object(stdClass)#5 (21) {
["p_id"]=>
string(4) "1965"
["pt_id"]=>
string(1) "3"
["p_title"]=>
string(21) "A Poem about Degh - 1"
["p_sdesc"]=>
string(0) ""
["p_desc"]=>
string(3108) "
Finally, presented below is an humble attempt to write a poem on Degh:
ਕੀ ਕਰੀਠਤੇਰੀ ਤਰੀਫ, ਓ ਸ਼ਹਿਦ ਨਾਲੋਂ ਮਿੱਠੀà¨à¥¤
ਹੋਸ਼ ਗà©à©°à¨® ਹੋ ਜਾਣ ਨੀ ਜਦੋਂ ਵੀ ਰੂਪ ਤੇਰਾ ਡਿੱਠੀà¨à¥¤
ਜਦੋਂ ਰਸਨਾ ਤੇ ਆ ਜਾਵੇਂ, ਸà©à¨†à¨¦ ਇਲਾਹੀ ਦੇ ਜਾਵੇਂ।
ਤੂੰ ਹੀ ਦੱਸ ਫਿਰ ਤੈਨੂੰ ਅਸੀਂ ਕਿਉਂ ਕਰ ਛਕਣੋ ਹਟੀà¨à¥¤
ਘਿਓ ਖੰਡ ਆਟੇ ਨਾਲ ਪਲੀ ਤੇ ਪਾਣ ਤੈਨੂੰ ਬਾਣੀ ਦੀ।
ਸੌਦਾ ਨਾਮ ਦਾ ਹੋਰ ਵਧੇ ਜਦੋਂ ਤੈਨੂੰ ਰਸਨਾ ਨਾਲ ਚਖੀà¨à¥¤
ਜੋ ਤੈਥੋਂ ਮਹਿਰੂਮ ਨੇ ਉਹ ਅà¨à¨¾à¨—ੇ ਦਸੋ ਜਨਮੇ ਹੀ ਕਿਉਂ।
ਇਹ ਸà©à¨—ਾਤ ਉਹਨਾਂ ਨੂੰ ਮਿਲਦੀ ਜੋ ਆਉਂਦੇ ਗà©à¨° ਹੱਟੀà¨à¥¤
à¨à¨¸à¨¾ ਵਿਲੱਖਣ à¨à©‹à¨œà¨¨ ਇਹ, ਰੱਬੀ ਨੂਰ ਨਾਲ ਹੈ ਓਤ ਪੋਤ।
ਸਿਆਣਪ ਇਸੇ ਵਿਚ ਹੈ ਯਾਰੋ, ਇਹਨੂੰ ਬਾਰ ਬਾਰ ਲà©à©±à¨Ÿà©€à¨à¥¤
ਕà©à¨²à¨¬à©€à¨° ਸਿੰਘ ਤਕੜਾ ਹੋ ਕੇ ਦੇਗ ਦੇ ਗੱਫੇ ਛਕਿਆ ਕਰ।
ਜਦੋਂ ਤੱਕ ਸਾਹ ਨੇ ਚਲਦੇ, ਖੱਟੀਂ ਲਾਹਾ ਦਬੋ ਦਬੱਟੀà¨à¥¤
July 11, 2011
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "24"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1079"
}