object(stdClass)#5 (21) {
["p_id"]=>
string(4) "1951"
["pt_id"]=>
string(1) "3"
["p_title"]=>
string(70) "ਮੇਰੇ ਸਤਿਗੁਰ ਕਲਗੀਆਂ ਵਾਲੇ ਜੀ"
["p_sdesc"]=>
string(0) ""
["p_desc"]=>
string(3518) "
Siri Guru Kalgidhar jee's Gurpurab is Dhan Dhan Dhan! Dedicated to Guru Kalgidhar Paatshah jee, presented below is a humble poem. Daas requests everyone to write something in love for Siri Guru Gobind Singh jee.
ਮੇਰੇ ਸਤਿਗà©à¨° ਕਲਗੀਆਂ ਵਾਲੇ ਜੀ, ਬੜਾ ਸà©à¨¹à¨¾à¨µà¨¨à¨¾ ਤੇਰਾ ਥਾਨਾ ਜੀ।
ਤੂੰ ਬਾਜ਼ਾਂ ਵਾਲਾ ਸਤਿਗà©à¨° ਸਾਡਾ, ਸਿਖਾਂ ਤੇ ਸਦ ਮਿਹਰਵਾਨਾ ਜੀ।
ਤੈਨੂੰ ਜਰਾ ਮਰਾ ਕਦੇ ਆਵੇ ਨਾ, ਤੂੰ ਰਹਿੰਦਾ ਸਦਾ ਜਵਾਨਾ ਜੀ।
ਜਿਸਦੇ ਸਿਰ ਹੱਥ ਤੇਰਾ ਹੋਵੇ, ਉਹ ਸ਼ਕਤੀਸ਼ਾਲੀ ਬਲਵਾਨਾ ਜੀ।
ਅਸੀਂ ਕà©à¨°à¨¬à¨¾à¨¨ ਹਾਂ ਤੇਰੇ ਖਾਲਸੇ ਤੋਂ, ਜੋ ਜਪਦਾ ਨਾਮ ਨਿਧਾਨਾ ਜੀ।
ਤੇਰਾ ਖਾਲਸਾ ਖਾਲਸ ਪਦਾਰਥ ਹੈ, ਮਹਿਮਾ ਸà©à¨¬à¨¹à¨¾à¨¨ ਸà©à¨¬à¨¹à¨¾à¨¨à¨¾ ਜੀ।
ਤੇਰਾ ਖਾਲਸਾ ਸਦਾ ਫਤਹਿ ਦੇਖੇ, ਕਰਿ ਰਹਿਮ ਮੇਰੇ ਰਹਿਮਾਨਾ ਜੀ।
ਖਾਲਸਾ ਸਠਤੇ ਗ਼ਾਲਿਬ ਹੋਵੇ, ਇਸੇ ਵਿਚ ਹੈ ਗà©à¨°à¨¾ ਤੇਰੀ ਸ਼ਾਨਾ ਜੀ।
ਸਾਡਾ ਹਲਤ ਪਲਤ ਤੇਰੇ ਆਸਰੇ, ਤੂੰ ਹੀ ਸਾਡਾ ਇਕ ਠਿਕਾਨਾ ਜੀ
ਕà©à¨²à¨¬à©€à¨° ਸਿੰਘ ਤੈਂ ਮà©à¨¶à¨¤à¨¾à¨• ਕੀਤਾ, ਤੇਰੇ ਦਰਸ਼ ਦਾ ਬੱਡ ਦੀਵਾਨਾ ਜੀ।
ਆਬੇ ਹਯਾਤ ਦੀ ਦਾਤਿ ਬਖਸ਼ ਤੇ ਸੱਚੇ ਨਾਮ ਦਾ ਸਦਾ ਧਿਆਨਾ ਜੀ।
Kulbir Singh
Jan 9, 2011
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "11"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(12) " "
["p_mkey"]=>
string(28) "
"
["p_mdesc"]=>
string(16) " "
["p_views"]=>
string(4) "1077"
}