ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Siri Guru Hargobind Sahib jee in Gawalior
ਬੰਦੀ ਵਿਚ ਬੈਠਾ ਸੋਹਣਾ, ਕਰੇ ਸਭ ਦੀ ਬੰਦ-ਖਲਾਸੀ।
ਗਵਾਲੀਅਰ ਦੀ ਜੇਲ ਕੀ, ਉਹ ਕੱਟੇ ਸਭ ਦੀ ਚੁਰਾਸੀ।
ਐਸਾ ਹੈ ਉਹ ਰਹਿਮ-ਦਿਲ, ਰਹੇ ਕੋ ਜਿੰਦ ਨਾ ਨਿਰਾਸੀ।
ਉਹ ਹੀ ਹੋਵੇ ਜੱਗ ਵਿਚ, ਜੋ ਉਹ ਕਰੇ ਜਾਂ ਕਰਾਸੀ।
Jahangir's Mistake and Divine Punishment
ਦੁਸ਼ਟਾਂ ਦੀ ਚੁੱਕ ‘ਚ ਆਕੇ, ਕੀਤੀ ਖ਼ਤਾ ਜਹਾਂਗੀਰ।
ਦੀਨ ਦੁਨੀ ਦਾ ਮਾਲਿਕ ਕੀਤਾ ਰਾਜੇ ਨੇ ਅਸੀਰ।
ਸਿਖਾਂ ਦੇ ਦਿਲਾਂ ਤੇ ਚਲੇ, ਕਈ ਚਾਕੂ ਅਤੇ ਤੀਰ।
ਰੋਈ ਸਾਰੀ ਖਲਕਤ, ਕੀ ਗਰੀਬ ਤੇ ਕੀ ਅਮੀਰ।
ਲੋਕਾਂ ਦੀ ਹਾਅ ਸੀ ਲਗੀ, ਰਾਜੇ ਨੂੰ ਵਾਂਗ ਤੀਰ।
ਸੂਲ ਉਠਿਆ ਰਾਜੇ ਤਾਂਈਂ, ਚੀਕਾਂ ਮਾਰੇ ਜਹਾਂਗੀਰ।
ਕਈ ਆਏ ਵੈਦ ਪਰ ਕੋਈ, ਬਦਲ ਨਾ ਸਕੇ ਤਕਦੀਰ।
“ਤੂੰ ਕੋਈ ਗੁਨਾਹ ਕੀਤਾ”, ਉਹਨੂੰ ਕਹਿਣ ਆਕੇ ਪੀਰ।
ਕੋਈ ਦੁਖਿਆ ਰੱਬ ਦਾ ਬੰਦਾ, ਜਾਂ ਕੋਈ ਕਾਮਲ ਫਕੀਰ।
ਗੱਲ ਸੁਣਿ, ਰਾਜੇ ਮੂਹਰੇ ਆ ਗਈ, ਗੁਰਾਂ ਦੀ ਤਸਵੀਰ।
ਪਛੁਤਾਇਆ ਬਹੁਤ ਰਾਜਾ, ਤੇ ਕੀਤਾ ਚੋਲਾ ਲੀਰੋ ਲੀਰ।
Jahangir Realizes his Mistake and Orders Guru jee's Release
ਕੁਝ ਪਲਾਂ ਵਿਚ ਆਈ, ਹੋਸ਼ ਸੀ ਜਹਾਂਗੀਰ ਨੂੰ।
ਕਹੇ ਰਿਹਾ ਕਰੋ ਜਲਦੀ, ਦੀਨ ਦੁਨੀ ਦੇ ਪੀਰ ਨੂੰ।
ਅਹਿਲਕਾਰ ਤੁਰੰਤ ਭੇਜੇ, ਮਨਾਉਣ ਗੁਰ ਫਕੀਰ ਨੂੰ।
ਅਫਸਰ ਬੇਗ ਆਏ ਤੇ ਸਲਾਮ ਕਰਨ ਗੁਰ ਬੀਰ ਨੂੰ।
ਗੁਰਾਂ ਤਾਂਈ ਕਹਿਣ ਆਕੇ, ਸਕੂਨ ਦੇਵੋ ਜਹਾਂਗੀਰ ਨੂੰ।
ਰਾਜਾ ਬਹੁਤ ਪਛੁਤਾਵੇ, ਕੋਸੇ ਆਪਣੀ ਜ਼ਮੀਰ ਨੂੰ।
ਬਾਹਰ ਆਓ ਨਿਸੰਗ ਹੋ, ਛੱਡੋ ਵੇਸ ਅਸੀਰ ਨੂੰ।
Guru jee Refuse to get Release alone, without other Prisoners
ਗੰਭੀਰ ਹੋ ਕੇ ਬੋਲੇ ਗੁਰੂ ਵੱਡੇ ਪਰੋਪਕਾਰੀ।
ਬੇਕਸਾਂ ਉਤੇ ਤੁਹਾਡੇ ਬੜੇ ਜ਼ੁਲਮ ਨੇ ਜਾਰੀ।
ਜੇਲਾਂ ਅੰਦਰਿ ਬੇਦੋਸ਼ੇ ਕਈ ਨਰ ਅਤੇ ਨਾਰੀ।
ਬੇਦੋਸ਼ੇ ਰਾਜੇ ਇਥੇ ਕਈ ਬੰਦੀ ਨੇ ਵਿਚਾਰੀ।
ਤਿਨਾਂ ਛੱਡ ਜਾਈਏ ਇਹ ਗੱਲ ਨਹੀਂ ਪਿਆਰੀ।
ਕਹਿ ਦਿਓ ਜਹਾਂਗੀਰ ਨੂੰ ਇਹ ਗੱਲ ਅਸਾਂ ਸਾਰੀ।
ਕੈਦੀਆਂ ਨਾਲ ਬਾਹਰ ਜਾਊ ਸਾਡੀ ਨਿਜ ਸਵਾਰੀ।
Jahangir Hears about Guru jee's Condition
ਸੁਣ ਗੁਰਾਂ ਦੇ ਬਚਨ ਆ ਗਏ ਮੰਤਰੀ ਵਿਚਾਰੇ।
ਸਾਰੀ ਗੱਲ ਕਹਿ ਸੁਣਾਈ ਰਾਜੇ ਦੇ ਦੁਆਰੇ।
ਸੁਣ ਜਹਾਂਗੀਰ ਥੋੜਾ ਪਰੇਸ਼ਾਨ ਹੋਕੇ ਬੋਲਾਰੇ।
ਮੈਂ ਰਾਜਾ ਹੋ ਕਿਉਂ ਝੱਲਾਂ ਇਹ ਬੋਲ ਕਰਾਰੇ।
ਮੂਹੋਂ ਇਸ ਤਰਾਂ ਦੇ ਉਸ ਭੈੜੇ ਬੋਲ ਉਗਲਾਰੇ।
ਪਰੇਸ਼ਾਨ ਹੋਇਆ ਰਾਜਾ, ਹੱਥ ਮੱਥੇ ਉਤੇ ਮਾਰੇ।
ਓੜਕ ਜਦੋਂ ਚੱਲੇ ਨਾ ਕੋਈ ਉਸ ਦੇ ਉਪਚਾਰੇ।
ਹੁਕਮ ਦਿਤਾ ਕਰੋ ਰਿਹਾ ਗੁਰੂ ਨੂੰ ਇਸ ਵਕਤਾਰੇ।
Jahangir Imposes his Condition and Guru jee Fulfill his Condition
ਪਰ ਇਕ ਸ਼ਰਤ ਲਾਈ, ਉਹੀ ਰਾਜੇ ਜਾਣ ਸਵਾਰੇ।
ਗੁਰਾਂ ਦਾ ਪੱਲਾ ਫੱੜ ਬਾਹਰ ਆਉਣ ਜੋ ਹੋਸ਼ਿਆਰੇ।
ਗੁਰਾਂ ਦੇ ਤੁੱਲ ਦੱਸੋ ਕੌਣ ਹੈ ਵਿਚ ਇਸ ਦੁਨੀਆਰੇ।
ਗੁਰਾਂ ਚੋਲਾ ਸੰਵਾਇਆ ਜਿਸਦੀਆਂ ਕਲੀਆਂ ਬੇਸ਼ੁਮਾਰੇ।
ਸਾਰੇ ਰਾਜੇ ਰਿਹਾ ਕਰਾਕੇ ਸਾਡੇ ਗੁਰਾਂ ਨੇ ਯਾਰੋ ਤਾਰੇ।
ਸਾਰੀ ਖਲਕਤ ਨੇ ਬਾਲੇ ਦੀਵੇ ਕਈ ਲੱਖਾਂ ਤੇ ਹਜ਼ਾਰੇ।
ਉਦੋਂ ਤੋਂ ਸਿਖਾਂ ਮਨਾਏ ਹਮੇਸ਼ਾਂ ਬੰਦੀ ਛੋੜ ਦਿਹਾਰੇ।
ਕੁਲਬੀਰ ਸਿੰਘ ਦੀ ਬੇਨਤੀ, ਮੇਰੇ ਸਤਿਗੁਰ ਮੀਤ ਪਿਆਰੇ।
ਆਬੇ-ਹਯਾਤ ਬਖਸ਼ ਤੇ ਹਿਰਦੇ ਪਰਗਟ ਕਰਿ ਚਰਨਾਰੇ।
The heart is not yet satisfied. If Guru Sahib gives strength and capability, more praise of Guru jee will written by Bandi Chhor Divas.
Daas
Kulbir Singh
object(stdClass)#5 (21) {
["p_id"]=>
string(4) "1945"
["pt_id"]=>
string(1) "3"
["p_title"]=>
string(41) "Siri Guru Hargobind Sahib jee in Gawalior"
["p_sdesc"]=>
string(0) ""
["p_desc"]=>
string(10626) "ਬੰਦੀ ਵਿਚ ਬੈਠਾ ਸੋਹਣਾ, ਕਰੇ ਸਠਦੀ ਬੰਦ-ਖਲਾਸੀ।
ਗਵਾਲੀਅਰ ਦੀ ਜੇਲ ਕੀ, ਉਹ ਕੱਟੇ ਸਠਦੀ ਚà©à¨°à¨¾à¨¸à©€à¥¤
à¨à¨¸à¨¾ ਹੈ ਉਹ ਰਹਿਮ-ਦਿਲ, ਰਹੇ ਕੋ ਜਿੰਦ ਨਾ ਨਿਰਾਸੀ।
ਉਹ ਹੀ ਹੋਵੇ ਜੱਗ ਵਿਚ, ਜੋ ਉਹ ਕਰੇ ਜਾਂ ਕਰਾਸੀ।
Jahangir's Mistake and Divine Punishment
ਦà©à¨¶à¨Ÿà¨¾à¨‚ ਦੀ ਚà©à©±à¨• ‘ਚ ਆਕੇ, ਕੀਤੀ ਖ਼ਤਾ ਜਹਾਂਗੀਰ।
ਦੀਨ ਦà©à¨¨à©€ ਦਾ ਮਾਲਿਕ ਕੀਤਾ ਰਾਜੇ ਨੇ ਅਸੀਰ।
ਸਿਖਾਂ ਦੇ ਦਿਲਾਂ ਤੇ ਚਲੇ, ਕਈ ਚਾਕੂ ਅਤੇ ਤੀਰ।
ਰੋਈ ਸਾਰੀ ਖਲਕਤ, ਕੀ ਗਰੀਬ ਤੇ ਕੀ ਅਮੀਰ।
ਲੋਕਾਂ ਦੀ ਹਾਅ ਸੀ ਲਗੀ, ਰਾਜੇ ਨੂੰ ਵਾਂਗ ਤੀਰ।
ਸੂਲ ਉਠਿਆ ਰਾਜੇ ਤਾਂਈਂ, ਚੀਕਾਂ ਮਾਰੇ ਜਹਾਂਗੀਰ।
ਕਈ ਆਠਵੈਦ ਪਰ ਕੋਈ, ਬਦਲ ਨਾ ਸਕੇ ਤਕਦੀਰ।
“ਤੂੰ ਕੋਈ ਗà©à¨¨à¨¾à¨¹ ਕੀਤਾ”, ਉਹਨੂੰ ਕਹਿਣ ਆਕੇ ਪੀਰ।
ਕੋਈ ਦà©à¨–ਿਆ ਰੱਬ ਦਾ ਬੰਦਾ, ਜਾਂ ਕੋਈ ਕਾਮਲ ਫਕੀਰ।
ਗੱਲ ਸà©à¨£à¨¿, ਰਾਜੇ ਮੂਹਰੇ ਆ ਗਈ, ਗà©à¨°à¨¾à¨‚ ਦੀ ਤਸਵੀਰ।
ਪਛà©à¨¤à¨¾à¨‡à¨† ਬਹà©à¨¤ ਰਾਜਾ, ਤੇ ਕੀਤਾ ਚੋਲਾ ਲੀਰੋ ਲੀਰ।
Jahangir Realizes his Mistake and Orders Guru jee's Release
ਕà©à¨ ਪਲਾਂ ਵਿਚ ਆਈ, ਹੋਸ਼ ਸੀ ਜਹਾਂਗੀਰ ਨੂੰ।
ਕਹੇ ਰਿਹਾ ਕਰੋ ਜਲਦੀ, ਦੀਨ ਦà©à¨¨à©€ ਦੇ ਪੀਰ ਨੂੰ।
ਅਹਿਲਕਾਰ ਤà©à¨°à©°à¨¤ à¨à©‡à¨œà©‡, ਮਨਾਉਣ ਗà©à¨° ਫਕੀਰ ਨੂੰ।
ਅਫਸਰ ਬੇਗ ਆਠਤੇ ਸਲਾਮ ਕਰਨ ਗà©à¨° ਬੀਰ ਨੂੰ।
ਗà©à¨°à¨¾à¨‚ ਤਾਂਈ ਕਹਿਣ ਆਕੇ, ਸਕੂਨ ਦੇਵੋ ਜਹਾਂਗੀਰ ਨੂੰ।
ਰਾਜਾ ਬਹà©à¨¤ ਪਛà©à¨¤à¨¾à¨µà©‡, ਕੋਸੇ ਆਪਣੀ ਜ਼ਮੀਰ ਨੂੰ।
ਬਾਹਰ ਆਓ ਨਿਸੰਗ ਹੋ, ਛੱਡੋ ਵੇਸ ਅਸੀਰ ਨੂੰ।
Guru jee Refuse to get Release alone, without other Prisoners
ਗੰà¨à©€à¨° ਹੋ ਕੇ ਬੋਲੇ ਗà©à¨°à©‚ ਵੱਡੇ ਪਰੋਪਕਾਰੀ।
ਬੇਕਸਾਂ ਉਤੇ ਤà©à¨¹à¨¾à¨¡à©‡ ਬੜੇ à©›à©à¨²à¨® ਨੇ ਜਾਰੀ।
ਜੇਲਾਂ ਅੰਦਰਿ ਬੇਦੋਸ਼ੇ ਕਈ ਨਰ ਅਤੇ ਨਾਰੀ।
ਬੇਦੋਸ਼ੇ ਰਾਜੇ ਇਥੇ ਕਈ ਬੰਦੀ ਨੇ ਵਿਚਾਰੀ।
ਤਿਨਾਂ ਛੱਡ ਜਾਈਠਇਹ ਗੱਲ ਨਹੀਂ ਪਿਆਰੀ।
ਕਹਿ ਦਿਓ ਜਹਾਂਗੀਰ ਨੂੰ ਇਹ ਗੱਲ ਅਸਾਂ ਸਾਰੀ।
ਕੈਦੀਆਂ ਨਾਲ ਬਾਹਰ ਜਾਊ ਸਾਡੀ ਨਿਜ ਸਵਾਰੀ।
Jahangir Hears about Guru jee's Condition
ਸà©à¨£ ਗà©à¨°à¨¾à¨‚ ਦੇ ਬਚਨ ਆ ਗਠਮੰਤਰੀ ਵਿਚਾਰੇ।
ਸਾਰੀ ਗੱਲ ਕਹਿ ਸà©à¨£à¨¾à¨ˆ ਰਾਜੇ ਦੇ ਦà©à¨†à¨°à©‡à¥¤
ਸà©à¨£ ਜਹਾਂਗੀਰ ਥੋੜਾ ਪਰੇਸ਼ਾਨ ਹੋਕੇ ਬੋਲਾਰੇ।
ਮੈਂ ਰਾਜਾ ਹੋ ਕਿਉਂ à¨à©±à¨²à¨¾à¨‚ ਇਹ ਬੋਲ ਕਰਾਰੇ।
ਮੂਹੋਂ ਇਸ ਤਰਾਂ ਦੇ ਉਸ à¨à©ˆà©œà©‡ ਬੋਲ ਉਗਲਾਰੇ।
ਪਰੇਸ਼ਾਨ ਹੋਇਆ ਰਾਜਾ, ਹੱਥ ਮੱਥੇ ਉਤੇ ਮਾਰੇ।
ਓੜਕ ਜਦੋਂ ਚੱਲੇ ਨਾ ਕੋਈ ਉਸ ਦੇ ਉਪਚਾਰੇ।
ਹà©à¨•à¨® ਦਿਤਾ ਕਰੋ ਰਿਹਾ ਗà©à¨°à©‚ ਨੂੰ ਇਸ ਵਕਤਾਰੇ।
Jahangir Imposes his Condition and Guru jee Fulfill his Condition
ਪਰ ਇਕ ਸ਼ਰਤ ਲਾਈ, ਉਹੀ ਰਾਜੇ ਜਾਣ ਸਵਾਰੇ।
ਗà©à¨°à¨¾à¨‚ ਦਾ ਪੱਲਾ ਫੱੜ ਬਾਹਰ ਆਉਣ ਜੋ ਹੋਸ਼ਿਆਰੇ।
ਗà©à¨°à¨¾à¨‚ ਦੇ ਤà©à©±à¨² ਦੱਸੋ ਕੌਣ ਹੈ ਵਿਚ ਇਸ ਦà©à¨¨à©€à¨†à¨°à©‡à¥¤
ਗà©à¨°à¨¾à¨‚ ਚੋਲਾ ਸੰਵਾਇਆ ਜਿਸਦੀਆਂ ਕਲੀਆਂ ਬੇਸ਼à©à¨®à¨¾à¨°à©‡à¥¤
ਸਾਰੇ ਰਾਜੇ ਰਿਹਾ ਕਰਾਕੇ ਸਾਡੇ ਗà©à¨°à¨¾à¨‚ ਨੇ ਯਾਰੋ ਤਾਰੇ।
ਸਾਰੀ ਖਲਕਤ ਨੇ ਬਾਲੇ ਦੀਵੇ ਕਈ ਲੱਖਾਂ ਤੇ ਹਜ਼ਾਰੇ।
ਉਦੋਂ ਤੋਂ ਸਿਖਾਂ ਮਨਾਠਹਮੇਸ਼ਾਂ ਬੰਦੀ ਛੋੜ ਦਿਹਾਰੇ।
ਕà©à¨²à¨¬à©€à¨° ਸਿੰਘ ਦੀ ਬੇਨਤੀ, ਮੇਰੇ ਸਤਿਗà©à¨° ਮੀਤ ਪਿਆਰੇ।
ਆਬੇ-ਹਯਾਤ ਬਖਸ਼ ਤੇ ਹਿਰਦੇ ਪਰਗਟ ਕਰਿ ਚਰਨਾਰੇ।
The heart is not yet satisfied. If Guru Sahib gives strength and capability, more praise of Guru jee will written by Bandi Chhor Divas.
Daas
Kulbir Singh"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "6"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1040"
}