object(stdClass)#5 (21) {
["p_id"]=>
string(3) "387"
["pt_id"]=>
string(1) "4"
["p_title"]=>
string(76) "ਭਾਈ ਸਾਹਿਬ ਅਤੇ ਰਾਧਾਸੁਆਮੀ ਬਾਬਾ"
["p_sdesc"]=>
string(0) ""
["p_desc"]=>
string(5629) "
ਸਾਖੀ:- ਪਰਮਪੂਜਨੀਕ ਗà©à¨°à¨¬à¨¾à¨£à©€ ਨਿਰੰਕਾਰ ਜੀ ਦੇ ਰਸੀà¨, ਮਹਾਨ ਕੀਰਤਨੀà¨, ਪੂਰਨ ਮਹਾਂਪà©à¨°à¨– à¨à¨¾à¨ˆ ਸਾਹਿਬ à¨à¨¾à¨ˆ ਬਾਬਾ ਰਣਧੀਰ ਸਿੰਘ ਸਾਹਿਬ ਜੀ ਆਪਣੇ ਹਮ ਜਮਾਤੀ ਸਉਣ ਸਿੰਘ ਪਾਸ ਗà¨, ਤਾਂ ਅੱਗੋਂ ਓਨà©à¨¾à¨‚ ਕਿਹਾ, “ਮੈਨੂੰ ਤਾਂ ਖ਼ਜ਼ੂਰ ਨੂੰ ਲੱਗੀਆਂ ਖ਼ਜ਼ੂਰਾਂ ਵਾਂਗ, ਅੰਦਰ ਬਹà©à¨¤à©‡ ਸੂਰਜ ਦਿਸਦੇ ਹਨ।”
ਬਾਹਰ ਕਿਰਿਆ ਕਰਨ ਗਿਆ ਤਾਂ ਕਮਾਈ ਵਾਲੇ ਗà©à¨°à¨®à©à¨–ਿ ਮਹਾਂਪà©à¨°à¨¶à¨¾à¨‚ ਜੀ ਨੇ ਉਸ ਦੀ ਘੜੀ ਉਸ ਦੇ ਪਲੰਘੇ ਦੀ ਨਵਾਰ ਚ ਲà©à¨•à¨¾ ਦਿੱਤੀ। ਉਸ ਨੇ ਆਪਣੇ ਨੌਕਰ ਨੂੰ ਕਿਹਾ, “ਓਇ! ਘੜੀ ਦੇਖ, ਰੋਟੀ ਦਾ ਟਾਈਮ ਹੋ ਗਿਆ ਹੈ?” ਘੜੀ ਨਾ ਲੱà¨à¨£ ਤੋਂ ਕਾਹਲਾ ਪੈ ਗਿਆ। ਇਹ ਕੌਤਕ ਵਰਤਾਅ ਕੇ, ਮਹਾਂਪà©à¨°à¨¶ ਜੀ ਮà©à¨¸à¨•à¨°à¨¾ ਕੇ ਬੋਲੇ, “ਹà©à¨£à©‡ ਹੀ ਆਪ ਜੀ ਕਹਿੰਦੇ ਸੀ ਕਿ ਮੈਨੂੰ ਅੰਦਰ ਸੂਰਜ ਦਿਸਦੇ ਹਨ, ਇਤਨੇ ਸੂਰਜਾਂ ਦੇ ਚਾਨਣ ਚ, ਕੀ ਘੜੀ ਨਹੀਂ ਦਿਸਦੀ? ਜੋ ਮੰਜੇ ’ਤੇ ਹੀ ਪਈ ਹੈ। ਇਸ ਪਾਪ ਪਖੰਡ ਦਾ ਖੰਡਣ ਕਰਨ ਲਈ ਧੰਨ ਪਰਮਪੂਜਨੀਕ ਸੱਚੇ ਸਤਿਗà©à¨°à©‚ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਮਹਾਰਾਜ ਜੀ ਹà©à¨•à¨® à©žà©à¨°à¨®à¨¾ ਰਹੇ ਹਨ:-” ਆਂਟ ਸੇਤੀ ਨਾਕ੠ਪਕੜਹਿ; ਸੂà¨à¨¤à©‡ ਤਿਨਿ ਲੋਅ॥ ਮਗਰ ਪਾਛੈ ਕਛ੠ਨ ਸੂà¨à©ˆ; à¨à¨¹à© ਪਦਮ੠ਅਲੋਅ॥(662) “ਤà©à¨¸à©€à¨‚ ਲੋਕਾਂ ਨੂੰ ਠੱਗਣ ਤੇ ਆਪਣੇ ਚੇਲੇ ਬਨਾਉਣ ਲਈ à¨à©‚ਠਬੋਲਦੇ ਹੋਂ। ਸੱਚੇ ਸਤਿਗà©à¨°à©‚ ਸਾਹਿਬਾਨ ਜੀ ਦੇ ਪੂਰਨ ਸਾਧੂ ਮਹਾਂਪà©à¨°à¨¶ ਜੀ ਕਦੇ à¨à©à©±à¨² ਕੇ à¨à©€ à¨à©‚ਠਨਹੀਂ ਬੋਲਦੇ, ਕਿਉਂ ਜੋ à¨à©‚ਠਬੋਲਣਾ ਮà©à¨°à¨¦à¨¾à¨° ਖਾਣਾ ਹੈ।” ਯਥਾ:- ਕੂੜ੠ਬੋਲਿ; ਮà©à¨°à¨¦à¨¾à¨°à© ਖਾਇ॥ ਅਵਰੀ ਨੋ ਸਮà¨à¨¾à¨µà¨£à¨¿ ਜਾਇ॥ ਮà©à¨ ਾ ਆਪਿ ਮà©à¨¹à¨¾à¨ ਸਾਥੈ॥ ਨਾਨਕ à¨à¨¸à¨¾ ਆਗੂ ਜਾਪੈ॥(139)
I found this sakhi in one of Bhagat Ji's (Bhai Jaswant Singh) word documents.
Contributed by Bhai Gurditt Singh jee
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "19/04/2010"
["cat_id"]=>
string(2) "62"
["subcat_id"]=>
NULL
["p_hits"]=>
string(2) "60"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "3253"
}