object(stdClass)#5 (21) {
["p_id"]=>
string(4) "6156"
["pt_id"]=>
string(1) "3"
["p_title"]=>
string(103) "ਬਾਦਸ਼ਾਹ ਦਰਵੇਸ਼ – ਸ੍ਰੀ ਗੁਰੂ ਗੋਬਿੰਦ ਸਿੰਘ ਜੀ"
["p_sdesc"]=>
string(0) ""
["p_desc"]=>
string(44640) "
ਬਾਦਸ਼ਾਹ ਦਰਵੇਸ਼ – ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ
à¨à¨¾à¨ˆ ਨੰਦਲਾਲ ਜੀ ਨੇ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਦਰਵੇਸ਼ ਕਿਹਾ ਹੈ ਅਤੇ ਕਿਆ ਖੂਬ ਕਿਹਾ ਹੈ। ਨਾ ਤਾਂ ਕੋਈ ਗà©à¨°à©‚ ਜੀ ਵਰਗਾ ਬਾਦਸ਼ਾਹ ਹੋਇਆ ਹੈ ਅਤੇ ਨਾ ਹੀ ਕੋਈ à¨à¨¸à¨¾ ਦਰਵੇਸ਼ ਹੋਇਆ ਹੈ। ਇਸ ਦà©à¨¨à©€à¨† ਵਿਚ ਗà©à¨°à©‚ ਜੀ ਦਾ ਪਰਗਟ ਹੋਣਾ ਇਕ ਬਹà©à¨¤ ਵਡੀ ਘਟਨਾ ਹੈ। ਗà©à¨°à©‚ ਸਾਹਿਬ ਜੀ ਦਾ ਰੂਪ à¨à¨¸à¨¾ ਅਨੂਪ ਸੀ ਕਿ ਕੋਈ ਮਿਸਾਲ ਨਹੀਂ ਮਿਲਦੀ ਅਤੇ ਉਸ ਤੇ ਚਾਰ ਚੰਦ ਲਾਉਂਦਾ ਸੀ ਗà©à¨°à©‚ ਜੀ ਦਾ ਸਰੂਪ ਜੋ ਕਿ ਸ਼ਾਹੀ ਨੀਲਾ ਬਾਣਾ, ਸਿਰ ਪਰ ਦਸਤਾਰ ਤੇ ਸੋਹੰਦੀ ਬੇਨਜ਼ੀਰ ਕਲਗੀ ਸੀ, ਹੱਥ ਵਿਚ ਚਿੱਟਾ ਬਾਜ਼ ਅਤੇ ਪੈਰਾਂ ਹੇਠਨੀਲਾ ਘੋੜੇ ਵਾਲਾ ਸੀ। ਇਹ ਇਕ à¨à¨¸à©€ ਦਿਲਕਸ਼ ਹਸਤੀ ਦਾ ਜ਼ਹੂਰ ਇਸ ਫਾਨੀ ਸੰਸਾਰ ਵਿਚ ਹੋਇਆ ਸੀ ਕਿ ਨਾ ਤਾਂ ਪਹਿਲਾਂ ਕਦੇ ਲà©à¨•à¨¾à¨ˆ ਨੂੰ ਦੇਖਣ ਨੂੰ ਮਿਲਿਆ ਸੀ ਅਤੇ ਨਾ ਹੀ ਕਦੇ ਫੇਰ ਨਸੀਬ ਹੋਵੇਗਾ। ਗà©à¨°à©‚ ਜੀ ਨੇ ਕਦੇ ਕੋਈ ਇਲਾਕਾ ਮੱਲ ਕੇ ਉਸ ਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੇ ਕਦੇ ਆਪਣਾ ਹੋਰ ਦà©à¨¨à¨¿à¨†à¨µà©€ ਰਾਜਿਆਂ ਵਾਂਗ ਰਾਜ ਅà¨à¨¿à¨¶à©‡à¨• ਕੀਤਾ ਸੀ ਪਰ ਫੇਰ ਵੀ ਲà©à¨•à¨¾à¨ˆ ਉਹਨਾਂ ਨੂੰ ਪਾਤਿਸ਼ਾਹ ਹੀ ਨਹੀਂ ਬਲਕਿ ਸੱਚੇ ਪਾਤਿਸ਼ਾਹ ਕਹਿ ਕੇ ਮà©à¨–ਾਤਬ ਹà©à©°à¨¦à©€ ਸੀ ਅਤੇ ਹà©à¨£ ਤੱਕ ਉਹਨਾਂ ਦੇ ਸਿਖ ਹਨ, ਉਹਨਾਂ ਨੂੰ "ਸਚੇ ਪਾਤਿਸ਼ਾਹ, ਸਚੇ ਪਾਤਿਸ਼ਾਹ" ਕਹਿ ਕਹਿ ਕੇ ਥੱਕਦੇ ਨਹੀਂ ਹਨ। ਬੜੇ ਬੜੇ ਰਾਜਿਆਂ ਨੇ ਗà©à¨°à©‚ ਜੀ ਅਗੇ à¨à©à¨• ਕੇ ਸਲਾਮਾਂ ਕੀਤੀਆਂ ਅਤੇ ਗà©à¨°à©‚ ਜੀ ਨੇ ਉਹਨਾਂ ਸà©à¨²à¨¤à¨¾à¨¨à¨¾à¨‚ ਨਾਲ ਵੀ ਜੰਗ ਕਰਨ ਤੋਂ ਗà©à¨°à©‡à©› ਨਹੀਂ ਕੀਤਾ ਜਿਨਾਂ ਦਾ ਨਾਂ ਸà©à¨£à¨•à©‡ ਹੀ ਵਡਿਆਂ ਵਡਿਆਂ ਦੇ ਪà©à¨°à¨¾à¨£ ਸà©à©±à¨• ਜਾਂਦੇ ਸਨ। ਗà©à¨°à©‚ ਜੀ ਦੇਹ ਰੂਪ ਵਿਚ ਮà©à¨œà©±à¨¸à¨® ਨਿਰà¨à©ˆà¨¤à¨¾ ਸਨ ਅਤੇ ਸੂਰਬੀਰਤਾ ਦੀ ਮੂਰਤਿ ਸਨ।
ਵਿਚਾਰ ਕਰਨੀ ਬਣਦੀ ਹੈ ਕਿ à¨à¨¾à¨ˆ ਨੰਦਲਾਲ ਜੀ ਨੇ ਗà©à¨°à©‚ ਜੀ ਨੂੰ ਜੋ ਬਾਦਸ਼ਾਹ ਦਰਵੇਸ਼ ਕਿਹਾ ਹੈ ਇਸਦਾ ਕੀ ਅਰਥ ਹੈ। ਕੀ ਉਹ ਬਾਦਸ਼ਾਹ ਅਤੇ ਦਰਵੇਸ਼ ਹਨ ਕਿ ਉਹ ਬਾਦਸ਼ਾਹ ਹà©à©°à¨¦à©‡ ਹੋਠਵੀ ਦਰਵੇਸ਼ ਹਨ ਕਿ ਉਹ ਦਰਵੇਸ਼ਾਂ ਦੇ ਬਾਦਸ਼ਾਹ ਹਨ à¨à¨¾à¨µ ਵਡੇ ਦਰਵੇਸ਼ ਹਨ। ਅਸਲ ਵਿਚ ਉਹ ਬਾਦਸ਼ਾਹ ਵੀ ਹਨ, ਦਰਵੇਸ਼ ਵੀ ਹਨ ਅਤੇ ਦਰਵੇਸ਼ ਵੀ ਆਮ ਦਰਵੇਸ਼ ਨਹੀਂ ਬਲਕਿ ਬਾਦਸ਼ਾਹ ਦਰਵੇਸ਼ ਹਨ à¨à¨¾à¨µ ਸਠਤੋਂ ਸà©à¨°à©‡à¨¶à¨Ÿ ਦਰਵੇਸ਼ ਹਨ। ਬਾਦਸ਼ਾਹ ਉਹ ਆਮ ਦà©à¨¨à¨¿à¨†à¨µà©€ ਨਹੀਂ ਹਨ ਕਿਉਂਕਿ ਦà©à¨¨à¨¿à¨†à¨µà©€ ਬਾਦਸ਼ਾਹਾਂ ਦਾ ਰਾਜ ਤਾਂ ਕਾਲ ਵੱਸ ਹà©à©°à¨¦à¨¾ ਹੈ à¨à¨¾à¨µ ਕà©à¨ ਸਮੇਂ ਬਾਅਦ ਮਿਟ ਜਾਂਦਾ ਹੈ ਪਰ ਗà©à¨°à©‚ ਜੀ ਦਾ ਰਾਜ ਤਾਂ ਅਬਿਚਲ ਅਤੇ ਅਟੱਲ ਹੈ ਜੋ ਕਿ ਕਦੇ ਵੀ ਨਹੀਂ ਨਾਸ ਹੋਣਾ। ਦੂਸਰੀ ਖਾਸ ਗਲ ਹੈ ਕਿ ਗà©à¨°à©‚ ਜੀ ਦਾ ਰਾਜ ਕੇਵਲ ਇਸ ਫਾਨੀ ਸੰਸਾਰ ਵਿਚ ਹੀ ਨਹੀਂ ਹੈ ਪਰ ਪਰਲੋਕ ਵਿਚ ਅਤੇ ਸਠਖੰਡਾਂ ਬà©à¨°à¨¹à¨®à©°à¨¡à¨¾à¨‚ ਵਿਚ ਕਾਇਮ ਹੈ। ਦà©à¨¨à©€à¨†à¨µà©€ ਬਾਦਸ਼ਾਹ ਤਾਂ ਸੋਨਾ, ਚਾਂਦੀ, ਜਗੀਰਾਂ ਜਾਂ ਦੌਲਤ ਦੇ ਸਕਦੇ ਹਨ ਪਰ ਸਾਡੇ ਸਤਿਗà©à¨°à©‚ ਜੀ à¨à¨¸à©‡ ਸਚੇ ਪਾਤਿਸ਼ਾਹ ਹਨ ਜਿਨਾਂ ਵਾਸਤੇ ਇਸ ਸੰਸਾਰੀਂ ਦਾਤਾਂ ਦੇਣੀਆਂ ਤਾਂ ਕà©à¨ ਗੱਲ ਹੀ ਨਹੀਂ, ਉਹ ਤਾਂ à¨à¨¸à©‡ ਦਾਤੇ ਹਨ ਜੋ ਕਿ ਮà©à¨•à¨¤à¨¿ ਜà©à¨—ਤਿ ਦਿੰਦੇ ਹਨ ਅਤੇ ਮà©à¨•à¨¤à¨¿ ਜà©à¨—ਤਿ ਦੇ ਕੇ ਫੇਰ ਮੋਖ ਦà©à¨†à¨°à¨¾ ਦਿਵਾ ਦਿੰਦੇ ਹਨ। ਅਰਬਾਂ ਖਰਬਾਂ ਜà©à¨—ਾਂ ਤੋਂ ਅਸੀਰ (ਕੈਦੀ) ਹੋਠਜੀਵਾਂ ਨੂੰ ਉਹ ਤà©à¨°à©°à¨¤ ਇਕ ਜਨਮ ਵਿਚ ਹੀ ਮà©à¨•à¨¤ ਕਰਕੇ ਅਬਿਨਾਸ਼ੀ ਖੰਡ ਸਚਖੰਡ ਦੇ ਵਾਸੀ ਬਣਾ ਦਿੰਦੇ ਹਨ। ਕੌਣ ਹੈ ਜੋ ਸਤਿਗà©à¨°à¨¾à¨‚ ਜੈਸਾ ਬਾਦਸ਼ਾਹ ਹੋ ਸਕਦਾ ਹੈ? ਕੋਈ ਨਹੀਂ!
ਗà©à¨°à©‚ ਜੀ ਦਾ ਸਰੂਪ ਇਸ ਦà©à¨¨à©€à¨†à¨‚ ਵਿਖੇ ਕੈਸਾ ਸੀ ਇਸ ਬਾਰੇ ਹਰ ਸਿਖ ਨੂੰ ਜਾਨਣ ਦੀ ਅਕਾਂਖਿਆ ਹੈ। ਉਹਨਾਂ ਦੇ ਸਰੂਪ ਬਾਰੇ ਸਹੀ ਤਾਂ ਉਹੋ ਹੀ ਜਾਣਦੇ ਹਨ ਜਿਨਾਂ ਨੇ ਖà©à¨¦ ਦਰਸ਼ਨ ਕੀਤੇ ਹਨ ਪਰ ਖà©à¨¶à¨•à¨¿à¨¸à¨®à¨¤à©€ ਨਾਲ ਉਹਨਾਂ ਦੇ ਅਨਿੰਨ ਗà©à¨°à¨¸à¨¿à¨–ਾਂ ਨੇ ਉਹਨਾਂ ਦੇ ਅਨੂਪ ਚਿਹਰੇ ਅਤੇ ਸਰੀਰ ਬਾਰੇ ਸਾਡੇ ਗਿਆਤ ਲਈ ਕà©à¨ ਸੰਕੇਤ ਦਿਤੇ ਹਨ। ਸਠਤੋਂ ਪਹਿਲਾ ਉਲੇਖ ਤਾਂ à¨à¨¾à¨ˆ ਨੰਦਲਾਲ ਜੀ ਦੀਆਂ ਗ਼ਜ਼ਲਾਂ ਵਿਚ ਮਿਲਦਾ ਹੈ ਜੋ ਕਿ ਇਸ ਤਰà©à¨¹à¨¾à¨‚ ਹੈ:
ਦੀਨੋ ਦà©à¨¨à©€à¨† ਦਰ ਕਮੰਦੇ ਆਂ ਪਰੀ ਰà©à©™à¨¸à¨¾à¨°à¨¿ ਮਾ॥
ਹਰ ਦੋ ਆਲਮ ਕੀਮਤੇ ਯਕ ਤਾਰੇ ਮੂਠਯਾਰਿ ਮਾ।
ਇਸ ਸ਼ੇਅਰ ਵਿਚ à¨à¨¾à¨ˆ ਨੰਦਲਾਲ ਜੀ ਨੇ ਦੋ ਕਮਾਲ ਦੀਆਂ ਗੱਲਾਂ ਕਹੀਆਂ ਹਨ ਇਕ ਤਾਂ ਇਹ ਕਿ ਗà©à¨°à©‚ ਜੀ ਦਾ ਜੋ ਰà©à©™à¨¸à¨¾à¨° ਹੈ à¨à¨¾à¨µ ਮà©à¨–ੜਾ ਹੈ ਸੋ ਪਰੀ ਰà©à©™à¨¸à¨¾à¨° ਹੈ à¨à¨¾à¨µ ਪਰੀਆਂ ਤੋਂ ਵੀ ਸੋਹਣਾ ਹੈ। ਗà©à¨°à¨®à©à¨–ਾਂ ਨੇ ਇਹੋ ਹੀ ਦਸਿਆ ਹੈ ਗà©à¨°à©‚ ਜੀ ਦੇਹ ਰੂਪ ਵਿਚ ਅਤਿਅੰਤ ਹੀ ਹà©à¨¸à©€à¨¨ ਸਨ। ਉਹਨਾਂ ਦਾ ਰੰਗ à©šà©à¨²à¨¾à¨² (ਸà©à¨°à¨–) ਸੀ ਅਤੇ ਮà©à¨–ੜਾ ਬਹà©à¨¤ ਹੀ ਸੋਹਣਾ ਸੀ। ਦੂਸਰੀ ਗੱਲ ਇਸ ਸ਼ੇਅਰ ਵਿਚ ਇਹ ਕਹੀ ਗਈ ਹੈ ਕਿ ਦੋ ਜਹਾਨਾਂ ਦੀ ਕੀਮਤ ਉਹਨਾਂ ਦੇ "ਯਕ ਤਾਰੇ ਮੂà¨" à¨à¨¾à¨µ ਕੇਸਾਂ ਦੇ ਇਕ ਵਾਲ ਜਿੰਨੀ ਹੈ। ਸੋ à¨à¨¸à©‡ ਸੋਹਣੇ ਸਨ ਗà©à¨°à©‚ ਜੀ ਦੇਹ ਰੂਪ ਵਿਚ।
ਜਦੋਂ à¨à¨¾à¨ˆ ਸਾਹਿਬ ਰਣਧੀਰ ਸਿੰਘ ਜੀ ਨਾਗਪà©à¨° ਦੀ ਜੇਲ ਵਿਚ ਕੈਦ ਸਨ ਤਾਂ ਪੋਹ ਸà©à¨¦à©€ ਸਪਤਮੀ ਦੇ ਮੌਕੇ ਤੇ ਜਦੋਂ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਦਾ ਅਵਤਾਰ ਪà©à¨°à¨¬ ਹà©à©°à¨¦à¨¾ ਹੈ, ਉਹਨਾਂ ਨੂੰ ਗà©à¨°à©‚ ਜੀ ਦੇ ਸਾਂਗੋ ਪਾਂਗ ਪਰਤੱਖ ਦਰਸ਼ਨ ਹੋਠਸਨ। ਇਹਨਾਂ ਦਰਸ਼ਨਾਂ ਤੋਂ ਬਾਅਦ à¨à¨¾à¨ˆ ਸਾਹਿਬ ਨੂੰ ਇਕ ਕਵਿਤਾ ਸਫà©à¨°à¨¨ ਹੋਈ ਜੋ ਕਿ ਉਹਨਾਂ ਨੇ à¨à¨¾à¨ˆ ਗà©à¨°à¨¦à¨¾à¨¸ ਜੀ ਦੀ ਪੋਥੀ ਦੇ ਹਾਸ਼ੀਠਵਿਚ ਹੀ ਦਰਜ ਕੀਤੀ ਕਿਉਂਕਿ ਉਹਨਾਂ ਪਾਸ ਕੋਈ ਕਾਗਜ਼ ਨਹੀਂ ਸੀ। ਇਸ ਕਵਿਤਾ ਵਿਚ ਗà©à¨°à©‚ ਜੀ ਦੇ ਦੇਹ ਸਰੂਪ ਬਾਰੇ ਕà©à¨ ਅਹਿਮ ਇਕਸ਼ਾਫ ਹਨ ਜੋ ਕਿ ਇਸ ਪà©à¨°à¨•à¨¾à¨° ਹਨ: ਗà©à¨°à©‚ ਜੀ ਦੇ ਚਿਟੇ ਦੰਦ ਰਸਾਲਾ ਸਨ ਅਤੇ ਮੱਥਾ, ਗੱਲਾਂ ਅਤੇ ਮà©à¨–ੜਾ ਸà©à¨°à¨– ਲਾਲੋ ਲਾਲ ਗà©à¨²à¨¾à¨² ਸੀ। ਇਸ ਲਾਲ ਗà©à¨²à¨¾à¨² ਰà©à¨–ਸਾਰ ਦà©à¨†à¨²à¨¾ ਕਾਲੀਆਂ à©›à©à¨²à¨«à¨¾à¨‚ à¨à¨¾à¨µ ਦਾਹੜਾ ਸੀ ਅਤੇ ਇਸ ਕਾਲੇ ਨਾਗ ਵਰਗੀਆਂ à©›à©à¨²à¨«à¨¾à¨‚ à¨à¨¾à¨µ ਦਾਹੜੇ ਵਿਚ ਉਹਨਾਂ ਦਾ ਸà©à¨°à¨– ਚਿਹਰਾ ਬਹà©à¨¤ ਹੀ ਖੂਬਸੂਰਤ ਲਗਦਾ ਸੀ। ਇਕ ਖਾਸ ਗਲ ਜੋ à¨à¨¾à¨ˆ ਸਾਹਿਬ ਨੇ ਇਸ ਕਵਿਤਾ ਵਿਚ ਲਿਖੀ ਹੈ ਅਤੇ ਜੋ ਕਿ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ, ਉਹ ਇਹ ਹੈ ਕਿ ਉਹਨਾਂ ਦੀ ਗੱਲ ਤੇ ਇਕ ਕਾਲੇ ਰੰਗ ਦਾ ਤਿੱਲ ਹੈ ਜੋ ਕਿ ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਗਾ ਦਿੰਦਾ ਹੈ। ਅਤੇ ਉਹਨਾਂ ਦਾ ਦਾਹੜਾ ਬਹà©à¨¤ ਘਣਾ ਹੈ ਅਤੇ ਜਦੋਂ ਕਿਤੇ ਉਹਨਾਂ ਦੇ ਦੰਤ ਰਸਾਲਾ (ਰਸ ਵਾਲੇ ਦੰਦ) ਦਿਸਦੇ ਹਨ ਤਾਂ ਇਸ ਤਰà©à¨¹à¨¾à¨‚ ਦਾ ਅਸਰ ਹà©à©°à¨¦à¨¾ ਹੈ ਜਿਵੇਂ ਕਾਲੀ ਬੋਲੀ ਰਾਤ ਨੂੰ ਬਿਜਲੀ ਚਮਕ ਜਾਵੇ – “ਦਾਮਨਿ ਦੰਤ ਰਸਾਲਾ ਜੀ”। ਉਹਨਾਂ ਦੇ ਦਰਸ਼ਨਾਂ ਵਿਚ à¨à¨¸à¨¾ ਨੂਰ ਹੈ ਕਿ ਕਈ à¨à¨¾à¨¨ (ਸੂਰਜ) ਅਤੇ ਮਹਿਤਾਬ (ਚੰਦ) ਲਵੇ ਨਹੀਂ ਲਾਉਂਦੇ। ਉਹਨਾਂ ਦੇ ਸੀਸ ਤੇ à¨à¨¾à¨°à©€ ਕੇਸਾਂ ਦਾ ਜੂੜà©à¨¹à¨¾ ਹੈ ਅਤੇ ਕੇਸਾਂ ਦà©à¨†à¨²à©‡ ਦà©à¨®à¨¾à¨²à¨¾ ਹੈ। ਦà©à¨®à¨¾à¨²à©‡ ਦà©à¨†à¨²à©‡ ਚਕà©à¨° ਹੈ ਅਤੇ ਖਾਸ ਨੂਰ ਵਾਲੀ ਕਲਗੀ ਸੋਹੰਦੀ ਹੈ ਜਿਸਦੀ ਲਿਸ਼ਕ ਅਰਸ਼ਾਂ ਤਕ ਜਾਂਦੀ ਹੈ। ਗà©à¨°à©‚ ਜੀ ਦੇ ਅਨੂਪ ਸਰੂਪ ਬਾਰੇ ਉਪਰ ਦਰਜ à¨à¨¾à¨ˆ ਸਾਹਿਬ ਰਣਧੀਰ ਸਿੰਘ ਜੀ ਦੇ ਸ਼ਾਹਦੀ ਉਹਨਾਂ ਦੀ ਕਵਿਤਾ ਜੋ ਕਿ ਉਹਨਾਂ ਦੀ ਕਿਤਾਬ “ਦਰਸ਼ਨ à¨à¨²à¨•à¨¾à¨‚” ਦੀ ਪਹਿਲੀ ਕਵਿਤਾ ਹੈ ਦੇ ਅਧਾਰ ਤੇ ਹੈ। ਪੂਰਾ ਅਨੰਦ ਲੈਣ ਲਈ ਇਹ ਕਵਿਤਾ ਪੜà©à¨¹à¨¨à©€ ਹੀ ਦਰਕਾਰ ਹੈ।
ਆਪਣੇ ਇਤਿਹਾਸ ਦੇ ਅਲਗ ਅਲਗ ਸਰੋਤਾਂ ਤੋਂ ਇਹ ਜ਼ਾਹਰ ਹà©à©°à¨¦à¨¾ ਹੈ ਕਿ ਗà©à¨°à©‚ ਜੀ ਉਚੇ ਲੰਬੇ ਅਤੇ ਬਹà©à¨¤ ਹੀ ਫà©à¨°à¨¤à©€à¨²à©‡ ਅਤੇ ਜ਼ਬਰਦਸਤ ਸਰੀਰ ਦੇ ਮਾਲਕ ਸਨ। ਕਹਿੰਦੇ ਹਨ ਕਿ ਉਹ ਅਕਸਰ ਘੋੜੇ ਪਰ ਸਵਾਰ ਹੋਣ ਲਗੇ ਛਾਲ ਮਾਰਕੇ ਸਿਧੇ ਹੀ ਸਵਾਰ ਹà©à©°à¨¦à©‡ ਸਨ, ਬਿਨਾਂ ਰਕਾਬ ਵਰਤਿਆਂ। ਗà©à¨°à©‚ ਜੀ ਦਾ ਸ਼ਸਤà©à¨° ਅà¨à¨¿à¨†à¨¸ ਅਥਾਹ ਸੀ ਅਤੇ ਉਹ ਬਚਪਨ ਤੋ ਹੀ ਕਈ ਕਈ ਘੰਟੇ ਹਰ ਰੋਜ਼ ਸ਼ਸਤà©à¨° ਅà¨à¨¿à¨†à¨¸ ਕਰਦੇ ਹà©à©°à¨¦à©‡ ਸਨ। ਗà©à¨°à©‚ ਜੀ ਦੇ ਹà©à¨•à¨® ਅਨà©à¨¸à¨¾à¨° ਹੀ ਸਾਹਿਬਜ਼ਾਦੇ ਅਤੇ ਗà©à¨°à¨¸à¨¿à¨– ਕਈ ਕਈ ਘੰਟੇ ਜà©à©±à¨§ ਵਿਦਿਆ ਦਾ ਅà¨à¨¿à¨†à¨¸ ਕਰਦੇ ਹà©à©°à¨¦à©‡ ਸਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜà©à¨à¨¾à¨° ਸਿੰਘ ਜੀ ਤਾਂ ਮà©à¨œà©±à¨¸à¨® ਜà©à©±à¨§ ਵਿਦਿਆ ਸਨ à¨à¨¾à¨µ ਜà©à©±à¨§ ਵਿਦਿਆ ਦਾ ਮਾਨੋ ਰੂਪ ਹੀ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਜੈਸਾ ਜੋਧਾ ਸਿਖ ਪੰਥ ਵਿਚ ਕੋਈ ਨਹੀਂ ਹੋਇਆ ਅਤੇ ਤਲਵਾਰ ਚਲਾਉਣ ਵਿਚ ਸਾਹਿਬਜ਼ਾਦਾ ਬਾਬਾ ਜà©à¨à¨¾à¨° ਸਿੰਘ ਜੀ ਵਰਗੀ ਮà©à¨¹à¨¾à¨°à¨¤ ਕਿਸ ਨੇ ਹਾਸਲ ਕਰਨੀ ਹੈ। à¨à¨¾à¨ˆ ਬਚਿੱਤਰ ਸਿੰਘ ਵਰਗੇ ਜੋਧੇ ਜਿੰਨਾਂ ਨੇ ਮਾਤੇ ਮਤੰਗਾਂ ਨਾਲ ਇਕੱਲਿਆਂ ਨੇ ਮà©à¨•à¨¾à¨¬à¨²à¨¾ ਕੀਤਾ ਅਤੇ à¨à¨¾à¨ˆ ਉਦੇ ਸਿੰਘ ਵਰਗੇ ਜੋਧੇ ਜਿੰਨਾਂ ਨੇ ਮੈਦਾਨੇ ਜੰਗ ਵਿਚ ਉਹ ਕਰਤਬ ਦਿਖਾਠਕਿ ਲੋਕ ਦੰਗ ਰਹਿ ਗà¨, ਇਹ ਸਠਕà©à¨ ਸà©à¨°à©€ ਗà©à¨°à©‚ ਜੀ ਦੀ ਮਿਕਤਾਨੀਸੀ ਮਾਰਸ਼ਲ ਸਪਿਰਟ ਕਰਕੇ ਹੋਇਆ। ਗà©à¨°à©‚ ਜੀ ਨੇ ਲਤਾੜੇ ਹੋਠਦੇਸੀ ਲੋਕਾਂ ਨੂੰ ਪਠਾਣਾਂ, ਤà©à¨°à¨•à¨¾à¨‚ ਅਤੇ ਇਰਾਨੀ ਜੋਧਿਆ ਨਾਲ ਜੋ ਕਿ ਸਦੀਆਂ ਤੋਂ ਜà©à¨§à¨¾à¨‚ ਦਾ ਆਹਰ ਹੀ ਕਰ ਰਹੇ ਸਨ ਅਤੇ ਇਸ ਆਹਰ ਵਿਚ ਮਾਹਰ ਸਨ, ਨਾਲ ਮà©à¨•à¨¾à¨¬à¨²à¨¾ ਕਰਨ ਲਈ ਖੜਾ ਕੀਤਾ ਅਤੇ ਬਦੇਸ਼ੀ ਰਾਜ ਦਾ ਖਾਤਮਾ ਕਰਨ ਦਾ ਆਰੰਠਕੀਤਾ।
ਤੀਰ ਅੰਦਾਜ਼ à¨à¨¸à©‡ ਸਨ ਕਿ ਉਹਨਾਂ ਵਰਗਾ ਕੋਈ à¨à©‚ਤ, à¨à¨µà¨¿à¨– ਅਤੇ à¨à¨µà¨¾à¨¨ ਵਿਚ ਨਹੀਂ ਹੋਇਆ। ਉਹਨਾਂ ਦੇ ਤੀਰ ਤੇ ਅੱਧਾ ਔਂਸ ਸੋਨਾ ਲਗਿਆ ਹà©à©°à¨¦à¨¾ ਸੀ ਤਾਂ ਜੋ ਫਟੜ ਆਪਣੀ ਦਵਾ ਦਾਰੂ ਕਰਾ ਸਕੇ ਅਤੇ ਮਿਰਤਕ ਨੂੰ ਦਫਨ ਜਾਂ ਸਸਕਾਰ ਕਰਨ ਦਾ ਖਰਚਾ ਪੂਰਾ ਹੋ ਸਕੇ। à¨à¨¾à¨ˆ ਸਾਹਿਬ ਰਣਧੀਰ ਸਿੰਘ ਜੀ ਨੇ ਲਿਖਿਆ ਹੈ ਕਿ ਉਹਨਾਂ ਦਾ ਤੀਰ ਖਾ ਕੇ ਕਦੇ ਕਿਸੇ ਨੇ “ਉਫ” ਜਾਂ “ਹਾਔ ਨਹੀਂ ਸੀ ਕੀਤੀ ਬਲਕਿ ਉਸਨੂੰ ਅਨੰਦ ਆ ਜਾਂਦਾ ਸੀ। ਉਹਨਾਂ ਦੇ ਤੀਰ ਅੰਦਾਜ਼ੀ ਬਾਰੇ ਇਕ ਸਾਖੀ ਇਸ ਪà©à¨°à¨•à¨¾à¨° ਹੈ ਕਿ 1704 ਵਿਚ ਜਦੋਂ ਅਨੰਦਪà©à¨° ਸਾਹਿਬ ਤੇ ਮà©à¨—ਲਾਂ ਵਲੋਂ ਹਮਲਾ ਕਰਕੇ ਘੇਰਾ ਪਾਇਆ ਗਿਆ ਤਾਂ ਮà©à¨—ਲਾਂ ਦੇ ਦੋ ਜਰਨੈਲ ਵਜ਼ੀਰ ਖਾਨ ਅਤੇ ਜ਼ਬਰਦਸਤ ਖਾਨ ਗà©à¨°à©‚ ਸਾਹਿਬ ਦੇ ਕਿਲੇ ਤੋਂ ਦੋ ਮੀਲ (3 ਕਿਲੋਮੀਟਰ) ਦੂਰ ਬੈਠਕੇ ਸ਼ਤਰੰਜ ਖੇਡ ਰਹੇ ਸਨ। ਗà©à¨°à©‚ ਜੀ ਨੇ ਇਕ ਤੀਰ ਉਹਨਾਂ ਵਲ ਛਡਿਆ ਜੋ ਕਿ ਉਹਨਾਂ ਦੇ ਮੰਜੇ ਦੀ ਲੱਤ ਵਿਚ ਜਾ ਕੇ ਖà©à¨ ਗਿਆ। ਉਹ ਦੇਖ ਕੇ ਹੈਰਾਨ ਹੋ ਗਠਕਿ ਕਿਸ ਦੀ ਜà©à¨°à¨…ਤ ਪਈ ਹੈ ਕਿ ਉਹਨਾਂ ਵਲ ਤੀਰ ਨਾਲ ਹਮਲਾ ਕਰੇ। ਪਹਾੜੀ ਰਾਜੇ ਅਜਮੇਰ ਚੰਦ ਨੇ ਤੀਰ ਪਛਾਣ ਲਿਆ ਅਤੇ ਦਸਿਆ ਕਿ ਇਹ ਤੀਰ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਦਾ ਹੈ ਕਿਉਂਕਿ ਇਸ ਤੇ ਸੋਨਾ ਲਗਿਆ ਹੋਇਆ ਹੈ। ਮੰਡੀ ਦੇ ਰਾਜੇ ਨੇ ਕੋਲੋਂ ਕਿਹਾ ਕਿ ਗà©à¨°à©‚ ਜੀ ਨੇ ਇਹ ਤੀਰ ਆਪਣੇ ਕਿਲੇ ਵਿਚੋਂ ਮਾਰਿਆ ਹੋਵੇਗਾ। ਇਸ ਪਰ ਮà©à¨—ਲ ਜਰਨੈਲ ਕਹਿਣ ਲਗੇ ਕਿ ਇਹ ਤਾਂ ਨਾਮà©à¨®à¨•à¨¿à¨¨ ਹੈ ਕਿਉਂ ਕਿ ਕਿਲਾ ਤਾਂ ਉਥੋਂ ਦੋ ਮੀਲ ਦੂਰ ਹੈ। ਮੰਡੀ ਦੇ ਰਾਜੇ ਨੇ ਦਸਿਆ ਕਿ ਗà©à¨°à©‚ ਜੀ ਤਾਂ ਇਸ ਤੋਂ ਵੀ ਦੂਰ ਤੀਰ ਦਾ ਨਿਸ਼ਾਨਾ ਮਾਰ ਲੈਂਦੇ ਹਨ। ਮà©à¨—ਲ ਜਰਨੈਲ ਹੈਰਾਨ ਹੋ ਗਠਅਤੇ ਕਹਿਣ ਲਗੇ “ਯਾ ਅਲਾਹ ਇਹ ਤਾਂ ਕਰਾਮਾਤ ਹੈ”। ਕà©à¨ ਹੀ ਪਲਾਂ ਵਿਚ ਇਕ ਹੋਰ ਤੀਰ ਠੀਕ ਉਥੇ ਹੀ ਆ ਕਿ ਲਗਿਆ ਅਤੇ ਇਸ ਤੀਰ ਤੇ ਗà©à¨°à©‚ ਜੀ ਦਾ ਇਕ ਰà©à©±à¨•à¨¾ ਬੰਨਿਆ ਹੋਇਆ ਸੀ। ਉਸ ਰà©à©±à¨•à©‡ ਤੇ ਲਿਖਿਆ ਹੋਇਆ ਸੀ ਕਿ “ਇਹ ਕਰਾਮਾਤ ਨਹੀਂ ਕਰਤਬ ਹੈ”। ਇਸ ਸਾਖੀ ਤੋਂ ਪਤਾ ਲਗਦਾ ਹੈ ਕਿ ਗà©à¨°à©‚ ਜੀ ਦਾ ਤੀਰ ਅੰਦਾਜ਼ੀ ਵਿਚ ਕੋਈ ਸਾਨੀ ਨਾ ਹੋਇਆ ਹੈ ਨਾ ਹੋਣਾ ਹੈ।
ਸà©à¨°à©€ ਗà©à¨°à©‚ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਇਸਤà©à¨°à©€à¨†à¨‚ ਨੂੰ “ਸੋ ਕਿਉ ਮੰਦਾ ਆਖੀਠਜਿਤ੠ਜੰਮਹਿ ਰਾਜਾਨ॥” ਦਾ ਹੋਕਾ ਦੇ ਕੇ ਇਸਤà©à¨°à©€à¨†à¨‚ ਨਾਲ ਹੋਣ ਵਾਲੇ ਵਿਤਕਰੇ ਨੂੰ ਇਤਿਹਾਸ ਵਿਚ ਪਹਿਲੀ ਵਾਰੀ ਰੋਕਿਆ। ਹਰ ਗà©à¨°à©‚ ਸਾਹਿਬਾਨ ਨੇ ਆਦਿ ਤੋਂ ਹੀ ਦਬੀ ਕà©à¨šà¨²à©€ ਹੋਈ ਇਸਤà©à¨°à©€ ਨੂੰ ਉਚਾ ਚੱਕਣ ਲਈ ਉਪਰਾਲੇ ਕੀਤੇ ਅਤੇ ਸà©à¨°à©€ ਗà©à¨°à©‚ ਕਲਗੀਧਰ ਪਾਤਿਸ਼ਾਹ ਨੇ ਤਾਂ ਔਰਤ ਨੂੰ ਮਰਦਾਂ ਦੇ ਬਰਾਬਰ ਹੀ ਖੰਡੇ ਬਾਟੇ ਦਾ ਅੰਮà©à¨°à¨¿à¨¤ ਛਕਾ ਕੇ ਅਤੇ ਦਸਤਾਰ, ਜੋ ਕਿ ਕੇਵਲ ਮਰਦ ਹੀ ਅਤੇ ਮਰਦ ਵੀ ਕੇਵਲ ਉਚੇ ਰà©à¨¤à¨¬à©‡ ਵਾਲੇ ਪਹਿਣਦੇ ਸਨ, ਬਖਸ਼ ਕੇ ਔਰਤ ਦਾ ਰà©à¨¤à¨¬à¨¾ ਫਰਸ਼ ਤੋਂ ਅਰਸ਼ ਤੇ ਲੈ ਆਂਦਾ ਸੀ। ਉਹਨਾਂ ਨੇ à¨à©à¨œà©°à¨—ਣਾਂ ਪà©à¨¤à¨°à©€à¨†à¨‚ ਦੇ ਸੀਸ ਪਰ ਦਸਤਾਰਾਂ ਖà©à¨¦ ਆਪਣੇ ਕਰ ਕੰਵਲਾਂ ਨਾਲ ਸਜਾਈਆਂ ਅਤੇ ਇਸ ਤਰà©à¨¹à¨¾à¨‚ ਕਰਨ ਵਿਚ ਅਤਿਅੰਤ ਪà©à¨°à¨¸à©°à¨¨à¨¤à¨¾ ਜ਼ਾਹਰ ਕੀਤੀ ਸੀ। ਪਰ ਬਹà©à¨¤ ਅਫਸੋਸ ਦੀ ਗੱਲ ਹੈ ਕਿ ਜਿਸ ਦਸਤਾਰ ਦੇ ਧਾਰਨ ਕਰਨ ਨਾਲ ਔਰਤਾਂ ਦਾ ਦਰਜਾ ਰਾਜਸੀ ਦਰਜੇ ਵਾਲਾ ਹੋ ਗਿਆ ਸੀ, ਉਹੀ ਔਰਤਾਂ ਸੀਸ ਤੇ ਦਸਤਾਰ ਸਜਾਉਣ ਨਾਲੋਂ ਸਗੋਂ ਸੀਸ ਤੇ ਬਖਸੇ ਕੇਸ, ਜੋ ਕਿ ਗà©à¨°à©‚ ਦੀ ਮੋਹਰ ਹਨ, ਨੂੰ ਵੀ ਕਟਾ ਕੇ ਬੋਦੇ ਬਣਾ ਕੇ ਬਹà©à¨¤à©€à¨†à¨‚ ਖà©à¨¶ ਹà©à©°à¨¦à©€à¨†à¨‚ ਹਨ। ਪà©à¨°à¨¾à¨£à©‡ ਜ਼ਮਾਨਿਆਂ ਵਿਚ ਵਿਧਵਾ ਔਰਤਾਂ ਨੂੰ ਵਿà¨à¨šà¨¾à¨° ਤੋਂ ਬਚਾਉਣ ਲਈ ਅਤੇ ਉਹਨਾਂ ਨੂੰ ਬਦਸੂਰਤ ਬਨਾਉਣ ਲਈ ਉਹਨਾਂ ਦੇ ਵਾਲ ਕੱਟ ਦਿਤੇ ਜਾਂਦੇ ਸਨ ਪਰ ਹੈਰਾਨੀ ਦੀ ਗਲ ਹੈ ਕਿ ਘੋਰ ਕਲਿਜà©à¨— ਦੇ ਅਸਰ ਥਲੇ ਬਦਸੂਰਤੀ ਵੀ ਅਜਕਲ ਲੋਕਾਂ ਨੂੰ ਖੂਬਸੂਰਤੀ ਹੀ ਨਜ਼ਰ ਆਉਂਦੀ ਹੈ ਅਤੇ ਖੂਬਸੂਰਤੀ ਜੋ ਕਿ ਦਸਤਾਰ ਧਾਰਨ ਕੀਤਿਆਂ ਆਉਂਦੀ ਹੈ ਨੂੰ ਕੋਈ ਧਾਰਨ ਨਹੀਂ ਕਰਨਾ ਚਾਹà©à©°à¨¦à¨¾à¥¤ ਗà©à¨°à©‚ ਜੀ ਲਈ ਸੱਚਾ ਪਿਆਰ ਗਲੀਂ ਬਾਤੀਂ ਜ਼ਾਹਰ ਨਹੀਂ ਹੋ ਸਕਦਾ ਬਲਕਿ ਉਹਨਾਂ ਦੇ ਹà©à¨•à¨® ਮੰਨ ਕੇ ਹੀ ਜ਼ਾਹਰ ਕੀਤਾ ਜਾ ਸਕਦਾ ਹੈ। ਸੋ ਹà©à¨•à¨®à©€ ਸਿਖ ਬਨਣ ਦਾ ਤਕਾਜ਼ਾ ਇਸ ਗਲ ਵਿਚ ਹੈ ਕਿ ਅੰਮà©à¨°à¨¿à¨¤ ਛਕ ਕੇ, ਗà©à¨°à©‚ ਜੀ ਦੀ ਰਹਿਤ ਬਹਿਤ ਅਪਨਾ ਕੇ ਆਪਣਾ ਜਨਮ ਅਤੇ ਮਰਨ ਸਫਲਾ ਕੀਤਾ ਜਾਵੇ।
ਸਾਰਾ ਪੰਥ ਬੜੇ ਚਾਵਾਂ ਨਾਲ ਗà©à¨°à©‚ ਜੀ ਦੇ ਗà©à¨°à¨ªà©à¨°à¨¬à¨¾à¨‚ ਨੂੰ ਮਨਾ ਰਿਹਾ ਹੈ ਪਰ ਗà©à¨°à©‚ ਜੀ ਦੇ ਅਵਤਾਰ ਧਾਰਨ ਦੇ ਪà©à¨°à¨¯à©‹à¨œà¨¨ ਨੂੰ ਸਮà¨à©‡ ਬਗ਼ੈਰ ਅਤੇ ਗà©à¨°à©‚ ਜੀ ਦੀ ਆਗਿਆ ਮੰਨੇ ਬਗ਼ੈਰ ਕੀ ਗà©à¨°à¨ªà©à¨°à¨¬ ਮਨਾਇਆ ਜਾ ਸਕਦਾ ਹੈ? ਨਹੀਂ! ਗà©à¨°à©‚ ਜੀ ਦੇ ਗà©à¨°à¨ªà©à¨°à¨¬ ਮਨਾਉਣ ਦਾ ਸਹੀ ਤਰੀਕਾ ਇਹ ਹੈ ਕਿ ਉਹਨਾਂ ਦੇ ਹà©à¨•à¨® ਮੰਨੇ ਜਾਣ ਅਤੇ ਤਿਆਰ ਬਰ ਤਿਆਰ ਗà©à¨°à¨¸à¨¿à¨– ਬਣਿਆ ਜਾਵੇ।
ਕà©à¨²à¨¬à©€à¨° ਸਿੰਘ ਟਰਾਂਟੋ
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "07/01/2017"
["cat_id"]=>
string(2) "88"
["subcat_id"]=>
NULL
["p_hits"]=>
string(2) "59"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1880"
}