object(stdClass)#5 (21) {
["p_id"]=>
string(4) "1954"
["pt_id"]=>
string(1) "3"
["p_title"]=>
string(71) "ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।"
["p_sdesc"]=>
string(0) ""
["p_desc"]=>
string(3137) "
Inspired by your poem, here is what came to this Daas:
ਦੇ ਕੇ ਇਸ਼ਕ ਪਿਆਲਾ ਸਾਨੂੰ ਠਗਿਆ।
ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛਡਿਆ।
ਤੇਰਿਆਂ ਮਿਠਿਆਂ ਬੈਣਾਂ ਨੇ ਕੋਹ ਸà©à¨Ÿà¨¿à¨†à¥¤
ਤੇਰੇ ਪà©à¨°à©‡à¨® ਵਿਚ ਇਹ ਮਨ ਸਾਡਾ ਨਚਿਆ।
ਤੇਰੀਆਂ ਸੋਆਂ ਸà©à¨£ ਮਨ ਬੇਤਾਬ ਹੋਆ।
ਤੇਰੇ ਦੀਦਾਰਾਂ ਲਈ ਸਠਕà©à¨› ਤਜਿਆ।
ਦà©à¨¹à¨¾à¨ˆ ਵੇ ਤਬੀਬਾ! ਮੈਂ ਮਰ ਚਲਿਆ।
ਆਪਣੇ ਨੱਢੇ ਸà©à¨à¨¾à¨‰ ਦੀ ਰੱਖ ਲਜਿਆ।
ਕੇਹਾ ਸਾਡਾ ਮਹਿਰਮ, ਸੋਹਣੇ ਢੋਲਾ ਓਇ।
ਸਾਨੂੰ ਰੋਂਦਿਆਂ ਨੂੰ ਦੇਖ ਵੀ ਕਿਉਂ ਹਸਿਆ।
ਜਿਨਾਂ ਚà©à¨ª ਕਰਾਇਆ ਦਿਲੇ ਨਾਦਾਨ ਨੂੰ
ਉਹਨਾ ਵੱਡਾ à¨à¨¾à¨‚ਬੜ ਅੰਦਰ ਮਚਿਆ।
ਜਿਨਾ ਮਨ ਨੂੰ ਵਰਜ ਵਰਜ ਰਖਿਆ।
ਉਹਨਾ ਜ਼ਿਆਦਾ ਰੰਗ ਤੇਰ 'ਚ ਰਚਿਆ।
ਬਉਰਾ ਜਿਹਾ ਮਨ ਸਾਡਾ ਹੋਇਆ।
ਤੇਰਾ ਨਾਂ ਸà©à¨£ ਉਧਰ ਨੂੰ ਹੀ à¨à¨œà¨¿à¨†à¥¤
ਕà©à¨²à¨¬à©€à¨° ਸਿੰਘ ਅਰਜ਼ ਇਕ ਗà©à©›à¨¾à¨°à©‡à¥¤
ਢਠਿਆਂ ਦੀ ਰੱਖ ਯਾਰਾ ਲਜਿਆ।
Jan 31, 2011"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "14"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1018"
}