ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਆਪਣੇ ਲਹੂ ਨਾਲ ਤੇਹ ਬੁਝਾਉਂਦੇ ਰਹੇ
ਓਹ ਪਰਮਾਰਥ ਦੀ ਸ਼ਮਾ ਜਗਾਉਂਦੇ ਰਹੇ।
ਅਸੀਂ ਆ ਆ ਕੇ ਸੀਸ ਝੁਕਾਉਂਦੇ ਰਹੇ।
ਅਸੀਂ ਦੂਰੋਂ ਹੀ ਸੀਸ ਝੁਕਾਉਂਦੇ ਰਹੇ।
ਸ਼ਮਾ 'ਚ ਕੁਦਣ ਤੋਂ ਸੰਗਾਉਂਦੇ ਰਹੇ
ਸ਼ਮਾ ਮਚਦੀ ਰਹੀ ਬੀਰ ਆਉਂਦੇ ਰਹੇ।
ਪਰਵਾਨੇ ਸੀਸ ਦੀ ਬਾਜ਼ੀ ਲਾਉਂਦੇ ਰਹੇ।
ਬੀਰ ਸੀਸ ਦੀ ਬਾਜ਼ੀ ਲਾ ਗਏ ਯਾਰੋ।
ਅਸੀਂ ਪਾਸੇ ਖੜੇ ਕੰਨੀ ਕਤਰਾਉਂਦੇ ਰਹੇ।
ਗੁਰੂ ਦਾ ਸੁਧਾ-ਰਸ ਦਿਸ ਨਾ ਆਇਆ,
ਆਪਣੇ ਲਹੂ ਨਾਲ ਤੇਹ ਬੁਝਾਉਂਦੇ ਰਹੇ।
ਲਹੂ ਨਾਲ ਤੇਹ ਕਦੇ ਬੁਝੇ ਨਾ ਯਾਰੋ।
ਦਿਲੇ ਨਾਦਾਂ ਨੂੰ ਹੀ ਪਰਚਾਉਂਦੇ ਰਹੇ।
ਸੁਤੇ ਰਹੇ ਸੁਤਿਆਂ ਹੀ ਝਾਲ ਆ ਗਿਆ।
ਮਨ ਨੂੰ ਪੰਜੇ ਚੋਰ ਪਤਿਆਉਂਦੇ ਰਹੇ।
ਕੁਲਬੀਰ ਸਿੰਘ ਸੁਭਰ ਨ ਹੋਏ ਕਦੇ;
ਜੋ ਕਾਫਰਾਂ ਨਾਲ ਬਜ਼ਮਾਂ ਜਮਾਉਂਦੇ ਰਹੇ।
ਜਿਸ ਮੰਤ ਦੇਵੇਂ ਉਸ ਨਾ ਕਦੇ ਵਿਸਾਰਦਾ।
ਇਹ ਤੇਰਾ ਬਿਰਦ ਕਦੇ ਭੁਲੀਂ ਨਾ ਯਾਰਾ।
ਅਸੀਂ ਭੁਲ ਜਾਈਏ ਕੋਈ ਵਡੀ ਗਲ ਨਹੀਂ।
ਪਰ ਤੂੰ ਜੇ ਭੁਲ ਗਿਆ ਡੁੱਬ ਜਾਊ ਸੰਸਾਰਾ।
ਅਸੀਂ ਕੁਸਿਖ ਹੋ ਸਕਦੇ ਹਾਂ ਪਿਆਰੇ ਜੀਓ।
ਪਰ ਤੇਰੀ ਨੇਕੀ ਤੇ ਹੀ ਖੜਾ ਹੈ ਜਗ ਸਾਰਾ।
ਕੁਲਬੀਰ ਸਿੰਘ ਦੀ ਇਕੋ ਹੀ ਹੈ ਬੇਨਤੀ।
ਭੁਲੇ ਸਿਖ ਰਾਹੇ ਪਾ, ਇਹੀ ਸਾਡਾ ਹੈ ਨਾਰਾ।
object(stdClass)#5 (21) {
["p_id"]=>
string(4) "1943"
["pt_id"]=>
string(1) "3"
["p_title"]=>
string(77) "ਆਪਣੇ ਲਹੂ ਨਾਲ ਤੇਹ ਬੁਝਾਉਂਦੇ ਰਹੇ"
["p_sdesc"]=>
string(0) ""
["p_desc"]=>
string(4243) "ਓਹ ਪਰਮਾਰਥ ਦੀ ਸ਼ਮਾ ਜਗਾਉਂਦੇ ਰਹੇ।
ਅਸੀਂ ਆ ਆ ਕੇ ਸੀਸ à¨à©à¨•à¨¾à¨‰à¨‚ਦੇ ਰਹੇ।
ਅਸੀਂ ਦੂਰੋਂ ਹੀ ਸੀਸ à¨à©à¨•à¨¾à¨‰à¨‚ਦੇ ਰਹੇ।
ਸ਼ਮਾ 'ਚ ਕà©à¨¦à¨£ ਤੋਂ ਸੰਗਾਉਂਦੇ ਰਹੇ
ਸ਼ਮਾ ਮਚਦੀ ਰਹੀ ਬੀਰ ਆਉਂਦੇ ਰਹੇ।
ਪਰਵਾਨੇ ਸੀਸ ਦੀ ਬਾਜ਼ੀ ਲਾਉਂਦੇ ਰਹੇ।
ਬੀਰ ਸੀਸ ਦੀ ਬਾਜ਼ੀ ਲਾ ਗਠਯਾਰੋ।
ਅਸੀਂ ਪਾਸੇ ਖੜੇ ਕੰਨੀ ਕਤਰਾਉਂਦੇ ਰਹੇ।
ਗà©à¨°à©‚ ਦਾ ਸà©à¨§à¨¾-ਰਸ ਦਿਸ ਨਾ ਆਇਆ,
ਆਪਣੇ ਲਹੂ ਨਾਲ ਤੇਹ ਬà©à¨à¨¾à¨‰à¨‚ਦੇ ਰਹੇ।
ਲਹੂ ਨਾਲ ਤੇਹ ਕਦੇ ਬà©à¨à©‡ ਨਾ ਯਾਰੋ।
ਦਿਲੇ ਨਾਦਾਂ ਨੂੰ ਹੀ ਪਰਚਾਉਂਦੇ ਰਹੇ।
ਸà©à¨¤à©‡ ਰਹੇ ਸà©à¨¤à¨¿à¨†à¨‚ ਹੀ à¨à¨¾à¨² ਆ ਗਿਆ।
ਮਨ ਨੂੰ ਪੰਜੇ ਚੋਰ ਪਤਿਆਉਂਦੇ ਰਹੇ।
ਕà©à¨²à¨¬à©€à¨° ਸਿੰਘ ਸà©à¨à¨° ਨ ਹੋਠਕਦੇ;
ਜੋ ਕਾਫਰਾਂ ਨਾਲ ਬਜ਼ਮਾਂ ਜਮਾਉਂਦੇ ਰਹੇ।
ਜਿਸ ਮੰਤ ਦੇਵੇਂ ਉਸ ਨਾ ਕਦੇ ਵਿਸਾਰਦਾ।
ਇਹ ਤੇਰਾ ਬਿਰਦ ਕਦੇ à¨à©à¨²à©€à¨‚ ਨਾ ਯਾਰਾ।
ਅਸੀਂ à¨à©à¨² ਜਾਈਠਕੋਈ ਵਡੀ ਗਲ ਨਹੀਂ।
ਪਰ ਤੂੰ ਜੇ à¨à©à¨² ਗਿਆ ਡà©à©±à¨¬ ਜਾਊ ਸੰਸਾਰਾ।
ਅਸੀਂ ਕà©à¨¸à¨¿à¨– ਹੋ ਸਕਦੇ ਹਾਂ ਪਿਆਰੇ ਜੀਓ।
ਪਰ ਤੇਰੀ ਨੇਕੀ ਤੇ ਹੀ ਖੜਾ ਹੈ ਜਗ ਸਾਰਾ।
ਕà©à¨²à¨¬à©€à¨° ਸਿੰਘ ਦੀ ਇਕੋ ਹੀ ਹੈ ਬੇਨਤੀ।
à¨à©à¨²à©‡ ਸਿਖ ਰਾਹੇ ਪਾ, ਇਹੀ ਸਾਡਾ ਹੈ ਨਾਰਾ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "4"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1028"
}