ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
In love for Sant Gurbachan Singh jee Bhindranwale
ਜਨਮ ਤੋਂ ਹੀ ਸੰਤਾਂ ਦੀ ਰੁਚੀ ਸੀ ਗੁਰਾਂ ਵਲੇ।
ਸੱਤ ਸਾਲ ਦੀ ਉਮਰ ਵਿਚ ਸੀ ਅਖੰਡਪਾਠੀ ਬਣੇ।
ਪਹਿਲਾਂ ਨਿਹੰਗਾਂ ਦੇ ਦਲ ਪਾਸੋਂ ਅੰਮ੍ਰਿਤ ਸੀ ਛਕਿਆ।
ਬਦੀ ਨੂੰ ਜਿਤਣ ਲਈ ਸੀ ਫੇਰ ਮਨ ਉਹਨਾਂ ਦਾ ਡਟਿਆ।
ਚੜਦੀ ਜਵਾਨੀ ਵਿਚ ਸੰਤ ਸੁੰਦਰ ਸਿੰਘ ਦੇ ਦਰਸ਼ਨ ਕੀਤੇ।
ਧਾਵਣੀ ਕਰਕੇ ਸੰਤਾਂ ਦੇ ਸੀ ਚਰਨ ਉਹਨਾਂ ਫੜ ਲੀਤੇ।
ਕਹਿਣ “ਤੁਮ ਹਰਿ ਸੇਤੀ ਰਾਤੇ ਸੰਤਹੁ”, ਸਾਨੂੰ ਵੀ ਤਾਰੋ ਜੀ।
ਅਸੀਂ ਤੁਹਾਡੇ ਹਾਂ ਗੁਲਾਮ ਹੁਣ ਰੱਖੋ ਭਾਂਵੇ ਸਾਨੂੰ ਮਾਰੋ ਜੀ।
ਰਹਿਮ ਕਰਕੇ ਸੰਤਾਂ ਨੇ ਜਥੇ ਵਿਚ ਸੀ ਰਲਾ ਲਿਆ।
ਭਾਂਤ ਭਾਂਤ ਦੀ ਵਿਦਿਆ ਵਿਚ ਸੀ ਨਿਪੁੰਨ ਕਰਾ ਲਿਆ।
ਛੋਟੀ ਉਮਰੇ ਜਥੇ ਦੀ ਸੰਭਾਲ ਦੀ ਬੱਡ ਸੇਵਾ ਦਿਤੀ।
ਸੇਵਾ ਕਰਨੋਂ ਕਦੇ ਨਾ ਸੰਤਾਂ ਨੇ ਸੀ ਪਿੱਠ ਕੀਤੀ।
ਪੰਥ ਦੀ ਬੱਡ ਮੁਲੀ ਸੇਵਾ ਤਿਨ ਦਹਾਕੇ ਕੀਤੀ।
ਸੇਵਾ ਸਭ ਕੁਟੰਬ ਦੇ ਮੋਹ ਤੋਂ ਹਟਾਕੇ ਕੀਤੀ।
ਵਿਦਿਆ ਦੇ ਮਾਰਤੰਡ ਉਹ ਬਚਨ ਦੇ ਬਲੀ ਸੀ।
ਮਾਇਆ ਨਾਗਨੀ ਉਹਨਾਂ ਸਹਿਜੇ ਹੀ ਛਲੀ ਸੀ।
ਕੁਲਬੀਰ ਸਿੰਘ ਦੀ ਇਛਾ ਐਸੇ ਸੰਤਾਂ ਨਾਲ ਵਿਹਾਵੇ।
ਜਿਹਨਾਂ ਦੀ ਸੰਗਤ ਵਿਚ ਸਾਨੂੰ ਨਾਮ ਦਾ ਰਸ ਆਵੇ।
object(stdClass)#5 (21) {
["p_id"]=>
string(4) "1968"
["pt_id"]=>
string(1) "3"
["p_title"]=>
string(49) "In love for Sant Gurbachan Singh jee Bhindranwale"
["p_sdesc"]=>
string(0) ""
["p_desc"]=>
string(3998) "ਜਨਮ ਤੋਂ ਹੀ ਸੰਤਾਂ ਦੀ ਰà©à¨šà©€ ਸੀ ਗà©à¨°à¨¾à¨‚ ਵਲੇ।
ਸੱਤ ਸਾਲ ਦੀ ਉਮਰ ਵਿਚ ਸੀ ਅਖੰਡਪਾਠੀ ਬਣੇ।
ਪਹਿਲਾਂ ਨਿਹੰਗਾਂ ਦੇ ਦਲ ਪਾਸੋਂ ਅੰਮà©à¨°à¨¿à¨¤ ਸੀ ਛਕਿਆ।
ਬਦੀ ਨੂੰ ਜਿਤਣ ਲਈ ਸੀ ਫੇਰ ਮਨ ਉਹਨਾਂ ਦਾ ਡਟਿਆ।
ਚੜਦੀ ਜਵਾਨੀ ਵਿਚ ਸੰਤ ਸà©à©°à¨¦à¨° ਸਿੰਘ ਦੇ ਦਰਸ਼ਨ ਕੀਤੇ।
ਧਾਵਣੀ ਕਰਕੇ ਸੰਤਾਂ ਦੇ ਸੀ ਚਰਨ ਉਹਨਾਂ ਫੜ ਲੀਤੇ।
ਕਹਿਣ “ਤà©à¨® ਹਰਿ ਸੇਤੀ ਰਾਤੇ ਸੰਤਹ੔, ਸਾਨੂੰ ਵੀ ਤਾਰੋ ਜੀ।
ਅਸੀਂ ਤà©à¨¹à¨¾à¨¡à©‡ ਹਾਂ ਗà©à¨²à¨¾à¨® ਹà©à¨£ ਰੱਖੋ à¨à¨¾à¨‚ਵੇ ਸਾਨੂੰ ਮਾਰੋ ਜੀ।
ਰਹਿਮ ਕਰਕੇ ਸੰਤਾਂ ਨੇ ਜਥੇ ਵਿਚ ਸੀ ਰਲਾ ਲਿਆ।
à¨à¨¾à¨‚ਤ à¨à¨¾à¨‚ਤ ਦੀ ਵਿਦਿਆ ਵਿਚ ਸੀ ਨਿਪà©à©°à¨¨ ਕਰਾ ਲਿਆ।
ਛੋਟੀ ਉਮਰੇ ਜਥੇ ਦੀ ਸੰà¨à¨¾à¨² ਦੀ ਬੱਡ ਸੇਵਾ ਦਿਤੀ।
ਸੇਵਾ ਕਰਨੋਂ ਕਦੇ ਨਾ ਸੰਤਾਂ ਨੇ ਸੀ ਪਿੱਠਕੀਤੀ।
ਪੰਥ ਦੀ ਬੱਡ ਮà©à¨²à©€ ਸੇਵਾ ਤਿਨ ਦਹਾਕੇ ਕੀਤੀ।
ਸੇਵਾ ਸਠਕà©à¨Ÿà©°à¨¬ ਦੇ ਮੋਹ ਤੋਂ ਹਟਾਕੇ ਕੀਤੀ।
ਵਿਦਿਆ ਦੇ ਮਾਰਤੰਡ ਉਹ ਬਚਨ ਦੇ ਬਲੀ ਸੀ।
ਮਾਇਆ ਨਾਗਨੀ ਉਹਨਾਂ ਸਹਿਜੇ ਹੀ ਛਲੀ ਸੀ।
ਕà©à¨²à¨¬à©€à¨° ਸਿੰਘ ਦੀ ਇਛਾ à¨à¨¸à©‡ ਸੰਤਾਂ ਨਾਲ ਵਿਹਾਵੇ।
ਜਿਹਨਾਂ ਦੀ ਸੰਗਤ ਵਿਚ ਸਾਨੂੰ ਨਾਮ ਦਾ ਰਸ ਆਵੇ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "27"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1084"
}