object(stdClass)#5 (21) {
["p_id"]=>
string(4) "1950"
["pt_id"]=>
string(1) "3"
["p_title"]=>
string(33) "Singh in combat with Winter Storm"
["p_sdesc"]=>
string(0) ""
["p_desc"]=>
string(7323) "
Recently a Singh had a combat with ਸੀਤ ਰà©à¨¤à¨¿ (winter season) and ਪਵਨ (windy air) and predictably both lost to our Singh Dulaara. Read the details in the poem below.
"à¨à¨–à©œ à¨à¨¾à¨—à©€" ਵਾਲਾ ਸ਼ਬਦ ਸà©à¨£à¨¿à¨† ਸੀ ਇਕ ਵੀਰ ਨੇ ਯਾਰੋ।
ਕਹੇ ਮੈਂ ਵੀ ਹà©à¨•à¨® ਕਮਾਊਂ, ਮੌਕਾ ਦਿਤਾ ਜੇ ਗà©à¨° ਪੀਰ ਨੇ ਯਾਰੋ।
ਗà©à¨°à©‚ ਸਾਡਾ ਹੈ ਅੰਤਰਜਾਮੀ ਦਿਲ ਵਿਚਲੀ ਉਹ ਜਾਣਦਾ ਹੈ।
ਪਰਚਾ ਉਦੋਂ ਹੀ ਪਾ ਦਿੰਦਾ ਜਦੋਂ ਸਿਖ ਨੂੰ ਪਾਤਰ ਪਛਾਣਦਾ ਹੈ।
ਅੰਮà©à¨°à¨¿à¨¤ ਵੇਲੇ ਇਕ ਦਿਨ ਯਾਰੋ, ਬੜਾ à¨à¨¾à¨°à©€ ਤà©à¨«à¨¾à¨¨ ਸੀ ਆਇਆ।
ਇਸ ਸਿੰਘ ਨੂੰ ਅੰਮà©à¨°à¨¿à¨¤ ਵੇਲੇ ਯਾਰੋ, ਗà©à¨°à¨¾à¨‚ ਨੇ ਸੀ ਆਣ ਜਗਾਇਆ।
ਛਾਲ ਮਾਰਕੇ ਸਿੰਘ ਸੀ ਉਠਿਆ, ਗà©à¨°à¨®à¨¤à¨¿ ਦਾ ਇਸ਼ਨਾਨ ਸੀ ਕੀਤਾ।
ਨਿਤਨੇਮ ਦਾ ਪਾਠਕਰਕੇ ਅਰਦਾਸ 'ਚ ਗà©à¨°à¨¾à¨‚ ਨੂੰ ਬਚਨ ਸੀ ਦੀਤਾ।
ਕਹਿੰਦਾ ਪਿਆਰੇ ਸਤਿਗà©à¨° ਜੀ, ਸੰਗਤਿ ਵਿਚ ਮੈਂ ਜਾਣਾ ਹੈ ਜੀ।
ਰਸਤੇ ਵਿਚ ਸਹਾਈ ਹੋਇਓ, ਥੋਡਾ ਸਦਾ ਹੀ ਮੈਨੂੰ ਤਾਣਾ ਹੈ ਜੀ।
ਅਰਦਾਸ ਕਰਕੇ ਪਤਾ ਲਗਿਆ, ਰਾਈਡ ਉਸਦੀ ਆਈ ਨਹੀਂ।
ਰਾਈਡ ਵਾਲੇ ਸਿੰਘ ਤੇ ਯਾਰੋ, ਸਾਵਧਾਨਤਾ ਉਦਣ ਛਾਈ ਨਹੀਂ।
ਠੰਡ ਬਾਹਰ ਅੰਤਾਂ ਦੀ ਸੀ, ਪਵਨ ਸੀ ਕੀਤਾ ਵਡਾ ਉਤਪਾਤਾ।
ਜੈਕਟ ਕੋਈ ਨਾ ਸਿੰਘ ਦੇ ਕੋਲੇ, ਨਾ ਹੀ ਪਜਾਮਾ ਧਾਰਨ ਕੀਤਾ।
ਸੰਗਤ ਦਾ ਸੰਜੋਗ ਸੀ ਉਥੋਂ, ਤਕਰੀਬਨ ਚਾਰ ਕੋਸ ਦੀ ਦੂਰੀ।
ਸਿੰਘ ਨੇ ਨਿਸਚਾ ਪੱਕਾ ਕੀਤਾ, ਜਾਣਾ ਸੰਗਤ ਵਿਚ ਜ਼ਰੂਰੀ।
ਹਿੰਮਤੇ ਮਰਦਾਂ ਨੂੰ ਹੈ ਹà©à©°à¨¦à©€, ਸਦਾ ਮਦਦ ਖà©à¨¦à¨¾ ਦੀ ਯਾਰੋ।
ਸਿੰਘ ਤà©à¨° ਪਿਆ ਟੇਕ ਰੱਖ ਕੇ, ਸਚੇ ਬੇਪਰਵਾਹ ਦੀ ਯਾਰੋ।
ਸੀਤ ਰà©à¨¤à¨¿ ਹੈਰਾਨ ਸੀ ਹੋਈ, ਪਵਨ ਨੇ ਖਾਧਾ ਗà©à¨¸à¨¾ ਸੀ ਯਾਰੋ।
ਕਾਲੀ ਬੋਲੀ ਰਾਤ ਸੀ ਕਾਲੀ, ਢਾਈ ਵਜੇ ਦਾ ਸਮਾਂ ਸੀ ਯਾਰੋ।
ਪਵਨ ਨੇ ਬੜਾ ਜ਼ੋਰ ਲਾਇਆ, ਨਾ ਡੋਲਿਆ ਸਿੰਘ ਬੀਰ ਸੀ ਯਾਰੋ।
ਜੈਕਟ ਹੀਣਾ, ਪਜਾਮੀ ਬਿਹੂਣਾ, ਉਸ à¨à¨¾à¨°à©€ ਧਾਰੀ ਧੀਰ ਸੀ ਯਾਰੋ।
ਗà©à¨°à¨¾à¨‚ ਦੀ ਓਟ ਲੈ ਕੇ ਓੜਕ ਪਹà©à©°à¨šà¨¿à¨† ਵਿਚ ਸੰਗਤਿ ਸੀ ਯਾਰੋ।
ਨਾਮ ਦਾ ਸੱਚਾ ਰੰਗ ਸੀ ਮਾਣਿਆ, ਨਾਲੇ ਮਾਣੀ ਪੰਗਤਿ ਸੀ ਯਾਰੋ।
ਕà©à¨²à¨¬à©€à¨° ਸਿੰਘ ਇਕ ਅਰਜ਼ ਗà©à©›à¨¾à¨°à©‡ ਸਚੇ ਮੇਰੇ ਪà©à¨°à©€à¨¤à¨® ਪਿਆਰੇ।
à¨à¨¸à¨¾ ਸਿਦਕ ਸਾਨੂੰ ਬਖਸੀਂ ਅਸੀਂ ਬਣੀਠਤੇਰੇ ਪà©à¨°à©€à¨¤à¨® ਪਿਆਰੇ।
Bhul Chuk dee Maafi jee.
Daas,
Kulbir Singh
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(2) "10"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1009"
}