ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
A Poem about Greatness of Gurbani - 4
As promised, taking lead from Amrit Kaur jee, presented below is a poem on greatness of Gurbani in a Kabit kind of style:ਗੁਰਬਾਣੀ ਰੂਪੀ ਹਰਿਜਸ, ਬਿਸਮਾਦੀ ਹੈ ਹਰਿਰਸ; ਧੰਨ ਹੈ ਜੀ ਕਾਗਦ-ਮਸ, ਲਿਖਾਰੀ ਉਤਰਸ ਪਾਰ ਹੈ। ਅੰਮ੍ਰਿਤ ਇਸਕਾ ਰੋਮ ਰੋਮ, ਪਾਰ ਉਤਰਸ ਸਗਲ ਕੌਮ; ਲੋਹ ਮਨ ਸੁਣ ਹੋਵਤ ਮੋਮ, ਪੜਤ ਨ ਜਮ ਕੀ ਮਾਰ ਹੈ। ਸ੍ਰਵਨ ਸੁਨਤ ਜਾਏ ਤਮ, ਨੈਨ ਰਹੇਂ ਸਦਾ ਹੀ ਨਮ। ਨਾਮ ਨ ਬਿਸਰੇ ਯਕ ਦਮ, ਯੇ ਐਸੀ ਮੀਠੀ ਧਾਰ ਹੈ। ਕੋ ਬਾਣੀ ਨਾ ਇਸ ਸਮ, ਕੋਟਿ ਬਖਾਨੋ, ਤਉ ਭੀ ਕਮ। ਰਮੋ ਇਸੇ ਦਮ ਬਾ ਦਮ, ਲਗੇ ਅਹਿਨਿਸ ਲਿਵਤਾਰ ਹੈ। ਜਪਿਐ ਜਾਇ ਕ੍ਰੋਧ ਕਾਮ, ਨਾਸ ਹੋਵੇ ਲੋਭ ਤਮਾਮ; ਹਿਰਦੇ ਸਦਾ ਵਸੇ ਰਾਮ, ਬਿਨਸੇ ਸਗਲ ਹੰਕਾਰ ਹੈ। ਬਾਣੀ ਕੇ ਅਣੀਆਲੇ ਤੀਰ, ਬਿਸਮਿਲ ਹੂਆ ਸਿੰਘ ਕੁਲਬੀਰ; ਸਰੱਸੇ ਹਮਰੇ ਭੈਣ ਅਰ ਵੀਰ, ਅਬ ਸੇਵਕੋਂ ਮਹਿ ਸ਼ੁਮਾਰ ਹੈ।
object(stdClass)#5 (21) {
["p_id"]=>
string(4) "1972"
["pt_id"]=>
string(1) "3"
["p_title"]=>
string(37) "A Poem about Greatness of Gurbani - 4"
["p_sdesc"]=>
string(0) ""
["p_desc"]=>
string(2696) "As promised, taking lead from Amrit Kaur jee, presented below is a poem on greatness of Gurbani in a Kabit kind of style:ਗà©à¨°à¨¬à¨¾à¨£à©€ ਰੂਪੀ ਹਰਿਜਸ, ਬਿਸਮਾਦੀ ਹੈ ਹਰਿਰਸ; ਧੰਨ ਹੈ ਜੀ ਕਾਗਦ-ਮਸ, ਲਿਖਾਰੀ ਉਤਰਸ ਪਾਰ ਹੈ। ਅੰਮà©à¨°à¨¿à¨¤ ਇਸਕਾ ਰੋਮ ਰੋਮ, ਪਾਰ ਉਤਰਸ ਸਗਲ ਕੌਮ; ਲੋਹ ਮਨ ਸà©à¨£ ਹੋਵਤ ਮੋਮ, ਪੜਤ ਨ ਜਮ ਕੀ ਮਾਰ ਹੈ। ਸà©à¨°à¨µà¨¨ ਸà©à¨¨à¨¤ ਜਾਠਤਮ, ਨੈਨ ਰਹੇਂ ਸਦਾ ਹੀ ਨਮ। ਨਾਮ ਨ ਬਿਸਰੇ ਯਕ ਦਮ, ਯੇ à¨à¨¸à©€ ਮੀਠੀ ਧਾਰ ਹੈ। ਕੋ ਬਾਣੀ ਨਾ ਇਸ ਸਮ, ਕੋਟਿ ਬਖਾਨੋ, ਤਉ à¨à©€ ਕਮ। ਰਮੋ ਇਸੇ ਦਮ ਬਾ ਦਮ, ਲਗੇ ਅਹਿਨਿਸ ਲਿਵਤਾਰ ਹੈ। ਜਪਿਠਜਾਇ ਕà©à¨°à©‹à¨§ ਕਾਮ, ਨਾਸ ਹੋਵੇ ਲੋਠਤਮਾਮ; ਹਿਰਦੇ ਸਦਾ ਵਸੇ ਰਾਮ, ਬਿਨਸੇ ਸਗਲ ਹੰਕਾਰ ਹੈ। ਬਾਣੀ ਕੇ ਅਣੀਆਲੇ ਤੀਰ, ਬਿਸਮਿਲ ਹੂਆ ਸਿੰਘ ਕà©à¨²à¨¬à©€à¨°; ਸਰੱਸੇ ਹਮਰੇ à¨à©ˆà¨£ ਅਰ ਵੀਰ, ਅਬ ਸੇਵਕੋਂ ਮਹਿ ਸ਼à©à¨®à¨¾à¨° ਹੈ। "
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "28"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1026"
}