ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।
ਗੁਰਬਾਣੀ ਸੁਣਿ ਚਾਓ ਅਤਿ ਉਠਿਆ,
ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।
ਸੁਣਿਆ ਸੀ ਸ਼ਹੁ ਸਾਡਾ ਨੰਢੜਾ, ਪਰ
ਦਿਨ ਦਿਹਾੜੇ ਦਿਲ ਸਾਡਾ ਲੁਟਿਆ।
ਕਿਹਾ ਸੀ ਕਈਂਆ ਨੇ ਕਿ ਟਲ ਜਾ,
ਪਰ ਦਿਲ ਦੀਵਾਨਾ ਨਹੀਂ ਹਟਿਆ।
ਮੰਨਿਆ ਰਹੀਮ ਤੇਰਾ ਬਿਰਦ ਹੈ, ਪਰ,
ਕਿਉਂ ਸਾਨੂੰ ਬੇਰਹਿਮੀ ਨਾਲ ਕਟਿਆ।
ਸਾਨੂੰ ਕੱਟ ਭਾਂਵੇ ਮਾਰ ਓਇ ਸੋਹਣਿਆ,
ਮਨ ਅਸੀਂ ਤੇਰੇ ਚਰਨਾਂ ‘ਚ ਸੁਟਿਆ।
ਕੁਲਬੀਰ ਸਿੰਘ ਦੀਵਾਨਾ ਤੇਰੇ ਦਰਸ਼ ਦਾ,
ਤੇਰੇ ਦਰਸ਼ਨਾਂ ਦੇ ਲਾਰਿਆਂ ਨੇ ਪਟਿਆ।
object(stdClass)#5 (21) {
["p_id"]=>
string(4) "1937"
["pt_id"]=>
string(1) "3"
["p_title"]=>
string(83) "ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।"
["p_sdesc"]=>
string(0) ""
["p_desc"]=>
string(1924) "ਗà©à¨°à¨¬à¨¾à¨£à©€ ਸà©à¨£à¨¿ ਚਾਓ ਅਤਿ ਉਠਿਆ,
ਸਾਨੂੰ ਕਿਸੇ ਪਾਸੇ ਜੋਗਾ ਨਹੀਓ ਛਡਿਆ।
ਸà©à¨£à¨¿à¨† ਸੀ ਸ਼ਹ੠ਸਾਡਾ ਨੰਢੜਾ, ਪਰ
ਦਿਨ ਦਿਹਾੜੇ ਦਿਲ ਸਾਡਾ ਲà©à¨Ÿà¨¿à¨†à¥¤
ਕਿਹਾ ਸੀ ਕਈਂਆ ਨੇ ਕਿ ਟਲ ਜਾ,
ਪਰ ਦਿਲ ਦੀਵਾਨਾ ਨਹੀਂ ਹਟਿਆ।
ਮੰਨਿਆ ਰਹੀਮ ਤੇਰਾ ਬਿਰਦ ਹੈ, ਪਰ,
ਕਿਉਂ ਸਾਨੂੰ ਬੇਰਹਿਮੀ ਨਾਲ ਕਟਿਆ।
ਸਾਨੂੰ ਕੱਟ à¨à¨¾à¨‚ਵੇ ਮਾਰ ਓਇ ਸੋਹਣਿਆ,
ਮਨ ਅਸੀਂ ਤੇਰੇ ਚਰਨਾਂ ‘ਚ ਸà©à¨Ÿà¨¿à¨†à¥¤
ਕà©à¨²à¨¬à©€à¨° ਸਿੰਘ ਦੀਵਾਨਾ ਤੇਰੇ ਦਰਸ਼ ਦਾ,
ਤੇਰੇ ਦਰਸ਼ਨਾਂ ਦੇ ਲਾਰਿਆਂ ਨੇ ਪਟਿਆ।"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "17/10/2011"
["cat_id"]=>
string(2) "82"
["subcat_id"]=>
NULL
["p_hits"]=>
string(1) "0"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(6) " "
["p_mkey"]=>
string(14) "
"
["p_mdesc"]=>
string(8) " "
["p_views"]=>
string(3) "975"
}