object(stdClass)#5 (21) {
["p_id"]=>
string(4) "1962"
["pt_id"]=>
string(1) "3"
["p_title"]=>
string(28) "About Tying and Dyeing Beard"
["p_sdesc"]=>
string(0) ""
["p_desc"]=>
string(8294) "
ਤà©à©°à¨¨à©€ ਮà©à©°à¨¨à©€ ਹੈ ਇਕ ਬਰਾਬਰ।
ਕਹਿ ਗਠਸੰਤ ਮਹਾ ਬਹਾਦਰ।
ਉਹੀ ਨਦਰੇ-ਗà©à¨°à©‚ ਦਾ ਪਾਤਰ।
ਜੋ ਕੇਸਾਂ ਦਾ ਨਾ ਕਰੇ ਨਿਰਾਦਰ।
ਪà©à¨°à¨•à¨¾à¨¶ ਦਾਹੜਾ ਜੋ ਸਿਖ ਨਾ ਰੱਖੇ,
ਖਤਾ à¨à¨¾à¨°à©€ ਹੈ ਕਰਦਾ ਸਰਾਸਰ।
ਖà©à©±à¨²à¨¾ ਦਾਹੜਾ ਤੇ ਸਿਰ ਦਸਤਾਰਾ।
ਓ ਸਿੰਘ ਪਿਆਰਾ ਸਾਡਾ ਬਿਰਾਦਰ।
ਕੀ ਲਹਿਣਾ ਇਸ ਦà©à¨¨à©€à¨† ਪਾਸੋਂ?
ਦà©à¨¨à©€à¨† à¨à©‚ਠੀ, ਨਾ ਇਸ ਤੋਂ ਤੂੰ ਡਰ।
ਕà©à¨²à¨¬à©€à¨° ਸਿੰਘ ਜੋ ਰਹਿਤ ਹੈ ਰੱਖਦਾ।
ਉਸ ਤੇ ਹੀ ਰੀà¨à©‡ ਦਸਮ ਗà©à¨°à©‚ ਫਾਦਰ।
ਦਾਹੜੀ ਬੰਨਣੀ ਛੱਡ ਸਰਦਾਰਾ।
ਗà©à¨°à¨¾à¨‚ ਦਾ ਬਣ ਜਾ ਸਿੰਘ ਪਿਆਰਾ।
ਦਾੜà©à¨¹à©€ ਬੰਨੀ ਲਗਦੀ ਮà©à©°à¨¨à©€ ਵਾਂਗਰ।
ਇਹ ਕੰਮ ਹੈ ਮਾੜਾ ਓ ਮੇਰੇ ਯਾਰਾ।
ਕਲਗੀਆਂ ਵਾਲਾ ਖà©à¨¶ ਰਹੇ ਪਿਆਰਾ।
ਜੱਗ à¨à¨¾à¨‚ਵੇ ਰà©à©±à¨¸-ਜੇ ਸਾਰੇ ਦਾ ਸਾਰਾ।
ਖਾਲਸਾ ਸੋਈ ਜੋ ਰਹਿਤ ਨਾ à¨à©°à¨¨à©‡à¥¤
ਖਾਲਸਾ ਰਹੇ ਸਦ ਜੱਗ ਤੌ ਨਿਆਰਾ।
ਕਈ ਤੀਂਵੀਆਂ ਖਾਤਰ ਦਾੜà©à¨¹à©€ ਬੰਨਦੇ,
ਉਹ ਕਦੇ ਨਾ ਪਾਉਂਦੇ ਮੋਖ-ਦà©à¨†à¨°à¨¾à¥¤
ਕਈ ਜੌਬਾਂ ਲਈ ਮੂੰਹ ਫਿਕਸੋ ਲਾਉਂਦੇ,
ਉਹ ਗਵਾ ਲੈਂਦੇ ਆਪਣਾ ਤੇਜ ਕਰਾਰਾ।
ਜੋ ਧੌਲੇ ਲà©à¨•à¨¾à¨‰à¨£ ਨੂੰ ਮੂੰਹ ਕਾਲਾ ਕਰਦੇ,
ਉਹ ਨਿਸਚੋ ਪਾਉਂਦੇ ਜਮਾਂ ਦਾ ਦà©à¨†à¨°à¨¾à¥¤
ਜੋ ਦਾੜੀ ਦੀ ਕਰਦਾ ਬੇਅਦਬੀ ਯਾਰੋ,
ਸਿੰਘਾਂ 'ਚ ਉਹਦਾ ਕਦੇ ਹੋਵੇ ਨ ਸ਼à©à¨®à¨¾à¨°à¨¾à¥¤
ਕà©à¨²à¨¬à©€à¨° ਸਿੰਘਾ ਇਕ ਅਰਜ਼ ਗà©à©›à¨¾à¨°à©‡à¥¤
ਕੇਸ ਦਾਨ ਬਖਸ, ਹੇ ਗà©à¨°à©‚ ਦਾਤਾਰਾ।
The above poem was written in response to the following poem by Bhai Balraj Singh:
à¨à¨¾à¨ªà¨¾ ਜੀ ਨਾ ਰੰਗੋ ਇਹ ਸੋਹਣੀ ਦਾੜੀ
ਇਹ ਆਦਤ ਬੜੀ ਹੀ ਹੈ ਬਾਪੂ ਜੀ ਮਾੜੀ
ਕਿਓਂ ਕੀਤੀ ਗà©à¨°à©‚ ਸਾਹਿਬ ਵਲ ਪਛਾੜੀ ?
ਜਮਦੂਤਾਂ ਮਾਰ ਦੇਣੀ ANYTIME ਤਾੜੀ
ਇਹ ਰੰਗ ਕੇ ਹà©à¨£ ਤੇ ਨਹੀਂ ਮਿਲਣੀ ਲਾੜੀ
ਫੇਰ ਕਿਓਂ ਕਰਦੇ ਹੋ ਇਹ ਮੇਹਨਤ ਸਾਰੀ
à¨à¨¹à¨¦à©‡ ਲਈ ਕਈ ਵੀਰਾਂ ਮੌਤ ਸੀਨੇ ਲਾ ਲੀ
ਤà©à¨¸à©€à¨‚ ਕਿਓਂ ਕਠੀ ਕਰਕੇ ਥਾਟੀ ਪਾ ਲਈ
ਸਚੀ ਕਹਿੰਦਾ ਖà©à¨²à©€ ਦੀ ਹੈ ਸ਼ਾਨ ਨਿਆਰੀ
ਦà©à¨¨à©€à¨† ਜਾਂਦੀ ਸਰਦਾਰ ਜੀ ਤੋਂ ਵਾਰੀ ਵਾਰੀ
ਨਾ ਕਰੋ ਚਿੰਤਾ ਇਸ à¨à©‚ਠੇ ਸੰਸਾਰ ਦੀ ਬਾਲੀ
ਹਡੀਆਂ ਰਹ ਗਈਆਂ ਗਿਣਤੀ ਦੀਆਂ ਚਾਲੀ
ਤਿਲਕ ਪਓਗੇ ਜਦੋਂ ਜੀਨ ਚ ਕਰਦੇ ਕਾਹਲੀ
ਇਹ ਕੈਨੇਡਾ ਦੀਆਂ ਸੜਕਾਂ,ਨਹੀਂ ਥਲੇ ਪਰਾਲੀ
ਟੂਟੀ ਹੱਡੀ ਨਾ ਜà©à©œà¨¨à©€ ਨਾਕਰੋ ਸ਼ਾਕੀਨੀ ਬਾਲੀ
à¨à¨¾à¨ªà¨¾ ਜੀ ਨਾ ਰੰਗੋ ਇਹ ਸੋਹਣੀ ਤੇ ਲੰਬੀ ਦਾੜੀ
ਇਹ ਆਦਤ ਸਚੀਂ ਬੜੀ ਹੀ ਹੈ ਬਾਪੂ ਜੀ ਮਾੜੀ
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "22"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1335"
}