ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Kattak Pooranmashi - 2010 - ਓ ਸਤਿਗੁਰ ਪਿਆਰੇ, ਮੈਂ ਤੋਹੇ ਬਲਿਹਾਰੇ
ਓ ਸਤਿਗੁਰ ਪਿਆਰੇ, ਮੈਂ ਤੋਹੇ ਬਲਿਹਾਰੇ, ਕਰੋ ਕਿਰਪਾ ਮੁਰਾਰੇ, ਨਹੀਂ ਮੈਂ ਮਰ ਜਾਣਾ।
ਇਹ ਸਾਗਰ ਸੰਸਾਰੇ, ਬਹੁਤ ਹੀ ਭੈਹਾਰੇ, ਦੇ ਕੇ ਬਾਂਹ ਮੋਹਿ ਤਾਰੇ, ਨਹੀਂ ਮੈਂ ਡਰ ਜਾਣਾ।
ਮਾਇਆ ਵੀ ਤੁਹਾਰੇ, ਇਹਦੇ ਬਿਖਮ ਸ਼ਰਾਰੇ, ਲਵੋ ਤੁਸੀਂ ਹੀ ਉਬਾਰੇ, ਨਹੀਂ ਉਂਜ ਸਰ ਜਾਣਾ।
ਕਰ ਪਾਪ ਹੁਣ ਹਾਰੇ, ਢੱਠੇ ਥੋਡੇ ਦਰਬਾਰੇ, ਨਹੀਂ ਥਾਂ ਹੋਰ ਬਾਰੇ, ਨਹੀਂ ਵਾਪਸ ਘਰ ਜਾਣਾ।
ਕੁਲਬੀਰ ਸਿੰਘਾਰੇ, ਬਹੁਤ ਹੀ ਬੇਚਾਰੇ, ਹੋਰ ਦਰ ਨਾ ਸੁਝਾਰੇ, ਤੂੰ ਤਾਰੇਂ ਤਾਂ ਤਰ ਜਾਣਾ।
ਸਭ ਤੋਂ ਪਿਆਰੇ, ਸਭ ਤੋਂ ਨਿਆਰੇ, ਗੁਣ ਬੇਸ਼ੁਮਾਰੇ, ਵੱਡੇ ਤੋਂ ਵੱਡੇ ਸਤਿਗੁਰ ਜੀ।
ਮੰਗਤੇ ਤੁਹਾਰੇ, ਖੜੇ ਨੇ ਦੁਆਰੇ, ਨਹੀਂ ਸ਼ਰਮ ਸੰਗਾਰੇ, ਦੋਵੇਂ ਹੱਥ ਅੱਡੇ ਸਤਿਗੁਰ ਜੀ।
ਦਰ ਤੇ ਤੁਮਾਰੇ, ਅਸੀਂ ਨਾਮ ਮੰਗਾਰੇ, ਓਟ ਤੱਕੀ ਤੁਹਾਰੇ, ਸਾਡੇ ਮੁੱਕਣ ਫੱਡੇ ਸਤਿਗੁਰ ਜੀ।
ਤਨ ਭੀ ਤੁਮਾਰੇ, ਮਨ ਭੀ ਤੁਮਾਰੇ, ਇਹ ਜੀਓ ਭੀ ਵਾਰੇ, ਨਾਲੇ ਚਮ ਤੇ ਹੱਡੇ ਸਤਿਗੁਰ ਜੀ।
object(stdClass)#5 (21) {
["p_id"]=>
string(4) "1948"
["pt_id"]=>
string(1) "3"
["p_title"]=>
string(112) "Kattak Pooranmashi - 2010 - ਓ ਸਤਿਗੁਰ ਪਿਆਰੇ, ਮੈਂ ਤੋਹੇ ਬਲਿਹਾਰੇ"
["p_sdesc"]=>
string(0) ""
["p_desc"]=>
string(3355) "ਓ ਸਤਿਗà©à¨° ਪਿਆਰੇ, ਮੈਂ ਤੋਹੇ ਬਲਿਹਾਰੇ, ਕਰੋ ਕਿਰਪਾ ਮà©à¨°à¨¾à¨°à©‡, ਨਹੀਂ ਮੈਂ ਮਰ ਜਾਣਾ।
ਇਹ ਸਾਗਰ ਸੰਸਾਰੇ, ਬਹà©à¨¤ ਹੀ à¨à©ˆà¨¹à¨¾à¨°à©‡, ਦੇ ਕੇ ਬਾਂਹ ਮੋਹਿ ਤਾਰੇ, ਨਹੀਂ ਮੈਂ ਡਰ ਜਾਣਾ।
ਮਾਇਆ ਵੀ ਤà©à¨¹à¨¾à¨°à©‡, ਇਹਦੇ ਬਿਖਮ ਸ਼ਰਾਰੇ, ਲਵੋ ਤà©à¨¸à©€à¨‚ ਹੀ ਉਬਾਰੇ, ਨਹੀਂ ਉਂਜ ਸਰ ਜਾਣਾ।
ਕਰ ਪਾਪ ਹà©à¨£ ਹਾਰੇ, ਢੱਠੇ ਥੋਡੇ ਦਰਬਾਰੇ, ਨਹੀਂ ਥਾਂ ਹੋਰ ਬਾਰੇ, ਨਹੀਂ ਵਾਪਸ ਘਰ ਜਾਣਾ।
ਕà©à¨²à¨¬à©€à¨° ਸਿੰਘਾਰੇ, ਬਹà©à¨¤ ਹੀ ਬੇਚਾਰੇ, ਹੋਰ ਦਰ ਨਾ ਸà©à¨à¨¾à¨°à©‡, ਤੂੰ ਤਾਰੇਂ ਤਾਂ ਤਰ ਜਾਣਾ।
ਸਠਤੋਂ ਪਿਆਰੇ, ਸਠਤੋਂ ਨਿਆਰੇ, ਗà©à¨£ ਬੇਸ਼à©à¨®à¨¾à¨°à©‡, ਵੱਡੇ ਤੋਂ ਵੱਡੇ ਸਤਿਗà©à¨° ਜੀ।
ਮੰਗਤੇ ਤà©à¨¹à¨¾à¨°à©‡, ਖੜੇ ਨੇ ਦà©à¨†à¨°à©‡, ਨਹੀਂ ਸ਼ਰਮ ਸੰਗਾਰੇ, ਦੋਵੇਂ ਹੱਥ ਅੱਡੇ ਸਤਿਗà©à¨° ਜੀ।
ਦਰ ਤੇ ਤà©à¨®à¨¾à¨°à©‡, ਅਸੀਂ ਨਾਮ ਮੰਗਾਰੇ, ਓਟ ਤੱਕੀ ਤà©à¨¹à¨¾à¨°à©‡, ਸਾਡੇ ਮà©à©±à¨•à¨£ ਫੱਡੇ ਸਤਿਗà©à¨° ਜੀ।
ਤਨ à¨à©€ ਤà©à¨®à¨¾à¨°à©‡, ਮਨ à¨à©€ ਤà©à¨®à¨¾à¨°à©‡, ਇਹ ਜੀਓ à¨à©€ ਵਾਰੇ, ਨਾਲੇ ਚਮ ਤੇ ਹੱਡੇ ਸਤਿਗà©à¨° ਜੀ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "8"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1032"
}