object(stdClass)#5 (21) {
["p_id"]=>
string(4) "1952"
["pt_id"]=>
string(1) "3"
["p_title"]=>
string(46) "Answer to a Question about Siri Sukhmani Sahib"
["p_sdesc"]=>
string(0) ""
["p_desc"]=>
string(6385) "
Quote
is it wrong to do sukhmani sahibs path like salok by salok or are you only supposed to do the whole path at once?
ਸà©à¨–ਮਨੀ ਦਾ ਪਾਠਬੀਬਾ ਕਰ ਤਾਂ ਸਹੀ।
ਅੱਧਾ ਹੀ ਕਰ ਲੈ ਜੇਕਰ ਪੂਰਾ ਨਾ ਸਹੀ।
ਇਹ ਗà©à©œ ਦੀ ਡਲੀ ਹੈ ਮਿਠੀ ਹੀ ਲਗਣੀ।
ਮਾਇਆ ਠਗਣੀ ਨੂੰ ਠੱਗਣ ਵਾਲੀ ਠਗਣੀ।।
ਸà©à¨–ਮਨੀ ਦੀ ਮਹਿਮਾ ਕੀ ਕੋਈ ਬਿਆਨ ਕਰੇ।
ਬੱਸ ਪਾਠਇਹਦਾ ਕਰੇ ਤੇ ਜੀਓ ਕà©à¨°à¨¬à¨¾à¨¨ ਕਰੇ।
ਕà©à¨²à¨¬à©€à¨° ਸਿੰਘ ਇਹ ਬਾਣੀ ਸ਼ਹਿਦ ਨਾਲੋਂ ਮਿੱਠੀ।
ਉਹ ਵੱਡਾ ਵੱਡà¨à¨¾à¨—à©€ ਜੀਹਨੇ ਚੱਖ ਇਹ ਡਿੱਠੀ।
Bhai Balraj Singh's further elaboration on Siri Sukhmani Sahib:
ਸà©à¨–ਮਨੀ ਦੀ ਮਹਿਮਾ à¨à¨¾à¨ˆ ਜਿਨੀ ਕਰ ਲਓ ਓਨੀ ਥੋੜੀ
ਇਹ ਬਾਣੀ ਪੜਕੇ ਲਗਦੀ ਮਿਠੀ, ਇਹ ਦà©à¨¨à©€à¨¯à¨¾ ਕੌੜੀ
ਪੰਚਮ ਪਾਤਸਾਹ ਨੇ ਕਿਆ ਤà©à¨• ਦੇ ਨਾਲ ਤà©à¨• ਹੈ ਜੋੜੀ
ਪੜ ਕੇ ਗà©à¨°à¨¸à¨¿à¨– ਇਸਨੂੰ ਚੜਦੇ ਆਪਣੇ ਪà©à¨°à©€à¨¤à¨® ਦੀ ਪੌੜੀ
ਪੜà©à¨¹à¨¨ ਦੀ ਗਲ ਤਾਂ ਦੂਰੇ,ਇਸ ਨੂੰ ਸà©à¨£à¨•à©‡ ਉਠਖੜਦੇ ਕੋੜੀ
ਸà©à¨–ਮਨੀ ਦੇ ਨਿਤਨੇਮੀ ਦੀ ਨਾ ਗਲ ਕੋਈ ਗà©à¨°à©‚ ਨੇ ਮੋੜੀ
ਜਿਨੀ ਵੀ ਮਹਿਮਾ ਕਹੋ ਇਸ ਰਚਨਾ ਦੀ ਓਨੀ ਹੀ ਥੋੜੀ
ਪੜੋ ਉਚੀ ਇਸਨੂੰ ਦਿਨ ਰਾਤੀਂ,ਪà©à©°à¨¨ ਇਸਦੇ ਨੇ ਲਖ ਕਰੋੜੀ
ਤà©à¨• ਪੜ ਚਾਹੇ ਅਸਟਪਦੀ,ਜਿਨੀ ਪੜੀ ਓਹਨੀ ਹੀ ਥੋੜੀ
ਇਹ ਰਚਨਾ ਸ਼ਿੰਗਾਰੀ ਪੰਚਮ ਪਾਤਸਾਹ ਵਿਚ ਰਾਗ ਗਉੜੀ
ਮੈਂ ਲਿਖਿਆ ਹੈ ਅਨà©à¨à¨µ ਆਪਣਾ,ਨਾ ਕੋਈ ਗਲ ਤੋੜ ਮਰੋੜੀ
ਸà©à¨–ਮਨੀ ਦੀ ਮਹਿਮਾ à¨à¨¾à¨ˆ ਜਿਨੀ ਕਰ ਲਓ ਓਨੀ ਥੋੜੀ
ਜਿਸਦੇ ਮਨ ਵਿਚ ਵਸ ਗਈ ਸà©à¨–ਮਨੀ,ਫੇਰ ਨਾ ਓਹ ਰੂਹ ਸੰਸਾਰ ਤੇ ਬੌੜੀ"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "12"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1111"
}