ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਧੰਨ ਧੰਨ ਸਤਿਗੁਰ ਸਾਹਿਬ ਜੀ
ਧੰਨ ਧੰਨ ਸਤਿਗੁਰ ਸਾਹਿਬ ਜੀ, ਕਿਦਾਂ ਕਰੀਏ ਤੁਹਾਡਾ ਧੰਨਵਾਦ ਜੀਓ।
ਰਹਿਮਤਾਂ ਤੁਹਾਡੀਆਂ ਬੇਮਿਸਾਲ, ਲੰਗਰ ਦੇਗ ਦਾ ਅਚਰਜ ਸਵਾਦ ਜੀਓ।
ਬਾਣਾ ਬਖਸ਼ਿਆ ਪਾਤਿਸ਼ਾਹਾਂ ਵਾਲਾ, ਬਖਸ਼ੀ ਸੋਹਣੀ ਕਿਰਪਾਨ ਜੀਓ।
ਕੇਸਕੀ, ਕੰਘਾ, ਕਛ, ਕੜਾ ਜੀ, ਸੁੰਦਰ ਕੇਸ ਜੋ ਸਾਡੀ ਜਾਨ ਜੀਓ।
ਐਸੀ ਬਖਸ਼ੀ ਮਿਠੀ ਬਾਣੀ, ਜੋ ਸਭ ਦਾ ਕਰੇ ਉਧਾਰ ਜੀਓ।
ਜੋ ਸੁਣੇ ਚਿਤ ਸ਼ਰਧਾ ਸੇਤੀ, ਉਸ ਦਾ ਕਰੇ ਸੁਧਾਰ ਜੀਓ।
ਨੱਸਣ ਦੁੱਖ ਹਮੇਸ਼ਾ ਵਾਸਤੇ, ਜੇ ਚਖੇ ਅੰਮ੍ਰਿਤ ਧਾਰ ਜੀਓ।
ਗੁਰੂ ਰੂਪ ਬਾਣੀ ਇਹੋ ਆਖੇ, ਜਪੋ ਨਾਮ ਬਾਰੰਬਾਰ ਜੀਓ।
ਤਪੋਬਨੀ ਵਿਸਮਾਦ ਹੋਇਆ, ਦੇਖ ਚਲਿਤ ਤੁਮਾਰੇ ਜੀਓ।
ਪਾਪੀ ਤੇ ਪਰਮ ਪਾਖੰਡੀ, ਲਾਇਆ ਸੱਚੀ ਕਾਰੇ ਜੀਓ।
ਰਹਿਮਤ ਦਾ ਕੋਈ ਅੰਤ ਨਹੀਂ, ਲਾਏ ਚਰਨੀਂ ਬੇਸਹਾਰੇ ਜੀਓ।
ਦੇ ਕੇ ਆਪਣਾ ਨਾਮ ਅਮੋਲਕ, ਸੀਨੇ ਸਭ ਦੇ ਠਾਰੇ ਜੀਓ।
Kulbir Singh
September 1, 2010
object(stdClass)#5 (21) {
["p_id"]=>
string(4) "2001"
["pt_id"]=>
string(1) "3"
["p_title"]=>
string(61) "ਧੰਨ ਧੰਨ ਸਤਿਗੁਰ ਸਾਹਿਬ ਜੀ"
["p_sdesc"]=>
string(0) ""
["p_desc"]=>
string(3054) "ਧੰਨ ਧੰਨ ਸਤਿਗà©à¨° ਸਾਹਿਬ ਜੀ, ਕਿਦਾਂ ਕਰੀਠਤà©à¨¹à¨¾à¨¡à¨¾ ਧੰਨਵਾਦ ਜੀਓ।
ਰਹਿਮਤਾਂ ਤà©à¨¹à¨¾à¨¡à©€à¨†à¨‚ ਬੇਮਿਸਾਲ, ਲੰਗਰ ਦੇਗ ਦਾ ਅਚਰਜ ਸਵਾਦ ਜੀਓ।
ਬਾਣਾ ਬਖਸ਼ਿਆ ਪਾਤਿਸ਼ਾਹਾਂ ਵਾਲਾ, ਬਖਸ਼ੀ ਸੋਹਣੀ ਕਿਰਪਾਨ ਜੀਓ।
ਕੇਸਕੀ, ਕੰਘਾ, ਕਛ, ਕੜਾ ਜੀ, ਸà©à©°à¨¦à¨° ਕੇਸ ਜੋ ਸਾਡੀ ਜਾਨ ਜੀਓ।
à¨à¨¸à©€ ਬਖਸ਼ੀ ਮਿਠੀ ਬਾਣੀ, ਜੋ ਸਠਦਾ ਕਰੇ ਉਧਾਰ ਜੀਓ।
ਜੋ ਸà©à¨£à©‡ ਚਿਤ ਸ਼ਰਧਾ ਸੇਤੀ, ਉਸ ਦਾ ਕਰੇ ਸà©à¨§à¨¾à¨° ਜੀਓ।
ਨੱਸਣ ਦà©à©±à¨– ਹਮੇਸ਼ਾ ਵਾਸਤੇ, ਜੇ ਚਖੇ ਅੰਮà©à¨°à¨¿à¨¤ ਧਾਰ ਜੀਓ।
ਗà©à¨°à©‚ ਰੂਪ ਬਾਣੀ ਇਹੋ ਆਖੇ, ਜਪੋ ਨਾਮ ਬਾਰੰਬਾਰ ਜੀਓ।
ਤਪੋਬਨੀ ਵਿਸਮਾਦ ਹੋਇਆ, ਦੇਖ ਚਲਿਤ ਤà©à¨®à¨¾à¨°à©‡ ਜੀਓ।
ਪਾਪੀ ਤੇ ਪਰਮ ਪਾਖੰਡੀ, ਲਾਇਆ ਸੱਚੀ ਕਾਰੇ ਜੀਓ।
ਰਹਿਮਤ ਦਾ ਕੋਈ ਅੰਤ ਨਹੀਂ, ਲਾਠਚਰਨੀਂ ਬੇਸਹਾਰੇ ਜੀਓ।
ਦੇ ਕੇ ਆਪਣਾ ਨਾਮ ਅਮੋਲਕ, ਸੀਨੇ ਸਠਦੇ ਠਾਰੇ ਜੀਓ।
Kulbir Singh
September 1, 2010"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "18/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "0"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1014"
}