ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਏਹੜ ਤੇਹੜ ਛੱਡ
ਖਤੇ ਕਮਾਏ ਇਸ ਬੰਦੇ ਨੇ ਰੱਬਾ ਬਿਸੀਆਰ। ਜਨਮ ਸਿਰਾਨੋ ਹੈ ਪਰ ਕੀਤੀ ਨਾ ਸੱਚ ਕਾਰ। ਮਿਥਿਆ ਨਾਲ ਹੀ ਲਾਇਆ ਸਦਾ ਪਿਆਰ। ਅਪਾਰ ਪਾਪ ਦੇਖ ਰੋਵੇ ਮਨ ਸਾਡਾ ਜ਼ਾਰੋ ਜ਼ਾਰ। ਗੁਰਾਂ ਦਾ ਹੀ ਆਸਰਾ ਤੱਕੇ ਮਨ ਸਾਡਾ ਬਾਰੋ ਬਾਰ। ਏਹੜ ਤੇਹੜ ਛੱਡਣ ਦੀ ਹੈ ਗੁਰਾਂ ਦੀ ਤਾਕੀਦ। ਮੁਰਸ਼ਿਦ ਦੀ ਸੱਚੀ ਸਿਖ ਜੇ ਕੰਨ ਨਾ ਧਰੇ ਮੁਰੀਦ। ਜਦੋਂ ਗੁਰੂ ਦੀ ਸੱਚੀ ਸਿਖ ਹੁੰਦੀ ਨਹੀਂ ਨਸੀਬ। ਉਦੋਂ ਫੇਰ ਆਪਣੇ ਹੀ ਵੀਰ ਜਾਪਦੇ ਨੇ ਰਕੀਬ। ਹੇ ਗੁਰਾ, ਕਸੁੰਭੇ ਦੀ, ਬਿਮੋਹਿਤ ਕਰੇ ਨਾ ਰੰਗਤ। ਕੁਲਬੀਰ ਸਿੰਘ ਸਦਾ ਰਹੇ ਵਿਚ ਤੇਰੀ ਸੰਗਤ। ਸਿਰ ਇਹਦਾ ਸਦਾ ਵੀਰਾਂ ਦੇ ਚਰਨਾਂ ਚ ਰੁਲੇ। ਖਾਕ ਇਹਦੇ ਸਿਰ ਸਦਾ ਚਰਨ ਤਲੀ ਦੀ ਪਵੇ। Feb 15, 2011 ਬਿਸੀਆਰ - ਬਹੁਤ, many, a lot ਮਿਥਿਆ - ਝੂਠ, false ਜ਼ਾਰੋ ਜ਼ਾਰ - ਲਗਾਤਾਰ, ਬੇਜ਼ੋਰ, uncontrollably, unrestrained ਏਹੜ ਤੇਹੜ - ਮੇਰਾ ਤੇਰਾ or ਇਹ ਉਹ ਤਾਕੀਦ - ਹੁਕਮ, instruction ਰਕੀਬ - ਦੁਸ਼ਮਨ, enemy ਕਸੁੰਭੇ - A beautiful and bright Red flower but it's colour and beauty is short-lived. ਬਿਮੋਹਿਤ - ਮੋਹੇ ਜਾਣਾ, get attracted to
object(stdClass)#5 (21) {
["p_id"]=>
string(4) "1955"
["pt_id"]=>
string(1) "3"
["p_title"]=>
string(32) "ਏਹੜ ਤੇਹੜ ਛੱਡ"
["p_sdesc"]=>
string(0) ""
["p_desc"]=>
string(3404) "ਖਤੇ ਕਮਾਠਇਸ ਬੰਦੇ ਨੇ ਰੱਬਾ ਬਿਸੀਆਰ। ਜਨਮ ਸਿਰਾਨੋ ਹੈ ਪਰ ਕੀਤੀ ਨਾ ਸੱਚ ਕਾਰ। ਮਿਥਿਆ ਨਾਲ ਹੀ ਲਾਇਆ ਸਦਾ ਪਿਆਰ। ਅਪਾਰ ਪਾਪ ਦੇਖ ਰੋਵੇ ਮਨ ਸਾਡਾ ਜ਼ਾਰੋ ਜ਼ਾਰ। ਗà©à¨°à¨¾à¨‚ ਦਾ ਹੀ ਆਸਰਾ ਤੱਕੇ ਮਨ ਸਾਡਾ ਬਾਰੋ ਬਾਰ। à¨à¨¹à©œ ਤੇਹੜ ਛੱਡਣ ਦੀ ਹੈ ਗà©à¨°à¨¾à¨‚ ਦੀ ਤਾਕੀਦ। ਮà©à¨°à¨¶à¨¿à¨¦ ਦੀ ਸੱਚੀ ਸਿਖ ਜੇ ਕੰਨ ਨਾ ਧਰੇ ਮà©à¨°à©€à¨¦à¥¤ ਜਦੋਂ ਗà©à¨°à©‚ ਦੀ ਸੱਚੀ ਸਿਖ ਹà©à©°à¨¦à©€ ਨਹੀਂ ਨਸੀਬ। ਉਦੋਂ ਫੇਰ ਆਪਣੇ ਹੀ ਵੀਰ ਜਾਪਦੇ ਨੇ ਰਕੀਬ। ਹੇ ਗà©à¨°à¨¾, ਕਸà©à©°à¨à©‡ ਦੀ, ਬਿਮੋਹਿਤ ਕਰੇ ਨਾ ਰੰਗਤ। ਕà©à¨²à¨¬à©€à¨° ਸਿੰਘ ਸਦਾ ਰਹੇ ਵਿਚ ਤੇਰੀ ਸੰਗਤ। ਸਿਰ ਇਹਦਾ ਸਦਾ ਵੀਰਾਂ ਦੇ ਚਰਨਾਂ ਚ ਰà©à¨²à©‡à¥¤ ਖਾਕ ਇਹਦੇ ਸਿਰ ਸਦਾ ਚਰਨ ਤਲੀ ਦੀ ਪਵੇ। Feb 15, 2011 ਬਿਸੀਆਰ - ਬਹà©à¨¤, many, a lot ਮਿਥਿਆ - à¨à©‚ਠ, false ਜ਼ਾਰੋ ਜ਼ਾਰ - ਲਗਾਤਾਰ, ਬੇਜ਼ੋਰ, uncontrollably, unrestrained à¨à¨¹à©œ ਤੇਹੜ - ਮੇਰਾ ਤੇਰਾ or ਇਹ ਉਹ ਤਾਕੀਦ - ਹà©à¨•à¨®, instruction ਰਕੀਬ - ਦà©à¨¶à¨®à¨¨, enemy ਕਸà©à©°à¨à©‡ - A beautiful and bright Red flower but it's colour and beauty is short-lived. ਬਿਮੋਹਿਤ - ਮੋਹੇ ਜਾਣਾ, get attracted to"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "15"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1069"
}