ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਮਜਨੂਆਂ ਦੀ ਗਿਣਤੀ ਯਾਰੋ ਦੁਨੀਆ ਵਿਚ ਹੈ ਭਾਰੀ ਜੀ।
ਮਜਨੂਆਂ ਦੀ ਗਿਣਤੀ ਯਾਰੋ ਦੁਨੀਆ ਵਿਚ ਹੈ ਭਾਰੀ ਜੀ।
ਹੁਣ ਤਾਂ ਠਗੀ ਗਈ ਹੈ ਯਾਰੋ, ਸਿਖਾਂ ਦੀ ਵੀ ਫੁਲਵਾੜੀ ਜੀ।
ਕੋਈ ਨਹੀਂ ਬਚਿਆ ਯਾਰੋ, ਰੁੜ ਗਈ ਦੁਨੀਆ ਸਾਰੀ ਜੀ।
ਹੁਣ ਤਾਂ ਕਈ ਗੁਰਸਿਖ ਯਾਰੋ, ਝੂਠੀ ਲਾਉਂਦੇ ਯਾਰੀ ਜੀ।
ਬਿਕਾਰਾਂ ਨੇ ਕੀਤੇ ਕਮਲੇ, ਨਹੀਂ ਸਿਖੀ ਲਗਦੀ ਪਿਆਰੀ ਜੀ।
ਸਚਖੰਡ ਦੀ ਛੱਡਕੇ ਆਸ, ਨਰਕਾਂ ਦੀ ਕਰ ਲਈ ਤਿਆਰੀ ਜੀ।
ਕੁਲਬੀਰ ਸਿੰਘ ਦੀ ਬੇਨਤੀ ਸੱਚੇ ਸਤਿਗੁਰ ਅਲੱਖ ਮੁਰਾਰੀ ਜੀ।
ਰੱਖ ਲੈ ਕਲਿ ਦੀ ਅੱਗ ਤੋਂ ਸਾਨੂੰ, ਜਾਵੇ ਸਾਡੀ ਅਗਨਿ ਨਿਵਾਰੀ ਜੀ।
object(stdClass)#5 (21) {
["p_id"]=>
string(4) "1981"
["pt_id"]=>
string(1) "3"
["p_title"]=>
string(110) "ਮਜਨੂਆਂ ਦੀ ਗਿਣਤੀ ਯਾਰੋ ਦੁਨੀਆ ਵਿਚ ਹੈ ਭਾਰੀ ਜੀ।"
["p_sdesc"]=>
string(0) ""
["p_desc"]=>
string(1992) "ਮਜਨੂਆਂ ਦੀ ਗਿਣਤੀ ਯਾਰੋ ਦà©à¨¨à©€à¨† ਵਿਚ ਹੈ à¨à¨¾à¨°à©€ ਜੀ।
ਹà©à¨£ ਤਾਂ ਠਗੀ ਗਈ ਹੈ ਯਾਰੋ, ਸਿਖਾਂ ਦੀ ਵੀ ਫà©à¨²à¨µà¨¾à©œà©€ ਜੀ।
ਕੋਈ ਨਹੀਂ ਬਚਿਆ ਯਾਰੋ, ਰà©à©œ ਗਈ ਦà©à¨¨à©€à¨† ਸਾਰੀ ਜੀ।
ਹà©à¨£ ਤਾਂ ਕਈ ਗà©à¨°à¨¸à¨¿à¨– ਯਾਰੋ, à¨à©‚ਠੀ ਲਾਉਂਦੇ ਯਾਰੀ ਜੀ।
ਬਿਕਾਰਾਂ ਨੇ ਕੀਤੇ ਕਮਲੇ, ਨਹੀਂ ਸਿਖੀ ਲਗਦੀ ਪਿਆਰੀ ਜੀ।
ਸਚਖੰਡ ਦੀ ਛੱਡਕੇ ਆਸ, ਨਰਕਾਂ ਦੀ ਕਰ ਲਈ ਤਿਆਰੀ ਜੀ।
ਕà©à¨²à¨¬à©€à¨° ਸਿੰਘ ਦੀ ਬੇਨਤੀ ਸੱਚੇ ਸਤਿਗà©à¨° ਅਲੱਖ ਮà©à¨°à¨¾à¨°à©€ ਜੀ।
ਰੱਖ ਲੈ ਕਲਿ ਦੀ ਅੱਗ ਤੋਂ ਸਾਨੂੰ, ਜਾਵੇ ਸਾਡੀ ਅਗਨਿ ਨਿਵਾਰੀ ਜੀ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "36"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1083"
}