object(stdClass)#5 (21) {
["p_id"]=>
string(4) "1975"
["pt_id"]=>
string(1) "3"
["p_title"]=>
string(21) "If you are Majnoo ..."
["p_sdesc"]=>
string(0) ""
["p_desc"]=>
string(3092) "
ਜੇ ਤੂ ਨਾਮ ਕੋ ਸਲਾਮ ਹੈਂ ਤੇ ਮਜਨੂ ਅਰ ਗà©à¨²à¨¾à¨® ਹੈਂ।
ਤਾਂ ਤੂ ਲਹੇਂ ਸਤਿਨਾਮ ਹੈਂ, ਹਕਦਾਰੇ-ਰੱਬੀ ਜਾਮ ਹੈਂ।
ਜੋ ਦà©à¨°à¨œà¨¨ ਗà©à¨° ਸੇ ਦੂਰ ਹੈ, ਮਹਿਰੂਮੇ ਫੈਜ਼ੇ ਰਾਮਨਾਮ ਹੈ।
ਜਿਸੇ ਉਲਫਤੇ ਮà©à¨°à¨¶à¨¿à¨¦ ਹੈ, ਉਸੇ ਬਾਰੰਬਾਰ ਸਲਾਮ ਹੈਂ।
ਜੋ ਮਾਇਆ ਕੇ ਕਾਮ ਹੈਂ, ਵੋ ਬੇਕਾਰ ਸਠਕਾਮ ਹੈਂ।
ਸਾਕਤ ਕੀ ਜੋ ਅਜ਼ੀਜ਼ ਹੈ, ਵੋ ਹਰਿਜਨ ਕੋ ਹਰਾਮ ਹੈ।
ਕà©à¨²à¨¬à©€à¨° ਸਿੰਘ ਦੀਵਾਨਾ, ਅਪਨੇ ਮà©à¨°à¨¶à¨¿à¨¦ ਕਾ à©šà©à¨²à¨¾à¨® ਹੈ।
ਤਲੀ ਖ਼ਾਕ ਕੀ ਹੈ ਜà©à¨¸à¨¤à¨œà©‚ ਜਿਸਕਾ ਕੋਈ ਨਾ ਦਾਮ ਹੈ।
This poem was written in response to the following poem by Preetam Singh:
ਆਸਾ ਵਿਚ ਨਿਰਾਸ ਹਾਂ
ਤੇਰੇ ਦਰਸ਼ਨ ਕੀ ਪਿਆਸ ਹਾਂ
ਸ਼ਬਦ ਸà©à¨°à¨¤ ਧਿਆਨ ਹਾਂ
ਤੇਰੇ ਪà©à¨°à©‡à¨® ਵਿਚ ਦਿਵਾਨ ਹਾਂ
ਪà©à¨°à©€à¨¤à¨® ਕੇ ਬੈਰਾਗ ਹਾਂ
ਮਾਇਆ ਕੋ ਤਿਆਗ ਹਾਂ
ਤੇਰੇ ਨਾਮ ਕੋ ਸਲਾਮ ਹਾਂ
ਮੈ ਮਜਨੂ ਗà©à¨²à¨¾à¨® ਹਾਂ
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "30"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1073"
}