object(stdClass)#5 (21) {
["p_id"]=>
string(4) "1967"
["pt_id"]=>
string(1) "3"
["p_title"]=>
string(21) "A Poem about Degh - 3"
["p_sdesc"]=>
string(0) ""
["p_desc"]=>
string(5288) "
The mind was still not satisfied and presented below is a third attempt to write something about Degh in poetic form:
ਦੇਗ਼ ਤੋਂ ਬਿਨਾ ਕਦੇ à¨à©à¨– ਨਹੀਂ ਮਿਟਦੀ ਯਾਰੋ।
ਪਾਣੀ ਬਿਨਾਂ ਜਿਵੇਂ ਪਿਆਸ ਨਹੀਂ ਬà©à¨à¨¦à©€ ਯਾਰੋ।
ਦੇਗ਼ ਬਿਨਾਂ à¨à©à¨–ਾ ਮਰਾਂ ਮੈਂ ਛੱਤੀ à¨à©‹à¨œà¨¨ ਹੋਂਦਿਆਂ।
ਸਾਗਰ ਹà©à©°à¨¦à©‡ ਪਿਆਸਾ ਜਿਵੇਂ ਸਾਰੰਗ ਮਰੇ ਰੋਂਦਿਆਂ।
ਕੋਈ ਜੀਵਨ ਨਹੀਂ ਦੇਗ਼ ਦੇ ਗੱਫੇ ਤੋਂ ਬਿਨਾਂ।
ਪੀਂਘ ਨਹੀਂ ਬਣਦੀ ਜਿਵੇਂ ਰੱਸੇ ਤੋਂ ਬਿਨਾਂ।
ਖੰਡੀਂ ਬà©à¨°à¨¹à¨®à©°à¨¡à©€à¨‚ ਇਹ ਦੇਗ਼ ਹੈ ਫੈਲੀ ਹੋਈ।
ਉਹ à¨à©±à¨œà©‡ ਦੇਗ਼ੋਂ ਜਿਹਦੀ ਬà©à¨§à¨¿ ਹੈ ਮੈਲੀ ਹੋਈ।
ਨਵੀਨ ਸਿਖ ਦੇਗ਼ ਨੂੰ ਦੇਖ ਕੇ ਨੱਕ ਸਕੋੜਨ।
ਦੇਗ਼ ਆਉਦੀ ਦੇਖ ਕੇ ਦੂਜੇ ਪਾਸੇ ਮੂੰਹ ਮੋੜਨ।
ਕਹਿਣ ਸਾਡਾ ਕਲਿਸਟਰੋਲ ਬਹà©à¨¤ ਵਧ ਜਾਊ।
ਅਖੇ ਘਿਓ ਖਾਣ ਨਾਲ ਸਾਡੀ ਉਮਰ ਘਟ ਜਾਊ।
ਓਇ à¨à©‹à¨²à¨¿à¨“ ਗà©à¨°à©‚ ਦੀ ਦੇਗ਼ ਹੈ ਰੋਗ-ਖੰਡਨ।
ਦà©à¨–ਾਂ ਦਾ ਨਾਸ ਕਰ ਦੇਵੇ ਇਹ ਸà©à¨–-ਮੰਡਨ।
ਡਾਕਟਰਾਂ ਦਾ ਕਿਹਾ ਕੋਈ ਪੱਥਰ ਤੇ ਲਕੀਰ ਨਹੀਂ।
ਜੋ ਦੇਗ਼ ਤੇ ਸੰਕਾ ਕਰੇ ਉਹ ਗà©à¨°à¨¸à¨¿à¨– ਫਕੀਰ ਨਹੀਂ।
ਜੋ ਦੇਗ਼ ਦਾ ਗੱਫਾ ਲੈਣ ਵੇਲੇ “ਸਬਾਇਆ” ਕਹੇ।
ਉਹ ਨਾਮ ਕਮਾਈ ਆਪਣੀ à¨à¨µà©‡à¨‚ ਹੀ ਜ਼ਾਇਆ ਕਰੇ।
ਬà©à¨°à©‡ ਕੰਮ ਕਰਨ ਵੇਲੇ ਕਦੇ ਨਾ “ਸਬਾਇਆ” ਕਹਿੰਦੇ।
ਦੇਗ਼ ਛਕਣ ਵੇਲੇ ਪਤਾ ਨਹੀਂ ਕਿਉਂ ਰੋਂਦੇ ਰਹਿੰਦੇ।
ਦà©à¨¶à¨Ÿ ਆਤਮਾ ਹà©à©°à¨¦à©€ ਜੋ ਦੇਗ਼ ਤੋਂ ਮੂੰਹ ਫੇਰੇ।
ਗà©à¨°à¨¾à¨‚ ਦੀ ਕਿਰਪਾ ਕਦੇ ਉਹਦੇ ਨਾ ਆਵੇ ਨੇਰੇ।
ਕà©à¨²à¨¬à©€à¨° ਸਿੰਘ ਦੀ ਇਕ ਨੇਕ ਸਾਲਾਹ ਹੈ ਯਾਰੋ।
ਦੇਗ਼ ਛਕਣ ਤੋਂ ਕਦੇ ਨਾ ਪਾਸਾ ਯਾਰੋ ਮਾਰੋ।
July 11, 2011
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "24"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1107"
}