ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਚਾਹੀਏ ...
ਚਾਹੀਏ ਕਿ ਸਤਿਗੁਰ ਦੇ ਮੁਖ ਨੂੰ ਅਸੀਂ ਦੇਖੀਏ।
ਦੇਖਦੇ ਹੀ ਰਹੀਏ ਜਦ ਤਕ ਸਰੀਰ ਅਸੀਂ ਛਡੀਏ।
ਚਾਹੀਏ ਕਿ ਸਤਿਗੁਰ ਦੇ ਚਰਨ ਰਿਦੇ ਵਸਾਈਏ।
ਪਰਗਟ ਹੋਏ ਚਰਨਾਂ ਨੂੰ ਧੋ ਧੋ ਕੇ ਅਸੀਂ ਪੀਵੀਏ।
ਚਾਹੀਏ ਕਿ ਸਤਿਨਾਮ ਨੂੰ ਧਿਆਨ ਨਾਲ ਸੁਣੀਏ।
ਕੰਨਾਂ ਨਾਲ ਸੁਣ ਨਾਮ ਰਸਨਾ ਰਸ ਨਾਲ ਰਸੀਏ।
ਚਾਹੀਏ ਕਿ ਨਾਮ ਦੇ ਰੰਗਾਂ ਨੂੰ ਅਸੀਂ ਮਾਣੀਏ।
ਗੁਝੇ ਤੋਂ ਗੁਝੇ ਆਤਮਕ ਭੇਦਾਂ ਨੂੰ ਅਸੀਂ ਜਾਣੀਏ।
ਚਾਹੀਏ ਕਿ ਸਿਖੀ ਪੁਰਾਤਨ ਸਿੰਘਾਂ ਵਾਂਗ ਕਮਾਈਏ।
ਪੈਰ ਮੂਲੋਂ ਨਾ ਹਿਲਾਈਏ ਜਿਥੇ ਇਕ ਵਾਰ ਜਮਾਈਏ।
ਚਾਹੀਏ ਕਿ ਅਖੰਡ ਪਾਠਾਂ ਦੇ ਸਮਾਗਮ ਬੇਅੰਤ ਰਚੀਏ।
ਪਾਠ ਸੁਣੀਏ ਤੇ ਕਰੀਏ, ਨਾ ਮਾਇਆ ਵਿਚ ਖਚੀਏ।
ਚਾਹੀਏ ਕਿ ਰੈਣ ਸਬਾਈ ਕੀਰਤਨਾਂ ਦੀ ਝੜੀ ਲਾਈਏ।
ਆਪ ਤਰੀਏ ਤੇ ਸਭ ਸੰਗੀਆਂ ਸਾਥੀਆਂ ਨੂੰ ਤਰਾਈਏ।
ਚਾਹੀਏ ਕਿ ਰਹਿਤ ਦੇ ਸੂਰੇ ਬਣ ਖੁਸ਼ੀ ਗੁਰਾਂ ਦੀ ਲਈਏ।
ਮਰਦੇ ਮਰ ਜਾਈਏ ਪਰ ਢਿਲ ਰਹਿਤ ਵਲੋਂ ਨਾ ਕਰੀਏ।
ਚਾਹੀਏ ਕਿ ਸਭ ਸਮ ਰਹਿਤੀਏ ਇਕੱਠੇ ਸਦਾ ਰਹੀਏ।
ਪਿਰ ਸੰਗ ਰੰਗ ਮਾਣੀਏ ਤੇ ਸਭ ਅੰਦਰੋ ਅੰਦਰ ਜਰੀਏ।
ਚਾਹੀਏ ਕਿ ਸੁਖਾ ਸਿੰਘ ਵਾਗ ਬਹਾਦਰ ਅਸੀਂ ਬਣੀਏ।
ਮਸਿਆਂ ਰੰਘੜਾਂ ਦੇ ਸਿਰ ਵਢ ਕੇ ਨੇਜੇ ਉਪਰ ਟੰਗੀਏ।
ਚਾਹੀਏ ਕਿ ਸੰਤ ਭਿੰਡਰਾਂਵਾਲਿਆਂ ਵਾਂਗ ਹਲੂਣਾ ਦੇਈਏ।
ਕੌਮ ਦੇ ਸਿਰ ਲਗੇ ਇਲਜ਼ਾਮ ਆਪਣੇ ਖੁਨ ਨਾਲ ਧੋਈਏ।
ਚਾਹੀਏ ਕਿ ਭਾਈ ਰਣਧੀਰ ਸਿੰਘ ਵਾਂਗ ਬਣੀਏ ਗਿਆਨੀ।
ਅਰਪਣ ਕਰੀਏ ਇਹ ਜੀਵਨ ਸਣੇ ਬਚਪਨ ਤੇ ਜਵਾਨੀ।
ਚਾਹੀਏ ਕਿ ਕੁਲਬੀਰ ਸਿੰਘ ਧੂੜੀ ਵਿਚ ਹੀ ਪਿਆ ਸੋਹੇ।
ਦਰ ਤੇ ਸਦਾ ਪਿਆ ਰਹੇ, ਪਿਰ ਖੁਸ਼ ਹੋਵੇ ਚਾਹਰ ਹੋਵੇ ਰੋਹੇ।
object(stdClass)#5 (21) {
["p_id"]=>
string(4) "6092"
["pt_id"]=>
string(1) "3"
["p_title"]=>
string(19) "ਚਾਹੀਏ ..."
["p_sdesc"]=>
string(0) ""
["p_desc"]=>
string(5631) "ਚਾਹੀਠਕਿ ਸਤਿਗà©à¨° ਦੇ ਮà©à¨– ਨੂੰ ਅਸੀਂ ਦੇਖੀà¨à¥¤
ਦੇਖਦੇ ਹੀ ਰਹੀਠਜਦ ਤਕ ਸਰੀਰ ਅਸੀਂ ਛਡੀà¨à¥¤
ਚਾਹੀਠਕਿ ਸਤਿਗà©à¨° ਦੇ ਚਰਨ ਰਿਦੇ ਵਸਾਈà¨à¥¤
ਪਰਗਟ ਹੋਠਚਰਨਾਂ ਨੂੰ ਧੋ ਧੋ ਕੇ ਅਸੀਂ ਪੀਵੀà¨à¥¤
ਚਾਹੀਠਕਿ ਸਤਿਨਾਮ ਨੂੰ ਧਿਆਨ ਨਾਲ ਸà©à¨£à©€à¨à¥¤
ਕੰਨਾਂ ਨਾਲ ਸà©à¨£ ਨਾਮ ਰਸਨਾ ਰਸ ਨਾਲ ਰਸੀà¨à¥¤
ਚਾਹੀਠਕਿ ਨਾਮ ਦੇ ਰੰਗਾਂ ਨੂੰ ਅਸੀਂ ਮਾਣੀà¨à¥¤
ਗà©à¨à©‡ ਤੋਂ ਗà©à¨à©‡ ਆਤਮਕ à¨à©‡à¨¦à¨¾à¨‚ ਨੂੰ ਅਸੀਂ ਜਾਣੀà¨à¥¤
ਚਾਹੀਠਕਿ ਸਿਖੀ ਪà©à¨°à¨¾à¨¤à¨¨ ਸਿੰਘਾਂ ਵਾਂਗ ਕਮਾਈà¨à¥¤
ਪੈਰ ਮੂਲੋਂ ਨਾ ਹਿਲਾਈਠਜਿਥੇ ਇਕ ਵਾਰ ਜਮਾਈà¨à¥¤
ਚਾਹੀਠਕਿ ਅਖੰਡ ਪਾਠਾਂ ਦੇ ਸਮਾਗਮ ਬੇਅੰਤ ਰਚੀà¨à¥¤
ਪਾਠਸà©à¨£à©€à¨ ਤੇ ਕਰੀà¨, ਨਾ ਮਾਇਆ ਵਿਚ ਖਚੀà¨à¥¤
ਚਾਹੀਠਕਿ ਰੈਣ ਸਬਾਈ ਕੀਰਤਨਾਂ ਦੀ à¨à©œà©€ ਲਾਈà¨à¥¤
ਆਪ ਤਰੀਠਤੇ ਸਠਸੰਗੀਆਂ ਸਾਥੀਆਂ ਨੂੰ ਤਰਾਈà¨à¥¤
ਚਾਹੀਠਕਿ ਰਹਿਤ ਦੇ ਸੂਰੇ ਬਣ ਖà©à¨¶à©€ ਗà©à¨°à¨¾à¨‚ ਦੀ ਲਈà¨à¥¤
ਮਰਦੇ ਮਰ ਜਾਈਠਪਰ ਢਿਲ ਰਹਿਤ ਵਲੋਂ ਨਾ ਕਰੀà¨à¥¤
ਚਾਹੀਠਕਿ ਸਠਸਮ ਰਹਿਤੀਠਇਕੱਠੇ ਸਦਾ ਰਹੀà¨à¥¤
ਪਿਰ ਸੰਗ ਰੰਗ ਮਾਣੀਠਤੇ ਸਠਅੰਦਰੋ ਅੰਦਰ ਜਰੀà¨à¥¤
ਚਾਹੀਠਕਿ ਸà©à¨–ਾ ਸਿੰਘ ਵਾਗ ਬਹਾਦਰ ਅਸੀਂ ਬਣੀà¨à¥¤
ਮਸਿਆਂ ਰੰਘੜਾਂ ਦੇ ਸਿਰ ਵਢ ਕੇ ਨੇਜੇ ਉਪਰ ਟੰਗੀà¨à¥¤
ਚਾਹੀਠਕਿ ਸੰਤ à¨à¨¿à©°à¨¡à¨°à¨¾à¨‚ਵਾਲਿਆਂ ਵਾਂਗ ਹਲੂਣਾ ਦੇਈà¨à¥¤
ਕੌਮ ਦੇ ਸਿਰ ਲਗੇ ਇਲਜ਼ਾਮ ਆਪਣੇ ਖà©à¨¨ ਨਾਲ ਧੋਈà¨à¥¤
ਚਾਹੀਠਕਿ à¨à¨¾à¨ˆ ਰਣਧੀਰ ਸਿੰਘ ਵਾਂਗ ਬਣੀਠਗਿਆਨੀ।
ਅਰਪਣ ਕਰੀਠਇਹ ਜੀਵਨ ਸਣੇ ਬਚਪਨ ਤੇ ਜਵਾਨੀ।
ਚਾਹੀਠਕਿ ਕà©à¨²à¨¬à©€à¨° ਸਿੰਘ ਧੂੜੀ ਵਿਚ ਹੀ ਪਿਆ ਸੋਹੇ।
ਦਰ ਤੇ ਸਦਾ ਪਿਆ ਰਹੇ, ਪਿਰ ਖà©à¨¶ ਹੋਵੇ ਚਾਹਰ ਹੋਵੇ ਰੋਹੇ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "11/09/2012"
["cat_id"]=>
string(2) "82"
["subcat_id"]=>
NULL
["p_hits"]=>
string(2) "43"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1155"
}