ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
A Poem on Gurmukh Majnoo
ਧੋ ਮਜਨੂ ਧੋ, ਇਸ ਨੀਰ ਨਾਲ ਧੋ।
ਗੂਹੜੀ ਲੱਗੀ ਮਲ, ਨੈਨ-ਨੀਰ ਨਾਲ ਧੋ।
ਨੋ ਮਜਨੂ ਨੋ, ਬਿਕਾਰਾਂ ਨੂੰ ਕਹਿ ਨੋ। (ਨੋ = No)
ਫੇਰ ਤੈਨੂੰ ਰੱਬ, ਕਦੇ ਨਾ ਆਖੂ ਨੋ।
ਹੋ ਮਜਨੂ ਹੋ, ਸਭ ਦੀ ਰੇਣ ਹੋ।
ਸਭ ਤੋ ਉਚਾ ਓ, ਰੇਣ ਬਣੇ ਸਭ ਦੀ ਜੋ।
ਚੋ ਮਜਨੂ ਚੋ, ਇਲਾਹੀ ਦੁੱਧ ਚੋ।
ਨਾਮ ਕਾਮਧੇਣ ਦਾ ਸੱਚਾ ਦੁਧ ਚੋ।
ਸੋ ਮਜਨੂ ਸੋ, ਸੁਖ ਦੀ ਨੀਂਦ ਸੋ। (ਸੋ = Sleep)
ਕੁਲਬੀਰ ਸਿੰਘ ਕਹੇ ਨਾਮ ਰਾਹੀਂ ਸੋ।
object(stdClass)#5 (21) {
["p_id"]=>
string(4) "1947"
["pt_id"]=>
string(1) "3"
["p_title"]=>
string(24) "A Poem on Gurmukh Majnoo"
["p_sdesc"]=>
string(0) ""
["p_desc"]=>
string(1762) "ਧੋ ਮਜਨੂ ਧੋ, ਇਸ ਨੀਰ ਨਾਲ ਧੋ।
ਗੂਹੜੀ ਲੱਗੀ ਮਲ, ਨੈਨ-ਨੀਰ ਨਾਲ ਧੋ।
ਨੋ ਮਜਨੂ ਨੋ, ਬਿਕਾਰਾਂ ਨੂੰ ਕਹਿ ਨੋ। (ਨੋ = No)
ਫੇਰ ਤੈਨੂੰ ਰੱਬ, ਕਦੇ ਨਾ ਆਖੂ ਨੋ।
ਹੋ ਮਜਨੂ ਹੋ, ਸਠਦੀ ਰੇਣ ਹੋ।
ਸਠਤੋ ਉਚਾ ਓ, ਰੇਣ ਬਣੇ ਸਠਦੀ ਜੋ।
ਚੋ ਮਜਨੂ ਚੋ, ਇਲਾਹੀ ਦà©à©±à¨§ ਚੋ।
ਨਾਮ ਕਾਮਧੇਣ ਦਾ ਸੱਚਾ ਦà©à¨§ ਚੋ।
ਸੋ ਮਜਨੂ ਸੋ, ਸà©à¨– ਦੀ ਨੀਂਦ ਸੋ। (ਸੋ = Sleep)
ਕà©à¨²à¨¬à©€à¨° ਸਿੰਘ ਕਹੇ ਨਾਮ ਰਾਹੀਂ ਸੋ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "7"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(3) "995"
}