object(stdClass)#5 (21) {
["p_id"]=>
string(4) "1983"
["pt_id"]=>
string(1) "3"
["p_title"]=>
string(48) "ਬਹੁਤ ਦਰਦੀ ਹੈ ਪਿਆਰਾ"
["p_sdesc"]=>
string(0) ""
["p_desc"]=>
string(3369) "
This poem was written for a Gursikh who was a bit sad at turn of certain events.
ਬਹà©à¨¤ ਦਰਦੀ ਹੈ ਪਿਆਰਾ, ਜਾਣਦਾ ਦਰਦ ਨਿਮਾਣਿਆਂ ਦਾ।
à¨à©€à¨¹à¨¾à¨µà¨² ਹੈ ਪਰ ਤਾਣ ਹੈ ਉਹ ਸਿਖਾਂ ਨਿਤਾਣਿਆਂ ਦਾ।
ਨਿਰਾਸ਼ ਕਦੇ ਹੋਣਾ ਨਾ ਗà©à¨°à©‚ ਨਾਨਕ ਦੇ ਉਚੇ ਦਰ ਤੋਂ ਮਿਤਰਾ।
ਉਚੇਰੇ ਰਹਿਣਾ ਸਦਾ ਮਾਇਆ ਦੇ ਡਰਾਉਣੇ ਡਰ ਤੋਂ ਮਿਤਰਾ।
à¨à¨¾à¨£à¨¾ ਡਾਹਢਾ ਕਰਤਾਰ ਦਾ, ਪਰ ਸਿਰ ਮੰਨਣਾ ਸੰਤੋਖੀਆਂ ਨੇ।
ਬਿਆਧਿ ਦੇ ਮਾਰਿਆਂ ਨੂੰ ਸà©à¨– ਦੇਣਾ ਬਸ ਬਾਣੀ ਪੋਥੀਆਂ ਨੇ।
ਵਿਛੋੜਾ ਪਿਆਰੇ ਦਾ ਕਹਿਰ ਹੈ, ਸਿਰ ਤੇ ਸਮà¨à©‹ ਕਰਵਤ ਹੈ।
ਪਰ ਰੱਬੀ à¨à¨¾à¨£à©‡ ਤੇ ਉਜ਼ਰ ਕਰਨੋਂ, ਸਿਖ ਸਦਾ ਹੀ ਡਰਪਤ ਹੈ।
ਹੋਸ਼ਿਆਰ ਰਹੋ ਬਾ-ਹੋਸ਼ ਰਹੋ, ਬੇਹੋਸ਼ ਕਦੇ ਵੀ ਹੋਣਾ ਨਾ।
ਨਾਮ ਜਪਣੋਂ ਤੇ ਬਾਣੀ ਪੜਨੋਂ, ਬੇਜੋਸ਼ ਕਦੇ ਵੀ ਹੋਣਾ ਨਾ।
ਪਤà¨à©œ ਸਦਾ ਨਹੀਂ ਰਹਿੰਦੀ, ਅਵਸ਼ ਆਉਂਦੀ ਹੈ ਬਹਾਰ ਵੀ ਸਿੰਘਾ,
ਕà©à¨²à¨¬à©€à¨° ਸਿੰਘ ਨੇ ਦੇਖੀ ਖਿੜਦੀ ਸà©à¨•à©‡ ਬੂਟਿਆਂ ਦੀ ਨà©à¨¹à¨¾à¨° ਵੀ ਸਿੰਘਾ।
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "38"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1133"
}