ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਕਿਵੇਂ ਹੋਈਏ ਜੀ ਖਲਾਸ
ਕੁਝ ਸਮਝ ਨਾ ਪਵੇ, ਕਿਵੇਂ ਹੋਈਏ ਜੀ ਖਲਾਸ।
ਕਿਥੇ ਕੂਕਣ ਜਾਈਏ, ਬੁਝ ਜਾਵੇ ਇਹ ਪਿਆਸ।
ਕਈ ਉਪਾਓ ਕੀਤੇ ਪਰ, ਹੋਈ ਪੂਰੀ ਨਹੀਂ ਆਸ।
ਲੋਹੇ ਵਾਂਗ ਸਖਤ ਮਨ, ਨਰਮ ਹੋਵੇ ਵਾਂਗ ਕਪਾਸ।
ਪੰਜ ਬਿਕਾਰ ਤੇ ਹਉਮੈ, ਸੜ੍ਹ ਜਾਣ ਜਿਵੇਂ ਘਾਸ।
ਉਨੀ ਦੇਰ ਸਾਨੂੰ ਯਾਰੀ ਤੇਰੀ ਆਉਣੀ ਨਹੀਂ ਰਾਸ।
ਰੱਖੋ ਬਿਰਦ ਦੀ ਲਾਜ, ਕਰੋ ਜੀ ਸੱਚਾ ਨਿਰਜਾਸ।
ਨਾਮ ਧੁਰ ਅੰਦਰਿ ਰੱਚੇ, ਬਿਰਥਾ ਜਾਵੇ ਨਾ ਸਾਸ।
ਕੁਲਬੀਰ ਸਿੰਘ ਦੀਵਾਨਾ ਤੇਰੇ ਚਰਨਾਂ ਦਾ ਦਾਸ।
ਇਕ ਅਰਜ਼ ਗੁਜ਼ਾਰੇ ਰਖੀਂ ਸੰਗਤਾਂ ਦੇ ਪਾਸ।
object(stdClass)#5 (21) {
["p_id"]=>
string(4) "1942"
["pt_id"]=>
string(1) "3"
["p_title"]=>
string(48) "ਕਿਵੇਂ ਹੋਈਏ ਜੀ ਖਲਾਸ"
["p_sdesc"]=>
string(0) ""
["p_desc"]=>
string(2000) "ਕà©à¨ ਸਮਠਨਾ ਪਵੇ, ਕਿਵੇਂ ਹੋਈਠਜੀ ਖਲਾਸ।
ਕਿਥੇ ਕੂਕਣ ਜਾਈà¨, ਬà©à¨ ਜਾਵੇ ਇਹ ਪਿਆਸ।
ਕਈ ਉਪਾਓ ਕੀਤੇ ਪਰ, ਹੋਈ ਪੂਰੀ ਨਹੀਂ ਆਸ।
ਲੋਹੇ ਵਾਂਗ ਸਖਤ ਮਨ, ਨਰਮ ਹੋਵੇ ਵਾਂਗ ਕਪਾਸ।
ਪੰਜ ਬਿਕਾਰ ਤੇ ਹਉਮੈ, ਸੜà©à¨¹ ਜਾਣ ਜਿਵੇਂ ਘਾਸ।
ਉਨੀ ਦੇਰ ਸਾਨੂੰ ਯਾਰੀ ਤੇਰੀ ਆਉਣੀ ਨਹੀਂ ਰਾਸ।
ਰੱਖੋ ਬਿਰਦ ਦੀ ਲਾਜ, ਕਰੋ ਜੀ ਸੱਚਾ ਨਿਰਜਾਸ।
ਨਾਮ ਧà©à¨° ਅੰਦਰਿ ਰੱਚੇ, ਬਿਰਥਾ ਜਾਵੇ ਨਾ ਸਾਸ।
ਕà©à¨²à¨¬à©€à¨° ਸਿੰਘ ਦੀਵਾਨਾ ਤੇਰੇ ਚਰਨਾਂ ਦਾ ਦਾਸ।
ਇਕ ਅਰਜ਼ ਗà©à©›à¨¾à¨°à©‡ ਰਖੀਂ ਸੰਗਤਾਂ ਦੇ ਪਾਸ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "4"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(4) "1017"
}