ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Gurmat Bibek Forum
ਬਹੁਤ ਖੂਬ ਕਵੀਤਾ ਬਣਾਈ ਹੈ ਜੀ। ਲਗੇ ਰਹੋ, ਦਿਲ ਖੁਸ਼ ਕਰਦੇ ਰਹੋ...
ਵਾਕਏ ਹੀ ਇਹ ਫੋਰਮ ਵਿਲੱਖਣ ਹੈ ਤੇ ਮਹਾਰਾਜ ਕਰਨ, ਇਹ ਵਿਲੱਖਣ ਹੀ ਰਹੇ ਤੇ ਆਮ ਝਗੜਿਆਂ ਝੇੜਿਆਂ ਤੋਂ ਮੁਕਤ ਰਹਿੰਦੀ ਹੋਈ ਚੜਦੀ ਕਲਾ ਵਿਚ ਜਾਵੇ।
ਰੱਬ ਕਰੇ, ਇਥੋਂ ਸਿਖੀ ਪਰਚਾਰ ਹੁੰਦਾ ਰਹੇ, ਸਿੰਘ ਸਜਦੇ ਰਹਿਣ, ਰਹਿਤ ਦ੍ਰਿੜ ਕਰਦੇ ਰਹਿਣ, ਸਿਖੀ ਦੇ ਬੋਲ ਬਾਲੇ ਕਰਨ ਵਿਚ ਇਹ ਫੋਰਮ ਵੀ ਆਪਣੀ ਹਿੱਸਾ ਪਾਉਂਦੀ ਰਹੇ।
ਗੁਰਮਤਿ ਬਿਬੇਕ ਫੋਰਮ, ਬਹੁਤ ਵਿਲੱਖਣ ਫੋਰਮ ਹੈ।
ਸ਼ਾਂਤੀ ਇਹ ਬੜੀ ਦਿੰਦਾ, ਰੂਹਾਨੀਅਤ ਦਾ ਸਟੌਰਮ ਹੈ।
ਸਿਖੀ ਦੇ ਮਸਲਿਆਂ ਬਾਰੇ ਕਰਦਾ ਸਭ ਨੂੰ ਇਨਫੌਰਮ ਹੈ।
ਦਿਖ ਇਸਦੀ ਬੜੀ ਸਾਦੀ ਪਰ ਸੀਰਤ ਬਹੁਤ ਮਨੋਰਮ ਹੈ।
ਮੈਂਬਰ ਇਸਦੇ ਬੀਰ ਬੜੇ, ਬੜਾ ਉਹਨਾਂ ਦਾ ਤਾਣੋ ਜ਼ੋਰ ਹੈ।
ਪਿਆਰ ਨਾਲ ਉਹ ਬੋਲਦੇ, ਚਾਹੇ ਸਾਧ ਹੋਵ ਜਾਂ ਚੋਰ ਹੈ।
ਮਾਇਆ ਬਿਆਪਤ ਸਭ ਪਰ, ਇਥੇ ਕਮ ਉਸਦਾ ਸ਼ੋਰ ਹੈ।
ਇਹ ਵੀ ਯਾਰੋ ਸੰਗਤ ਹੈ, ਇਥੋਂ ਟੁਟਦੀ ਮਾਇਆ ਤੋਰ ਹੈ।
ਬਹੁਤ ਦਿਲਚਸਪ ਫੋਰਮ ਇਹ, ਹੋਣ ਨਾ ਦੇਵੇ ਕਦੇ ਬੋਰ ਹੈ।
ਕੁਲਬੀਰ ਸਿੰਘ ਖੁਸ਼ ਹੁੰਦਾ, ਜਦੋਂ ਪੋਸਟ ਆਉਂਦੀ ਹੋਰ ਹੈ।
object(stdClass)#5 (21) {
["p_id"]=>
string(4) "6101"
["pt_id"]=>
string(1) "3"
["p_title"]=>
string(18) "Gurmat Bibek Forum"
["p_sdesc"]=>
string(0) ""
["p_desc"]=>
string(3937) "ਬਹà©à¨¤ ਖੂਬ ਕਵੀਤਾ ਬਣਾਈ ਹੈ ਜੀ। ਲਗੇ ਰਹੋ, ਦਿਲ ਖà©à¨¶ ਕਰਦੇ ਰਹੋ...
ਵਾਕਠਹੀ ਇਹ ਫੋਰਮ ਵਿਲੱਖਣ ਹੈ ਤੇ ਮਹਾਰਾਜ ਕਰਨ, ਇਹ ਵਿਲੱਖਣ ਹੀ ਰਹੇ ਤੇ ਆਮ à¨à¨—ੜਿਆਂ à¨à©‡à©œà¨¿à¨†à¨‚ ਤੋਂ ਮà©à¨•à¨¤ ਰਹਿੰਦੀ ਹੋਈ ਚੜਦੀ ਕਲਾ ਵਿਚ ਜਾਵੇ।
ਰੱਬ ਕਰੇ, ਇਥੋਂ ਸਿਖੀ ਪਰਚਾਰ ਹà©à©°à¨¦à¨¾ ਰਹੇ, ਸਿੰਘ ਸਜਦੇ ਰਹਿਣ, ਰਹਿਤ ਦà©à¨°à¨¿à©œ ਕਰਦੇ ਰਹਿਣ, ਸਿਖੀ ਦੇ ਬੋਲ ਬਾਲੇ ਕਰਨ ਵਿਚ ਇਹ ਫੋਰਮ ਵੀ ਆਪਣੀ ਹਿੱਸਾ ਪਾਉਂਦੀ ਰਹੇ।
ਗà©à¨°à¨®à¨¤à¨¿ ਬਿਬੇਕ ਫੋਰਮ, ਬਹà©à¨¤ ਵਿਲੱਖਣ ਫੋਰਮ ਹੈ।
ਸ਼ਾਂਤੀ ਇਹ ਬੜੀ ਦਿੰਦਾ, ਰੂਹਾਨੀਅਤ ਦਾ ਸਟੌਰਮ ਹੈ।
ਸਿਖੀ ਦੇ ਮਸਲਿਆਂ ਬਾਰੇ ਕਰਦਾ ਸਠਨੂੰ ਇਨਫੌਰਮ ਹੈ।
ਦਿਖ ਇਸਦੀ ਬੜੀ ਸਾਦੀ ਪਰ ਸੀਰਤ ਬਹà©à¨¤ ਮਨੋਰਮ ਹੈ।
ਮੈਂਬਰ ਇਸਦੇ ਬੀਰ ਬੜੇ, ਬੜਾ ਉਹਨਾਂ ਦਾ ਤਾਣੋ ਜ਼ੋਰ ਹੈ।
ਪਿਆਰ ਨਾਲ ਉਹ ਬੋਲਦੇ, ਚਾਹੇ ਸਾਧ ਹੋਵ ਜਾਂ ਚੋਰ ਹੈ।
ਮਾਇਆ ਬਿਆਪਤ ਸਠਪਰ, ਇਥੇ ਕਮ ਉਸਦਾ ਸ਼ੋਰ ਹੈ।
ਇਹ ਵੀ ਯਾਰੋ ਸੰਗਤ ਹੈ, ਇਥੋਂ ਟà©à¨Ÿà¨¦à©€ ਮਾਇਆ ਤੋਰ ਹੈ।
ਬਹà©à¨¤ ਦਿਲਚਸਪ ਫੋਰਮ ਇਹ, ਹੋਣ ਨਾ ਦੇਵੇ ਕਦੇ ਬੋਰ ਹੈ।
ਕà©à¨²à¨¬à©€à¨° ਸਿੰਘ ਖà©à¨¶ ਹà©à©°à¨¦à¨¾, ਜਦੋਂ ਪੋਸਟ ਆਉਂਦੀ ਹੋਰ ਹੈ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "11/09/2012"
["cat_id"]=>
string(2) "82"
["subcat_id"]=>
NULL
["p_hits"]=>
string(2) "42"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1200"
}