ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Spoiled Canadian Punjabi Kids
ਕਨੇਡੀਅਨ ਬਚੇ ਕਰਦੇ ਨੇ ਖਰਾਬੀ ਹੋਕੇ ਸ਼ਰਾਬੀ।
ਧਰਮ ਤੇ ਕਲਚਰ ਦੀ ਉਹਨਾਂ ਕਰਤੀ ਬਰਬਾਦੀ।
ਤੌਬਾ ਕਰਨ ਦੀ ਥਾਂ ਤੇ ਸਗੋਂ ਬਣ ਗਏ ਸ਼ਬਾਬੀ।
ਭੁਲਕੇ ਕਿਸੇ ਨੂੰ ਕਹਿਣ ਨਾ ਮੇਰੀ ਭੈਣ ਜਾਂ ਭਾਬੀ।
ਦੇਗ ਛਕਣ ਦੀ ਬਜਾਏ ਉਹ ਤਾਂ ਹੋ ਗਏ ਕਬਾਬੀ।
ਇਸ ਖਰਾਬੀ ਵਿਚ ਕੇਵਲ ਇਹਨਾਂ ਦਾ ਨਹੀਂ ਕਸੂਰ ।
ਬਚੇ ਕੀ ਕਰਨ ਜਾਂ ਮਾਪੇ ਵੀ ਸਿਖੀ ਤੋਂ ਕੋਸਾਂ ਦੂਰ।
ਕੁਝ ਸਾਡਾ ਸਿਖਾਂ ਦਾ ਵੀ ਥੋੜਾ ਕਸੂਰ ਹੈ ਜ਼ਰੂਰ।
ਅਸੀਂ ਭੁਲਕੇ ਪਰਚਾਰੀ ਨਾ ਸਿਖੀ ਉਹਨਾਂ ਦੇ ਹਜ਼ੂਰ।
ਅਸੀਂ ਬਸ ਰਹਿੰਦੇ ਹਾਂ ਆਪਣੇ ਆਪ 'ਚ ਹੀ ਚੂਰ।
ਉਹਨਾਂ ਨੂੰ ਦਸਿਆ ਨਾ, ਕੀ ਹਰਿਮੰਦਰ ਜਾਂ ਖਾਡੂਰ।
ਸੁਖਦੀਪ ਸਿੰਘ ਸਹੀ ਹੈ ਕਹਿੰਦਾ ਜ਼ਰੂਰੀ ਹੈ ਪਰਚਾਰ।
ਪਰ ਪਰਚਾਰ ਤਦੇ ਹੋਊ ਜਾਂ ਸਾਡਾ ਨਾਮ ਹੋਊ ਆਹਾਰ।
ਉਹ ਨਾਮ ਦੀ ਗਲ ਕੀ ਕਰੂ, ਜੀਹਦਾ ਨਾਮ ਨਹੀਂ ਆਧਾਰ।
ਉਹ ਪ੍ਰੇਮ ਕੀ ਪਰਚਾਰੂ ਜੋ ਨਹੀਂ ਜਾਣਦਾ ਰਬੀ ਪਿਆਰ।
ਉਹ ਮਰਣ ਬਾਰੇ ਕੀ ਦਸੂ ਜੋ ਮਰਣ ਨੂੰ ਨਹੀਂ ਤਿਆਰ।
ਕੁਲਬੀਰ ਸਿੰਘਾ ਸਭ ਗਲਾਂ ਦਾ, ਇਹੋ ਹੈ ਤੱਤ ਸਾਰ।
ਜੱਗ ਦੀ ਸੇਵਾ ਉਹੀ ਕਰਸੀ, ਜਿਸ ਹਿਰਦੇ ਵਸੇ ਮੁਰਾਰ।
ਬਿਗੜੇ ਕਾਕੇ ਤਾਂ ਹੀ ਸੁਧਰਨੇ ਜਾਂ ਕਿਰਪਾ ਕਰੂ ਕਰਤਾਰ।
ਜੋਤਿ ਵਿਗਾਸੀ ਸਿੰਘਾਂ ਦਾ ਜਾਂ ਜਥਾ ਹੋ ਜਾਊ ਤਿਆਰ।
object(stdClass)#5 (21) {
["p_id"]=>
string(4) "1984"
["pt_id"]=>
string(1) "3"
["p_title"]=>
string(29) "Spoiled Canadian Punjabi Kids"
["p_sdesc"]=>
string(0) ""
["p_desc"]=>
string(4327) "
ਕਨੇਡੀਅਨ ਬਚੇ ਕਰਦੇ ਨੇ ਖਰਾਬੀ ਹੋਕੇ ਸ਼ਰਾਬੀ।
ਧਰਮ ਤੇ ਕਲਚਰ ਦੀ ਉਹਨਾਂ ਕਰਤੀ ਬਰਬਾਦੀ।
ਤੌਬਾ ਕਰਨ ਦੀ ਥਾਂ ਤੇ ਸਗੋਂ ਬਣ ਗਠਸ਼ਬਾਬੀ।
à¨à©à¨²à¨•à©‡ ਕਿਸੇ ਨੂੰ ਕਹਿਣ ਨਾ ਮੇਰੀ à¨à©ˆà¨£ ਜਾਂ à¨à¨¾à¨¬à©€à¥¤
ਦੇਗ ਛਕਣ ਦੀ ਬਜਾਠਉਹ ਤਾਂ ਹੋ ਗਠਕਬਾਬੀ।
ਇਸ ਖਰਾਬੀ ਵਿਚ ਕੇਵਲ ਇਹਨਾਂ ਦਾ ਨਹੀਂ ਕਸੂਰ ।
ਬਚੇ ਕੀ ਕਰਨ ਜਾਂ ਮਾਪੇ ਵੀ ਸਿਖੀ ਤੋਂ ਕੋਸਾਂ ਦੂਰ।
ਕà©à¨ ਸਾਡਾ ਸਿਖਾਂ ਦਾ ਵੀ ਥੋੜਾ ਕਸੂਰ ਹੈ ਜ਼ਰੂਰ।
ਅਸੀਂ à¨à©à¨²à¨•à©‡ ਪਰਚਾਰੀ ਨਾ ਸਿਖੀ ਉਹਨਾਂ ਦੇ ਹਜ਼ੂਰ।
ਅਸੀਂ ਬਸ ਰਹਿੰਦੇ ਹਾਂ ਆਪਣੇ ਆਪ 'ਚ ਹੀ ਚੂਰ।
ਉਹਨਾਂ ਨੂੰ ਦਸਿਆ ਨਾ, ਕੀ ਹਰਿਮੰਦਰ ਜਾਂ ਖਾਡੂਰ।
ਸà©à¨–ਦੀਪ ਸਿੰਘ ਸਹੀ ਹੈ ਕਹਿੰਦਾ ਜ਼ਰੂਰੀ ਹੈ ਪਰਚਾਰ।
ਪਰ ਪਰਚਾਰ ਤਦੇ ਹੋਊ ਜਾਂ ਸਾਡਾ ਨਾਮ ਹੋਊ ਆਹਾਰ।
ਉਹ ਨਾਮ ਦੀ ਗਲ ਕੀ ਕਰੂ, ਜੀਹਦਾ ਨਾਮ ਨਹੀਂ ਆਧਾਰ।
ਉਹ ਪà©à¨°à©‡à¨® ਕੀ ਪਰਚਾਰੂ ਜੋ ਨਹੀਂ ਜਾਣਦਾ ਰਬੀ ਪਿਆਰ।
ਉਹ ਮਰਣ ਬਾਰੇ ਕੀ ਦਸੂ ਜੋ ਮਰਣ ਨੂੰ ਨਹੀਂ ਤਿਆਰ।
ਕà©à¨²à¨¬à©€à¨° ਸਿੰਘਾ ਸਠਗਲਾਂ ਦਾ, ਇਹੋ ਹੈ ਤੱਤ ਸਾਰ।
ਜੱਗ ਦੀ ਸੇਵਾ ਉਹੀ ਕਰਸੀ, ਜਿਸ ਹਿਰਦੇ ਵਸੇ ਮà©à¨°à¨¾à¨°à¥¤
ਬਿਗੜੇ ਕਾਕੇ ਤਾਂ ਹੀ ਸà©à¨§à¨°à¨¨à©‡ ਜਾਂ ਕਿਰਪਾ ਕਰੂ ਕਰਤਾਰ।
ਜੋਤਿ ਵਿਗਾਸੀ ਸਿੰਘਾਂ ਦਾ ਜਾਂ ਜਥਾ ਹੋ ਜਾਊ ਤਿਆਰ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "39"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1153"
}