object(stdClass)#5 (21) {
["p_id"]=>
string(3) "527"
["pt_id"]=>
string(1) "4"
["p_title"]=>
string(39) "Personal Experience - Bhai Jasjit Singh"
["p_sdesc"]=>
string(0) ""
["p_desc"]=>
string(13390) "
ੴਵਾਹਿਗà©à¨°à©‚ ਜੀ ਕੀ ਫ਼ਤਹ॥
ਗà©à¨°à©‚ ਸਵਾਰੇ ਖ਼ਾਲਸਾ ਜੀਉ,
ਵਾਹਿਗà©à¨°à©‚ ਜੀ ਕਾ ਖ਼ਾਲਸਾ॥ ਵਾਹਿਗà©à¨°à©‚ ਜੀ ਕੀ ਫ਼ਤਹ॥
“ਗà©à¨°à¨®à©à¨–ਿ ਆਵਣ੠ਜਾਵਣ੠ਤੂਟਾ ॥”
à¨à¨¾à¨ˆ ਸਾਹਿਬ à¨à¨¾à¨ˆ ਜਗਤਾਰ ਸਿੰਘ ਜੀ ਦੇ ਗà©à¨°à¨ªà©à¨°à©€ ਚਲਾਣੇ ਤੇ ਜਿਥੇ ਇਕ ਹੋਰ ਗà©à¨°à¨¸à¨¿à©±à¨– ਸੱਜਣ ਜੀ ਜੋ ਕਿ ਅਰਛਾਂ ‘ਚ ਲੱਗੇ ਤਾਰਿਆਂ ਦੇ à¨à©à©°à¨¡ ‘ਚੋ ਇੱਕ ਦਗਮਗਾਉਂਦੇ ਤਾਰੇ ਦੇ ਟà©à¨Ÿà¨£ ਦਾ ਅਫਸੋਸ ਹੈ ਉਥੇ ਹੀ ਇਹ ਚੜà©à¨¹à¨¦à©€ ਕਲਾਂ ਵਿਚ ਰੱਖਣ ਵਾਲਾ à¨à¨¾à¨£à¨¾ ਵੀ ਹੋ ਨਿà¨à¨¬à©œà¨¿à¨† ਹੈ ਕਿ à¨à¨¾à¨ˆ ਸਾਹਿਬ ਜੀ ਗà©à¨°à¨¸à¨¿à©±à¨– ਰਹਿਤ ਕਮਾਂਉਦੇ ਹੋਠਸਿੱਖੀ ਕੇਸਾਂ ਅਤੇ ਸà©à¨†à¨¸à¨¾ ਸੰਗ ਨਿà¨à¨¾ ਗà¨à¥¤ ਵਿਅਕਤੀਗਤ ਤੌਰ ਤੇ à¨à¨¾à¨ˆ ਸਾਹਿਬ ਜੀ ਨੂੰ ਮਿਲਣ ਦਾ ਮੌਕਾਂ ਸਿਰਫ ਦੋ ਕੂ ਵਾਰੀ ਹੀ ਮਿਲਿਆ ਹੈ ਔਰ ਸੰਖੇਪ ਮਿਲਣੀ ਹੀ ਹੋਈ ਹੈ। ਇਕ ਵਾਰੀ ਉਨà©à¨¹à¨¾à¨‚ ਦੇ ਗà©à¨°à¨¹à¨¿ ਵਿਖੇ ਅਤੇ ਇਕਵਾਰੀ ਗà©à¨°à¨¦à©à¨†à¨°à¨¾ ਸਾਹਿਬ ਵਿਖੇ। ਪਰ ਇਹਨਾਂ ਸੰਖੇਪ ਮਿਲਣੀਆ ਨੇ ਬਹà©à¨¤ ਸਮੇਂ ਤੱਕ ਰਹਿਣ ਵਾਲੀ ਛਾਪ ਦਿਲਾਂ ਉਤੇ ਛੱਡ ਦਿੱਤੀ ਹੈ। ਉਹਨਾਂ ਨਾਲ ਵਾਰਤਾ ਦੌਰਾਨ ਜਿਥੇ ਗà©à¨°à¨¬à¨¾à¨£à©€ ਵਿਆਕਰਣ ਬਾਰੇ ਕà©à¨ ਇੱਕ ਤੱਥ ਸਾਂà¨à©‡ ਹੋਠਉਥੇ ਉਹਨਾਂ ਨੂੰ ਮਿਲ ਕੇ ਪà©à¨°à¨¾à¨¤à¨¨ ਸਿੰਘਾਂ ਵਾਲੀ ਸੰਗਤ ਵੀ ਯਾਦ ਆ ਗਈ। ਜਦੋਂ ਉਹਨਾਂ ਦੇ ਗà©à¨°à¨¹à¨¿ ਵਿਖੇ ਮਿਲੇ ਸਾਂ ਤਾਂ à¨à¨¾à¨ˆ ਸਾਹਿਬ ਸਤਨਾਮ ਸਿੰਘ ਜੀ à¨à©€à¨£ ਵੀ ਨਾਲ ਹੀ ਸਨ। à¨à¨¾à¨ˆ ਸਾਹਿਬ ਜੀ ਮਹਾਰਾਜ ਵਾਲੇ ਕਮਰੇ ਵਿਚ ਬੈਠੇ à¨à¨¾à¨ˆ ਸਾਹਿਬ à¨à¨¾à¨ˆ ਗà©à¨°à¨¦à¨¾à¨¸ ਜੀ ਦੀਆਂ ਵਾਰਾਂ ਦਾ ਅਧਿà¨à¨¨ ਕਰ ਰਹੇ ਸਨ। ਦਾਸ ਦਾ ਇੱਕ ਗà©à©±à¨à¨¾ ਜਿਹਾ ਸਵਾਲ ਗà©à¨°à¨¬à¨¾à¨£à©€ ਦੇ ਇਕ ਅੱਖਰ ਪà©à¨°à¨¤à©€ ਸੀ ਜੋ ਦਾਸ ਨੇ à¨à¨¾à¨ˆ ਸਾਹਿਬ ਅੱਗੇ ਵੀ ਰੱਖ ਦਿੱਤਾ। ਇਸਦੇ ਜਵਾਬ ਬਾਰੇ ਕà©à¨ ਸ਼ੰਕਾ ਵੀ ਮਨ ਵਿਚ ਸੀ ਪਰ à¨à¨¾à¨ˆ ਸਾਹਿਬ ਕੋਲੋਂ ਜਵਾਬ ਸà©à¨£ ਕੇ ਂਿਨਵਿਰਤੀ ਹੋ ਗਈ। ਹੋਰ ਵੀ ਕਾਫੀ ਲਾà¨à¨¦à¨¾à¨‡à¨• ਵਿਚਾਰਾਂ ਹੋਈਆਂ।
à¨à¨¾à¨ˆ ਸਾਹਿਬ ਜੀ ਦੀ ਗà©à¨°à¨¬à¨¾à¨£à©€ ਵਿਆਕਰਣ ਸੰਬੰਧੀ ਜਾਣਕਾਰੀ ਬੜੀ ਹੀ ਗਹਿਰਾਈ ਵਾਲੀ ਸੀ ਜੇ ਇੰਠਕਹਿ ਲਈਠਤਾਂ ਕੋਈ ਅਕਿਥਨੀ ਨਹੀਂ ਹੋਵੇਗੀ ਕਿ Western Hemisphere ਵਿਚ ਉਨà©à¨¹à¨¾à¨‚ ਦੇ ਕੱਦ ਦਾ ਸ਼ਾਇਦ ਹੀ ਕੋਈ ਅਜਿਹਾ ਵਿਦਵਾਨ ਹੋਵੇ। ਉਨà©à¨¹à¨¾à¨‚ ਨਾਲ ਲਘੂਮਾਤਰਾ ਦੇ ਉਚਾਰਨ ਪà©à¨°à¨¤à©€ ਵਿਚਾਰਾਂ ਦੌਰਾਨ ਇਹ à¨à©€ ਪਤਾ ਲੱਗਾ ਕਿ à¨à¨¾à¨ˆ ਸਾਹਿਬ ਜੀ ਇਸ ਪੱਖ ਵਿਚ ਸਨ ਕਿ ਲਘੂਮਾਤਰਾ ਦਾ ਸ਼ੂਕਸ਼ਮ ਉਚਾਰਨ ਜਰੂਰ ਹੋਣਾ ਚਾਹੀਦਾ ਹੈ। ਉਹਨਾਂ ਪà©à¨°à¨¾à¨¤à¨¨ ਪਾਠੀ ਸਿੰਘਾਂ ਬਾਰੇ à¨à¨¾à¨ˆ ਸਾਹਿਬ ਰਣਧੀਰ ਸਿੰਘ ਜੀ ਵਲੋਂ ਇਕ ਪà©à¨¸à¨¤à¨• ਵਿਚ ਵਰਣਿਤ ਹਵਾਲਾ ਵੀ ਦਿੱਤਾ। ਇਸਤੋਂ ਬਾਅਦ ਦਾਸ ਦਾ ਵੀ ਨਿਸ਼ਚਾ ਇਸ ਗੱਲ ਤੇ ਹà©à¨£ ਪਕੇਰਾ ਹੈ ਕਿ ਇਹ ਉਚਾਰਨ ਦਾ ਹਿੱਸਾ ਹੋਣੇ ਚਾਹੀਦੇ ਹਨ à¨à¨¾à¨‚ਵੇ ਕਿ ਦਾਸ ਇਸ ਵਿਚ ਅਜੇ ਤੱਕ ਪਰਪੱਕਤਾ ਨਹੀ ਲਿਆ ਸਕਿਆ।
ਗੱਲ ਕੀ ਕਿ à¨à¨¾à¨ˆ ਸਾਹਿਬ ਨਾਲ ਹੋਈਆ ਇਹ ਛੋਟੀਆਂ ਜਿਹੀਆ ਮà©à¨²à¨¾à¨•à¨¾à¨¤à¨¾à¨‚ ਇਕ ਯਾਦਗਾਰ ਬਣ ਗਈਆਂ ਹਨ। à¨à¨¾à¨ˆ ਸਹਿਬ ਨੂੰ ਮਿਲ ਕੇ ਇੰਠਮਹਿਸੂਸ ਹੋਇਆਂ ਸੀ ਕਿ ਕਿਤੇ ਸ਼ਾਇਦ ਪਹਿਲੋਂ ਦੇ ਜਾਣਦੇ ਸਾਂ। ਇਹ ਬਣੀਆਂ ਯਾਦਾਂ ਸਦਾ ਤਾਜ਼ੀਆਂ ਰਹਿਣ ਇਹੋ ਹੀ ਗà©à¨°à©‚ ਸਾਹਿਬ ਜੀ ਤੋਂ ਮੰਗ ਹੈ ਅਤੇ ਗà©à¨°à©‚ ਚਰਨਾਂ ਵਿਚ ਅਰਦਾਸ ਕਿ ਵਿਛੜੀ ਰੂਹ ਦਾ ਵਾਸਾ ਸਦਾ ਹੀ ਗà©à¨°à©‚ ਚਰਨਾਂ ਵਿਚ ਹੋਵੇ। à¨à¨¾à¨ˆ ਸਾਹਿਬ ਜੀ ਕਮੀ ਨੂੰ ਪੂਰਿਆਂ ਕਰਨ ਲਈ ਗà©à¨°à©‚ ਸਾਹਿਬ ਜੀ ਹੀ ਕਿਰਪਾ ਕਰਨ ਹੋਰ ਗà©à¨°à¨¸à¨¿à©±à¨– ਪà©à¨°à¨—ਟ ਕਰਨ ਅਤੇ ਦਾਸਰੇ ਨੂੰ à¨à¨¾à¨ˆ ਸਾਹਿਬ ਵਲੋਂ ਪਾਠਰਹਿਤ ਰਹਿਣੀ ਦੇ ਪੂਰਨਿਆਂ ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ ਕਰਨ। ਇਹੋ ਜਿਹੇ ਸਿੰਘਾਂ ਦੇ ਸਦਾ ਹੀ ਦਰਸ਼ਨ ਦੀਦਾਰੇ ਅਤੇ à¨à¨²à¨•à¨¾à¨°à©‡ ਮਿਲਦੇ ਰਹਿਣ ਤਾਂ ਕਿ ਦਾਸ ਪਾਪੀ ਵੀ ਗà©à¨°à©‚ ਚਰਨਾਂ ਦੀ ਪà©à¨°à©€à¨¤ ਰੱਖਦਾ ਹੋਇਆ ਇਸ à¨à¨µà¨œà¨² ਚੋ ਨਿਕਲਣ ਲਈ ਸਦਾ ਹੀ ਤਤਪਰ ਰਹੇ। ਅੰਤ ਵਿਚ à¨à¨¾à¨ˆ ਸਾਹਿਬ ਜੀ ਦੇ ਪà©à¨°à¨µà¨¾à¨°, ਸਕੇ ਸਨੇਹੀਆਂ, ਸਾਥੀ ਸਿੰਘਾਂ ਨੂੰ ਆਪਣੇ ਵਲੋਂ ਇਹ ਹੀ ਸ਼ਰਧਾ ਦੇ ਫà©à©±à¨² à¨à©‡à¨‚ਟ ਕਰਦਾ ਹੋਇਆ ਆਪ ਜੀ ਦੀ ਖਿਦਮਤ ਵਿਚ ਹਮੇਸ਼ਾ ਹੀ ਵਿਚਰਨ ਦੀ ਆਸ ਰਖਦਾ ਹੋਇਆ ਅਤੇ à¨à©à©±à¨² ਚà©à©±à¨• ਦੀ ਖਿਮਾਂ ਮੰਗਦਾ ਹੋਇਆ।
ਗà©à¨°à©‚ ਚਰਨਾਂ ਦੇ à¨à©Œà¨°à¨¿à¨†à¨‚ ਦਾ ਦਾਸ,
ਜਸਜੀਤ ਸਿੰਘ
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "20/09/2010"
["cat_id"]=>
string(2) "78"
["subcat_id"]=>
NULL
["p_hits"]=>
string(1) "0"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "2299"
}