object(stdClass)#5 (21) {
["p_id"]=>
string(4) "1966"
["pt_id"]=>
string(1) "3"
["p_title"]=>
string(21) "A Poem about Degh - 2"
["p_sdesc"]=>
string(0) ""
["p_desc"]=>
string(4867) "
The mind was not satisfied with what was written. Here is another one on Degh:
ਇਕ ਦਿਨ ਮਨਮਤਿ ਦਾ ਜ਼ੋਰ ਬਹà©à¨¤ ਸੀ ਪੈ ਗਿਆ।
ਸੰਗਤ ਵਿਚ ਜਾਣੋਂ ਮਨ ਦਾ ਹੌਸਲਾ ਸੀ ਢੈ ਗਿਆ।
ਮਨ ਨੇ ਹਾਰ ਮੰਨ ਕੇ ਸੌਣ ਦੀ ਤਿਆਰੀ ਕਰ ਲਈ।
ਕਲਿਜà©à¨— ਦੇ ਅਸਰ ਨੇ ਸੀ ਬਿਬੇਕ ਬà©à¨§à¨¿ ਹਰ ਲਈ।
ਨਾਮ ਜਪਣ ਦਾ ਬਹਾਨਾ ਮਾਰ ਅੱਖਾਂ ਬੰਦ ਕਰ ਲਈਆਂ।
ਢੋਹ ਸਿਰਹਾਣੇ ਲਾ ਸੌਣ ਦੀਆਂ ਤਿਆਰੀਆਂ ਕਰ ਲਈਆਂ।
ਅਚਾਨਕ ਕਿਤਿਓਂ ਖà©à¨¸à¨¬à©‹ ਯਾਰੋ ਦੇਗ਼ ਦੀ ਸੀ ਆ ਗਈ।
ਅੱਖਾਂ ਮੂਹਰੇ ਗਰਮਾ ਗਰਮ ਦੇਗ਼ ਦੀ ਛਵੀ ਛਾ ਗਈ।
ਸਠà¨à©à¨²à©€ ਸੀ ਥਕਾਵਟ ਮਨ ਨਰੋਆ ਸੀ ਹੋ ਗਿਆ।
ਮਨਮਤਿ ਦਾ ਜ਼ੋਰ ਦੇਗ਼ ਦੇ ਫà©à¨°à¨¨à©‡ ਨਾਲ ਸੀ ਖੋ ਗਿਆ।
ਛਾਲ ਮਾਰ ਮੰਜੇ ਵਿਚੋਂ ਕà©à¨²à¨¬à©€à¨° ਸਿੰਘ ਸੀ ਉਠਿਆ।
ਗà©à¨°-ਹੱਟੀ ਜਾ ਦੇਗ਼ ਦਾ ਸੀ ਗਹਿਰਾ ਗੱਫਾ ਖਟਿਆ।
ਦੇਗ਼ ਦੇ ਬਹਾਨੇ ਯਾਰੋ ਨਾਮ ਦਾ ਲਾਹਾ ਖਟਿਆ।
ਬਿਕਾਰਾਂ ਨੂੰ ਸਬਦ ਰਾਹੀਂ ਰੀà¨à¨¾à¨‚ ਨਾਲ ਕà©à¨Ÿà¨¿à¨†à¥¤
ਕਮਾਲ ਦੀ ਸੌਗਾਤ ਯਾਰੋ ਗà©à¨°à¨¾à¨‚ ਨੇ ਬਣਾਈ ਹੈ।
ਦੇਗ਼ ਰਾਹੀਂ ਖਲਕਤ ਬੜੀ ਗà©à¨°à¨¾à¨‚ ਨੇ ਤਰਾਈ ਹੈ।
ਦੇਗ਼ ਨਾਲੋਂ ਕਾਰਾਗਰ ਕੋਈ ਪਰਚਾਰ ਨਹੀਂ।
ਦੇਗ਼ ਛਕਕੇ ਪੈਂਦੀ ਫੇਰ ਜਮਾਂ ਦੀ ਮਾਰ ਨਹੀਂ।
ਇਕ ਵਾਰੀ ਗà©à¨°à¨¾à¨‚ ਦੀ ਜੋ ਦੇਗ਼ ਛਕ ਲੈਂਦਾ ਹੈ।
ਸਿਖੀ ਦਾ ਗਿਫਟ ਫਿਰ ਉਹਦੇ ਪੱਲੇ ਪੈਂਦਾ ਹੈ।
ਕà©à¨²à¨¬à©€à¨° ਸਿੰਘਾਂ ਤੂੰ ਵੀ ਰੋਜ਼ ਦੇਗ਼ ਖà©à¨²à©€ ਛਕਿਆ ਕਰ।
ਦਿਨ ਦਾ ਆਗ਼ਾਜ਼ ਦੇਗ਼ ਛਕਕੇ ਹੀ ਕਰਿਆ ਕਰ।
July 11, 2011
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "24"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(18) " "
["p_mkey"]=>
string(42) "
"
["p_mdesc"]=>
string(24) " "
["p_views"]=>
string(4) "1091"
}