ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਮਿਹਰਾਂ ਦੇ ਸਾਂਈਆਂ ਜੀਓ...
ਮੇਰੇ ਮਿਹਰਾਂ ਦੇ ਸਾਂਈਆਂ ਜੀਓ, ਸੁਰਤਿ ਤੇਰੇ ਸਦਾ ਹਜ਼ੂਰ ਰਹੇ।
ਸਿਰ ਹੋਰ ਭਾਂਵੇਂ ਕੁਝ ਨਾ ਕਰੇ, ਤੇਰੇ ਦਰ ਤੇ ਝੁਕਿਆ ਜ਼ਰੂਰ ਰਹੇ।
ਜਾਂ ਨਾਮ ਰਿਦੇ 'ਚ ਵੱਸ ਜਾਵੇ, ਉਥੇ ਕਿਵੇਂ ਮੁਕਾਮੇ-ਗ਼ਰੂਰ ਰਹੇ। ਮੁਕਾਮੇ-ਗ਼ਰੂਰ = place of pride
ਜਾਂ ਰੱਬੀ ਅਨੁਭਵ ਉਦੇ ਹੋਵੇ, ਉਥੇ ਕਿਥੇ ਸੰਸਾਰੀ ਸ਼ਊਰ ਰਹੇ।ਰੱਬੀ ਅਨੁਭਵ=Godly experience;ਸੰਸਾਰੀ ਸ਼ਊਰ=worldly knowledge
ਜਾਂ ਦੁਨੀ ਦੇ ਰੱਸ ਬਿਨਸ਼ ਜਾਣ, ਤਾਂ ਹੀ ਜੀਭ ਤੇ ਨਾਮ ਸਰੂਰ ਰਹੇ। ਸਰੂਰ = Anand, bliss
ਉਹਨੂੰ ਕਿਵੇਂ ਬਿਕਾਰ ਸਤਾਉਣ ਜੋ ਨਾਮ ਬਾਣੀ ਦੇ ਰਸ 'ਚ ਚੂਰ ਰਹੇ।
ਜੋ ਨਾਮ ਬਾਣੀ ਤੋਂ ਸੱਖਣਾ ਹਿਰਦਾ ਉਹ ਕਾਮੀ, ਲੋਭੀ, ਕਰੂਰ ਰਹੇ। ਸੱਖਣਾ = without; ਕਰੂਰ = cruel
ਮੋਹਣੀ ਦੇ ਬੰਧੇ ਜੀਅ ਵਿਚਾਰੇ, ਨਰਕਾਂ ਵਿਚ ਪੂਰਾਂ ਦੇ ਪੂਰ ਰਹੇ।
ਉਹ ਜੰਮਦੇ ਮਰਦੇ ਅਉਖੇ ਰਹੇ, ਜੋ ਗੁਰਾਂ ਦੇ ਨਾਮ ਤੋਂ ਦੂਰ ਰਹੇ।
ਕੁਲਬੀਰ ਸਿੰਘਾ, ਵੇਪੀਰੇ ਜੰਤ, ਬਹੁਤ ਵਿਚਾਰੇ ਮਜਬੂਰ ਰਹੇ। ਵੇਪੀਰੇ ਜੰਤ = Nigure, Guru-less creatures
ਉਹ ਭਵਸਾਗਰ 'ਚ ਗੋਤੇ ਖਾਂਦੇ, ਬਣੇ ਕੁੱਤੇ ਕਦੇ ਉਹ ਸੂਰ ਰਹੇ।
ਸੱਚਾ ਸਤਿਗੁਰ ਜਦੋਂ ਤੁੱਠ ਪਿਆ, ਨੇੜੇ ਆਏ ਜੋ ਸਨ ਦੂਰ ਰਹੇ।
ਬੰਦਖਲਾਸੀ ਉਦੋਂ ਉਹ ਪਾ ਗਏ, ਗੋਤੇ ਨਰਕਾਂ 'ਚ ਖਾਣੋਂ ਜ਼ਰੂਰ ਰਹੇ।
object(stdClass)#5 (21) {
["p_id"]=>
string(4) "1976"
["pt_id"]=>
string(1) "3"
["p_title"]=>
string(57) "ਮਿਹਰਾਂ ਦੇ ਸਾਂਈਆਂ ਜੀਓ..."
["p_sdesc"]=>
string(0) ""
["p_desc"]=>
string(4574) "ਮੇਰੇ ਮਿਹਰਾਂ ਦੇ ਸਾਂਈਆਂ ਜੀਓ, ਸà©à¨°à¨¤à¨¿ ਤੇਰੇ ਸਦਾ ਹਜ਼ੂਰ ਰਹੇ।
ਸਿਰ ਹੋਰ à¨à¨¾à¨‚ਵੇਂ ਕà©à¨ ਨਾ ਕਰੇ, ਤੇਰੇ ਦਰ ਤੇ à¨à©à¨•à¨¿à¨† ਜ਼ਰੂਰ ਰਹੇ।
ਜਾਂ ਨਾਮ ਰਿਦੇ 'ਚ ਵੱਸ ਜਾਵੇ, ਉਥੇ ਕਿਵੇਂ ਮà©à¨•à¨¾à¨®à©‡-ਗ਼ਰੂਰ ਰਹੇ। ਮà©à¨•à¨¾à¨®à©‡-ਗ਼ਰੂਰ = place of pride
ਜਾਂ ਰੱਬੀ ਅਨà©à¨à¨µ ਉਦੇ ਹੋਵੇ, ਉਥੇ ਕਿਥੇ ਸੰਸਾਰੀ ਸ਼ਊਰ ਰਹੇ।ਰੱਬੀ ਅਨà©à¨à¨µ=Godly experience;ਸੰਸਾਰੀ ਸ਼ਊਰ=worldly knowledge
ਜਾਂ ਦà©à¨¨à©€ ਦੇ ਰੱਸ ਬਿਨਸ਼ ਜਾਣ, ਤਾਂ ਹੀ ਜੀਠਤੇ ਨਾਮ ਸਰੂਰ ਰਹੇ। ਸਰੂਰ = Anand, bliss
ਉਹਨੂੰ ਕਿਵੇਂ ਬਿਕਾਰ ਸਤਾਉਣ ਜੋ ਨਾਮ ਬਾਣੀ ਦੇ ਰਸ 'ਚ ਚੂਰ ਰਹੇ।
ਜੋ ਨਾਮ ਬਾਣੀ ਤੋਂ ਸੱਖਣਾ ਹਿਰਦਾ ਉਹ ਕਾਮੀ, ਲੋà¨à©€, ਕਰੂਰ ਰਹੇ। ਸੱਖਣਾ = without; ਕਰੂਰ = cruel
ਮੋਹਣੀ ਦੇ ਬੰਧੇ ਜੀਅ ਵਿਚਾਰੇ, ਨਰਕਾਂ ਵਿਚ ਪੂਰਾਂ ਦੇ ਪੂਰ ਰਹੇ।
ਉਹ ਜੰਮਦੇ ਮਰਦੇ ਅਉਖੇ ਰਹੇ, ਜੋ ਗà©à¨°à¨¾à¨‚ ਦੇ ਨਾਮ ਤੋਂ ਦੂਰ ਰਹੇ।
ਕà©à¨²à¨¬à©€à¨° ਸਿੰਘਾ, ਵੇਪੀਰੇ ਜੰਤ, ਬਹà©à¨¤ ਵਿਚਾਰੇ ਮਜਬੂਰ ਰਹੇ। ਵੇਪੀਰੇ ਜੰਤ = Nigure, Guru-less creatures
ਉਹ à¨à¨µà¨¸à¨¾à¨—ਰ 'ਚ ਗੋਤੇ ਖਾਂਦੇ, ਬਣੇ ਕà©à©±à¨¤à©‡ ਕਦੇ ਉਹ ਸੂਰ ਰਹੇ।
ਸੱਚਾ ਸਤਿਗà©à¨° ਜਦੋਂ ਤà©à©±à¨ ਪਿਆ, ਨੇੜੇ ਆਠਜੋ ਸਨ ਦੂਰ ਰਹੇ।
ਬੰਦਖਲਾਸੀ ਉਦੋਂ ਉਹ ਪਾ ਗà¨, ਗੋਤੇ ਨਰਕਾਂ 'ਚ ਖਾਣੋਂ ਜ਼ਰੂਰ ਰਹੇ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "31"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1136"
}