object(stdClass)#5 (21) {
["p_id"]=>
string(3) "223"
["pt_id"]=>
string(1) "3"
["p_title"]=>
string(54) "ਸਤਵੇਂ ਗੁਰ ਨਾਨਕ - Harkiran Kaur"
["p_sdesc"]=>
string(0) ""
["p_desc"]=>
string(3733) "
ਅੱਜ ਦੇ ਦਿਨ ਦà©à¨¨à©€à¨† ਤੇ ਆਠਸੀ, ਸਤਵੇਂ ਗà©à¨° ਨਾਨਕ ।
ਆ ਕੇ ਸਿਖੀ ਦੇ ਪੂਰਨੇ ਪਾਠਸੀ, ਸਤਵੇਂ ਗà©à¨° ਨਾਨਕ ।
ਪਾਪਾਂ ਦਾ ਹਿਰਦਾ ਕੰਬਿਆ, ਹਨੇਰ ਦੀ ਚਾਦਰ ਖਿੰਡੀ ਸੀ;
ਜਦ ਚਰਨ ਧਰਤੀ ਤੇ ਪਾਠਸੀ, ਸਤਵੇਂ ਗà©à¨° ਨਾਨਕ।
ਗà©à¨²à©›à¨¾à¨° ਬਾਗੋ ਬਾਗ ਹੋਇਆ, ਕਲੀਆਂ ਨੇ ਮਹਿਕ ਖਿਲਾਰੀ।
ਗà©à¨° ਹਰਿਗੋਬਿੰਦ ਵਰੋਸਾਠਸੀ, ਸਤਵੇਂ ਗà©à¨° ਨਾਨਕ।
ਹਿਰਦਾ ਫà©à¨²à¨¾à¨‚ ਤੋਂ ਕੋਮਲ ਹੈ, ਜੋ ਪਿਆਰ ਦੀ ਜਾਗਤ ਮੂਰਤਿ ਨੇ;
ਉਹੀ ਤਾਂ ਬੱਸ ਕਹਿਲਵਾਠਸੀ, ਸਤਵੇਂ ਗà©à¨° ਨਾਨਕ।
ਤੇਰੇ ਦੀਦਨੇ ਦੀਦਾਰ ਦਾ ਕà©à¨ ਮà©à©±à¨² ਨਹੀਂ, ਅਨਮੋਲ ਹੈ।
ਧੰਨ, ਜਿਨਾਂ ਦਰਸ਼ਨ ਪਾਠਸੀ, ਸਤਵੇਂ ਗà©à¨° ਨਾਨਕ।
ਅਸੀਂ ਵੀ ਦਰ ਤੇਰੇ ਤੇ, ਕਰ ਕਾਸਾ ਲੈ ਖੜੇ ਹਾਂ।
à¨à¨¾à¨ˆ ਗੇਂਦੇ ਕਿਵੇਂ ਮਨਾਠਸੀ, ਸਤਵੇਂ ਗà©à¨° ਨਾਨਕ?
ਦੂਜੀ ਕੋਈ ਠਾਹਰ ਨਹੀਂ, ਕਿਥਾਊਂ ਹà©à¨£ ਗਉਂ ਕਰੀà¨à¥¤
ਇਕ ਆਸ ਤੇਰੀ ਤੇ ਆਠਸੀ, ਸਤਵੇਂ ਗà©à¨° ਨਾਨਕ।
ਤà©à©±à¨ ਾ ਹੈਂ ਤਾਂ ਦੇ ਦਰਸ਼ ਅੱਜ, ਸ਼à©à¨ ਪà©à¨°à¨•à¨¾à¨¶ ਦਿਹਾੜੇ ਤੇ।
ਪà©à¨°à©€à¨¤ ਚਰਨਾਂ ਤੇ ਸੀਸ ਨਿਵਾà¨à¨¸à©€, ਸਤਵੇਂ ਗà©à¨° ਨਾਨਕ।
Harkiran Kaur
31 January, 2010
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "02/02/2010"
["cat_id"]=>
string(2) "66"
["subcat_id"]=>
NULL
["p_hits"]=>
string(2) "51"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1601"
}