object(stdClass)#5 (21) {
["p_id"]=>
string(4) "6161"
["pt_id"]=>
string(1) "3"
["p_title"]=>
string(77) "ਫੈਸ਼ਨ ਕਰਨ ਬਾਰੇ ਗੁਰਮਤਿ ਦਾ ਫੈਸਲਾ"
["p_sdesc"]=>
string(0) ""
["p_desc"]=>
string(45937) "
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ à¨à¨¾à¨‰ à¨à¨—ਤਿ ਸਿਉ ਕਾਜ੠ਨ ਕਛੂਠਮੇਰੋ ਕਾਮ੠ਦੀਵਾਨ ॥੧॥ ਰਾਮ੠ਬਿਸਾਰਿਓ ਹੈ ਅà¨à¨¿à¨®à¨¾à¨¨à¨¿ ॥ ਕਨਿਕ ਕਾਮਨੀ ਮਹਾ ਸà©à©°à¨¦à¨°à©€ ਪੇਖਿ ਪੇਖਿ ਸਚ੠ਮਾਨਿ ॥੧॥ ਰਹਾਉ ॥ ਲਾਲਚ à¨à©‚ਠਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲ੠ਨਿਦਾਨਿ ॥੨॥੫॥ (ਰਾਗ੠ਕੇਦਾਰਾ ਬਾਣੀ ਕਬੀਰ ਜੀਉ ਕੀ ॥ ਪੰਨਾ ੧੧੨੪)
ਅਰਥ ਵਿਚਾਰ: ਟੇਢੀ ਪੱਗ ਬੰਨਦੇ ਹਨ, ਟੇਢੇ ਚਲਦੇ ਹਨ à¨à¨¾à¨µ ਪਾਪ ਕਰਦੇ ਹਨ ਅਤੇ ਬੀੜੇ (ਪਾਨ) ਖਾਣ ਵਿਚ ਲਗੇ ਰਹਿੰਦੇ ਹਨ। (ਅਜਿਹੇ ਲੋਕਾਂ ਦਾ) à¨à¨¾à¨‰ à¨à¨—ਤਿ (ਪà©à¨°à©‡à¨®à¨¾ à¨à¨—ਤੀ) ਨਾਲ ਕੋਈ ਕੰਮ (ਕਾਜà©) ਨਹੀਂ ਹà©à©°à¨¦à¨¾ (ਉਹ ਸਗੋਂ ਮੂੰਹੋਂ ਇਉਂ ਹੰਕਾਰ ਵਿਚ ਬੋਲਦੇ ਹਨ ਕਿ) ਮੇਰਾ ਕੰਮ ਹੈ ਦੀਵਾਨ ਲਾਉਣੇ à¨à¨¾à¨µ ਲੋਕਾਂ ਤੇ ਹà©à¨•à¨® ਚਲਾਉਣੇ।੧। ਅà¨à¨¿à¨®à¨¾à¨¨à©€ ਪà©à¨°à¨– ਨੇ ਰਾਮ ਨੂੰ à¨à©à¨²à¨¾à¨‡à¨† ਹੋਇਆ ਹੈ (à¨à¨¾à¨µ ਨਾਮ ਨਹੀਂ ਜਪਦਾ)। ਉਸਨੇ ਸੋਨਾ (ਕਨਿਕ) ਅਤੇ ਇਸਤà©à¨°à©€ ਨੂੰ ਬਹà©à¨¤ ਸà©à©°à¨¦à¨° (ਜਾਣ ਕੇ ਅਤੇ ਉਸਨੂੰ) ਦੇਖ ਦੇਖ ਕੇ (à¨à¨¾à¨µ à¨à©‹à¨— à¨à©‹à¨— ਕੇ, ਇਸ ਕੂੜ ਪਸਾਰੇ ਨੂੰ) ਸਚ ਮੰਨਿਆ ਹੋਇਆ ਹੈ।ਰਹਾਉ। ਲਾਲਚ, à¨à©‚ਠਅਤੇ ਬਿਕਾਰਾਂ ਦੇ ਮਹਾਂ ਮਦ (ਨਸ਼ੇ ਵਿਚ ਫਸੇ ਹੋਠਮਨà©à©±à¨– ਦੀ) ਇਸ ਤਰੀਕੇ (ਬਿਧਿ) ਨਾਲ ਹੀ ਉਮਰ (ਅਉਧ) ਗà©à©›à¨° ਜਾਂਦੀ ਹੈ। à¨à¨—ਤ ਕਬੀਰ ਜੀ ਫà©à¨°à¨®à¨¾à¨‰à¨‚ਦੇ ਹਨ ਕਿ ਓੜਕ (ਨਿਦਾਨਿ), ਅੰਤ ਵੇਲੇ ਕਾਲ ਨੇ (ਪਾਪੀ ਮਨà©à©±à¨– ਨੂੰ) ਆ ਲਗਣਾ ਹੈ à¨à¨¾à¨µ ਪਾਪੀ ਨਰ ਨੂੰ ਜਮਾਂ ਨੇ ਆ ਗà©à¨°à¨¸à¨£à¨¾ ਹੈ।੨।
ਪà©à¨°à¨¾à¨£à©‡ ਫੈਸ਼ਨ: ਇਹ ਸ਼ਬਦ, ਕਲਿਜà©à¨— ਦੇ ਪà©à¨°à¨à¨¾à¨µ ਅਧੀਨ, ਅਕਾਲ ਪà©à¨°à¨– ਨੂੰ ਬਿਸਾਰੀ ਬੈਠੇ ਬਹà©à¨—ਿਣਤੀ ਲੋਕਾਂ ਦੀ ਦਾਸਤਾਨ ਹੈ। à¨à¨—ਤ ਕਬੀਰ ਜੀ ਨੇ ਇਸ ਸ਼ਬਦ ਵਿਚ, ਅਯਾਸ਼ੀ ਕਰਦੇ ਹੋà¨, ਕਿਸੇ ਅਮੀਰਜ਼ਾਦੇ ਦਾ ਰੂਪਕ ਬੰਨਿਆ ਹੈ ਅਤੇ ਦਸਿਆ ਹੈ ਕਿ ਕਿਵੇਂ à¨à©à©±à¨²à©œ ਅਮੀਰਜ਼ਾਦੇ ਫੈਸ਼ਨ ਕਰਦੇ ਹਨ, ਪਾਪ ਕਰਦੇ ਹਨ ਅਤੇ à¨à©±à¨–-ਅà¨à©±à¨– ਖਾਣ ਵਿਚ ਹੀ ਪਰਵਿਰਤ ਰਹਿੰਦੇ ਹਨ। à¨à¨—ਤ ਕਬੀਰ ਜੀ ਦੇ ਜ਼ਮਾਨੇ ਵਿਚ ਅਯਾਸ਼ ਨੌਜਵਾਨਾਂ ਵਿਚ ਟੇਢੀ ਪੱਗ ਬੰਨਣ ਦਾ ਫੈਸ਼ਨ ਸੀ ਜਿਸਦਾ ਜ਼ਿਕਰ ਕਰਦੇ ਹੋਠà¨à¨—ਤ ਜੀ ਨੇ ਇੰਕਸ਼ਾਫ ਕੀਤਾ ਹੈ ਕਿ ਫੈਸ਼ਨਪà©à¨°à¨¸à¨¤ ਲੋਕ ਅਕਸਰ ਚਲਦੇ ਵੀ ਟੇਢੇ ਹਨ à¨à¨¾à¨µ ਪਾਪ ਕਰਮ ਕਰਦੇ ਹਨ। ਮਾਇਆ ਦੇ ਮੱਦ ਵਿਚ ਮੱਤੇ ਹੋਠਅਜਿਹੇ ਲੋਕਾਂ ਨੂੰ ਜੇਕਰ ਕੋਈ ਨਾਮ ਜਪਣ ਲਈ ਕਹੇ ਜਾਂ ਅੰਮà©à¨°à¨¿à¨¤ ਛਕਣ ਲਈ ਪà©à¨°à©‡à¨°à©‡ ਤਾਂ ਉਹ ਕਹਿੰਦੇ ਹਨ ਕਿ ਨਾਮ ਅਸੀਂ ਬà©à©±à¨¢à©‡ ਹੋ ਕੇ ਜਪ ਲਵਾਂਗੇ, ਹà©à¨£ ਸਾਡਾ ਮੌਜ ਮਸਤੀ ਕਰਨ ਦਾ ਸਮਾਂ ਹੈ। ਉਸ ਜ਼ਮਾਨੇ ਵਿਚ ਵੀ ਲੋਕ ਅਜਕਲ ਵਾਂਗ ਉਸ ਸਮੇਂ ਦੇ ਸੰਸਾਰੀ à¨à©°à¨à¨Ÿà¨¾à¨‚ ਵਿਚ ਫਸੇ ਰਹਿੰਦੇ ਸਨ ਅਤੇ à¨à¨—ਤੀ ਵਲੋਂ ਅਵੇਸਲੇ ਰਹਿੰਦੇ ਸਨ। ਉਹਨਾਂ ਨੂੰ ਤਾੜਨਾ ਕਰਦੇ ਹੋਠà¨à¨—ਤ ਜੀ ਨੇ ਇਹ ਸ਼ਬਦ ਉਚਾਰਿਆ ਹੈ।
ਕਾਮ ਦੀ ਕਮਲੀ ਕੀਤੀ ਦà©à¨¨à©€à¨†: ਇਸ ਸ਼ਬਦ ਵਿਚ ਦੋ ਵਡੇ à¨à¨¬à¨¾à¨‚ ਦਾ ਜ਼ਿਕਰ ਕੀਤਾ ਹੈ - ਸੋਨਾ à¨à¨¾à¨µ ਦੌਲਤ ਅਤੇ ਇਸਤà©à¨°à©€ ਜੋ ਕਿ ਇਥੇ ਕਾਮ ਦੀ ਪà©à¨°à¨¤à©€à¨• ਹੈ। ਅਜ ਦੀ ਦà©à¨¨à©€à¨† ਤੇ ਜੇਕਰ ਗਹਿਰਾ ਗੌਰ ਕੀਤਾ ਜਾਵੇ ਤਾਂ ਸਮਠਆ ਜਾਂਦੀ ਹੈ ਕਿ ਸਾਰੀ ਦà©à¨¨à©€à¨† ਹੀ ਕਨਿਕ ਕਾਮਣੀ à¨à¨¾à¨µ ਦੌਲਤ ਅਤੇ ਕਾਮ ਦੀ ਕਮਲੀ ਕੀਤੀ ਹੋਈ ਹੈ। ਦੌਲਤ ਦੀ ਇਛਾ ਵੀ ਮਨà©à©±à¨– ਨੂੰ ਅਯਾਸ਼ੀ ਕਰਨ ਦੀ ਲਾਲਸਾ ਕਰਕੇ ਹੀ ਹà©à©°à¨¦à©€ ਹੈ। ਅਯਾਸ਼ੀ ਵਿਚ ਲਬ ਅਤੇ ਕਾਮ ਦੀ ਪà©à¨°à¨§à¨¾à¨¨à¨¤à¨¾ ਹà©à©°à¨¦à©€ ਹੈ। ਲਬ ਤੋਂ à¨à¨¾à¨µ ਹੈ ਸà©à¨†à¨¦à©€ à¨à©‹à¨œà¨¨ ਖਾਣ ਅਤੇ ਸ਼ਰਾਬ ਆਦਿ ਨਸ਼ੇ ਤੋਂ। ਪੂਰਬਲੇ ਸ਼à©à¨ ਕਰਮਾਂ ਕਰਕੇ ਇਨਸਾਨ ਨੂੰ ਦੌਲਤ ਅਤੇ ਆਰਾਮ ਵਾਲੀ ਜ਼ਿੰਦਗੀ ਮਿਲਦੀ ਹੈ ਤਾਂ ਕੇ ਉਹ ਪà©à¨°à¨à©‚ ਦੀ à¨à¨—ਤੀ ਵਲ ਬਿਨਾਂ ਰà©à¨•à¨¾à¨µà¨Ÿà¨¾à¨‚ ਤੋਂ ਲਗ ਸਕੇ ਪਰ ਜਦੋਂ ਦੌਲਤ ਆ ਜਾਂਦੀ ਹੈ ਤਾਂ ਕਮਲਾ ਇਨਸਾਨ ਇਸ ਦੌਲਤ ਨਾਲ ਅਯਾਸ਼ੀ ਕਰਦਾ ਹੈ। ਇਸ ਤਰà©à¨¹à¨¾à¨‚ ਤਪੋਂ ਰਾਜ ਅਤੇ ਰਾਜੋਂ ਨਰਕ ਵਾਲੀ ਕਹਾਵਤ ਸੱਚੀ ਸਾਬਤ ਹà©à©°à¨¦à©€ ਹੈ। ਕਾਮ ਦੀ ਪà©à¨°à¨§à¨¾à¨¨à¨—à©€ ਅਜ ਦੇ ਸਮਾਜ ਵਿਚ ਇਸ ਕਦਰ ਛਾਈ ਹੋਈ ਹੈ ਕਿ ਅਜ ਕੋਈ ਵੀ ਕੰਮ, ਕਾਮ ਤੋਂ ਸੱਖਣਾ ਨਹੀਂ ਹੈ। ਟੀਵੀ ਦੇਖ ਲਓ, ਇੰਟਰਨੈਟ ਦੇਖ ਲਓ, ਕਿਤਾਬ ਪੜà©à¨¹ ਲਓ, ਅਖਬਾਰ ਪੜà©à¨¹ ਲਓ, ਹਰ ਪਾਸੇ ਹੀ ਕਾਮ ਦੀ ਨà©à¨®à¨¾à¨‡à¨¶ ਹੈ। à¨à¨¾à¨‚ਵੇਂ ਕਾਰ ਦੀ à¨à¨¡ ਹੋਵੇ, à¨à¨¾à¨‚ਵੇਂ ਕਿਸੇ ਪਕਵਾਨ ਦੀ à¨à¨¡ ਹੋਵੇ, ਉਸ ਵਿਚ ਇਸਤà©à¨°à©€ ਦੇ ਸਰੀਰ ਦੀ ਨà©à¨®à¨¾à¨‡à¨¶ ਜ਼ਰੂਰ ਹà©à©°à¨¦à©€ ਹੈ। ਇਸਦਾ ਕਾਰਨ ਇਹ ਹੈ ਕਿ ਕਾਮੀ ਦà©à¨¨à©€à¨† ਨੂੰ ਰੀà¨à¨¾à¨‰à¨£ ਲਈ ਕਾਮ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀ ਵਿਕਰੀ ਵਧਾਉਣ ਲਈ ਸਰੀਰ ਦੀ ਨà©à¨®à¨¾à¨‡à¨¶ ਕਰ ਰਹੀ ਇਸਤà©à¨°à©€ ਨੂੰ ਉਸ ਕਾਰ ਦੇ ਨਾਲ ਖੜਾ ਕਰਕੇ ਫੋਟੋ ਜਾਂ ਮੂਵੀ ਬਣਾ ਕੇ à¨à¨¡ ਦਿਤੀ ਜਾਂਦੀ ਹੈ। ਕੋਈ ਕਿਤਾਬ ਦੇਖ ਲਓ, ਉਸ ਵਿਚ ਵੀ ਕਾਮ ਵਾਲੀਆਂ ਹੀ ਕਥਾਵਾਂ ਹà©à©°à¨¦à©€à¨†à¨‚ ਹਨ। ਫਿਲਮਾਂ ਵਿਚ ਵੀ ਕਾਮ ਨਾਲ ਸੰਬੰਧਤ ਇਸ਼ਕੀਆਂ ਕਹਾਣੀਆਂ ਹੀ ਦਰਸਾਈਆਂ ਜਾਂਦੀਆਂ ਹਨ। ਵੱਖ ਵੱਖ ਅਦਾਰਿਆਂ ਵਲੋਂ ਇਕੱਠੇ ਕੀਤੇ ਜਾ ਰਹੇ ਅੰਕੜੇ ਵੀ ਇਹੋ ਦਰਸਾਉਂਦੇ ਹਨ ਕਿ ਜਿਸ ਚੀਜ਼ ਦੀ ਵਿਕਰੀ ਵਧਾਉਣੀ ਹੋਵੇ ਜਾਂ ਜਿਸ ਚੀਜ਼ ਜਾਂ ਸਿਧਾਂਤ ਜਾਂ ਸ਼ਖਸ ਨੂੰ ਲੋਕਾਂ ਵਿਚ ਮਕਬੂਲੋ ਮਸ਼ਹੂਰ ਕਰਨਾ ਹੋਵੇ, ਉਸ ਵਿਚ ਜ਼ਰਾ ਕ੠ਕਾਮ ਦਾ ਜ਼ਾਇਕਾ ਮਿਲਾ ਦਿਓ, ਕਾਮਯਾਬੀ ਮਿਲ ਜਾਵੇਗੀ। ਇਸਦਾ ਕਾਰਨ ਇਹ ਹੈ ਕਿ ਸਾਰੀ ਹੀ ਦà©à¨¨à©€à¨†, ਕਨਿਕ-ਕਾਮਣੀ ਦੇ ਮੱਦ ਵਿਚ ਮੱਤੀ ਹੋਈ ਹੈ ਅਤੇ ਗà©à¨°à¨®à¨¤à¨¿ ਤੋਂ ਮੂਲੋਂ ਹੀ ਹੀਣੀ ਹੈ।
ਫੈਸ਼ਨ ਕਿਉਂ ਕੀਤਾ ਜਾਂਦਾ ਹੈ: ਫੈਸ਼ਨ ਕਰਨ ਦਾ ਮà©à¨– ਕਾਰਨ ਇਹ ਹੈ ਕਿ ਹਰੇਕ ਦੀ ਇਛਾ ਹੈ ਕਿ ਉਹ ਸੰਸਾਰ ਦੀ ਮà©à¨–ਧਾਰਾ ਵਿਚ ਸ਼ਾਮਲ ਹੋਵੇ ਅਤੇ ਸੰਸਾਰ ਦੀ ਮà©à¨–ਧਾਰਾ ਵਿਚ ਸ਼ਾਮਲ ਹੋਣ ਲਈ ਸੰਸਾਰ ਨੂੰ à¨à¨¾à¨‰à¨£ ਵਾਲੇ ਕੰਮ ਕਰਨੇ ਪੈਂਦੇ ਹਨ। ਫੈਸ਼ਨ ਵੀ ਇਕ ਅਜਿਹਾ ਕੰਮ ਹੈ ਜੋ ਸੰਸਾਰ ਦੇ ਬਹà©à¨—ਿਣਤੀ ਲੋਕ ਕਰਦੇ ਹਨ। ਮਸਲਨ ਜੇਕਰ ਸੂਟਾਂ ਦਾ ਇਕ ਨਵਾਂ ਫੈਸ਼ਨ ਸ਼à©à¨°à©‚ ਹੋ ਜਾਵੇ ਤਾਂ ਹਰੇਕ ਇਸਤਰੀ ਨਵੇਂ ਫੈਸ਼ਨ ਵਾਲੇ ਸੂਟ ਬਨਵਾਉਣਾ ਚਾਹà©à©°à¨¦à©€ ਹੈ ਤਾਂ ਜੋ ਉਹ ਸੰਸਾਰ ਦੀ ਮà©à¨–ਧਾਰਾ ਵਿਚ ਸ਼ਾਮਲ ਰਹੇ। ਇਹ à¨à©‡à¨¡à¨šà¨¾à¨² ਵਾਂਗ ਹੈ। ਦੂਸਰਾ ਕਾਰਨ ਫੈਸ਼ਨ ਕਰਨ ਦਾ ਹà©à©°à¨¦à¨¾ ਹੈ, ਲੋਕਾਂ ਨੂੰ ਚੰਗਾ ਲਗਣ ਦੀ ਲਾਲਸਾ। ਲੋਕ ਸੋਚਦੇ ਹਨ ਕਿ ਕਪੜਿਆਂ ਨਾਲ ਹੀ ਚੰਗੇ ਲਗ ਸਕੀਠਤਾਂ ਸੌਦਾ ਸਸਤਾ ਹੈ। ਸ਼à©à¨ ਗà©à¨£à¨¾à¨‚ ਦਆਰਾ ਚੰਗੇ ਬਨਣਾ ਅਉਖਾ ਹੈ ਪਰ ਫੈਸ਼ਨ ਵਾਲੇ ਕਪੜੇ ਪਾਉਣ ਨਾਲ ਸਹਿਜ ਹੀ ਸੋਹਣੇ ਬਨਣ ਦਾ à¨à¨°à¨® ਪੈਦਾ ਹੋ ਜਾਂਦਾ ਹੈ। ਜਵਾਨ ਲੜਕੇ ਲੜਕੀਆਂ ਅਕਸਰ ਫੈਸ਼ਨ ਦੀ ਵਰਤੋਂ ਇਕ ਦੂਜੇ ਨੂੰ ਆਕਰਸ਼ਤ ਕਰਨ ਲਈ ਕਰਦੇ ਹਨ ਜੋ ਕਿ ਕਾਮ ਦਾ ਹੀ ਇਕ ਰੂਪ ਹੈ।
ਫੈਸ਼ਨ ਕਾਰਨ ਜà©à©œà©‡ ਸੰਬੰਧ: ਗà©à¨°à©‚ ਜੀ ਨੇ ਪà©à¨°à¨¾à¨£à©‡ ਜ਼ਮਾਨੇ ਵਿਚ ਫੈਸ਼ਨ ਅਧੀਨ ਟੇਢੀ ਪੱਗ ਬੰਨਣ ਵਾਲਿਆਂ ਨੂੰ ਤਾੜਨਾ ਕੀਤੀ ਹੈ ਅਤੇ ਇਹ ਤਾੜਨਾ ਅਜ ਦੇ ਫੈਸ਼ਨਪà©à¨°à¨¸à¨¤à¨¾à¨‚ ਤੇ ਵੀ ਉਸੇ ਤਰà©à¨¹à¨¾à¨‚ ਹੀ ਲਾਗੂ ਹੈ। ਅਜ ਟੇਢੀ ਪੱਗ ਦੀ ਥਾਂ ਬੋਦਿਆਂ ਨੇ ਲੈ ਲਈ ਹੈ ਅਤੇ ਇਸਤਰੀ ਦੇ ਸà©à©°à¨¦à¨° ਲੰਬੇ ਕੇਸਾਂ ਦੀ ਥਾਂ ਤੇ ਪਟੇ ਆ ਗਠਹਨ ਪਰ ਫੈਸ਼ਨ ਦੇ ਪਿਛੇ ਜੋ à¨à¨¾à¨µà¨¨à¨¾ ਹੈ ਉਹ ਸਹੀ ਨਹੀਂ ਹੈ। ਜਵਾਨ ਲੜਕੇ ਲੜਕੀਆਂ ਇਕ ਦੂਜੇ ਨੂੰ ਆਪਣੇ ਵੱਲ ਖਿਚਣ ਲਈ à¨à¨¾à¨‚ਤਿ à¨à¨¾à¨‚ਤਿ ਦੇ ਫੈਸ਼ਨ ਕਰਦੇ ਹਨ। ਪਹਿਲਾਂ ਇਸਤਰੀਆਂ ਕਪੜਿਆਂ ਦੀ ਨà©à¨®à¨¾à¨‡à¨¶ ਕਰਕੇ ਲੜਕਿਆਂ ਨੂੰ ਆਪਣੇ ਵਲ ਖਿਚਦੀਆਂ ਸਨ ਪਰ ਹà©à¨£ ਘੋਰ ਕਲਿਜà©à¨— ਦੇ ਸਮੇਂ ਵਿਚ ਤਾਂ ਸਿਧੀ ਹੀ ਸਰੀਰ ਦੀ ਨà©à¨®à¨¾à¨‡à¨¶ ਕਰਕੇ ਲੜਕੇ ਲੜਕੀਆਂ ਇਕ ਦੂਜੇ ਨੂੰ ਆਪਣੇ ਵਲ ਖਿਚਣ ਦੀ ਕੋਸ਼ਿਸ਼ ਕਰਦੇ ਹਨ। à¨à¨¸à©‡ ਸੰਬੰਧ ਜੋ ਸਰੀਰ ਦੀ ਨà©à¨®à¨¾à¨‡à¨¶ ਦà©à¨†à¨°à©‡ ਸਥਾਪਤ ਹà©à©°à¨¦à©‡ ਹਨ, ਉਹਨਾਂ ਦੀ ਉਮਰ ਵੀ ਬਹà©à¨¤ ਘਟ ਹà©à©°à¨¦à©€ ਹੈ। ਇਹੋ ਹੀ ਕਾਰਨ ਹੈ ਕਿ ਅਜਕਲ ਇਸ਼ਕੀ ਯਾਰੀਆਂ ਕਦੋਂ ਜà©à©œà¨¦à©€à¨†à¨‚ ਹਨ ਅਤੇ ਕਦੋ ਟà©à©±à¨Ÿ ਜਾਂਦੀਆਂ ਹਨ ਕà©à¨ ਪਤਾ ਹੀ ਨਹੀਂ ਲਗਦਾ। ਖਾਨਦਾਨਾਂ ਦੀਆਂ ਇਜ਼ਤਾਂ ਮਿਟੀ ਵਿਚ ਮਿਲ ਗਈਆਂ ਹਨ ਅਤੇ ਹà©à¨£ ਇਹ ਹਾਲ ਹੈ ਕਿ ਮਾਪੇ ਖà©à¨¦ ਹੀ ਆਪਣੀਆਂ ਧੀਆਂ ਤੋਂ ਇਹ ਆਸ ਰਖਣ ਲਗ ਪਠਹਨ ਕਿ ਉਹ ਆਪਣਾ ਵਰ ਆਪੇ ਹੀ ਤਲਾਸ਼ ਲੈਣ। ਅਲਹੜ ਲੜਕੀਆਂ ਵਿਚਾਰੀਆਂ ਨੂੰ ਕੀ ਪਤਾ ਕਿ ਕਿਵੇਂ ਸਹੀ ਵਰ ਲà¨à¨£à¨¾ ਹੈ। ਸਹੀ ਵਰ ਤਲਾਸ਼ਦੀਆਂ ਹੋਈਆਂ ਉਹ ਅਕਸਰ ਕਈਆਂ ਲੜਕਿਆਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ ਅਤੇ ਇਸ ਤਰà©à¨¹à¨¾à¨‚ ਖà©à¨†à¨° ਹà©à©°à¨¦à©€à¨†à¨‚ ਹਨ।
ਅਯਾਸ਼ੀ ਦਾ ਫਲ: ਜਦੋਂ ਪਿਛਲੇ ਕਰਮਾਂ ਕਰਕੇ ਅਯਾਸ਼ੀ ਦੇ ਸਾਮਾਨ ਮà©à¨¯à©±à¨¸à¨° (ਹਾਸਲ) ਹੋਣ ਤਾਂ ਮਨà©à©±à¨– ਦੀ ਅੱਖ ਪਾਪਾਂ ਵਲੋਂ ਉਘੜਦੀ ਹੀ ਨਹੀਂ ਪਰ ਸਮਾਂ ਆਉਣ ਤੇ ਜਦੋਂ ਪਿਛਲੇ ਕਰਮ ਖਰਚ ਹੋ ਜਾਂਦੇ ਹਨ ਤਾਂ ਇਨਸਾਨ ਤੇ ਮਾੜਾ ਸਮਾਂ ਸ਼à©à¨°à©‚ ਹੋ ਜਾਂਦਾ ਹੈ। ਮਨà©à©±à¨– ਬੀਮਾਰੀਆਂ, ਮà©à¨¸à©€à¨¬à¨¤à¨¾à¨‚ ਅਤੇ à¨à¨—ੜੇ à¨à©‡à©œà¨¿à¨†à¨‚ ਵਿਚ ਘਿਰ ਜਾਂਦਾ ਹੈ ਅਤੇ ਉਸਦਾ ਜੀਵਨ ਨਰਕ ਸਾਮਾਨ ਹੋ ਜਾਂਦਾ ਹੈ। ਜਿੰਨਾਂ ਨੂੰ ਜੀਉਂਦੇ ਜੀ, "ਦੂਖ à¨à©‚ਖ ਸਦ ਮਾਰ" ਦੀ ਦਾਤਿ ਮਿਲ ਜਾਂਦੀ ਹੈ, ਉਹ ਗà©à¨°à¨®à¨¤à¨¿ ਵੱਲ ਮà©à©œ ਪੈਂਦੇ ਹਨ ਅਤੇ ਪਾਪਾਂ ਤੋਂ ਤੌਬਾ ਕਰ ਲੈਂਦੇ ਹਨ ਪਰ ਬਹà©à¨¤à©‡ ਅਜਿਹੇ ਅà¨à¨¾à¨—ੇ ਹà©à©°à¨¦à©‡ ਹਨ ਜਿਨਾਂ ਨੂੰ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਉਹ ਪਾਪ ਕਰ ਰਹੇ ਹਨ। ਉਹਨਾਂ ਦੀ ਜਾਗ ਉਦੋਂ ਹੀ ਖà©à¨²à¨¦à©€ ਹੈ ਜਦੋਂ ਜਮ ਦਾ ਡੰਡਾ ਸਿਰ ਵਿਚ ਪੈਂਦਾ ਹੈ। ਪਾਪੀ ਜੀਊੜੇ ਨੂੰ ਜਮ ਪਰਲੋਕ ਵਿਚ ਸਜ਼ਾ à¨à©à¨—ਤਾਉਣ ਲਈ ਲੈ ਜਾਂਦੇ ਹਨ ਅਤੇ ਜੀਵ ਵਿਚਾਰਾ ਚà©à¨°à¨¾à¨¸à©€ ਵਿਚ ਦੀਰਘ ਕਾਲ ਲਈ ਫੱਸ ਜਾਂਦਾ ਹੈ। ਜਦੋਂ ਤੱਕ ਜੀਵ ਸਰੀਰ ਵਿਚ ਜੀਵਤ ਹੈ ਉਦੋਂ ਤੱਕ ਉਸ ਪਾਸ ਮੌਕਾ ਹੈ ਕਿ ਪਾਪਾਂ ਤੋਂ ਤੌਬਾ ਕਰਕੇ, ਗà©à¨°à¨®à¨¤à¨¿ ਪà©à¨°à©‡à¨®à¨¾ à¨à¨—ਤੀ ਵਿਚ ਪਰਵਿਰਤ ਹੋ ਕੇ ਆਪਣਾ ਮਨà©à©±à¨–ਾ ਜਨਮ ਸਫਲ ਕਰ ਲਵੇ ਪਰ ਜੇਕਰ ਇਕ ਵਾਰੀ ਇਹ ਨਿਮਾਣੀ ਜਿੰਦੜੀ, ਕਾਲ ਦੇ ਵੱਸ ਪੈ ਗਈ ਫੇਰ ਤਾਂ ਲੰਬੇ ਹੀ ਵਿਛੋੜੇ ਪੈ ਜਾਂਦੇ ਹਨ। à¨à¨—ਤ ਜੀ ਦੇ ਇਸ ਸ਼ਬਦ ਦਾ ਤੱਤਸਾਰ ਇਹ ਹੈ ਕਿ ਪਾਪ ਕਰਮਾਂ ਤੋਂ ਮੂੰਹ ਮੋੜ ਕੇ ਗà©à¨°à¨®à¨¤à¨¿ ਵੱਲ ਨੂੰ ਧਾਈ ਕੀਤੀ ਜਾਵੇ ਅਤੇ ਇਸ ਬਿਧਿ ਗà©à¨°à©‚ ਜੀ ਦੇ ਹà©à¨•à¨®à¨¾à¨‚ ਦੀ ਤਾਮੀਲ ਕਰਕੇ ਆਪਣਾ ਮਨà©à©±à¨–ਾ ਜਨਮ ਸਫਲ ਕੀਤਾ ਜਾਵੇ।
ਗà©à¨°à¨¸à¨¿à¨–ਾਂ ਦਾ ਫੈਸ਼ਨ: ਗà©à¨°à¨¸à¨¿à¨– ਦੀ ਇਕ ਨਿਸ਼ਾਨੀ ਇਹ ਹੈ ਕਿ ਉਹ ਕਦੇ ਵੀ ਸੰਸਾਰੀ ਫੈਸ਼ਨ ਵਿਚ ਪà©à¨°à¨µà¨¿à¨°à¨¤à¨¿ ਨਹੀਂ ਹà©à©°à¨¦à¨¾à¥¤ ਸੰਸਾਰੀ ਫੈਸ਼ਨ ਲੋਕ ਇਸ ਕਰਕੇ ਕਰਦੇ ਹਨ ਕਿ ਉਹ ਲੋਕਾਂ ਨੂੰ ਰੀà¨à¨¾ ਸਕਣ ਪਰ ਗà©à¨°à¨¸à¨¿à¨– ਦਾ ਇਹ ਮਕਸਦ ਹੀ ਨਹੀਂ ਹà©à©°à¨¦à¨¾ ਕਿ ਉਹ ਲੋਕਾਂ ਨੂੰ ਰੀà¨à¨¾à¨µà©‡à¥¤ ਗà©à¨°à¨¸à¨¿à¨– ਦਾ ਜੀਵਨ ਤਾਂ ਗà©à¨°à©‚ ਕਰਤਾਰ ਨੂੰ ਰੀà¨à¨¾à¨‰à¨£ ਤੇ ਹੀ ਲਗਦਾ ਹੈ। ਗà©à¨°à©‚ ਜੀ ਦਾ ਸà©à¨à¨¾à¨“ ਅਟਲ ਹੈ ਅਤੇ ਜੋ ਗà©à¨°à¨®à¨¤à¨¿ ਇਕ ਵਾਰ ਨੀਯਤ ਕਰ ਦਿਤੀ ਗਈ ਹੈ, ਉਹ ਕਦੇ ਨਹੀਂ ਬਦਲਣੀ। ਗà©à¨°à¨®à¨¤à¨¿ ਅਨà©à¨¸à¨¾à¨°à©€ ਲਿਬਾਸ ਨੂੰ ਗà©à¨°à©‚ ਜੀ ਇਕ ਵਾਰੀ ਇੰਤਖਾਬ ਕਰ ਚà©à¨•à©‡ ਹਨ ਜੋ ਕਿ ਗà©à¨°à¨®à©à¨–à©€ ਬਾਣੇ ਦੇ ਰੂਪ ਵਿਚ ਖਾਲਸੇ ਵਿਚ ਅਜ ਤਕ ਪà©à¨°à¨šà¨²à¨¤ ਹੈ ਅਤੇ ਰਹਿੰਦੀ ਦà©à¨¨à©€à¨† ਤਕ ਰਹੇਗਾ। ਇਸ ਗà©à¨°à¨®à©à¨–à©€ ਬਾਣੇ ਦੇ ਧਾਰਣੀ ਹੋਣਾ ਹੀ ਗà©à¨°à¨¸à¨¿à¨–ਾਂ ਦਾ ਫੈਸ਼ਨ ਹੈ। ਸੋਹਣਾ ਦਸਤਾਰਾ ਸਜਾ ਕੇ, ਉਪਰ ਖੰਡਾ ਅਤੇ ਚੱਕਰ ਆਦਿ ਸਜਾਉਣੇ ਖਾਲਸੇ ਦਾ ਫੈਸ਼ਨ ਹੈ। ਇਹ ਫੈਸ਼ਨ ਛੋਟੇ ਬਚਿਆਂ ਤੋਂ ਲੈ ਕੇ ਵਡਿਆਂ ਬਜ਼à©à¨°à¨—ਾਂ ਤੱਕ ਇਕੋ ਜਿਹਾ ਰਹਿੰਦਾ ਹੈ। ਇਥੇ ਉਮਰ ਦਾ ਕੋਈ ਫਰਕ ਨਹੀਂ ਅਤੇ ਇਸਤਰੀ ਮਰਦਾ ਦਾ ਵੀ ਕੋਈ ਫਰਕ ਨਹੀਂ। ਗà©à¨°à¨®à©à¨–à©€ ਬਾਣਾ ਅਤੇ ਸੋਹਣਾ ਦਸਤਾਰਾ ਸਰਬਤ ਖਾਲਸੇ ਦਾ ਲਿਬਾਸ ਹੈ ਅਤੇ ਇਹੋ ਹੀ ਖਾਲਸੇ ਦਾ ਅਟਲ ਫੈਸ਼ਨ ਹੈ। ਖਾਲਸੇ ਦੇ ਸਾਦੇ ਚਾਰ ਰੰਗਾਂ - ਨੀਲਾ, ਬਸੰਤੀ, ਚਿੱਟਾ ਅਤੇ ਕਾਲਾ - ਤੋਂ ਇਲਾਵਾ ਹੋਰ à¨à©œà¨•à©€à¨²à©‡ ਅਤੇ ਵੰਨ ਸà©à¨µà©°à¨¨à©‡ ਰੰਗਾਂ ਤੋਂ ਖਾਲਸਾ ਜਨ ਦੂਰ ਰਹਿੰਦੇ ਹਨ। ਖਾਲਸਾ ਜੀ ਨੂੰ ਪਤਾ ਹੈ ਕਿ ਵਾਹਿਗà©à¨°à©‚ ਪਿਰਮ ਨੇ ਗà©à¨°à¨®à¨¤à¨¿ ਗà©à¨£à¨¾à¨‚ ਤੇ ਰੀà¨à¨£à¨¾ ਹੈ ਨਾ ਕੇ ਸੰਸਾਰੀ ਫੈਸ਼ਨਾਂ ਅਤੇ ਸਰੀਰਾਂ ਦੀ ਨà©à¨®à¨¾à¨‡à¨¶ ਨਾਲ। ਸੋ ਉਹ ਇੰਨਾਂ ਕੰਮਾਂ ਵਿਚ ਪੈਂਦਾ ਹੀ ਨਹੀਂ।
ਸਿਖ ਦੀ ਅਵਸਥਾ ਦੇਖਣੀ ਹੋਵੇ ਤਾਂ ਉਸਦਾ ਲਿਬਾਸ ਇਕ ਵਡਾ ਸੰਕੇਤਕ ਹੈ। ਜੇਕਰ ਕਿਸੇ ਸਿਖ ਦਾ ਲਿਬਾਸ ਫੈਸਨ ਵਾਲਾ ਹੈ ਅਤੇ ਸੰਸਾਰੀ ਮà©à©±à¨–ਧਾਰਾ ਵਾਲਾ ਹੈ ਤਾਂ ਸਮਠਲੈਣਾ ਚਾਹੀਦਾ ਹੈ ਕਿ ਹਾਲੇ ਕੋਈ ਖਾਸ ਆਤਮਕ ਅਵਸਥਾ ਹਾਸਲ ਨਹੀਂ ਹੋਈ। ਜੇਕਰ ਗà©à¨°à¨¸à¨¿à¨– ਬਣਕੇ ਵੀ ਉਹੋ ਹੀ ਮਨਮà©à¨–à©€ ਫੈਸ਼ਨ ਕਰਨੇ ਹਨ ਤਾਂ ਫੇਰ ਗà©à¨°à¨¸à¨¿à¨– ਬਨਣ ਦਾ ਫਾਇਦਾ ਕੀ? ਗà©à¨°à¨¸à¨¿à¨–à©€ ਵਿਚ ਬਹà©à¨¤ ਖੂਬਸੂਰਤੀ ਹੈ ਪਰ ਇਹ ਖੂਬਸੂਰਤੀ ਸਾਦਗੀ ਵਿਚ ਹੈ। ਕਦੇ ਗà©à¨²à¨¾à¨¬ ਦੇ ਫà©à¨² ਨੂੰ ਵੀ ਮੇਕਅਪ ਕਰਨਾ ਪੈਂਦਾ ਹੈ? ਜਿਨਾਂ ਦੇ ਮà©à©±à¨– ਨਾਮ ਬਾਣੀ ਕਰਕੇ ਰੌਸ਼ਨ ਹੋਣ, ਉਹਨਾਂ ਰà©à©™à¨¸à¨¾à¨°à¨¾à¨‚ ਨੂੰ ਮੇਕਅਪ ਕਰਨ ਦੀ ਲੋੜ ਨਹੀਂ ਹà©à©°à¨¦à©€ ਅਤੇ ਜੇਕਰ ਕਿਤੇ à¨à©à¨²à©‡à¨–ੇ ਨਾਲ ਵੀ ਉਹ ਮੇਕਅਪ ਕਰ ਲੈਣ ਤਾਂ ਉਹਨਾਂ ਦੇ ਚਿਹਰੇ ਤੋਂ ਇਲਾਹੀ ਨੂੰਰ ਗ਼ਾਇਬ ਹੋ ਜਾਂਦਾ ਹੈ। ਸਿਖ ਦੇ ਜੀਵਨ ਵਿਚ ਗà©à¨°à¨®à©à¨–ਾਂ ਵਾਲੀ ਸਾਦਗੀ ਦਾ ਹੋਣਾ ਅਤਿ-ਲਾਜ਼ਮੀ ਹੈ। ਸਿਖ ਦੀ ਗà©à¨«à¨¤à¨¾à¨° (ਗਲਬਾਤ) ਵਿਚ ਵੀ ਸਾਦਗੀ ਹà©à©°à¨¦à©€ ਹੈ, ਉਸਦੀ ਦਸਤਾਰ (ਲਿਬਾਸ ਆਦਿ) ਵਿਚ ਵੀ ਸਾਦਗੀ ਹà©à©°à¨¦à©€ ਹੈ ਅਤੇ ਉਸਦੀ ਰਫਤਾਰ ਵਿਚ ਵੀ ਸਾਦਗੀ ਹà©à©°à¨¦à©€ ਹੈ। ਰਫਤਾਰ ਤੋਂ à¨à¨¾à¨µ ਇਥੇ ਕੇਵਲ ਤà©à¨°à¨¨ ਦੀ ਚਾਲ ਨਹੀਂ ਹੈ ਬਲਕਿ ਜ਼ਿੰਦਗੀ ਦੀ ਚਾਲ ਤੋਂ ਵੀ ਹੈ। ਜੇਕਰ ਗà©à¨°à¨¸à¨¿à¨– ਮਹਿਲ ਮਾੜੀਆਂ ਬਨਾਉਣ ਦੇ ਚਕਰ ਵਿਚ à¨à©±à¨œà¨¾ ਫਿਰਦਾ ਹੈ ਤਾਂ ਉਸਦੀ ਰਫਤਾਰ ਵਿਚ ਚੰਚਲਤਾਈ ਹੈ, ਸਾਦਗੀ ਨਹੀਂ। ਗà©à¨°à¨¸à¨¿à¨– ਦਾ ਜੀਵਨ ਵਾਹਿਗà©à¨°à©‚ ਨੂੰ ਰੀà¨à¨¾à¨‰à¨£ ਵਲ ਹੀ ਲਗਦਾ ਹੈ, ਹੋਰ ਕਿਸੇ ਪਾਸੇ ਨਹੀਂ। ਗà©à¨°à©‚ ਜੀ ਕਿਰਪਾ ਕਰਨ, ਸਾਨੂੰ ਦà©à¨¨à©€à¨† ਦੇ ਇਹਨਾਂ ਫੈਸ਼ਨ, ਤà©à¨°à¨¿à¨¶à¨¨à¨¾, ਲਬ ਲੋਠਆਦਿ ਮਾਇਆਵੀ ਬੰਧਨਾਂ ਤੋਂ ਮà©à¨•à¨¤à©€ ਬਖਸ਼ਣ ਅਤੇ ਆਪਣੀ ਤੱਤ ਗà©à¨°à¨®à¨¤à¨¿ ਦੇ ਧਾਰਣੀ ਬਨਾਉਣ।
ਕà©à¨²à¨¬à©€à¨° ਸਿੰਘ ਟਰਾਂਟੋ
xkulbirsingh@outlook.com
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "01/02/2017"
["cat_id"]=>
string(2) "88"
["subcat_id"]=>
NULL
["p_hits"]=>
string(2) "59"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1667"
}