ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਐਸੀ ਨਾਰਿ ਦਾ ਕੀ ਜੀਣਾ, ਜੋ ਪਿਰ ਦੇ ਨਾ ਮਨਿ ਭਾਈ।
ਜੋਬਨ ਸਾਰਾ ਬੀਤ ਚਲਿਆ, ਪਿਰ ਨੇ ਨਾ ਅੰਗ ਲਾਈ।
ਐਸੀ ਨਾਰਿ ਦਾ ਕੀ ਜੀਣਾ, ਜੋ ਪਿਰ ਦੇ ਨਾ ਮਨਿ ਭਾਈ।
ਸੋਲਾਂ ਭਾਂਵੇ ਸ਼ੀਂਗਾਰ ਕਰ, ਨੌ-ਲੱਖਾ ਭਾਂਵੇਂ ਹਾਰ ਪਹਿਰ।
ਜੇ ਪਿਰ ਨੇ ਨਾ ਨੈਨੀਂ ਤੱਕੀ, ਬਿਰਥੀ ਤੇਰੀ ਘਾਲ ਜਾਈ।
ਐਸਾ ਕਰਿ ਸ਼ੀਂਗਾਰ ਮੁੰਧੇ, ਜੋ ਪਿਰ ਦੀ ਨਜ਼ਰ ਖਿੱਚੇ।
ਪਿਰ ਨੂੰ ਜੋ ਰੀਝਾ ਲਵੇ, ਸੋਹਾਗਣਿ ਹੁੰਦੀ ਨਾਰਿ ਸਾਈ।
ਤਪੋਬਨੀ ਉਸ ਤੇ ਕੁਰਬਾਨ, ਪਿਰ ਨੇ ਜੋ ਰਾਣੀ ਕੀਤੀ।
ਪਿਰ ਜਿਸ ਨੂੰ ਤਜ ਨਾ ਸਕੇ, ਸਭ ਤੋਂ ਉਚ ਉਹਦੀ ਵਡਾਈ।
object(stdClass)#5 (21) {
["p_id"]=>
string(4) "2005"
["pt_id"]=>
string(1) "3"
["p_title"]=>
string(104) "ਐਸੀ ਨਾਰਿ ਦਾ ਕੀ ਜੀਣਾ, ਜੋ ਪਿਰ ਦੇ ਨਾ ਮਨਿ ਭਾਈ।"
["p_sdesc"]=>
string(0) ""
["p_desc"]=>
string(1884) "ਜੋਬਨ ਸਾਰਾ ਬੀਤ ਚਲਿਆ, ਪਿਰ ਨੇ ਨਾ ਅੰਗ ਲਾਈ।
à¨à¨¸à©€ ਨਾਰਿ ਦਾ ਕੀ ਜੀਣਾ, ਜੋ ਪਿਰ ਦੇ ਨਾ ਮਨਿ à¨à¨¾à¨ˆà¥¤
ਸੋਲਾਂ à¨à¨¾à¨‚ਵੇ ਸ਼ੀਂਗਾਰ ਕਰ, ਨੌ-ਲੱਖਾ à¨à¨¾à¨‚ਵੇਂ ਹਾਰ ਪਹਿਰ।
ਜੇ ਪਿਰ ਨੇ ਨਾ ਨੈਨੀਂ ਤੱਕੀ, ਬਿਰਥੀ ਤੇਰੀ ਘਾਲ ਜਾਈ।
à¨à¨¸à¨¾ ਕਰਿ ਸ਼ੀਂਗਾਰ ਮà©à©°à¨§à©‡, ਜੋ ਪਿਰ ਦੀ ਨਜ਼ਰ ਖਿੱਚੇ।
ਪਿਰ ਨੂੰ ਜੋ ਰੀà¨à¨¾ ਲਵੇ, ਸੋਹਾਗਣਿ ਹà©à©°à¨¦à©€ ਨਾਰਿ ਸਾਈ।
ਤਪੋਬਨੀ ਉਸ ਤੇ ਕà©à¨°à¨¬à¨¾à¨¨, ਪਿਰ ਨੇ ਜੋ ਰਾਣੀ ਕੀਤੀ।
ਪਿਰ ਜਿਸ ਨੂੰ ਤਜ ਨਾ ਸਕੇ, ਸਠਤੋਂ ਉਚ ਉਹਦੀ ਵਡਾਈ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "18/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "0"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1042"
}