਾ ਹੈ। ਜਿਨਾਂ ਲੜਕਿਆਂ ਦੇ ਸਰੀਰ ਤਕੜੇ ਹà©à©°à¨¦à©‡ ਅਤੇ ਜਿਨਾਂ ਨੂੰ ਗà©à¨°à¨®à¨¤à¨¿ ਦੀ ਸੋà¨à©€ ਨਹੀਂ ਹà©à©°à¨¦à©€ ਉਹ ਅਕਸਰ ਹੀ ਅਜਿਹੀਆਂ ਟੀ-ਸ਼ਰਟਾਂ ਪਾਉਂਦੇ ਹਨ ਜਿਨਾਂ ਵਿਚੋਂ ਉਹਨਾਂ ਦੇ ਡੌਲੇ ਆਦਿ ਦਿਸਣ। ਇਸ ਤਰà©à¨¹à¨¾à¨‚ ਉਹ ਆਪਣੇ ਫਾਨੀ ਸਰੀਰ ਤੇ à¨à©‚ਠੇ ਹੰਕਾਰ ਦਾ ਮà©à©›à¨¾à¨¹à¨¿à¨°à¨¾ ਕਰਦੇ ਹਨ। ਇਸੇ ਤਰà©à¨¹à¨¾à¨‚ ਹੀ ਅਜਕਲ, ਕਲਿਜà©à¨— ਦੇ ਮਾੜੇ ਪà©à¨°à¨à¨¾à¨µ ਹੇਠਔਰਤਾਂ ਅਕਸਰ ਹੀ ਬੇਹਯਾਈ ਵਾਲੇ ਕਪੜੇ, ਜਿਨਾਂ ਵਿਚੋਂ ਉਹਨਾਂ ਦੇ ਸਰੀਰ ਦਿਸਦਾ ਹੋਵੇ, ਪਾਉਣ ਵਿਚ ਬਹà©à¨¤ ਫਖਰ ਸਮà¨à¨¦à©€à¨†à¨‚ ਹਨ। ਉਸ ਵੇਲੇ ਸਿਰ ਸ਼ਰਮ ਨਾਲ à¨à©à¨• ਜਾਂਦਾ ਹੈ ਜਦੋਂ ਸਾਡੀਆਂ à¨à©ˆà¨£à¨¾ ਬੇਟੀਆਂ ਕੀਰਤਨ ਸਮਾਗਮਾਂ ਤੇ ਵੀ ਕਪੜਿਆਂ ਦੀ ਨà©à¨®à¨¾à¨‡à¨¶ ਕਰਨ ਤੋਂ ਗà©à¨°à©‡à©› ਨਹੀਂ ਕਰਦੀਆਂ।
ਇਕ ਗਲ ਸੋਚਣੀ ਚਾਹੀਦੀ ਹੈ ਕਿ ਜੇ ਕੋਈ ਵਿਅਕਤੀ ਕਿਸੇ ਦੇ ਸਰੀਰ ਵਲ ਅਕਰਸ਼ਤ ਹੋ ਕੇ ਉਸ ਨਾਲ ਨਾਲ ਸੰਬੰਧ ਬਣਾਉਂਦਾ ਹੈ ਤਾਂ ਉਹ ਸਰੀਰ ਦੇ ਢਲ ਜਾਣ ਤੋਂ ਬਾਅਦ ਉਸਦਾ ਵਫਾਦਾਰ ਕਿਵੇਂ ਰਹਿ ਸਕੇਗਾ? ਸਰੀਰ ਦੀ ਖੂਬਸੂਰਤੀ ਤਾਂ ਚਾਰ ਦਿਹਾੜੇ ਦੀ ਹੈ ਅਤੇ ਜਦੋਂ ਸਰੀਰ ਢਲ ਜਾਂਦਾ ਹੈ ਤਾਂ ਇਸ ਸਰੀਰ ਕਰਕੇ ਜà©à©œà©‡ ਹੋਠਲੋਕ ਵੀ ਦੂਰ ਹੋ ਜਾਂਦੇ ਹਨ। ਉਸ ਵੇਲੇ ਜੀਵ ਨੂੰ ਬਹà©à¨¤ ਦà©à¨– ਹà©à©°à¨¦à¨¾ ਹੈ। ਸੋ ਅੰਦਰਲੇ ਗà©à¨£à¨¾à¨‚ ਦੀ ਥਾਂ ਤੇ ਸਰੀਰ ਦੀ ਨà©à¨®à¨¾à¨‡à¨¶ ਕਰਨੀ, ਗà©à¨°à¨®à¨¤à¨¿ ਅਨà©à¨¸à¨¾à¨° ਇਕ ਵਡੀ ਬੇਵਕੂਫੀ ਹੈ। ਗà©à¨°à©‚ ਕੇ ਸਿਖ ਕਦੇ ਵੀ ਸੰਸਾਰ ਦੀਆਂ ਕੂੜਾਵੀਆਂ ਵਸਤਾਂ ਉਪਰ ਮਾਣ ਨਹੀਂ ਕਰਦੇ। ਉਹ ਕੇਵਲ, ਸਿਰ ਦੇ ਸਾਂਈਂ ਸà©à¨°à©€ ਵਾਹਿਗà©à¨°à©‚ ਸਾਹਿਬ ਜੀ ਤੇ ਹੀ ਮਾਣ ਕਰਦੇ ਹਨ।
Kulbir Singh
xkulbirsingh@outlook.com
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "01/02/2017"
["cat_id"]=>
string(2) "88"
["subcat_id"]=>
NULL
["p_hits"]=>
string(2) "58"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(18) " "
["p_mkey"]=>
string(42) "
"
["p_mdesc"]=>
string(24) " "
["p_views"]=>
string(4) "1240"
}