ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Guru Nanak Nirankari - 3
Tomorrow is Kattak-Poornmaashi - Siri Guru Nanak Dev jee's Gurpurab. Let the poems that you are holding up until now, flow. More poems please...ਸਭ ਤੋਂ ਅਜ਼ੀਮ ਰਹਿਬਰ, ਗੁਰ ਨਾਨਕ ਹੈ ਗੁਰੂ ਪਰਮ। ਸਭ ਤੋਂ ਅਫਜ਼ਲ ਇਹ ਪੰਥ, ਗੁਰਮਤਿ ਹੈ ਪਰਮ ਧਰਮ। ਸਭ ਤੋਂ ਅਜ਼ੀਮ ਰਹਿਬਰ, ਗੁਰ ਨਾਨਕ ਹੈ ਗੁਰੂ ਪਰਮ। ਜੋ ਨਾ ਆਇਆ ਸ਼ਰਣ ਗੁਰੂ, ਉਹਦੇ ਲੋਕੋ ਮੰਦੇ ਕਰਮ। ਜੋ ਸੁਫਨੇ ਵਿਚ ਵੀ ਸਿਖ, ਉਹਦੇ ਮਿਟਣ ਸਭੋ ਭਰਮ। ਨਿਮਾਣੇ ਜੰਤ ਲਈ ਗੁਰੂ, ਨਰਮ ਤੋਂ ਵੀ ਵਧਕੇ ਨਰਮ। ਹੰਕਾਰੀ ਦਾ ਗਰਬ ਪ੍ਰਹਾਰਣ, ਗੁਰੂ ਸਾਡਾ ਬਹੁਤ ਗਰਮ। ਜੋ ਸਿਖ ਬਣਕੇ ਪਿਆਸਾ, ਉਹਨੂੰ ਲੋੜੀਂਦੀ ਥੋੜੀ ਸ਼ਰਮ। ਗੁਰਮੰਤਰ ਵਿਚ ਬਹੁਤ ਬਲ, ਜ਼ਾਹਰ ਜ਼ਹੂਰ ਕਰੇ ਬ੍ਰਹਮ। ਕੁਲਬੀਰ ਸਿੰਘ ਹੈ ਯਾਰੋ, ਗੁਰਾਂ ਦਾ ਨਿੱਕਾ ਜਿਹਾ ਜਰਮ।
object(stdClass)#5 (21) {
["p_id"]=>
string(4) "6097"
["pt_id"]=>
string(1) "3"
["p_title"]=>
string(24) "Guru Nanak Nirankari - 3"
["p_sdesc"]=>
string(0) ""
["p_desc"]=>
string(2521) "Tomorrow is Kattak-Poornmaashi - Siri Guru Nanak Dev jee's Gurpurab. Let the poems that you are holding up until now, flow. More poems please...ਸਠਤੋਂ ਅਜ਼ੀਮ ਰਹਿਬਰ, ਗà©à¨° ਨਾਨਕ ਹੈ ਗà©à¨°à©‚ ਪਰਮ। ਸਠਤੋਂ ਅਫਜ਼ਲ ਇਹ ਪੰਥ, ਗà©à¨°à¨®à¨¤à¨¿ ਹੈ ਪਰਮ ਧਰਮ। ਸਠਤੋਂ ਅਜ਼ੀਮ ਰਹਿਬਰ, ਗà©à¨° ਨਾਨਕ ਹੈ ਗà©à¨°à©‚ ਪਰਮ। ਜੋ ਨਾ ਆਇਆ ਸ਼ਰਣ ਗà©à¨°à©‚, ਉਹਦੇ ਲੋਕੋ ਮੰਦੇ ਕਰਮ। ਜੋ ਸà©à¨«à¨¨à©‡ ਵਿਚ ਵੀ ਸਿਖ, ਉਹਦੇ ਮਿਟਣ ਸà¨à©‹ à¨à¨°à¨®à¥¤ ਨਿਮਾਣੇ ਜੰਤ ਲਈ ਗà©à¨°à©‚, ਨਰਮ ਤੋਂ ਵੀ ਵਧਕੇ ਨਰਮ। ਹੰਕਾਰੀ ਦਾ ਗਰਬ ਪà©à¨°à¨¹à¨¾à¨°à¨£, ਗà©à¨°à©‚ ਸਾਡਾ ਬਹà©à¨¤ ਗਰਮ। ਜੋ ਸਿਖ ਬਣਕੇ ਪਿਆਸਾ, ਉਹਨੂੰ ਲੋੜੀਂਦੀ ਥੋੜੀ ਸ਼ਰਮ। ਗà©à¨°à¨®à©°à¨¤à¨° ਵਿਚ ਬਹà©à¨¤ ਬਲ, ਜ਼ਾਹਰ ਜ਼ਹੂਰ ਕਰੇ ਬà©à¨°à¨¹à¨®à¥¤ ਕà©à¨²à¨¬à©€à¨° ਸਿੰਘ ਹੈ ਯਾਰੋ, ਗà©à¨°à¨¾à¨‚ ਦਾ ਨਿੱਕਾ ਜਿਹਾ ਜਰਮ। "
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "11/09/2012"
["cat_id"]=>
string(2) "82"
["subcat_id"]=>
NULL
["p_hits"]=>
string(2) "43"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1040"
}