ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਮੇਰੇ ਸਤਿਗੁਰੁ ਜੀਓ, ਤੁਧ ਬਾਝੋਂ ਕਿਥੇ ਮੈਂ ਜਾਵਾਂ - Harkiran Kaur
ਮੇਰੇ ਸਤਿਗੁਰੁ ਜੀਓ, ਤੁਧ ਬਾਝੋਂ ਕਿਥੇ ਮੈਂ ਜਾਵਾਂ।
ਮਿਹਰਵਾਨ ਕਿਰਪਾਲ, ਤੂੰ ਤੁਠੇ ਤਾਂ ਨਾਮ ਧਿਆਵਾਂ।
ਦੁਨੀਆ ਪਾਖੰਡ ਦਸਦੀ ਹੈ, ਤੇਰੇ ਬਿਰਹੋਂ ‘ਚ ਰੋਣ ਨੂੰ ਵੀ;
ਤੂੰ ਹੀ ਦੱਸ ਤੇਰੇ ਹਿਜਰ ਵਿਚ ਮੈਂ ਕਿਵੇਂ ਮੁਸਕਰਾਵਾਂ।
ਦੋ ਕਦਮ ਨਾਲ ਚੱਲ ਪਵੇ, ਉਸ ਨੂੰ ਵਿਸਾਰਣ ਔਖਾ ਹੁੰਦਾ;
ਜਨਮਾਂ ਜਨਮਾਂ ਤੋਂ ਤੇਰੀ ਹਾਂ, ਦੱਸ ਕਿਵੇਂ ਤੈਨੂੰ ਭੁਲਾਵਾਂ।
ਅਸੀਂ ਦੁਨੀਆਂ ਦੇ ਦੁਰਕਾਰੇ, ਕੋਈ ਹਮਦਮ ਤੇ ਸਾਥੀ ਨਹੀਂ;
ਤੂੰ ਵੀ ਤਾਂ ਪਸੀਜਦਾ ਨਹੀਂ, ਨਿੱਤ ਵੈਣ ਤੇਰੀ ਜੂਹੇ ਪਾਵਾਂ।
ਲਗਦੈ ਐਵੀਂ ਅਸੀਂ ਮਰ ਜਾਣਾ, ਪੱਤਝੜ ਦੇ ਫੁਲ ਵਾਂਗੂੰ;
ਸ਼ੁਭ ਦ੍ਰਿਸ਼ਟ ਨਿਹਾਰ ਇਕ ਵਾਰੀ, ਮੁੜ ਨਾ ਤੈਨੂੰ ਸਤਾਵਾਂ।
ਭਾਂਵੇ ਭੇਖੀ ਹਾਂ, ਪਾਖੰਡੀ ਹਾਂ, ਪਰ ਭਗਤ ਤੇਰੇ ਕਹਾਂਦੇ ਹਾਂ;
ਰੱਖ ਲੈ ਪੈਜ ਬਿਰਦ ਬਾਣੇ ਦੀ, ਹੱਥ ਜੋੜ ਤਰਲੇ ਤੇਰੇ ਪਾਵਾਂ।
ਬੁਰੇ ਹਾਂ ਜਾਂ ਭਲੇ ਹਾਂ ਜੈਸੇ ਵੀ ਹਾਂ ਬੱਸ ਤੇਰੇ ਹੀ ਹਾਂ;
ਕੋਈ ਵੱਸ ਮੇਰਾ ਚਲਦਾ ਨਹੀਂ, ਪੈ ਪੈਰੀਂ ਤੈਨੂੰ ਮਨਾਵਾਂ।
ਸੱਭ ਕੁਝ ਬਖਸ਼ਿਆ ਸਤਿਗੁਰ ਮੇਰੇ ਹੋਰ ਕੋਈ ਮੰਗ ਨਹੀਂ;
ਜਿਗਰ ਵਿਛੋੜੇ ਦੀ ਸਿੱਕ ਲਗੀ, ਇਕ ਦਰਸ਼ ਤੇਰਾ ਥਿਆਵਾਂ।
ਮੇਰਾ ਮਾਤਾ ਪਿਤਾ ਤੂੰ ਹੈਂ, ਸਖਾ, ਬੰਧਪ ਭਰਾਤਾ ਤੂੰ ਹੈਂ;
ਪ੍ਰੀਤ ਦਾ ਹੋਰ ਕੋਈ ਨਹੀਂ, ਕਿਸਨੂੰ ਦੁਖੜਾਂ ਮੈਂ ਸੁਣਾਵਾਂ।
object(stdClass)#5 (21) {
["p_id"]=>
string(3) "224"
["pt_id"]=>
string(1) "3"
["p_title"]=>
string(126) "ਮੇਰੇ ਸਤਿਗੁਰੁ ਜੀਓ, ਤੁਧ ਬਾਝੋਂ ਕਿਥੇ ਮੈਂ ਜਾਵਾਂ - Harkiran Kaur"
["p_sdesc"]=>
string(0) ""
["p_desc"]=>
string(4513) "ਮੇਰੇ ਸਤਿਗà©à¨°à© ਜੀਓ, ਤà©à¨§ ਬਾà¨à©‹à¨‚ ਕਿਥੇ ਮੈਂ ਜਾਵਾਂ।
ਮਿਹਰਵਾਨ ਕਿਰਪਾਲ, ਤੂੰ ਤà©à¨ ੇ ਤਾਂ ਨਾਮ ਧਿਆਵਾਂ।
ਦà©à¨¨à©€à¨† ਪਾਖੰਡ ਦਸਦੀ ਹੈ, ਤੇਰੇ ਬਿਰਹੋਂ ‘ਚ ਰੋਣ ਨੂੰ ਵੀ;
ਤੂੰ ਹੀ ਦੱਸ ਤੇਰੇ ਹਿਜਰ ਵਿਚ ਮੈਂ ਕਿਵੇਂ ਮà©à¨¸à¨•à¨°à¨¾à¨µà¨¾à¨‚।
ਦੋ ਕਦਮ ਨਾਲ ਚੱਲ ਪਵੇ, ਉਸ ਨੂੰ ਵਿਸਾਰਣ ਔਖਾ ਹà©à©°à¨¦à¨¾;
ਜਨਮਾਂ ਜਨਮਾਂ ਤੋਂ ਤੇਰੀ ਹਾਂ, ਦੱਸ ਕਿਵੇਂ ਤੈਨੂੰ à¨à©à¨²à¨¾à¨µà¨¾à¨‚।
ਅਸੀਂ ਦà©à¨¨à©€à¨†à¨‚ ਦੇ ਦà©à¨°à¨•à¨¾à¨°à©‡, ਕੋਈ ਹਮਦਮ ਤੇ ਸਾਥੀ ਨਹੀਂ;
ਤੂੰ ਵੀ ਤਾਂ ਪਸੀਜਦਾ ਨਹੀਂ, ਨਿੱਤ ਵੈਣ ਤੇਰੀ ਜੂਹੇ ਪਾਵਾਂ।
ਲਗਦੈ à¨à¨µà©€à¨‚ ਅਸੀਂ ਮਰ ਜਾਣਾ, ਪੱਤà¨à©œ ਦੇ ਫà©à¨² ਵਾਂਗੂੰ;
ਸ਼à©à¨ ਦà©à¨°à¨¿à¨¶à¨Ÿ ਨਿਹਾਰ ਇਕ ਵਾਰੀ, ਮà©à©œ ਨਾ ਤੈਨੂੰ ਸਤਾਵਾਂ।
à¨à¨¾à¨‚ਵੇ à¨à©‡à¨–à©€ ਹਾਂ, ਪਾਖੰਡੀ ਹਾਂ, ਪਰ à¨à¨—ਤ ਤੇਰੇ ਕਹਾਂਦੇ ਹਾਂ;
ਰੱਖ ਲੈ ਪੈਜ ਬਿਰਦ ਬਾਣੇ ਦੀ, ਹੱਥ ਜੋੜ ਤਰਲੇ ਤੇਰੇ ਪਾਵਾਂ।
ਬà©à¨°à©‡ ਹਾਂ ਜਾਂ à¨à¨²à©‡ ਹਾਂ ਜੈਸੇ ਵੀ ਹਾਂ ਬੱਸ ਤੇਰੇ ਹੀ ਹਾਂ;
ਕੋਈ ਵੱਸ ਮੇਰਾ ਚਲਦਾ ਨਹੀਂ, ਪੈ ਪੈਰੀਂ ਤੈਨੂੰ ਮਨਾਵਾਂ।
ਸੱਠਕà©à¨ ਬਖਸ਼ਿਆ ਸਤਿਗà©à¨° ਮੇਰੇ ਹੋਰ ਕੋਈ ਮੰਗ ਨਹੀਂ;
ਜਿਗਰ ਵਿਛੋੜੇ ਦੀ ਸਿੱਕ ਲਗੀ, ਇਕ ਦਰਸ਼ ਤੇਰਾ ਥਿਆਵਾਂ।
ਮੇਰਾ ਮਾਤਾ ਪਿਤਾ ਤੂੰ ਹੈਂ, ਸਖਾ, ਬੰਧਪ à¨à¨°à¨¾à¨¤à¨¾ ਤੂੰ ਹੈਂ;
ਪà©à¨°à©€à¨¤ ਦਾ ਹੋਰ ਕੋਈ ਨਹੀਂ, ਕਿਸਨੂੰ ਦà©à¨–ੜਾਂ ਮੈਂ ਸà©à¨£à¨¾à¨µà¨¾à¨‚।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "02/02/2010"
["cat_id"]=>
string(2) "66"
["subcat_id"]=>
NULL
["p_hits"]=>
string(2) "50"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1559"
}