object(stdClass)#5 (21) {
["p_id"]=>
string(4) "1960"
["pt_id"]=>
string(1) "3"
["p_title"]=>
string(58) "ਵਸਲੋਂ ਉਰੇ ਮੁਕਾਮ ਨਾ ਕੋਈ"
["p_sdesc"]=>
string(0) ""
["p_desc"]=>
string(3611) "
Inspired by Bhai Vir Singh jee's line - ਵਸਲੋਂ ਉਰੇ ਮà©à¨•à¨¾à¨® ਨਾ ਕੋਈ। - the following poem was written spontaneously:
ਰਾਹੇ ਮà©à¨¹à©±à¨¬à¨¤ ਬਿਖੜਾ ਪੈਂਡਾ, ਵਸਲੋਂ ਉਰੇ ਮà©à¨•à¨¾à¨® ਨਾ ਕੋਈ।
ਦਰਦੇ-ਇਸ਼ਕ ਟਿਕਣ ਨਾ ਦੇਵੇ, à¨à¨—ਤਾਂ ਨੂੰ ਆਰਾਮ ਨਾ ਕੋਈ।
ਕੋਈ ਨਿੰਦੇ ਚਾਹੇ ਸਾਲਾਹੇ, ਆਸ਼ਕ ਮਸਤ ਖà©à¨¦à¨¾à¨ˆ ਰੰਗ।
ਮੰਜ਼ਿਲ ਵਲ ਹੈ ਪੂਰਾ ਫੋਕਸ, ਬੰਦਗੀ ਬਾà¨à©‹à¨‚ ਕਾਮ ਨਾ ਕੋਈ।
ਕੰਚਨ ਮਿੱਟੀ ਇਕ ਬਰਾਬਰ, ਲà©à¨à¨¾ ਨਾ ਸਕੇ ਕà©à¨¦à¨°à¨¤à¨¿ ਕੋਈ।
ਬੰਦਗੀ ਸਾਹਿਬ ਅੱਤ ਅਮੋਲਕ, ਪà©à¨°à©‡à¨® ਦਾ ਯਾਰੋ ਦਾਮ ਨਾ ਕੋਈ।
ਆਸਾਂ ਤਜੇ ਸੋਈ ਆਸ਼ਕ, ਦà©à¨¨à©€à¨† ਕੋਲੋਂ ਕà©à¨ ਨਾ ਚਾਹੇ।
ਚਿੱਟੀ ਚਾਦਰ à¨à¨—ਤਾਂ ਕੇਰੀ, ਲਾ ਸਕੇ ਇਲਜ਼ਾਮ ਨਾ ਕੋਈ।
ਬਹà©à¨¤ ਨਸ਼ੇ ਤੇ ਬਹà©à¨¤ ਨਸ਼ਈ, à¨à¨—ਤਾਂ ਵਰਗਾ ਅਮਲੀ ਕੋ ਨਾ।
ਪਰੇ ਤੋਂ ਪਰੇ ਨਸ਼ਾ ਹੈ à¨à¨ªà¨°, ਨਾਮ ਤੋਂ ਮਸਤ ਜਾਮ ਨਾ ਕੋਈ।
ਕà©à¨²à¨¬à©€à¨° ਸਿੰਘਾ ਬੇਅੰਤ ਦਵਾਈਆਂ, ਔਖਧਾਂ ਸਿਰ ਔਖਧ ਹੈ ਨਾਮ।
ਨਾਮ ਦਾ ਔਖਧ à¨à¨¸à¨¾ ਯਾਰੋ, ਰਹੇ ਰੋਗ, ਮਰਜ਼, à©›à©à¨•à¨¾à¨® ਨਾ ਕੋਈ।Kulbir Singh
May 14, 2011"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "20"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1192"
}