object(stdClass)#5 (21) {
["p_id"]=>
string(3) "106"
["pt_id"]=>
string(1) "3"
["p_title"]=>
string(62) "ਚਰਿਤਰੋ ਪਾਖਿਆਨ : ਇਕ ਅਧਿਐਨ"
["p_sdesc"]=>
string(0) ""
["p_desc"]=>
string(118820) "
ਚਰਿਤਰੋ ਪਾਖਿਆਨ : ਇਕ ਅਧਿà¨à¨¨
DR. MOHINDER KAUR GILL
http://news.panthic.org/articles/5202
ਬਾਣੀ ਪਰੰਪਰਾ ਵਿਚ ਗà©à¨°à© ਗੋਬਿੰਦ ਸਿੰਘ ਜੀ ਨੇ ਅਨੇਕ ਮà©à©±à¨– ਰਚਨਾ ਕੀਤੀ ਹੈ ਜਿਸ ਵਿਚੋਂ ਚਰਿਤà©à¨°à©‹ ਪਾਖਿਆਨ ੫੮੦ ਪੰਨਿਆਂ ਵਿਚ ਫੈਲੀ ਵੱਡੇ ਅਕਾਰ ਦੀ ਰਚਨਾ ਹੈ। ਇਸਦੇ ੪੦੪ ਅਧਿਆਇ ਹਨ ਜਿਹਨਾਂ ਦੀ ਕਾਵਿ-ਛੰਦਾਂ ਦੀ ਗਿਣਤੀ à©à©«à©«à©¯ ਹੈ। ਇਹ ਗà©à¨°à©°à¨¥ ਅਨੰਦਪà©à¨° ਸਾਹਿਬ ਦਰਿਆ ਸਤਿਲà©à¨œ ਦੇ ਕੰਢੇ ਸੰਮਤ ੧à©à©«à©© ਯਨੀ ਸੰਨ ੧੬੯੬ ਈ. ਵਿਚ ਸੰਪੂਰਨ ਹੋਇਆ। ਖਾਲਸਾ ਸਿਰਜਣ ਇਸ ਤੋਂ ਤਿੰਨ ਸਾਲ ਬਾਅਦ ਹੋਈ। ਗà©à¨°à© ਸਾਹਿਬ ਇਸ ਤੋਂ ਪਹਿਲਾਂ ਹੀ ਖਾਲਸੇ ਨੂੰ ਨਰੋਈ ਮਾਨਸਿਕਤਾ ਪà©à¨°à¨¦à¨¾à¨¨ ਕਰਨ ਦੇ ਆਹਰ ਵਿਚ ਸਨ।
ਸਾਰੇ ਸਾਹਿਤ ਆਚਾਰੀਆ ਇਸ ਤੱਥ ਨਾਲ ਸਹਿਮਤ ਹਨ ਕਿ ਸੰਸਕà©à¨°à¨¿à¨¤ ਸਾਹਿਤ-ਪਰੰਪਰਾ ਦੇ ਗà©à¨£ ਲੱਛਣ ਅਪà¨à©à¨°à©°à¨¸ ਸਾਹਿਬ ਪਰੰਪਰਾ ਵਿਚ ਪà©à¨°à¨µà¨¾à¨¹à¨¿à¨¤ ਹੋà¨à¥¤ ਅਪà¨à©°à¨°à¨¶ ਸਾਹਿਬ ਪਰੰਪਰਾ ਦੇ ਗà©à¨£-ਲੱਛਣ ਅਗੋਂ ਵਿਗਸਣ ਵਾਲੀਆਂ à¨à¨¾à¨¶à¨¾à¨µà¨¾à¨‚ ਵਿਚ ਵੀ ਪਾਠਗਠਹਨ। ਧਿਆਨਯੋਗ ਤੱਥ ਤਾਂ ਇਹ ਹੈ ਕਿ ਅਪà¨à©°à¨¶ ਸਾਹਿਤ ਵਿਚ ਰਚਿਤ ਗà©à¨°à©°à¨¥à¨¾à¨‚ ਵਿਚ ਰਾਸੇ ਗà©à¨°à©°à¨¥, ਸਤੋਤਰ ਤੇ ਚਰਿਤ ਕਾਵਿ ਦੇ ਗà©à¨°à©°à¨¥à¨¾à¨‚ ਦੀ ਬਹà©à¨¤à¨¾à¨¤ ਹੈ। ਅਪà¨à©à¨°à©°à¨¶ ਸਾਹਿਤ ਵਿਚ ਚਰਿਤ-ਕਾਵਿ ਦੀ ਬੜੀ ਵੱਡੀ ਵੰਨਗੀ ਮੌਜ਼ੂਦ ਹੈ। ਦਸ਼ਮ ਗà©à¨°à©°à¨¥ ਵਿਚ ਇਸ ਪਖੋਂ ਚਰਿਤà©à¨°à©‹
ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਦਸਮ ਗà©à¨°à©°à¨¥ ਵਿਚ ਇਸ ਪੱਖੋਂ ਚਰਿਤà©à¨°à©‹ ਪਾਖਿਆਨ ਦੀ ਨਿਸ਼ਾਨ ਦੇਹੀ ਕੀਤੀ ਜਾ ਸਕਦੀ ਹੈ। ਹà©à¨£ ਵਿਚਾਰਨਾ ਇਹ ਹੈ, ਜੇ ਚਰਿਤ-ਕਾਵਿ ਸਾਹਿਤ ਦੀ ਇਕ ਵੰਨਗੀ ਹੈ ਤਾਂ ਇਹ ਕਿਸ ਸਾਹਿਤ-ਵਰਗ ਦੇ ਅਧੀਨ ਆਕਿਆ ਜਾ ਸਕਦਾ ਹੈ। ਚੌਦਵੀਂ ਸਦੀ ਵਿਚ ਹੋਠਪà©à¨°à¨¸à¨¿à¨§ ਕਾਵਿ-ਸ਼ਾਸਤà©à¨°à©€ ਵਿਸ਼ਵਨਾਥ ਨੇ ਸਾਹਿਤ ਦੇ ਤਿੰਨ ਵਰਗ ਸਥਾਪਿਤ ਕੀਤੇ ਹਨ। ਇਹਨਾਂ ਦਾ ਵੇਰਵਾ ਹੈ : ਗਦ, ਪਦ ਅਤੇ ਚੰਪੂ। ਗਦ ਪਦ ਦੇ ਅਡਰੇ ਰੂਪ ਤਾਂ ਸਰਬ ਨਿਖੇੜਦਾ ਹੈ, ਉਹ ਹੈ ਇਸ ਦਾ ਸੰਮਿਲਤ ਰੂਪ। ਚੰਪੂ ਸਾਹਿਤ ਦਾ ਪà©à¨°à¨¾à¨£à¨¾à¨§à¨¾à¨°à©€ ਤੱਤ ਬà©à¨°à¨¿à¨¤à¨¾à¨‚ਤ ਨੂੰ ਲੈਅਬੱਧ ਜਾਂ ਛੰਦ ਬੱਧ ਕਰਕੇ ਪੇਸ਼ ਕਰਨਾ ਹੈ। ਸਾਹਿਤ ਦਾ ਇਹ ਰੂਪ ਢੇਰ ਚਿਰ ਆਕਰਸ਼ਣ ਦਾ ਕਾਰਨ ਰਿਹਾ ਹੈ। ਸਾਹਿਤ ਇਤਿਹਾਸ ਦੀ ਦà©à¨°à¨¿à¨¶à¨Ÿà©€ ਤੋਂ ਚੰਪੂ ਇਕ ਵੰਨਗੀ ਦੇ ਤੌਰ ਤੇ ਸਤਵੀਂ ਸਦੀ ਤੋਂ ਸ਼à©à¨°à©‚ ਹੋ ਗਿਆ ਸੀ। ਇਸਦੇ ਪà©à¨°à¨®à¨¾à¨£à¨¿à¨• ਗà©à¨°à©°à¨¥ ਦਸਵੀਂ ਸਦੀ ਵਿਚ ਸਾਹਮਣੇ ਆà¨à¥¤ ਇਹ ਵੰਨਗੀ ਦੱਖਣੀ à¨à¨¾à¨°à¨¤ ਵਿਚ ਖਾਸੀ ਪà©à¨°à¨¸à¨¿à©±à¨§à¨¤à¨¾ ਨੂੰ ਪà©à¨°à¨¾à¨ªà¨¤ ਹੋਈ।ਦਸ਼ਮ ਗà©à¨°à©°à¨¥ ਦਾ ਵਡੇਰਾ à¨à¨¾à¨— ਕਥਾਤਮਕ ਹੈ ਤੇ ਵਿਸ਼ੇਸ਼ ਕਰਕੇ ਇਹ ਚਰਿਤ-ਕਾਵਿ-ਸ਼ੈਲੀ ਰਾਹੀਂ ਪà©à¨°à¨µà¨¾à¨¨ ਚੜà©à¨¹à¨¿à¨† ਹੈ। ਚਰਿਤ ਕਾਵਿ ਦੀ ਮੂਲ ਪਛਾਣ ਹੀ ਇਹੋ ਹੈ, ਬà©à¨°à¨¿à¨¤à¨¾à¨‚ਤ ਲੈਅਬੱਧ ਹੋ ਕੇ ਰੂਪਮਾਨ ਹੋਵੇਗਾ। ਆਚਾਰੀਆਂ ਨੇ ਚਰਿਤ-ਕਾਵਿ ਦੇ ਛੇ ਪà©à¨°à¨•à¨¾à¨° ਮੰਨੇ ਹਨ। ਮਸਲਨ :
੧. ਧਾਰਮਿਕ - ਇਸ ਵਿਚ ਬà©à¨°à¨¹à¨®à¨¾à¨µà¨¾à¨¤à¨¾à¨° ਦੇ ਰà©à¨¦à©à¨°à¨¾à¨µà¨¤à¨¾à¨° ਰੂਪਮਾਨ ਹੋਠਹਨ।
੨. ਪà©à¨°à¨¤à©€à¨•à¨¾à¨¤à¨®à¨• - ਗਿਆਨ ਪà©à¨°à¨¬à©‹à¨§ (੧੨੬ ਤੋਂ ੩੩੬ ਛੰਦ ਤਕ)
à©©. ਵੀਰਗਾਥਾਤਮਕ - ਚੰਡੀ ਚਰਿਤà©à¨° ਉਕਤੀ ਬਿਲਾਸ ਤੇ ਚੰਡੀ ਚਰਿਤà©à¨° ਦੂਜਾ।
੪. ਪà©à¨°à©‡à¨® ਆਖਿਆਨਕ - ਚਰਿਤà©à¨°à©‹ ਪਾਖਿਆਨ।
à©«. ਪà©à¨°à¨¸à©°à¨¸à¨¾à¨®à©‚ਲਕ - ਚੌਬੀਸ ਅਵਤਾਰ।
੬. ਲੋਕ ਗਾਥਾਤਕਮਕ - ਚਰਿਤà©à¨°à©‹ ਪਾਖਿਆਨ ਵਿਚ ਅੰਕਿਤ ਸਾਰੇ ਲੋਕ ਨਾਇਕ ਚਰਿਤ-ਕਾਵਿ-ਸ਼ੈਲੀ ਰਾਹੀਂ ਪà©à¨°à¨µà¨¾à¨¨ ਚੜà©à¨¹à©‡ ਹਨ। ਇਥੇ ਹਲਕੀ ਜਿਹੀ ਵਿਚਾਰ ਚਰਿਤ-ਕਾਵਿ ਦੇ ਗà©à¨£ ਲੱਛਣਾਂ ਉਪਰ ਕਰ ਲੈਣੀ ਵੀ ਉਚਿਤ ਹੈ ਤਾਂ ਜ੠ਕੀਤਾ ਜਾ ਰਿਹਾ ਅਧਿà¨à¨¨ ਆਪਣੀ ਪà©à¨°à¨®à¨¾à¨£à¨¿à¨•à¨¤à¨¾ ਸਿੱਧ ਕਰ ਸਕੇ।
ਚਰਿਤ ਕਾਵਿ ਵਿਚ ਪà©à¨°à©‡à¨®, ਵੀਰਤਾ ਅਤੇ ਧਰਮ ਦਾ ਸਮਨਵੇ ਹà©à©°à¨¦à¨¾ ਹੈ। ਮਸਲਨ:
ਮੇਰ੠ਕਿਯੋ ਤà©à¨°à¨¿à¨£ ਤੇ ਮà©à¨¹à¨¿ ਜਾਹਿ ਗਰੀਬ ਨਿਵਾਜ ਨ ਦੂਸਰ ਤੇ ਸੌ
à¨à©à¨² ਛਿਮੋ ਹਮਰੀ ਪà©à¨°à¨à© ਆਪà©à¨¨ à¨à©à¨²à¨¨à¨¹à¨¾à¨° ਕਹà©à©° ਕੋਊ ਮੋਸੌ
ਸ਼ੇਵ ਕਰੈ ਤà©à¨®à¨°à©€ ਤਿਨ ਕੇ ਛਿਨ ਮੈ ਧਨ ਲਾਗਤ ਧਾਮ à¨à¨°à©‹à¨¸à©Œ
ਯਾ ਕਲਿ ਮੈ ਸà¨à¨¿ ਕਲਿ ਕà©à¨°à¨¿à¨ªà¨¾à¨¨ ਕੀ à¨à¨¾à¨°à©€ à¨à©à¨œà¨¾à¨¨ ਕੋ à¨à¨¾à¨°à©€ à¨à¨°à©‹à¨¸à©Œà¨‚
(ਪਹਿਲਾ ਚਰਿਤà©à¨°à©‹ ਪਾਖਿਯਾਨ, ੪੠ਸਵੈਯਾ)
ਇਸ ਵਿਚ ਆਦਿ ਸ਼ਕਤੀ ਨਾਲ ਪà©à¨°à©‡à¨®, ਉਸਦੀ ਸੂਰਬੀਰਤਾ ਤੇ ਉਸਦਾ ਵਿਤੀਰਾ ਜੋ ਸਮਾਜਿਕ ਵਿਹਾਰ ਵਿਚ ਦਿਸਦਾ ਹੈ, ਉਸਦਾ ਬਖਾਨ ਹੋਇਆ ਹੈ। ਉਸਦੀ ਹਸਤੀ ਸਾਹਮਣੇ ਅਤਿ ਨਿਮਾਣੀ ਹੋਂਦ ਹੈ-ਮਨà©à©±à¨– ਦੀ। ਚਰਿਤ ਕਾਵਿ-ਸ਼ੈਲੀ ਦਾ ਅਗਲਾ ਲੱਛਣ ਇਸ ਵਿਚ ਵਰਤਾ-ਸà©à¨°à©‹à¨¤à¨¾ ਜà©à¨—ਤ ਲਾਜ਼ਮੀ ਹà©à©°à¨¦à©€ ਹੈ। ਨਿਮਨ ਅੰਕਿਤ ਛੰਦ ਇਸ ਦੀ ਪà©à¨¶à¨Ÿà©€ ਕਰਦਾ ਹੈ:
ਸà©à¨§à¨¿ ਜਬ ਤੇ ਹਮ ਧਰੀ ਗà©à¨° ਦਠਹਮਾਰੇ
ਪੂਤਿ ਇਹੈ ਪà©à¨°à¨¨ ਤੋਹਿ ਜਬ ਲਗ ਘਟ ਥਾਰੇ
ਨਿਜ ਨਾਰੀ ਕੇ ਸੰਗਿ ਤà©à¨® ਨਿਤ ਬਢੇਯਹà©
ਪਾਰ ਨਰ ਕੀ ਸੇਜ à¨à©‚ਲਿ ਸà©à¨ªà¨¨à©‡ ਹੂੰ ਨ ਜੈਯਹ
(ਚਰਿਤà©à¨°à©‹ ਪਾਖਿਆਨ, ੨੧ ਛੰਦ ੪੧)
ਚਰਿਤ-ਕਾਵਿ-ਸ਼ੇਲੀ ਅਸਚਰਜਤਾ , ਸਾਹਸ ਪੂਰਨ ਰੋਮਾਚਿਕ ਤੱਤਾਂ ਨਾਲ à¨à¨°à©€ ਪੂਰੀ ਹà©à©°à¨¦à©€ ਹੈ। ਮਿਸਾਲ ਵਜੋਂ :
ਸੂਰਜ ਕਹ ਸੈਨਾਪਤਿ ਕੀਨਾ, ਦਹਿਨੈ ਓਰ ਚੰਦà©à¨° ਕਹ ਦੀਨਾ
ਬਾਈ ਓਰ ਕਾਰਤਿ ਕੇ ਧਰਾ, ਜਿਹ ਪੌਰਖ ਕਿਨਹੂੰ ਨਹਿ ਹਰਾ
ਇਹ ਦਿਸ ਸਕਲ ਦੇਵ ਚੜਿ ਧਾà¨, ਓਹਿ ਦਿਸਿ ਤੇ ਦਾਨਵ ਮਿਲਿ ਆà¨
ਬਾਜਨ à¨à¨¾à¨‚ਤਿ à¨à¨¾à¨‚ਤਿ ਤਨ ਬਾਜੇ, ਦੋਊ ਦਿਸਿਨ ਸੂਰਮਾ ਗਾਜੇ
ਦੈ ਦੈ ਢੋਲ ਬਜਾਇ ਨਗਾਰੇ, ਪੀ ਪੀ à¨à¨ ਕੈਫ ਮਤਵਾਰੇ
ਤੀਸ ਸਹਸ ਛੋਹਨਿ ਦਲ ਸਾਥਾ, ਰਨ ਦਾਰà©à¨¨à© ਰਚ ਜਗਨਾਥਾ
(ਚਰਿਤà©à¨° ਪਾਖਿਯਨਾ ੪੦੪, ਸਬà©à¨§à¨¿ ਬਾਚ, ਚੌਪਈ)
ਚਰਿਤ-ਕਾਵਿ-ਸ਼ੈਲੀ ਵਿਚ ਵਰਣਨ ਸਿੱਧਾ ਸਪਾਟ ਨਹੀਂ ਹà©à©°à¨¦à¨¾à¥¤ ਇਸਦਾ ਇਕ ਖ਼ਾਸ ਉਦੇਸ਼ ਹà©à©°à¨¦à¨¾ ਹੈ। ਉਪਰ ਅੰਕਿਤ ਚੌਪਈ ਤੋਂ ਸਾਫ਼ ਹੋ ਜਾਂਦਾ ਹੈ ਕਿ ਯà©à¨§ ਜਿੱਤਣਾ ਹੀ ਦੇਵੀ ਅਤੇ ਦੈਤਾਂ ਦਾ ਉਦੇਸ਼ ਹੈ। ਦੋਵੇਂ ਆਪੋ ਆਪਣੇ ਢੰਗ ਨਾਲ ਤਿਆਰੀ ਕਰਕੇ ਮੈਦਾਨੇ-ਜੰਗ ਵਿਚ ਆਉਂਦੇ ਹਨ ਪਰ ਬਾਣੀਕਾਰ ਸਪੱਸ਼ਟ ਹਨ ਇਸ ਤਰà©à¨¹à¨¾ ਦਾ à¨à¨¿à¨…ੰਕਰ ਯà©à¨§ ਮਚਾਉਣ ਦਾ ਕਾਰਨ ਵੀ ਕੇਵਲ ਤੇ ਕੇਵਲ ਰੱਬ ਆਪ ਹੀ ਹੈ। ਕà©à¨² ਮਿਲਾਕੇ, ਚਰਿਤà©à¨°à©‹ ਚੰਪੂ ਸਾਹਿਤ ਦੀ ਹੀ ਇਕ ਵੰਨਗੀ ਹੈ। ਇਸ ਵਿਚ ਬà©à¨°à¨¿à¨¤à¨¾à¨‚ਤਕ ਛੂਹਾਂ ਵੀ ਹਨ ਅਤੇ ਕਾਵਿ-ਛੰਦ ਵੀ ਆਪਣੀ ਛਾਪ ਲਾਉਂਦੇ ਹਨ। ਬà©à¨°à¨¿à¨¤à¨¾à¨‚ਤ ਅਤੇ ਵਰਣਨ ਇਕ ਦੂਜੇ ਵਿਚ ਖਲਤ ਮਲਤ ਨਹੀਂ ਹà©à©°à¨¦à¨¾ ਸਗੋਂ ਆਪੋ-ਆਪਣੀ ਪਛਾਣ ਰੱਖਣ ਦੇ ਬਾਵਯੂਦ ਆਪਣਾ ਮਿਸ਼à©à¨°à¨¤ ਰੂਪ ਉਜਾਗਰ ਕਰਦੇ ਹਨ। ਇਹੋ ਚੰਪੂ ਸਾਹਿਤ ਦੀ ਪà©à¨°à¨®à©à¨– ਪਹਿਚਾਨ ਹੈ। ਇਸ ਪਖੋਂ ਚਰਿਤà©à¨°à©‹ ਪਾਖਿਆਨ à¨à¨°à¨¿à¨† ਪੂਰਾ ਹੈ।
ਮਹਾਨ ਕੋਸ਼ ਵਿਚ ਚਰਿਤà©à¨° ਦੇ ੯ ਅਰਥ ਦਿੱਤੇ ਹਨ ਜਿਹਾ ਕਿ ਪਿਆਦਾ, ਪੈਦਲ, ਪਦਾਤਿ, ਕਰਨੀ, ਕਰਤੂਤ, ਅਚਾਰ, ਬਿਤà©à¨°à¨¾à¨‚ਤ, ਹਾਲ, ਦਸਮ ਗà©à¨°à©°à¨¥ ਵਿਚ ਇਸਤà©à¨°à©€ ਪà©à¨°à¨–ਾਂ ਦੇ ਛਲ ਕਪਟ à¨à¨°à©‡ ਪà©à¨°à¨¸à©°à¨—। ਇਸ à¨à¨¾à¨— ਦੀ ਸੰਗਿਆ ਚਰਿਤà©à¨°à©‹ ਪਾਖਿਆਨ ਹੈ। à¨à¨¾à¨µà©‡à¨‚ ਚਰਿਤà©à¨°à¨¾à¨‚ ਦੀ ਗਿਣਤੀ ੪੦੪ ਹੈ ਪਰ ਸਿਲਸਿਲੇਵਾਰ ਲਿਖਣ ਕਰਕੇ ੪੦੫ ਬਣ ਗਈ ਹੈ। ਦਰਅਸਲ, ੩੨੫ਵਾਂ ਚਰਿਤà©à¨° ਲਿਖਿਆ ਨਹੀਂ ਗਿਆ ਪਰ ਇਸ ਦੇ ਅੰਤ ‘ਤੇ’ ਇਤਿ ਸà©à¨°à©€ ਲਿਖਕੇ ੩੨੫ ਨੰਬਰ ਦਿਤਾ ਹੋਇਆ ਹੈ। ਕà©à¨² ਮਿਲਾਕੇ, ਚਰਿਤà©à¨°à©‹ ਪਾਖਿਯਾਨ ਦਾ ਸ਼ਬਦੀ ਅਰਥ ਹੈ, ਛਲ, ਕਪਟ à¨à¨°à©‡ ਕਿਂਸੇ ਅਥਵਾ ਦਿਲਚਸਪ ਕਹਾਣੀਆਂ ਦਾ ਵਰਣਨ।
ਚਰਿਤà©à¨°à©‹ ਪਾਖਿਆਨ ਦੀ à¨à©‚ਮਿਕਾ ਵਿਚ ਲਿਖਿਆ ਹੈ ਕਿ ਰਾਜਾ ਚਿਤà©à¨° ਸਿੰਘ ਦਾ ਸà©à©°à¨¦à¨° ਰੂਪ ਵੇਖਕੇ ਇਕ ਅਪਸਰਾ ਮੋਹਿਤ ਹੋ ਗਈ। ਇਸੇ ਤੋਂ ਹਨੂਵੰਤ ਸਿੰਘ ਪà©à©±à¨¤à¨° ਪੈਦਾ ਹੋਇਆ।ਇਸ ਰਾਜੇ ਦੀ ਨਵੀਂ ਵਿਆਹੀ ਰਾਣੀ ਚਿਤà©à¨°à¨®à¨¤à©€ ਨੌਜਵਾਨ ਹਨੂਵੰਤ ਸਿੰਘ ਤੇ ਮੋਹਿਤ ਹੋ ਗਈ ਜੋ ਰਾਜਾ ਚਿਤà©à¨° ਸਿੰਘ ਦਾ ਪà©à©±à¨¤à¨° ਸੀ। ਉਸਨੇ ਹਨੂਵੰਤ ਸਿੰਘ ਅਨੇਕ ਤਰà©à¨¹à¨¾à¨‚ ਫà©à¨¸à¨²à¨¾à¨‰à¨£ ਦੀ ਕੋਸ਼ਿਸ਼ ਕੀਤੀ ਪਰ ਉਸ ਧਰਮੀ ਨੇ ਧਰਮ ਦਾ ਪਿਂਛਾ ਨਾ ਛੱਡਿਆ। ਨਿਰਾਸ ਰਾਣੀ ਨੇ ਆਪਣੇ ਬਜ਼à©à¨°à¨— ਪਤੀ ਰਾਜਾ ਚਿਤà©à¨° ਸਿੰਘ ਨੂੰ ਸਪà©à©±à¨¤à¨° ਹਨੂਵੰਤ ਉਪਰ ਤੋਹਮਤਾਂ ਲਾ ਕੇ ਦਸੀਆ। ਕà©à¨°à©‹à¨§à¨¿à¨¤ ਰਾਜਾ ਪà©à©±à¨¤à¨° ਨੂੰ ਮਾਰਨ ਉਂਤੇ ਤà©à¨² ਗਿਆ ਪਰ ਸਿਆਣੇ ਵਜ਼ੀਰ ਨੇ ਰਾਜੇ ਨੂੰ ਕਪਟੀ ਇਸਤà©à¨°à©€à¨†à¨‚ ਦੇ ਅਨੇਕਾਂ ਛਲ à¨à¨°à©‡ ਚਰਿਤà©à¨° ਸà©à¨£à¨¾à¨•à©‡ ਰਾਜੇ ਦੇ ਮਨ ਵਿਚ ਆਠਸ਼ੰਕੇ ਨੂੰ ਦੂਰ ਕਰਨ ਦਾ ਜਤਨ ਕੀਤਾ।
ਇਸ ਰਚਨਾ ਦਾ ਨਾਮ ਤਾਂ à¨à¨¾à¨µà©‡à¨‚ ਚਰਿਤà©à¨°à©‹ ਪਾਖਿਯਾਨ ਹੀ ਹੈ ਪਰ ਇਹ ਨਿਰਾ ਇਸਤà©à¨°à©€à¨†à¨‚ ਦੇ ਛਲ ਕਪਟ ਨੂੰ ਹੀ ਰੂਪਮਾਨ ਨਹੀਂ ਕਰਦੀ ਸਗੋਂ ਇਸਦਾ ਕਲਾਵਾ ਖ਼ਾਸਾ ਵੱਡਾ ਹੈ। ਇਸ ਵਿਚ ਪà©à¨°à¨¾à¨¤à¨¨ ਹਿੰਦੂ ਪà©à¨¸à¨¤à¨•à¨¾à¨‚ ਤੋਂ, ਬਹਾਰ ਦਾਨਿਸ਼ ਕਿਤਾਬ ਤੋਂ, ਮà©à¨—ਲਾਂ ਦੀ ਖਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪà©à¨°à¨¸à©°à¨—ਾਂ ਤੋਂ, ਪੰਜਾਬ ਦੇ ਕਿਂਸੇ ਕਹਾਣੀਆਂ ਤੋਂ, ਤੇ ਕà©à¨ ਗà©à¨°à© ਜੀ ਨੇ ਆਪਣੇ ਤਜਰਬਿਆਂ ਤੋਂ ਚਰਿਤà©à¨° ਲਿਖੇ ਹਨ। ਦਰਅਸਲ, ਇਹ à¨à¨¾à¨°à¨¤à©€ ਸੱà¨à¨¿à¨…ਤਾ ਦੀ ਪਰਾਤਨਤਾ ਦੀ à¨à¨²à¨• ਨੂੰ ਸਮਰਪਿਤ ਕਹਾਣੀਆਂ ਹਨ। ਇਥੇ ਇਹ ਸਪਸ਼ਟ ਕਰਨਾ ਉਚਿਤ ਪà©à¨°à¨¤à©€à¨¤ ਹà©à©°à¨¦à¨¾ ਹੈ ਇਕ ਪà©à¨°à¨¸à©°à¨— ਇਕ ਤੋਂ ਵਧੀਕ ਚਰਿਤਰਾਂ ਵਿਚ ਵੀ ਰੂਪਮਾਨ ਹੋਇਆ ਹੈ। ਜਿਸ ਤਰà©à¨¹à¨¾à¨‚ ਆਹਿਲਿਆ ੧੧੫, ੧੧੬, ੧੧੠ਵਿਚ, ਕਲਪ ਮà©à¨¨à©€ ੧੧੫, ੧੦੯ ਵਿਚ, ਗੈਂਡੇ ਖਾਂ ਡੋਗਰ ੩੬, ੩੠ਵਿਚ ਆਦਿ।
ਧਿਆਨਯੋਗ ਨà©à¨•à¨¤à¨¾ ਤਾਂ ਇਹ ਹੈ, ਰਬੀ ਲੀਲà©à¨¹à¨¾ ਵਾਂਗ ਇਹਨਾਂ ਚਰਿਤà©à¨°à¨¾à¨‚ ਦੀ ਵੰਨਗੀ ਵੀ ਅਨੇਕਮà©à¨– ਹੈ। ਇਹ ਸਾਰੇ ਨਾ ਤਾਂ ਨਾਰੀ-ਸੰਸਾਰ ਨਾਲ ਜà©à©œà©‡ ਹੋਠਹਨ ਤੇ ਨਾ ਹੀ ਮਰਦ-ਸੰਸਾਰ ਨਾਲ। ਇਹਨਾਂ ਵਿਚਲੀ ਇਤਿਹਾਸਕ ਸਾਮਗà©à¨°à©€ ਖ਼ਾਸੀ ਮà©à¨²à¨µà¨¾à¨¨ ਹੈ। ਔਰੰਗਜ਼ੇਬ ਦੀ à¨à©ˆà¨£ ਰੌਸਨ ਆਰਾ, ਸ਼ਿਵਾ ਜੀ ਦੇ ਸਪà©à©±à¨¤à¨° ਸੰà¨à¨¾ ਜੀ ਤੇ ਸਿਕੰਦਰ ਬਾਦਸ਼ਾਹ ਤੇ ਰਾਧਾ ਕà©à¨°à¨¿à¨¶à¨¨ ਦਾ ਚਰਿਤਰ ਆਦਿ। ਵੰਨਗੀ ਹਾਜ਼ਰ ਹੈ:
ਬਿੰਦਾਬਾਨ ਬà©à¨°à¨¿à¨–ਾà¨à¨¾à¨¨ ਦੀ ਸà©à¨¤à¨¾ ਰਾਧਿਕਾ ਨਾਮ
ਹਰਿ ਸੋ ਕਿਯਾ ਚਰਿਤà©à¨° ਤਿਹ ਦਿਨ ਕਹ ਦੇਖਤ ਥਾਮ
ਕà©à¨°à¨¿à¨¸à¨¨ ਰੂਪਿ ਲਖਿ ਬਸਿ à¨à¨ˆ ਨਿਸ੠ਦਿਨ ਹੈਰਤ ਤਾਹਿ
ਬਯਾਸ ਪਰਾਸਰ ਅਸà©à¨° ਸà©à¨° à¨à©‡à¨¦ ਨਾ ਪਾਵਤ ਜਾਹਿ
(ਚਰਿਤà©à¨° ਪਾਖਿਆਨ, ੧੨ ਦੋਹਰਾ ੧,੨)
ਸੰਬਾਪà©à¨° ਕਾ ਨਗਰ ਇਕ ਤਹਾ ਰਾਜ ਕਰਤੇ ਸੰà¨à¨¾ ਜੂ ਤਹਾ
ਇਕ ਕਵਿ ਕਲਸ ਰਹਤ ਗà©à¨°à¨¿à¨¹ ਵਾ ਕੇ, ਪਰੀ ਸਮਾਨ ਸà©à¨¤à¨¾ ਗà©à¨°à¨¿à¨¹ ਤਾ ਕੈ
ਜਬ ਸੰà¨à¨¾ ਤਿਹ ਰੂਪ ਨਿਹਾਰਿਯੋ, ਇਹੈ ਆਪਨੈ ਚਿਤ ਬਿਚਾਰਯੋ
ਯਾ ਕੌ à¨à¨²à©€ à¨à¨¾à¨‚ਤਿ ਗਹਿ ਤੋਰੇ, ਬà©à¨°à¨¾à¨¹à¨®à¨¨à©€ ਹਮ ਨ ਕਛ੠ਛੋਰੋ
(ਚਰਿਤà©à¨° ਪਾਖਿਆਨ ੨੧੫, ਚੌਪਈ ੨,à©©)
ਸਹਿਜਹਾਂ ਜਬ ਹੀ ਮਰਿ ਗਠਔਰੰਗ ਸਾਹ ਪਾਤਿਸਾਹ à¨à¨
ਸੈਫਦੀਂ ਸੰਗ ਯਾ ਕੋ ਪਯਾਰਾ ਪੀਰ ਅਪਨ ਕਰਿ ਤਾਹਿ ਬਿਚਾਰਾ
ਤਾ ਕੋ ਸੰਗ ਰੋਸਨਾ ਗਈ ਬਿਬਿਧ ਬਿਧਨ ਤਨ ਪà©à¨°à©€à¨¤à© ਪਜਾਈ
ਕਾਮ à¨à©‹à¨— ਤਿਹ ਸੰਗ ਕਮਾਯੋ ਤਾਹਿ ਪੀਰ ਅਪਨੋ ਠਹਿਰਾਯੋ
(ਚਰਿਤà©à¨° ਪਾਖਿਆਨ ੨à©à©®, ਚੌਪਈ ੨,à©©)
ਬਾਦਸ਼ਾਹ ਸਿਕੰਦਰ ਦà©à¨¨à©€à¨†à¨‚ ਨੂੰ ਜਿਤਣਾ ਚਾਹà©à©°à¨¦à¨¾ ਸੀ। ਜਦੋਂ ਉਹ à¨à¨¾à¨°à¨¤ ਪà©à©±à¨œà¨¾ ਤਾਂ ਉਸ ਨੂੰ ਪਤਾ ਲਗਾ ਇਥੇ ਅੰਮà©à¨°à¨¿à¨¤ ਹੈ। ਉਹ ਆਬੇ ਹਯਾਤ ਦੀ ਤਲਾਸ਼ ਵਿਚ ਤà©à¨° ਪਿਆ। ਜਿਥੇ ਉਸ ਅੰਮà©à¨°à¨¿à¨¤ ਦਾ ਚਸ਼ਮਾਂ ਸੀ ਉਸ ਪਾਸੇ ਟà©à¨° ਪਿਆ। ਜਦੋਂ ਦੇਵਤਿਆ ਨੇ ਇੰਦਰ ਦੇਵ ਨੂੰ ਦਸਿਆ ਕਿ ਸਿਕੰਦਰ ਬਾਦਸ਼ਾਹ ਨੇ ਅੰਮà©à¨°à¨¿à¨¤ ਲੱਠਲਿਆ ਹੈ। ਜੇ ਉਹ ਅਮਰ ਹੋ ਜਾà¨à¨—ਾ ਤਾਂ ਚੌਦਾਂ ਲੋਕਾਂ ਨੂੰ ਜਿੱਤ ਲà¨à¨—ਾ। ਇਸਦਾ ਕੋਈ ਉਪਾਉ ਕਰਨਾ ਚਾਹੀਦਾ ਹੈ। ਇੰਦਰ ਦੇਵਤਾ ਉਪਾਅ ਕਰਦਾ ਹੈ:
ਅੜਿਲ
ਰੰà¨à¨¾ ਨਾਮ ਅਪਛਰਾ ਦਈ ਪਠਾਇ ਕੈ,
ਬਿਰਧ ਰੂਪ ਖਗ ਕੋ ਧਰ ਬੈਠੀ ਆਇ ਕੈ
à¨à¨• ਪੰਖ ਤਨ ਰਹਿਯੋ ਨ ਤਾ ਕੌ ਜਾਨਿਯੈ,
ਹੋ ਜਾਤਨ ਲਹਿਯੋ ਜਾਇ ਘà©à¨°à¨¿à¨£à¨¾ ਜਿਯ ਨਾਠਿਯੈ (੪à©)
ਦੋਹਰਾ
ਜਬੈ ਸਿਕੰਦਰ ਅੰਮà©à¨°à¨¿à¨¤ ਪੀਵਨ ਲਗਯੋ ਬਨਾਇ
ਗਲਤ ਅੰਗ ਪੰਛੀ ਤਬੈ ਨਿਰਖਿ ਉਠਯੋ ਮà©à¨¸à¨•à¨¾à¨‡
ਚੌਪਈ
ਪੂਛਿਯੋ ਤਾਹਿ ਪੰਛਯਹਿ ਜਾਈ, ਕਯੋ ਤੈ ਹਸੌ ਹੇਰਿ ਮà©à¨¹à¨¿ à¨à¨¾à¨ˆ
ਸਕਲ ਬà©à¨°à¨¿à¨¥à¨¾ ਵਹ੠ਮੋਹਿ ਬਤੈਯੇ, ਹਮਰੇ ਚਿਤ ਜਬ ਤੇ ਪਿਯੋ ਕà©à¨¨à©€à¨°(੪੯)
ਪੰਛੀ ਬਾਚ- ਦੋਹਰਾ
ਪਛ à¨à¨• ਤਨ ਨ ਰਹਿਯੋ ਰਕਤ ਨ ਰਹਿਯੋ ਸਰੀਰ
ਤਨ ਨ ਛà©à¨Ÿà¨¤ ਦà©à¨– ਸੋ ਜਿਯਤ ਜਬ ਤੇ ਪਿਯੋ ਕà©à¨¨à©€à¨°(੫੦)
ਚੌਪਈ
à¨à¨²à¨¾ à¨à¨¯à©‹ ਅੰਮà©à¨°à¨¿à¨¤ ਯਹ ਪੀਹੈ ਹਮਰੀ à¨à¨¾à¨¤à¨¿ ਬਹà©à¨¤ ਦਿਨ ਜੀਹੈ
ਸ਼à©à¨¨à¨¿ ਕੇ ਬਚਨ ਸਿਕੰਦਰ ਡਰਿਯੋ ਪਿਯਤ ਹà©à¨¤à©‹ ਮਧ੠ਪਾਨ ਨਾ ਕਰਿਯੋ(੫੧)
ਅਛਲ ਛੈਲ ਛੈਲੀ ਛਲਯੋ ਇਹ ਚਰਿਤà©à¨° ਕੈ ਸੰਗ
ਸ਼੠ਕਬਿ ਕਾਲ ਤਬ ਹੀ à¨à¨¯à©‹ ਪੂਰਨ ਕਥਾ ਪà©à¨°à¨¸à©°à¨—(੫੨)
(ਚਰਿਤà©à¨°à©‹ ਪਾਖਿਆਨ ੨੧à©)
ਜ਼ਾਹਿਰ ਹੈ, ਅਜਿਹੇ ਪà©à¨°à¨¸à©°à¨— ਸਿਰਜ ਕੇ ਇਕ ਬਨਿਆਦੀ ਨà©à¨•à¨¤à¨¾ ਸਪਸ਼ਟ ਕਰਦੇ ਹਨ:
ਜੋ ਪਵਹਿ à¨à¨¾à¨‚ਡੇ ਵਿਚ ਵਸਤ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ
ਜੇ ਇੰਦਰ ਦੇਵਤਾ ਆਰੰਠਕਾਲ ਤੋਂ ਹੀ ਫਰੇਬੀ ਚਾਲਾਂ ਕਰਦਾ ਆਇਆ ਹੈ। ਰੰà¨à¨¾ ਉਸੇ ਦੀ ਅਪਸਰਾ ਹੈ ਹਰ ਵਾਰ ਉਸੇ ਤੋਂ ਚੰਗਾ ਮੰਦਾ ਛਲ ਕਰਵਾਉਂਦਾ ਹੈ। à¨à¨²à¨¾ ਜੇ ਇਸ ਅਪਸਰਾ ਕੋਲ ਵਿਲੱਖਣ ਸà©à©°à¨¦à¨°à¨¤à¨¾ ਹੈ ਤਾਂ ਛਲ ਕਪਟ ਕਰਨ ਦੀ à¨à¨°à¨ªà©‚ਰ ਯੋਗਤਾ ਵੀ ਤਾਂ ਹੈ। ਨਾ ਸà©à©°à¨¦à¨°à¨¤à¨¾ ਉਸਨੇ à©™à©à¨¦ ਘੜੀ ਹੈ ਨਾ ਹੀ ਛਲੀਆ ਮਾਨਸਿਕਤਾ। ਇਹ ਦੋਵੇਂ ਕà©à¨¦à¨°à¨¤ ਵਲੌਂ ਹੀ ਉਸ ਵਿਚ ਪਾਈਆਂ ਗਈਆਂ ਹਨ। ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਦਸਮ ਗà©à¨°à© ਜੀ ਨੇ ਚੰਡੀ ਦੀ ਵਾਰ ਵਿਚ ਇਸੇ ਤੱਥ ਨੂੰ ਸਪਸ਼ਟ ਕੀਤਾ ਹੈ:
੧. ਤੈ ਹੀ ਦà©à¨°à¨—ਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ!।
੨. ਤੂ ਹੀ ਬਿਕà©à¨°à¨¤ ਰੂਪਾ ਤੂ ਹੀ ਚਾਰ ਨੈਨਾ!।
ਤà©à¨¹à©€ ਰੂਪ ਬਾਲਾ ਤà©à¨¹à©€ ਬਕ ਬੈਨਾ
ਤੂ ਹੀ ਬਕà©à¨° ਤੇ ਬੇਦ ਚਾਰੋ ਉਚਾਰੇ!।
ਤà©à¨®à©€ ਸà©à©°à¨ ਨੇਸà©à©°à¨ ਦਾਨੋ ਸੰਘਾਰੇ!।
ਸਾਫ਼ ਹੈ, ਗà©à¨°à© ਜੀ ਅਜਿਹੇ ਪà©à¨°à¨¸à©°à¨— ਸਿਰਜ ਕੇ ਇਕ ਬà©à¨¨à¨¿à¨†à¨¦à©€ ਤਣਾਉ ਦਾ ਇੰਸ਼ਾਫ਼ ਕਰਦੇ ਹਨ। ਜਦੋਂ ਸਠਕà©à¨ ਦਾ ਸਿਰਜਣਹਾਰ ਉਹ ਖà©à¨¦ ਆਪ ਹੀ ਹੈ ਤਾਂ ਕਸੂਰਵਾਰ ਕੌਣ ਹੈ ਪਰ ਇਹ ਤੱਥ ਵੀ ਤਾਂ ਪà©à¨°à¨¸à©°à¨—ਾਂ ਨਾਲ ਹੀ ਸਪਸ਼ਟ ਹੋ ਸਕਦਾ ਸੀ।ਨਾਲੇ, ਇਹ ਪà©à¨°à¨¸à©°à¨— ਇਕ ਖ਼ਾਸ ਤਰà©à¨¹à¨¾à¨‚ ਦੀ ਜਾਣਕਾਰੀ ਨਾਲ à¨à¨°à¨ªà©‚ਰ ਹਨ। ਰਚੈਤਾ ਦੀ ਨਜ਼ਰ ਪੰਜਾਬ ਦੇ ਲੋਕ ਨਾਇਕਾਂ ਤੇ ਵੀ ਪੈਦੀ ਹੈ। ਫਲਸਰੂਪ ਹੀਰ ਰਾਂà¨à©‡ ਦੀ ਪà©à¨°à©€à¨¤ ਕਹਾਣੀ(੯੮), ਸੋਹਣੀ ਮਹੀਵਾਲ(੧੦੧), ਮਿਰਜ਼ਾ ਸਾਹਿਬਾਂ(੧੨੯), ਸਸੀ ਪà©à¨¨à©‚à©°(੧੦੯) ਯੂਸਫ à©›à©à¨²à©‡à¨–ਾ(੨੦੧), ਕੋਕਲਾ, ਢੋਲਾ ਮਾਰੂ, ਮਾਧਵਾਨਲ ਕਾਮ ਕੰਦਲਾ ਆਦਿ ਲੋਕ-ਪਸੰਗ ਵੀ ਉਹਨਾਂ ਦੇ ਚਰਿਤਰ-ਚਿਤਰਣ ਦਾ ਅੰਗ ਬਣਦੇ ਹਨ। ਗà©à¨°à© ਜੀ ਦੀ ਨਜ਼ਰ ਜਿਥੇ ਲੋਕ ਨਾਇਕਾਂ ਉਪਰ ਪੈਂਦੀ ਹੈ ਉਥੇ ਧਾਰਮਿਕ ਜੀਵਨ ਨਾਲ ਜà©à©œà©‡ ਦੇਵੀ-ਦੇਵਤੇ ਜਿਹਾ ਕਿ à¨à¨µà¨¾à¨¨à©€, (੧, ੪੦੪), ਬà©à¨°à¨¹à¨®à¨¾ ਬਿਸ਼ਨ, ਮਹੇਸ਼ ਤੇ ਇੰਦà©à¨°(੧੮੬) ਵੀ ਚਰਿਤà©à¨°à©‹ ਪਾਖਿਆਨ ਵਿਚ ਮਹੱਤਵਪੂਰਨ à¨à©‚ਮਿਕਾ ਅਦਾ ਕਰਦੇ ਹਨ।
ਚਰਿਤà©à¨°à©‹ ਪਾਖਿਆਨ ਦੇ ਫਰੇਬੀ, ਕਪਟੀ, ਛਲੀਠਪਾਤਰ ਆਮ ਤੌਰ ਤੇ ਰਾਜੇ (੩੪, ੧੧, ੧੪, à©) ਸਯਦ, ਸ਼ੇਖ, ਪਠਾਨ, ਮà©à¨—ਲ, ਰਾਜਕà©à¨®à¨¾à¨° (੫੧) ਜੋਗੀ (à©«) ਕਾਜ਼ੀ (੧à©) ਜਟ (੬) ਗà©à¨œà¨° (੧੪, ੨੯) ਸ਼ਾਹੂਕਾਰ (à©) ਬਨੀਆ (੨੬) ਚੋਰ (੧੩) ਬà©à¨°à¨¾à¨¹à¨®à¨£ (੨à©) ਨੌਕਰ (à©©à©©) ਰਾਣੀ (੩੦) ਤੇ ਇਸਤà©à¨°à©€à¨†à¨‚ ਹਨ।
ਸà©à¨†à¨² ਹੋ ਸਕਦਾ ਹੈ ਚਰਿਤà©à¨°à©‹ ਪਾਖਿਆਨ ਦੀ ਮà©à¨– à¨à©‚ਮਿਕਾ ਇਸਤਰੀਆਂ ਰਾਹੀਂ ਦਰਪੇਸ਼ ਹੈ। ਇਸਦਾ ਕਾਰਨ ਕੀ ਹੋ ਸਕਦਾ ਹੈ? ਇਹ ਤਾਂ ਸਪਸ਼ਟ ਹੀ ਹੈ ਇਸਦੇ ਪਾਤਰ pre-Vedic ਕਾਲ ਦੇ ਵੀ ਹਨ ਤੇ ਲੋਕ ਕਾਲ ਦੇ ਵੀ (ਲੋਕ ਕਾਲ ਜਿਸਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ) ਤੇ ਇਤਿਹਾਸ ਦੇ ਵੀ। ਪਰ ਹਰ ਹਾਲ ਵਿਚ ਉਥੇ ਨਾਰੀ ਮੌਜੂਦ ਹੈ। ਇਥੇ ਨਾਰੀ ਦੀ à¨à©‚ਮਿਕਾ ਵਧੇਰੇ ਕਰਕੇ misogyny ਵਾਲੀ ਹੈ ਜਿਸਦਾ ਅਰਥ ਹੈ, ਉਸ ਨਾਲ ਇਕ ਖਾਸ ਤਰà©à¨¹à¨¾à¨‚ ਦੀ ਨਫਰਤ ਪੈਦਾ ਕੀਤੀ ਜਾà¨, ਕਾਰਣ, ਕਿਉਂਕਿ ਉਹ ਚਲਿਤਰਹਾਰੀ ਫਰੇਬੀ, ਕਪਟੀ, ਮਕਾਰੀ, ਖੇਖਣਹਾਰੀ ਤੇ ਛਲਣ ਵਾਲੀ ਹੈ। ਸà©à¨†à¨² ਹੈ - ਉਹ ਅਜਿਹੀ ਕਿਉਂ ਹੈ? ਜਾ ਅਜਿਹੀ ਕਿਉਂ ਹੋ ਗਈ? ਸਦੀਆਂ ਤੋਂ ਸਾਡਾ ਪà©à¨°à¨– ਪਰਧਾਨ ਸਮਾਜ ਹੈ। ਸਮਾਜ ਨੇ ਉਸ ਨੂੰ ਦà©à¨œà©ˆà¨²à¨¾ ਸਥਾਨ ਦਿੱਤਾ ਹੈ। ਉਸਨੂੰ ਆਪਣੀ ਆਤਮ ਸੱਚ ਉਚਾਰਨ ਦੀ ਆਗਿਆ ਨਹੀਂ ਸੀ। ਉਸਦਾ ਆਲਾ-ਦà©à¨†à¨²à¨¾ ਗਲ ਘੋਟੂ ਹੀ ਰਿਹਾ। ਉਹ ਦੂਜਿਆਂ ਦਾ ਧਿਆਨ ਆਪਣੇ ਵਲ ਖਿੱਚ ਸਕਦੀ ਸੀ, ਨਤੀਜਾ, ਉਸਨੇ ਚà©à¨ªà¨šà¨¾à¨ª ਉਹ ਰਾਹ ਲੱà¨à¨£à©‡ ਸà©à¨°à©‚ ਕਰ ਦਿੱਤੇ ਜਿਹਨਾਂ ਰਾਹੀਂ ਉਹ ਆਪਣੀ ਪਿਆਸ ਬà©à¨à¨¾ ਸਕਦੀ ਸੀ। ਉਸ ਦੀਆਂ ਦਮਿਤ à¨à¨¾à¨µà¨¨à¨¾à¨µà¨¾à¨‚ ਪà©à¨°à©€à¨†à¨‚ ਹੋ ਸਕਣ। ਉਸ ਨੂੰ ਤà©à¨°à¨¿à¨ªà¨¤à©€ ਦਾ ਅਹਿਸਾਸ ਹੋ ਸਕੇ। ਇਕ ਗੱਲ ਤਾਂ ਸਾਫ਼ ਹੈ ਉਸ ਦੇ ਅੰਦਰ ਜਿਹੜੇ ਵੀ ਗà©à¨£ ਪਾਠਗਠਸਨ, ਉਹ ਕà©à¨¦à¨°à¨¤à©€ ਸਨ। ਜੇ ਉਹ ਰਬੋਂ ਹੀ ਚਲਾਕ ਸੀ ਤਾਂ ਰੱਬੌਂ ਹੀ ਅਸੀਲ ਵੀ ਤਾਂ ਸੀ। ਮਿੱਠੀ ਸੀਰਤ ਵਾਲੀ, ਕੋਮਲ ਤੇ ਸੰਜਮੀ ਵੀ ਤਾਂ ਸੀ। ਚਰਿਤà©à¨°à©‹ ਪਾਖਿਆਨ ਵਿਚ ਨਾਰੀ ਦੇ ਇਹਨਾਂ ਦੋਹਾਂ ਤਰà©à¨¹à¨¾à¨‚ ਦੇ ਗà©à¨£à¨¾à¨‚-ਔਗà©à¨£à¨¾à¨‚ ਦੀ ਪੇਸ਼ਕਾਰੀ ਹੋਈ ਹੈ। ਇਸ ਰਚਨਾ ਦਾ ਪਹਿਲਾ ਤੇ ਆਖਰੀ ਚਰਿਤਰ ਮਾਂ ਨੂੰ ਸਮਰਪਿਤ ਹੈ। ਮਾਂ ਜੋ ਦà©à¨¨à©€à¨†à¨‚ ਦੀ ਸਠਤੋਂ ਹਸੀਨ ਹਕੀਕਤ ਹੈ ਜਿਸਦੀ ਗੋਦ ਵਿਚ ਵੱਡੇ ਵੱਡੇ ਪੀਰਾਂ-ਪੈਗੰਬਰਾਂ, ਗà©à¨°à© ਸਾਹਿਬਾਨ, ਅਵਤਾਰਾਂ ਆਦਿ ਨੂੰ ਖੇਡਣ-ਮਲà©à¨¹à¨£ ਦਾ ਅਵਸਰ ਮਿਲਿਆ ਹੈ। ਇਹ ਜੋ ਜਨਮਸਿੱਧ ਅਵਤਾਰੀ ਪà©à¨°à¨– ਸਨ। ਮਾਵਾਂ ਦੀ ਨਿੱਘੀ ਗੋਦ ਵਿਚ ਬੈਠਕੇ ਚà©à¨¹à¨²-ਮà©à¨¹à¨² ਕਰਦੇ ਰਹੇ, ਲਾਡ ਪਿਆਰ ਲੈਂਦੇ-ਲੈਂਦੇ ਰਹੇ। ਮਾਵਾਂ ਦੀ ਮਿੱਠੀ ਸੀਰਤ ਇਹਨਾਂ ਸਾਰਿਆਂ ਦੀ ਵੱਡੀ ਦੌਲਤ ਬਣਕੇ ਰਹੀ। ਉਹਦੀ ਬੀਰਤਾ ਨੇ ਵੱਡੇ ਵੱਡੇ ਸੂਰਬੀਰਾਂ ਦੇ ਛੱਕੇ ਛà©à©œà¨¾ ਦਿੱਤੇ। ਇਹ ਕੇਵਲ ਗà©à¨°à© ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਚੰਡੀ ਚਰਿਤਰ ਲਿਖੇ, ਚੰਡੀ ਦੀ ਵਾਰ ਲਿਖ ਕੇ ਨਾਰੀ ਨੂੰ ਸੰਸਾਰ ਦੀ ਸà©à¨°à©‡à¨¶à¨Ÿ ਹਸਤੀ ਦੇ ਰੂਪ ਵਿਚ ਉਜਾਗਰ ਕੀਤਾ। ਦਸਮ ਗà©à¨°à© ਦੀ ਸੰਤà©à¨²à¨¿à¨¤ ਦà©à¨°à¨¿à¨¶à¨Ÿà©€ ਨੇ ਕੇਵਲ ਨਾਰੀ ਦੀ ਹੀ ਨਹੀਂ ਸਗੋਂ ਨਰ ਦੇ ਵੀ ਦੋਵੇਂ ਪੱਖ ਸਾਹਮਣੇ ਲਿਆਂਦੇ। ਆਖ਼ਰਕਾਰ ਨਾਰੀ ਇਕੱਲੀ ਤਾਂ ਵਿà¨à¨šà¨¾à¨° ਨਹੀਂ ਕਰਦੀ। ਉਸਦੇ ਨਾਲ ਦੂਸਰੀ ਹੋਂਦ ਪà©à¨°à¨– ਹੀ ਹੈ। ਗà©à¨°à© ਸਾਹਿਬ ਦੋਹਾਂ ਦੇ à¨à¨¾à¨—ੀਦਾਰ ਹੋਣ ਦੇ ਚਿੱਤਰ ਨੂੰ ਚਿਤਰਦੇ ਹਨ। ਦਸਮ ਗà©à¨°à© ਦੀ ਸਾਂਵੀ ਸੰਤà©à¨²à¨¿à¨¤ ਨੀਠਤਤਕਾਲੀ ਸਮਾਜ ਨੂੰ ਨਰੋਆ ਦਿਲ-ਦਿਮਾਗ ਦੇਣਾ ਚਾਹà©à©°à¨¦à©€ ਸੀ। à¨à¨¹à©‹ ਕਾਰਨ ਹੈ, ਉਹਨਾਂ ਇਕ ਪਾਸੇ, ਦੇਵੀ ਦਾ ਚਰਿਤਰ ਆਂਕਿਆ ਦੂਜੇ ਪਾਸੇ, ਇਖਲਾਕ ਤੋਂ ਗਿਰੀ ਨਾਰੀ ਦੇ ਵੰਨਸà©à¨µà©°à¨¨ ਰੂਪਾਂ ਨੂੰ ਚਿਤਰਿਆ। ਇਹ ਤਾਂ ਉਹ ਵੰਨਗੀਆਂ ਹਨ ਜੋ ਇਨਸਾਨੀ ਸਮਾਜ ਨੂੰ ਅੰਦਰੋਂ ਅੰਦਰੀ ਘà©à¨£ ਵਾਂਗ ਖਾ ਰਹੀਆਂ ਹਨ।
‘ਕਾਮà©à¨•à¨¤à¨¾’ ਨੂੰ ਸਮਾਜਿਕ ਵਿਹਾਰ ਵਿਚ ਪà©à¨°à¨®à©à¨– ਸਥਾਨ ਪà©à¨°à¨¾à¨ªà¨¤ ਹੈ। ਹੋਰ ਤਾਂ ਹੋਰ ਸਾਡੀ ਨਿੱਤ ਦੀ ਅਰਦਾਸ ਵਿਚ ਕਾਮ ਨà©à©° ਪਹਿਲ ਪà©à¨°à¨¾à¨ªà¨¤ ਹੈ। ਸਾਡੀ ਅਰਦਾਸ ਹੈ:
“ਕਾਮ, ਕਰੋਧ, ਲੋà¨, ਮੋਹ, ਹੰਕਾਰ ਤੋਂ ਬਚਾਉਣਾ।” ਕਾਮ ਦੀ ਪà©à¨°à¨¬à¨²à¨¤à¨¾ ਨੂੰ ਗà©à¨°à© ਸਾਹਿਬ ਜਾਣਦੇ ਵੀ ਹਨ ਤੇ ਜਣਾਉਂਦੇ ਵੀ ਹਨ। ਸਧਾਰਨ ਬੰਦਾ ਤਾਂ ਇਸਦੀ ਗà©à¨°à¨¿à¨«à¨¤ ਵਿਚ ਵੀ ਹੈ ਪਰ ਲà©à¨•à¨¾à¨‰à¨‚ਦਾ ਹੀ ਰਹਿੰਦਾ ਹੈ। ਅੰਤਰਜਾਮੀ ਗà©à¨°à© ਮਨà©à©±à¨– ਦੀ ਅੰਦਰਲੀ ਤਹਿ ਨੂੰ ਪਛਾਣਦਾ ਹੈ ਤੇ ਉਪਰਲੀ ਪਰਤ ਨੂੰ ਵੀ। ਉਹ ਤਾਂ ਮਨà©à©±à¨–à©€ ਮਨ ਦੀ ਅੰਦਰਲੀ ਪਰਤ ਨੂੰ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ। ਇਹੋ ਗà©à¨°à© ਤੇ ਸਧਾਰਨ ਲੋਕਾਂ ਵਿਚ ਫ਼ਰਕ ਹੈ। ਗà©à¨°à© ਵਿਕਾਰੀ ਪà©à¨°à¨¸à©°à¨—ਾਂ ਨੂੰ ਸਿਰਜ ਕੇ ਨਵੀਂ ਉà¨à¨°à¨¦à©€ ਪਨੀਰੀ ਨੂੰ ਸਾਵਧਾਨ ਕਰਨਾ ਚਾਹà©à©°à¨¦à©‡ ਹਨ। ਇਸ ਨੀਜ ਦੇ ਬੀਜ ਆਦਿ ਗà©à¨°à© ਦੀ ਬਾਣੀ ਵਿਚ ਵੀ ਮੌਜੂਦ ਹਨ।
ਮੱਧਕਾਲ ਵਿਚ ਗà©à¨°à© ਨਾਨਕ ਦੇਵ ਜੀ ਪਹਿਲੇ ਸਮਾਜ ਸà©à¨§à¨¾à¨°à¨• ਤੇ ਸà©à¨šà©‡à¨¤ ਸਮਾਜ ਸ਼ਾਸਤਰੀ ਹਨ ਜਿਹਨਾਂ ਨੇ ਨਾਰੀ ਨੂੰ ਸਮਾਜ ਦੀ ਬੀਜ ਇਕਾਈ ਮੰਨਿਆ ਹੈ। ਉਸ ਦੇ ਦà©à¨†à¨²à©‡ ਉਸਾਰਿਆ ਮਾਹੌਲ ਚਾਹੇ ਉਹ ਸà©à©±à¨šà¨® ਦਾ ਸੀ, ਸੂਤਕ ਦਾ ਸੀ, à¨à©°à¨¡à©€ ਦਾ ਸੀ ਜਾਂ ਕਰਮ ਪਾਖੰਡ ਦਾ ਸੀ। ਇਸਤਰੀ ਨੂੰ ਉਸ ਵਿਚੋਂ ਉà¨à¨¾à¨°à¨¨ ਦਾ ਇਕੋਇਕ ਢੰਗ ਸੀ ਕਿ ਗà©à¨°à©‚ ਸਾਹਿਬ ਨੇ ਆਪਣੀ ਪà©à¨°à¨à©‚-ਪà©à¨°à©€à¨¤-ਲੋਚਾ ਨੂੰ ਇਸਤà©à¨°à©€ ਰੂਪ ਰਾਹੀਂ ਬਿਆਨ ਕਰਕੇ ਮਹਲਾ-ਜà©à¨—ਤ ਦਾ ਨਿਰਮਾਣ ਕਰ ਲਿਆ। ਉਹ ਆਪੇ ਹੀ ਆਪਣੇ ਪà©à¨°à¨à©‚ ਪà©à¨°à©€à¨¤à¨® ਦੀ ਦਾਸੀ ਬਣ ਗà¨:
ਤੂੰ ਠਾਰਕੋ ਬੈਰਾਗਰੋ
ਮੈ ਜੇਹੀ ਘਣ ਚੇਰੀ ਰਾਮ
ਇਹ ਨਾਰੀ ਉਥਾਨ ਦਾ ਇਕ ਬੜਾ ਅਨੋਖਾ ਰਾਹ ਸੀ। ਆਪਣੀ ਤà©à¨²à¨¨à¨¾ ਉਸੇ ਨਾਲ ਹੀ ਕੀਤੀ ਜਾਂਦੀ ਹੈ, ਜਿਸਨੂੰ ਅੰਦਰੋਂ ਚੰਗਾ ਜਾਣਦੇ ਹੋ। ਅੰਤਰਜਾਮੀ ਗà©à¨°à© ਜਨ ਇਸਦੇ ਕਾਰਨ ਜਾਣਦੇ ਸਨ। ਖ਼ਬਰੇ ਤਾਹੀਉਂ ਅਨੇਕ ਮà©à©±à¨– ਨਾਰੀ ਬਿੰਬ ਗà©à¨°à¨¬à¨¾à¨£à©€ ਦਾ ਸ਼ਿੰਗਾਰ ਹਨ।
-ਸੂਹਵੀਠਸà©à¨¹à¨¾à¨—ਣੀ
-ਸà©à¨£ ਨਾਹ ਪà©à¨°à¨à©‚ ਜੀਉ à¨à¨• ਲੜੀ ਬਨ ਮਾਹੇ
-ਆਵਹ੠ਮੀਤ ਪਿਅਰੇ ਮੰਗਲ ਗਾਵਹ੠ਨਾਰੇ
-ਬਾਬਾ ਮੈ ਵਰ੠ਦੇਹਿ ਮੈ ਹਰਿ ਵਰ੠à¨à¨¾à¨µà©ˆ ਤਿਸਕੀ ਬਲਿਰਾਮ ਜੀਉ
-ਪਹਲੈ ਪਹਰੈ ਨੈਣ ਸਲੋਨੜੀਠਰੈਣਿ ਅੰਧਿਕਾਰੀ ਰਾਮ
ਨਾਲੇ, à¨à¨•à¨¾ ਪà©à¨°à¨– ਸਬਾਈ ਨਾਰ ਦਾ ਸੰਕਲਪ ਵੀ ਤਾਂ ਰੂਪਮਾਨ ਕਰਨਾ ਸੀ। ਗà©à¨°à© ਅੰਗਦਦੇਵ ਜੀ ਦਾ ਮਾਤਾ ਖੀਵੀ ਨੂੰ ਲੰਗਰ ਦੀ ਸਰਦਾਰੀ ਦੇਣੀ। ਗà©à¨°à© ਅਮਰਦਾਸ ਦੇ à©à©¨ ਪੰਘੂੜੇ ਸਥਾਪਿਤ ਕਰਨੇ।ਘà©à©°à¨¡ ਤੋਂ ਮà©à¨•à¨¤ ਕਰਨਾ, ਵਿਧਵਾ ਵਿਆਹ ਦੀ ਆਗਿਆ ਦੇਣੀ, ਸਤੀ ਪà©à¨°à¨¥à¨¾ ਦਾ ਵਿਰੋਧ ਕਰਨਾ, ਨਾਰੀ ਉਥਾਨ ਵਲ ਬਹà©à¨¤ ਸਿਹਤਮੰਦ ਕਦਮ ਹਨ।ਦਸਮ ਗà©à¨°à© ਜੀ ਨੇ ਪੰਥ ਸਾਜਨਾ ਵੇਲੇ ਮਾਤਾ ਜੀਤੋ ਜੀ ਤੋਂ ਪਤਾਸੇ ਪà©à¨†à¨£à¨¾, ਮਾਤਾ ਸਾਹਿਬ ਦੇਵਾਂ ਨੂੰ ਖਾਲਸੇ ਦੀ ਮਾਤਾ ਬਨਾਉਣਾ, ਮਾਤਾ ਸà©à©°à¨¦à¨°à©€ ਜੀ ਨੂੰ ਸà©à¨¯à©‹à¨— ਰਾਹਨà©à¨®à¨¾ ਬਣਾਕੇ ਦਿੱਲੀ ਰਾਜਧਾਨੀ ਵਿਚ ਰੱਖਣਾ ਆਪਣੇ ਆਪ ਵਿਚ ਉਹ ਉਚੇਰੇ ਉਦਮ ਹਨ ਜਿਹਨਾਂ ਦੇ ਅਸਰ ਹੇਠਮਾਈ à¨à¨¾à¨—à©‹, ਬੀਬੀ ਸà©à¨¶à©€à¨² ਕੌਰ, ਜੱਸਾ ਸਿੰਘ ਆਹਲੂਵਾਲੀਠਦੀ ਮਾਤਾ ਵਰਗੀਆਂ ਬੀਬੀਆਂ ਨੇ ਸਿੱਖ ਪੰਥ ਵਿਚ ਉਂਚੀ ਛਬੀ ਦੀ ਸਾਖ à¨à¨°à©€à¥¤ ਗà©à¨°à© ਸਾਹਿਬਾਨ ਨੇ ਨਵੇਂ ਸà¨à¨¿à¨†à¨šà¨¾à¨° ਦੀ ਸਿਰਜਣਾ ਕੀਤੀ। ਇਸ ਵਿਚ ਅਨੇਕਾਂ ਨਵੇਂ ਵੇਰਵੇ ਜੋਵੇ। ਨਵੀਂ ਜੀਵਨ ਸ਼ੈਲੀ ਪà©à¨°à¨šà¨²à¨¿à¨¤ ਕੀਤੀ। ਸà©à©±à¨¤à©€ ਰੂਹ ਨੂੰ à¨à©°à¨œà©‹à©œ ਕੇ ਜਗਾਇਆ। ਇਸ ਤੋਂ ਪਹਿਲਾਂ ਆਮ ਲੋਕ ਕਾਇਰ ਹੋਠਪਠਹਨ। ਚਲਾਕੀ ਤੇ ਕਾਮà©à¨•à¨¤à¨¾ ਉਹਨਾਂ ਵਿਚ ਘਰ ਕਰ ਚà©à©±à¨•à©€ ਸੀ। ਕੌਮੀ ਸਿਰਜਣਾ ਦੇ ਨਵੇਂ ਪਰਿਪੇਖ ਵਿਚ ਖਾਲਸਾ ਇਖਲਾਕੀ ਤੌਰ ਤੇ ਬਹà©à¨¤ ਉਚਾ ਹੋਣਾ ਚਾਹੀਦਾ ਹੈ। ਜਿਸ ਤਰà©à¨¹à¨¾à¨‚ ਚੰਗੇਰੀ ਕਵਿਤਾ ਦੀ ਸਿਰਜਣਾ ਲਈ ਨਿਵੇਕਲੀ ਬਿੰਬ ਅਤੇ ਪà©à¨°à¨¤à©€à¨•-ਸਿਰਜਣਾ ਲਾਜ਼ਮੀ ਸ਼ਰਤ ਹੈ। ਇਸੇ ਤਰà©à¨¹à¨¾à¨‚ ਚੰਗੇਰੇ ਸਮਾਜ ਲਈ ਉਂਜਲੀ, ਨਿਰਮਲ ਮਾਨਸਿਕਤਾ ਦੀ ਲੋੜ ਸੀ। ਆਖ਼ਰਕਾਰ ਜੇ ਇਸਤà©à¨°à©€ ਦà©à¨°à¨¾à¨šà¨¾à¨°à©€ ਸੀ ਤਾਂ ਪà©à¨°à¨– ਸਮਾਜ ਉਸ ਤੋਂ ਕਿਸ ਤਰà©à¨¹à¨¾à¨‚ ਚੰਗਾ ਸੀ। ਕਾਮ-ਕà©à¨°à©€à©œà¨¾ ਲਈ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ। ਫਰੇਬੀ ਛੋਨਦਟਿੋਿਨਨਿਗ à¨à¨¾à¨°à¨¤à©€ ਸੰਸਕà©à¨°à¨¿à¨¤à©€ ਵਿਚ ਮੌਜ਼ੂਦ ਹੈ।ਦਸਮ ਗà©à¨°à© ਨੇ ਨਰ-ਨਾਰ ਦੋਹਾਂ ਨੂੰ ਆਪਣਾ ਪੇਗਾਮ ਦਿੱਤਾ। ਨਾਰੀ ਲਈ ਇਕ ਸੰਖੇਪ ਪੇਗਾਮ ਸੀ ਕਿ ਉਹ ਬਿਨਾ ਲà©à¨• ਲà©à¨•à¨¾ ਕੇ ਆਪਣੀ ਗੱਲ ਕਹਿ ਸਕੇ। ਸੰਗ-ਸੰਗਾ ਵਿਚ ਕਪਟੀ ਜਾ ਚਲਿਤਰਹਾਰੀ ਨਾ ਬਣੇ। ਉਹਨਾਂ ਜਿਥੇ ਨਾਰੀ ਸਮਾਜ ਲਈ ਖਾਮੋਸ਼ ਪੈਗਾਮ ਦਿੱਤਾ ਉਥੇ ਪà©à¨°à¨– ਸਮਾਜ ਨੂੰ ਇਸ ਨੀਵੀ ਮਾਨਸਿਕਤਾ ਨਾਲ ਜੂà¨à¨£ ਦਾ ਸੰਦੇਸ਼ ਦਿੱਤੇ। ਪà©à¨°à¨– ਪà©à¨°à¨§à¨¾à¨¨ ਸਮਾਜ ਵਿਚ ਨਾਰੀ ਸੰਸਾਰ ਨੂੰ ਸਮਾਨ ਅਧਿਕਾਰ ਦਿੱਤੇ। ਜੇ ਉਹਨੂੰ ਸਿੰਘ ਬਣਾਇਆ ਤੇ ਬੀਬੀ ਨੂੰ ਕੌਰ ਬਣਾਇਆ। ਉਸ ਵੇਲੇ ਤਾਂ ਗà©à¨°à© ਸਾਹਿਬ ਪਛੜੀਆਂ ਜਾਤਾਂ ਵਿਚੋਂ ਨੀਵਾਂਪਨ ਕੱਢ ਰਹੇ ਸਨ।ਇਸੇ ਤਰà©à¨¹à¨¾à¨‚ ਨਾਰੀਆਂ ਵਿਚੋਂ ਵੀ ਨੀਵਾਂਪਨ à¨à¨œà¨¾ ਰਹੇ ਸਨ। à¨à¨µà©‡à¨‚ ਨਹੀਂ ਮਾਤਾ ਖੀਵੀ ਲੰਗਰ ਦੀ ਮà©à¨–à©€ ਬਣਾਈ। ਬà©à¨°à¨¾à¨¹à¨®à¨£à©€ ਸਮਾਜ ਵਿਚ ਤਾਂ ਨਾਰੀ ਤਿੰਨ ਚਾਰ ਦਿਨਾਂ ਲਈ ਰਸੋਈ ਵਿਚੋਂ ਹੀ ਕੱਢ ਦਿੱਤਾ ਜਾਂਦਾ ਸੀ। ਜਿਸ ਤਰà©à¨¹à¨¾à¨‚ ਨਾਰੀ ਸੰਸਾਰ ਨੂੰ ਗੌਰਵਤਾ ਪà©à¨°à¨¦à¨¾à¨¨ ਕਰਨ ਲਈ ਨਾਰੀ ਉਪਮਾਨ ਵਧੇਰੇ ਕਰਕੇ ਸਿਰਜ ਲਠਗà¨à¥¤ ਇਸੇ ਤਰà©à¨¹à¨¾à¨‚ à¨à¨¾à¨µà©‡à¨‚ ਕਾਮ-ਕà©à¨°à©€à©œà¨¾ ਦੇ à¨à¨¾à¨—ੀਦਾਰ ਨਰ-ਨਾਰ ਦੋਵੇਂ ਹਨ ਪਰ ਨਾਰੀ ਸੰਸਾਰ ਨੂੰ ਉà¨à¨¾à¨°à¨¨ ਲਈ ਇਸਦਾ ਉਚੇਚਾ ਨਾਮ ‘ਚਰਿਤà©à¨°à©‹ ਪਾਖਿਆਨ’ ਰਖਿਆ। ਗà©à¨°à¨¬à¨¾à¨£à©€ ਸੰਸਾਰ ਵਿਚ ਨਾਰੀ-à¨à¨¾à¨µà¨¨à¨¾ ਨੂੰ ਪਹਿਲਾ ਮਿਲੀ ਤੇ ਚਰਿਤà©à¨°à©‹ ਪਾਖਿਆਨ ਵਿਚ ਵੀ ਇਸੇ ਨੂੰ ਦà©à¨°à¨¿à©œ ਕਰਾਇਆ ਗਿਆ ਹੈ।
ਦਸਮ ਗà©à¨°à© ਨੇ “ਖਾਲਸਾ ਮੇਰੋ ਰੂਪ ਹੈ ਖਾਸ” ਕਹਿਕੇ ਖਾਲਸੇ ਦੀ ਵਡਿਆਈ ਵੀ ਕੀਤੀ ਤੇ ਉਸ ਲਈ ਕà©à¨ ਗà©à¨£-ਲੱਛਣ ਵੀ ਨਿਸਚਿਤ ਕੀਤੇ। ਜਿਹਨਾਂ ਦੇ ਗà©à¨°à¨¹à¨¿à¨£ ਕਰਨ ਨਾਲ ਉਹ ਅਧਿਆਤਮਕ ਤੌਰ ਤੇ ਉਚੇਰੇ ਰਹਿ ਸਕਣ। ਵਰਨਾ ਉਹ ਦਸਮ ਗà©à¨°à© ਦਾ ਰੂਪ ਕਿਵੇਂ ਬਣਨਗੇ। ਦਸਮ ਗà©à¨°à© ਤਾਂ ਅਧਿਆਤਮਕ ਅਤੇ ਸਮਾਜਿਕ ਤੌਰ ਤੇ ਸਰਬ ਗà©à¨£ ਸੰਪੰਨ ਸਨ। ਇਹੋ ਕਾਰਨ ਹੈ, ਉਹ ਆਪ ਸਿਰਜੇ ਖਾਲਸੇ ਨੂੰ ਸà©à¨šà©‡à¨¤ ਤੌਰ ਤੇ ਅਧਿਆਤਮਕ ਗà©à¨£à¨¾à¨‚ ਦੀ ਜਾਗ ਲਾਉਣਾ ਚਾਹà©à©°à¨¦à©‡ ਸਨ:
ਅਸ ਖਾਲਸ ਖਾਲਸ ਪਦ ਪà©à¨°à¨¾à¨ªà¨¤
ਨਿਰੰਕਾਰ ਸ੠ਸਰੂਪ ਮਹਾਨੰ
ਗà©à¨° ਉਪਦੇਸ਼ ਸਿਖਨ ਪà©à¨°à¨¤à©€ à¨à¨¾à¨–ਨ
ਮà©à¨¦à©à¨°à¨¿à¨¤ ਕਛ ਕੇਸ ਕà©à¨°à¨¿à¨ªà¨¾à¨¨à©°
ਤਾਕੀ ਰਹਤ ਸ਼à©à¨°à¨¤à©€ ਓਕਤ à¨à¨¾à¨–ਤ
ਦਸ ਗà©à¨°à¨¹à¨¯ ਖਾਲਸ ਪà©à¨°à¨§à¨¾à¨¨à©°
ਦਯਾ ਦਾਨà©à¨° ਛਿਮਾ ਸਨਾਨੰ
ਸੀਲ ਸà©à¨š ਸਤਯੰ ਸੰà¨à¨¾à¨¨à©°
ਸਾਧਨ ਸਿਧ ਸੂਰ à¨à¨—ਤੀ ਮਾਨੰ
ਦਸ ਗà©à¨°à¨¾à¨¹à¨¯ ਆਸਤਕ ਪà©à¨°à¨¾à¨®à¨¨à©°
ਵਿਰੋਧ ਸਾਧਨ ਹਿੰਸਾ ਹੰਕਾਰੰ
ਆਲਸ ਕà©à¨°à¨¿à¨ªà¨¨à¨¤à¨¾ ਪà©à¨°à¨®à¨¾à¨¨à©°
ਕਠੋਰਤ ਜੜà©à¨¹à¨¤ ਕà©à¨šà©€à¨² ਅਸ ਊਚੰ
ਕਲਮਾ ਮਾਸ ਅà¨à¨—ਤ ਮਾਨੰ
ਦਸ ਗà©à¨°à¨¾à¨¹à¨¯ ਦਸ ਤਿਆਗੀ à¨à¨¸à©‹
ਤਾਹਿ ਖਾਲਸਾ ਕਥਿਤ ਸà©à¨œà¨¾à¨¨à©°
ਅਸ ਕਾਲਸ ਖਾਲਸ ਪਦ ਪà©à¨°à¨¾à¨ªà¨¤
ਨਿਰੰਕਾਰ ਸ੠ਸਰੂਪ ਮਹਾਨੰ
ਹਰ ਹੀ ਹੋਠਤੋ ਕਹਾ ਅਚਰਜ ਹੈ
ਸਤਗà©à¨° ਪਦ ਕੋ ਪà©à¨°à¨¾à¨ªà¨¤ ਵਾਰੋ
ਸਿਖ ਪਦ ਦà©à¨¹à©‚ਅਨ ਤੇ ਗਉਰੋ
ਆਤਮ ਕੀ ਪà©à¨°à¨¾à¨ªà¨¤à©€ ਸ੠ਵਿਚਾਰੋ
ਤਾਸ ਮਹਾਤਮ ਨਿਜ ਬà©à¨§ ਹਮਾਰੋ
ਸà©à¨¨à¨¹à© ਸੰਤ ਖਾਲਸ ਪਦ ਜਸ ਕੋ
ਸà©à¨°à¨µà¨¨ ਪà©à¨°à¨¾à¨ªà¨¤ ਹੋਤ ਫਲ ਚਾਰੋ
ਦਸਮ ਗà©à¨°à© ਇਕ ਨਵੀਂ ਕੌਮ ਦੀ ਸਿਰਜਣਾ ਕਰ ਰਹੇ ਸਨ। ਖਾਲਸਾ ਨੂੰ ਉਹਨਾਂ ਦਸ ਗà©à¨£ ਗà©à¨°à¨¹à¨¿à¨£ ਕਰਨ ਦੇ ਦਸ ਔਗਣ ਤਿਆਗਣ ਦਾ ਸੰਕੇਤ ਕੀਤਾ। ਇਹ ਦਸ ਗà©à¨£ ਹਨ- ਦਯਾ, ਦਾਨ, ਖਿਮਾ, ਇਸ਼ਨਾਨ (ਅੰਮà©à¨°à¨¿à¨¤ ਵੇਲੇ ਜਾਗਣਾ), ਸੀਲ (ਸà©à¨¶à©€à¨²), ਸà©à©±à¨š, ਸੱਚ, ਸਾਧਨ ਸਿੱਧ, ਸੂਰ (ਸੂਰਬੀਰ) ਅਤੇ à¨à¨—ਤੀ (ਨਾਮ ਸਿਮਰਨ ਕਰਨਾ) ਦਾ ਗà©à¨°à¨¾à¨¹à¨¯ ਆਸਤਕ ਪà©à¨°à¨®à¨¾à¨£à©°à¥¤ ਇਹਨਾਂ ਦਸ ਗà©à¨£à¨¾à¨‚ ਨੂੰ ਧਾਰਨ ਕਰਨ ਵਾਲਾ ਆਸਤਕ ਹੋਵੇਗਾ। ਇਸੇ ਤਰà©à¨¹à¨¾à¨‚ ਉਹ ਦਸ ਔਗਣਾਂ ਦਾ ਤਿਆਗ ਵੀ ਕਰੇਗਾ। ਇਹ ਦਾ ਔਗਣ ਹਨ: ਵਿਰੋਧ, ਹਿੰਸਾ, ਹੰਕਾਰ, ਆਲਸ, ਕà©à¨°à¨¿à¨ªà¨¨à¨¤à¨¾ (ਕੰਜੂਸੀ), ਕਠੋਰ, ਜੜà©à¨¹à¨¤à¨¾ (ਮੂਰਖਤਾ) ਕà©à¨šà¨² (ਮੈਲਾ ਰਹਿਣਾ), ਅਪਵਿਤਰਤਾ ਕà©à©±à¨ ੇ ਦਾ ਮਾਸ ਨਾ ਖਾਣਾ, ਆਦਿ ਦਾ ਤਿਆਗ ਕਰੇਗਾ।
“ਦਸ ਗà©à¨°à¨¾à¨¹à¨¾à¨¯ ਦਸ ਤਿਆਗੀ à¨à¨¸à©‹
ਥਾਹਿ ਖਾਲਸਾ ਕਥਿਤ ਸà©à¨œà¨¾à¨¨à©°”
ਅਜਿਹਾ ਜੀਵ ਹੀ ਖਾਲਸਾ ਕਹਾਉਣ ਦਾ ਅਧਿਕਾਰੀ ਹੋਵੇਗਾ। ਗà©à¨°à© ਸਾਹਿਬ ਨੇ ਸਿੱਖ ਦੀ ਪਦਵੀ ਪਰਮਾਤਮਾ ਅਤੇ ਸਤਿਗà©à¨°à©‚ ਦੋਹਾਂ ਤੋਂ ਵਡੇਰੀ ਮੰਨੀ ਹੈ। “ਸਿਖ ਪਦ ਦà©à¨¹à©‚ਅਨ ਤੇ ਗਉਰੋ।” ਸਿਖ ਦਾ ਨਾਮ ਲੈਣ ਨਾਲ ਹੀ ਚਾਰ ਪਦਾਰਥਾਂ ਦੇ ਫਲ ਦੀ ਪà©à¨°à¨¾à¨ªà¨¤à©€ ਹੋ ਜਾਂਦੀ ਹੈ। ਸਪਸ਼ਟ ਹੈ, ਦਸਮ ਗà©à¨°à© ਉਸਰ ਰਹੀ ਕੌਂਮ ਦੀ ਸਰਬਾਂਗੀ ਰਾਹਨà©à¨®à¨¾à¨ˆ ਕਰ ਰਹੇ ਸਨ। à¨à¨¸à©‡ ਕਰਕੇ ਕਪਟੀ ਮਾਨਸਿਕਤਾ ਨਾਲ ਜੂà¨à¨£ ਲਈ ਅਨੇਕਮà©à¨– ਚਰਿਤਰਾਂ ਦੀ ਸਿਰਜਣਾ ਕਰਕੇ ਨਰ ਅਤੇ ਨਾਰ ਦੋਹਾਂ ਨੂੰ ਸà©à¨šà©‡à¨¤ ਕਰ ਰਹੇ ਸਨ ਗà©à¨°à© ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਪਰਜਾਤੰਤਰ ਦੀ ਨੀਂਹ ਰੱਖੀ ਸੀ। ਮਨà©à©±à¨– ਦੇ ਅੰਦਰ ਲà©à¨•à©‡ ਨੀਵੇਪਨ ਨੂੰ ਤੇ ਜ਼ਾਤ ਅà¨à¨¿à¨®à¨¾à¨¨ ਦੋਹਾਂ ਨੂੰ ਹਲੂਣ ਕੇ ਗੌਰਵਤਾ ਦਾ ਅਹਿਸਾਸ ਕਰਾਇਆ। ਪੰਜਾਂ ਪਿਆਰਿਆਂ ਵਿਚੋਂ ਚਾਰ ਨੀਵੀਆਂ ਜਾਤਾਂ ਜੋ ਉਸ ਵੇਲੇ ਗਿਣੀਆਂ ਜਾਂਦੀਆਂ ਸਨ, ਵਿਚੋਂ ਪੰਜਾਂ ਪਿਆਰਿਆ ਦੀ ਚੋਣ ਨੇ ਸਹਿਜੇ ਹੀ ਇਹ ਸਾਬਤ ਕਰ ਦਿੱਤਾ ਕਿ, “ਮਾਨਸ ਕੀ ਜਾਤ ਸਬੈ à¨à¨•à©‡ ਪਹਿਚਾਨਬੋ” ਕੇਵਲ ਬਾਣੀ ਦੀ ਪੰਕਤੀ ਹੀ ਨਹੀਂ ਸਗੋਂ ਵਿਹਾਰਕ ਜੀਵਨ ਜà©à¨—ਤ ਵੀ ਹੈ।
ਕà©à¨² ਮਿਲਾਕੇ, ਚਰਿਤà©à¨°à©‹ ਪਾਖਿਆਨ ਨਾਲ ਕਿਸੇ ਤਰà©à¨¹à¨¾à¨‚ ਦਾ ਸ਼ੰਕਾ ਜੋੜਨਾ ਮà©à¨¨à¨¾à¨¸à¨¿à¨¬ ਨਹੀਂ। ਦਸਮ ਗà©à¨°à© ਆਪਣੇ ਜੀਵਨ ਦੇ ਹਰ ਖੇਤਰ ਵਿਚ ਵਿਲੱਖਣ ਤੇ ਬੇਬਾਕ ਹੋਕੇ ਵਿਚਰੇ। à¨à©±à¨²à¨¾! ਕੋਈ ਨੌ ਸਾਲ ਬਾਲਕ ਆਪਣੇ ਪਿਤਾ ਨੂੰ ਕà©à¨°à¨¬à¨¾à¨¨à©€ ਦੇ ਰਾਹ ‘ਤੇ ਤੋਰ ਸਕਦਾ ਹੈ! ਅੰਤਰਜਾਮੀ ਹੋਣ ਦੇ ਬਾਵਜੂਦ ਮà©à¨¸à¨²à¨®à¨¾à¨¨à¨¾à¨‚ ਦੀਆਂ à¨à©‚ਠੀਆਂ ਕਸਮਾਂ ਖਾਣ ਤੇ ਅਨੰਦਪà©à¨° ਦਾ ਕਿਲà©à¨¹à¨¾ ਖਾਲੀ ਕਰ ਸਕਦਾ ਹੈ! ਪà©à©±à¨¤à¨°à¨¾à¨‚ ਦੀਆਂ ਲਾਸ਼ਾਂ ਨੂੰ ਬਿਨਾਂ ਕੱਫਨ ਪਾਠਚਮਕੌਰ ਦੀ ਗੜà©à¨¹à©€ ਨੂੰ ਛੱਡ ਕੇ ਤà©à¨° ਸਕਦਾ ਹੈ! à©›à©à¨²à¨®à©€ ਰਾਜੇ ਔਰੰਗਜ਼ੇਬ ਨੂੰ ਉਸਦੇ ਕਪਟੀ ਕਾਰਨਾਮਿਆਂ à¨à¨°à©€ ਚਿੱਠੀ ਲਿਖ ਸਕਦਾ ਹੈ? ਉਹ ਬੇਬਾਕ ਸੀ, ਵਿਦਰੋਹੀ ਸੀ, ਨਿਰà¨à©ˆà¨… ਸੰਤ-ਸਿਪਾਹੀ ਸੀ, ਗਲਤ ਕਦਰਾਂ-ਕੀਮਤਾਂ ਨੂੰ ਦਮਿਤ ਕਰਨ ਵਾਲਾ ਸੀ। ਉਸਦੀ ਦà©à¨°à¨¿à¨¶à¨Ÿà©€ ਪਾਰਗਾਮੀ ਸੀ। ਉਹ ਅੰਦਰ-ਬਾਹਰ ਦੀ ਹਕੀਕਤ ਨੂੰ ਪਛਾਣਦੇ ਸਨ। ਉਹ ਜੋ ਅੰਦਰੋਂ ਅੰਦਰੀ ਸਮਾਜ ਦੀ ਸਮà©à©±à¨šà©€ ਮਾਨਸਿਕਤਾ ਨੂੰ ਘà©à¨£ ਲਗ ਰਿਹਾ ਸੀ ਉਸ ਨੂੰ ਨਰੋਆ ਵੇਖਣਾ ਚਾਹà©à©°à¨¦à©‡ ਸਨ। à¨à¨¸à©‡ ਕਰਕੇ ਸਮਾਜ ਵਿਚ ਅੰਦਰਖਾਤੇ ਵਾਪਰ ਰਹੇ ਕà©à¨•à¨°à¨® ਨੂੰ ਉਹਨਾਂ ਨਿਸ਼ੰਗ ਹੋ ਕੇ ਸਾਹਮਣੇ ਲਿਆਂਦਾ। ਜੋ ਵੇਖਿਆ ਨਹੀਂ ਜਾ ਸਕਦਾ, ਉਹ ਵਿਖਾਇਆ। ਜੋ ਸà©à¨£à¨¿à¨† ਨਹੀਂ ਜਾ ਸਕਦਾ ਸੀ, ਉਹ ਸà©à¨£à¨¾à¨‡à¨†à¥¤ ਆਖ਼ਰਕਾਰ ਜੋ ਅੱਜ ਦੀਆਂ ਧੀਆਂ à¨à©ˆà¨£à¨¾à¨‚ ਦੇ ਸਾਹਮਣੇ ਪੜà©à¨¹à¨¿à¨†-ਸà©à¨£à¨¾à¨‡à¨† ਨਹੀਂ ਜਾ ਸਕਦਾ ਉਹੋ ਹੀ ਅੰਦਰਖਾਤੇ ਉਹਨਾਂ ਨਾਲ ਕਮਾਇਆ ਜਾ ਰਿਹਾ ਹੈ। ਇਹ ਦੋਗਲਾਪਨ ਹੈ। ਅੰਦਰ ਹੋਰ ਤੇ ਬਾਹਰ ਹੋਰ। ਦਸਮ ਗà©à¨°à© ਜੀ ਨੇ ਇਹਨਾਂ ਚਰਿਤਰਾਂ ਰਾਹੀਂ ਉਸ ਅਸਲੀਅਤ ਨੂੰ ਉਘਾੜਿਆ ਜੋ ਨਾ ਸੱà¨à¨¿à¨…ਕ ਸਮਾਜ ਵਿਚ ਪà©à¨°à¨µà¨¾à¨£à¨¿à¨¤ ਹੈ ਤੇ ਨਾ ਹੀ ਅੰਦਰਖਾਤੇ:
ਅੰਦਰ ਬਹਿ ਕੇ ਕਰਮ ਕਮਾਵੇ
ਸੋ ਚਹ੠ਕà©à©°à¨Ÿà©€ ਜਾਣੀà¨
ਗà©à¨°à© ਸਾਹਿਬ ਤਾਂ ਸਮਾਜਿਕ ਪਰਿਸਥਤੀਆਂ ਦਾ ਚੀਰਹਰਨ ਕਰ ਰਹੇ ਸਨ। ਦੋਗਲੇ ਵਿਹਾਰ ਵਿਚ ਪà©à¨°à¨– ਦੀ à¨à©‚ਮਿਕਾ ਕਿਸੇ ਵੀ ਤਰà©à¨¹à¨¾à¨‚ ਘਟ ਨਹੀਂ ਸੀ ਪਰ ਬਦਨਾਮ ਕੇਵਲ ਇਸਤà©à¨°à©€ ਸਮਾਜ ਨੂੰ ਹੀ ਕੀਤਾ ਜਾ ਰਿਹਾ ਸੀ। ‘ਵੇਸਵਾ’ ਤਾਂ ਬਦਨਾਮ ਹà©à©°à¨¦à©€ ਹੀ ਹੈ ਪਰ ਉਸਨੂੰ ਵੇਸਵਾ ਬਨਾਉਣ ਵਾਲੇ ਸਦਾ ਬਚੇ ਰਹਿੰਦੇ ਹਨ ਤੇ ਸਮਾਜ ਵਿਚ à¨à©±à¨¦à¨° ਪà©à¨°à¨– ਹੀ ਕਾਹਉਂਦੇ ਹਨ। ਦਸਮ ਗà©à¨°à© ਸਮਾਜ ਦੀ ਧà©à¨° ਅੰਦਰਲੀ ਤਹਿ ਤਕ ਪਹà©à©°à¨š ਕੇ ਉਸਨੂੰ ਨਰੋਈ ਛਵੀ ਦੇਣੀ ਚਾਹà©à©°à¨¦à©‡ ਹਨ। à¨à¨¸à©‡ ਕਰਕੇ ਉਹ ਵਿਕਾਰ ਜੋ ਮਾਨਵ ਸਮਾਜ ਸਦੀਆਂ ਤੋਂ ਕਰਦਾ ਆ ਰਿਹਾ ਹੈ ਤੇ ਫਿਰ ਵੀ ਬਰੀ ਹੀ ਰਹਿੰਦਾ ਹੈ, ਉਸ ਵਲ ਸਮਾਜ ਦੀ ਨਜ਼ਰ ਮੋੜੀ ਹੈ। ਅਜ ਗà©à¨°à© ਦà©à¨†à¨°à¨¾ ਸਿਰਜਿਤ ਉਹਨਾਂ ਪੰਕਤੀਆਂ ਨੂੰ à¨à©°à¨¡à¨¿à¨† ਜਾ ਰਿਹਾ ਹੈ ਜਿਹਨਾਂ ਨੂੰ ਇਕੱਲੇ ਬੈਠਕੇ ਸà©à¨†à¨¦ ਲਾ ਲਾ ਪੜà©à¨¹à¨¦à©‡ ਹਨ। à¨à¨¸ ਗਲੀ ਸੜੀ ਹਕੀਕਤ ਨੂੰ ਚਰਿਤà©à¨°à©‹ ਪਾਖਿਆਨ ਰਾਹੀਂ ਬੋਲ ਮਿਲੇ ਹਨ।ਮਾੜਾ-ਚੰਗਾ, ਨੇਕੀ-ਬਦੀ, ਨਰਕ-ਸà©à¨°à¨—, ‘ਨਮੋ ਕਲਹ ਕਰਤਾ, ਨਮੋ ਸਾਂਤ ਰੂਪੇ’ ਇਹ ਸਠਉਸੇ ਪà©à¨°à¨®à¨¾à¨¤à¨®à¨¾ ਦੇ ਹੀ ਬਣਾਠਹਨ। ਚਰਿਤà©à¨°à©‹ ਪਾਖਿਆਨ ਨੂੰ ਨਰੋਈ ਮਾਨਸਿਕਤਾ ਨਾਲ ਵਿਚਾਰਨ ਦੀ ਜ਼ਰੂਰਤ ਹੈ। ਇਸ ਦੇ ਧà©à¨° ਡੂੰਘ ਤਕ ਪਹà©à©°à¨šà¨£ ਦੀ ਲੋੜ ਹੈ। ਸਮà©à©°à¨¦à¨° ਦੀਆਂ ਉਤਲੀਆਂ ਲਹਿਰਾਂ ਕੇਵਲ ਚਲਾਵਾ ਮਾਤਰ ਹੀ ਹà©à©°à¨¦à©€à¨†à¨‚ ਹਨ ਪਰ ਧà©à¨° ਅੰਦਰਲੀ ਸਤਹ ਤੇ ਅਮੋਲਕ ਪਰਦਾਰਥ ਵੀ ਮੌਜ਼ੂਦ ਹà©à©°à¨¦à©‡ ਹਨ।
‘ਗà©à¨° ਸਾਗਰ ਰਤਨੀ à¨à¨°à¨ªà©‚ਰੇ’ ਦੀ ਗਹਿਰਾਈ ਨੂੰ ਸਮà¨à¨£ ਦਾ ਸੰਕੇਤ ਹਨ, ਇਹ ਚਰਿਤà©à¨°à©‹ ਪਾਖਿਆਨ।
ਸੰਕੇਤ ਕੀਤਾ ਜਾ ਚà©à©±à¨•à¨¾ ਹੈ, ਚਰਿਤ ਕਾਵਿ ਵਿਚ ਪà©à¨°à©‡à¨®, ਵੀਰਤਾ ਅਤੇ ਧਰਮ ਦਾ ਸਮਨਵੈ ਹà©à©°à¨¦à¨¾ ਹੈ। ਇਸ ਪੱਖੋਂ ਜੇ ਇਹ ਪੰਕਤੀਆਂ ਵਾਚੀਠਤਾਂ ਪਤਾ ਲਗਦਾ ਹੈ ਕਿ ਇਕ ਰਾਜਕà©à¨®à¨¾à¨°à©€ ਪਾਸੋਂ ਪਥਰ ਦੇ ਦੰਠਉਪਰ ਗà©à¨°à© ਜੀ ਕਿਸ ਤਰà©à¨¹à¨¾à¨‚ ਚੋਟ ਮਰਵਾਉਂਦੇ ਹਨ:
ਸਾਲਗà©à¨°à¨¾à¨® ਪੂਜਤ ਥਾ ਦਿਜ ਬਰ
à¨à¨¾à¨‚ਤਿ à¨à¨¾à¨‚ਤਿ ਤਿਹ ਸੀਸ ਨਯਾਇ ਕਰਿ
ਪੂਜਤ ਕਿਹ ਨਮਿਤਿਹ
ਸਿਰਨਾਵਤ ਕਰ ਜੋਰਿ ਕਾਜ ਜਿਹ
ਬਿਆਪਕ ਹੈ ਸà¨à¨¹à©€ ਕੇ ਬਿਖੇ
ਕਛ੠ਪਾਹਨ ਮੈਂ ਪà©à¨°à©‡à¨®à¨¸à©à¨° ਨਾਹੀ
ਕਾਗਜ ਦੀਪ ਸà¨à©ˆ ਕਰਿ ਕੈ ਅਰ
ਸਾਤ ਸਮà©à©°à¨¦à©à¨°à¨¨ ਕੀ ਮਸ੠ਕੈਯੇ
ਜੋ ਪà©à¨°à¨ ਪਾਯਤ੠ਹੈ ਨਹਿ ਕੈਸੇ ਹੂ
ਸੋ ਜੜà©à¨¹ ਪਾਹਨ ਮੈਂ ਨਰਰੈਯੈ -੨੬੬
ਸੰਖੇਪ ਵਿਚ, ਚਰਿਤà©à¨°à©‹ ਪਾਖਿਆਨ ਇਕ ਸਾਰ-ਗਰà¨à¨¿à¨¤ ਰਚਨਾ ਹੈ। ਇਸਨੂੰ ਸਮà¨à¨£ ਲਈ ਵੱਡੇ ਜੇਰੇ ਦੀ ਲੋੜ ਹੈ। ਇਸ ਰਚਨਾ ਦਾ ਪà©à¨°à¨à¨¾à¨µ ਆਉਣ ਵਾਲੇ ਸਮਿਆਂ ਵਿਚ ਆਪਣੀ ਸਾਖ ਆਪ à¨à¨° ਗਿਆ। ਸਿੰਘ ਥਿੜਕੇ ਨਹੀਂ। ਧਿਆਨ ਰਹੇ, ਇਹ ਗà©à¨°à© ਸਾਹਿਬ ਦੀ ਸਿਖਿਆ ਅਤੇ ਉਪਦੇਸ਼ ਦਾ ਹੀ ਚਮਤਕਾਰ ਸੀ ਕਿ à©›à©à¨²à¨® ਦਾ ਸ਼ਿਕਾਰ ਹੋਇਆ ਖਾਲਸਾ, ਜੰਗਲਾਂ ਔà¨à©œà¨¾à¨‚ ਵਿਚ ਵਿਚਰ ਰਿਹਾ ਖਾਲਸਾ, ਸਦਾਚਾਰ ਕਰਕੇ ਬੜਾ ਹੀ ਬਲਵਾਨ ਹੋ ਨਿਬੜਿਆ। ਦਸਮ ਪਾਤਸ਼ਾਹ ਦੇ ਲੋਕ ਪਿਆਨੇ ਤੋਂ ਬਾਅਦ ਲਗà¨à¨— ਇਕ ਸਦੀ à©›à©à¨²à¨®à©‹ ਸਿਤਮ ਦਾ ਸ਼ਿਕਾਰ ਰਿਹਾ ਪਰ ਉਸਦੀ ਚਾਰਿਤà©à¨°à¨• ਕਮਜ਼ੋਰੀ ਦੀ ਇਕ ਵੀ ਮਿਸਾਲ ਇਤਿਹਾਸ ਵਿਚ ਨਹੀਂ ਮਿਲਦੀ ਬਲਕਿ ਹਜ਼ਾਰਾਂ ਦੀ ਤੈਦਾਦ ਵਿਚ ਜਦੋਂ ਜà©à¨²à¨®à©€ ਹਮਲਾਵਾਰ à¨à¨¾à¨°à¨¤ ਦੀਆਂ ਧੀਆਂ à¨à©ˆà¨£à¨¾à¨‚ ਨੂੰ ਡੰਗਰਾਂ ਵਾਂਗ ਬੰਨà©à¨¹ ਕੇ ਲਿਜਾ ਰਹੇ ਹà©à©°à¨¦à©‡, ਸਿੰਘ ਜਾਨ ਹੂਲ ਕੇ ਉਹਨਾਂ ਨੂੰ ਛà©à¨¡à¨¾ ਲਿਆਉਂਦੇ ਤੇ ਕਦੇ ਮੈਲੀ ਅੱਖ ਕਰਕੇ ਨਾ ਵੇਖਦੇ। ਕਾਹਨੂੰਵਾਨ ਦੇ ਛੰਠਅਤੇ ਸਿੱਖ ਮਿਸਲਾਂ ਦੇ ਵੇਲੇ ਵੀ ਸਿੰਘਾਂ ਦੇ ਕਿਰਦਾਰ ਦੀ ਧਾਕ ਸੀ। ਸਿੰਘਾਂ ਦਾ ਕਿਰਦਾਰ ਇਤਨਾਂ ਉਂਚਾ ਰਿਹਾ ਕਿ ਲੋਕ ਸਿੰਘਾਂ ਦੀ ਸੋਹ ਚà©à©±à¨• ਲੈਂਦੇ ਸਨ। ਧੀਆਂ à¨à©ˆà¨£à¨¾à¨‚ ਇਹਨਾਂ ਦੀਆਂ ਹਿਫਾਜ਼ਤ ਵਿਚ ਸà©à¨°à©±à¨–ਿਅਤ ਰਹਿੰਦੀਆਂ।ਅਜ ਜਿਹੜੀ ਬਾਣੀ ਬਾਰੇ ਸਿੱਖ ਵਿਵਾਦ-ਗà©à¨°à¨¸à¨¤ ਹੋ ਰਹੇ ਹਨ ਉਹ ਆਪਣੀ à¨à¨¾à¨°à©€ ਗਉਰੀ ਵਿਰਾਸਤ ਵਲ à¨à¨¾à¨¤ ਤਾਂ ਮਾਰਨ। ਪੂਰੇ ਗà©à¨°à© ਦੇ ਉਪਦੇਸ਼ ਦੀ ਗà©à¨°à¨¸à¨¿à©±à¨–ਾਂ ਨੇ ਕਮਾਈ ਕਰਕੇ ਆਪਣੇ ਕਰਤਵ ਦੀ ਸਾਖ ਬਣਾਈ। ਇਹ ਤਾਂ ਦਸਮ ਗà©à¨°à© ਦੀ ਗà©à©œà©à¨¹à¨¤à©€ ਹੀ ਸੀ ਜਿਸ ਨੂੰ ਸਿੰਘਾਂ ਨੇ ਆਪਣੇ ਜੀਵਨ ਵਿਚ ਉਤਾਰਿਆ।ਉੱਚੀ ਸà©à©±à¨šà©€ ਕਰਨੀ ਦੀ ਛਾਪ ਲਈ। ਗà©à¨°à© ਦੀ ਬਾਣੀ ਵਿਚ ਅਕਸੀਰ ਸੀ। ਗà©à¨°à© ਨੇ à¨à¨¾à¨‚ਤ à¨à¨¾à¨‚ਤ ਦੇ ਚਰਿਤਰ ਸਿਰਜ ਕੇ ਸਿੱਖਾਂ ਨੇ ਮਨ ਵਿਚ ਪੱਕੀ ਗੰਢ ਪਾ ਦਿੱਤੀ। ਤਾਂ ਹੀ ਤਾਂ ਸਿੱਖ ਉਂਚੇ ਸà©à©±à¨šà©‡ ਜੀਵਨ ਵਾਲੇ ਹੋ ਨਿਬੜੇ। ਇਤਿਹਾਸ ਵਿਚ ਸਿੰਘਾਂ ਦੇ ਕਮਜ਼ੋਰ ਚਰਿਤਰ ਵਾਲੀ ਗੱਲ ਦà©à¨°à¨²à©±à¨ ਹੈ। ਸਿੰਘ ਪੂਰੇ ਰਹਿਤੀਠਬਣਕੇ ਵਿਚਰੇ। ਇਹਨਾਂ ਚਰਿਤà©à¨°à¨¾à¨‚ ਕਈ ਵਾਰ ਅਜਿਹੀਆ ਪà©à¨°à¨¶à¨¥à©€à¨¤à©€à¨† ਸਾਹਮਣੇ ਆਈਆਂ ਹਨ ਪਰ ਪਾਤਰ ਕà©à¨•à¨°à¨® ਵਿਚ ਨਹੀਂ ਫਸਦੇ। ਇਹੋ ਜਿਹੇ ਉਚੇਰੇ ਪਾਤਰ ਹੀ ਚੰਗਾ ਪà©à¨°à¨à¨¾à¨µ ਪਾਉਂਦੇ ਹਨ ਤੇ ਲੋਕ ਮਨਾਂ ਵਿਚ ਉਚੇਰੀਆਂ ਕਦਰਾਂ-ਕੀਮਤਾਂ ਦਾ ਵਾਸ ਹੋ ਜਾਂਦਾ ਹੈ।ਚਰਿਤà©à¨°à©‹ ਪਾਖਿਆਨ ਨੂੰ ਸਮà¨à¨£ ਬà©à©±à¨à¨£ ਲਈ ਮੋਕਲੀ ਮਾਨਸਿਕਤਾ ਦੀ ਜ਼ਰੂਰਤ ਹੈ। ਇਸ ਵਿਚ ਪਰ ਨਾਰੀ à¨à©‹à¨— ਦੀ ਵਰਜਣਾ ਉਪਰ ਬਲ ਹੈ। ਇਸ ਵਰਜਣਾ ਦੇ ਸà©à¨° ਨੂੰ ਵੰਨ-ਸà©à¨µà©°à¨¨ ਪਾਤਰਾਂ ਰਾਹੀਂ ਨਿਖਾਰ ਕੇ ਇਸ ਦੇ ਨਤੀਜਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਵਿਚ ਚਲਾਕੀਆਂ ਤੇ ਪà©à¨°à¨¤à©€ ਉਂਤਰ ਚਾਲਕੀਆਂ ਦੀ à¨à¨°à¨®à¨¾à¨° ਹੈ। ਇਹ ਰਚਨਾ ਇਕਮà©à©±à¨– ਇਕਾਗਰ ਪਰਨਾਰੀ ਵਰਜਣਾ ਦਾ ਪà©à¨°à¨¾à¨ªà©‡à¨—ੰਡਾ ਕਰਦੀ ਹੈ। ਬਸ ਇਕੋ ਉਦੇਸ਼, ਇਕੋ ਮੰਤਵ, ਇਕੋ ਲੀਹ ਤੇ ਤà©à¨°à¨¨ ਵਾਲੀ ਰਚਨਾ ਹੈ। ਸਮਾਜਿਕ ਸੇਧ ਕਿਸੇ ਇਕ ਲਈ ਨਹੀਂ ਸਗੋਂ ਦੋਹਾਂ ਨਰ-ਨਾਰੀ ਲਈ ਹੈ।
(ੳ) ਪਰਨਾਰੀ ਸੇ ਨੇਹ੠ਛà©à¨°à©€ ਪੈਨੀ ਕਰਿ ਜਾਨਹà©
ਪਰਨਾਰੀ ਕੈ à¨à¨œà©‡ ਕਾਲ ਵਿਆਪਯੋ ਤਨ ਮਾਨਹà©
(ਅ) ਪਰਨਾਰੀ ਕੇ ਹੇਤ ਦਹਸੀਸ ਸੀਸ ਕਟਾਯੋ
ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੌ ਧਾਯੌ
ਕà©à¨² ਮਿਲਾਕੇ, ਕਿਹਾ ਜਾ ਸਕਦਾ ਹੈ ਕਿ ਚਰਿਤà©à¨°à©‹ ਪਾਖਿਆਨ ਵਿਚ ਉਪਦੇਸ਼ਾਤਮਕ ਸà©à¨° ਖ਼ਾਸਾ ਉਚੇਰਾ ਹੈ। ਇਸ ਉਪਦੇਸ਼ ਦਾ ਮà©à¨– ਸਿਹਤਮੰਦ ਸਮਾਜ ਦੀ ਸਿਰਜਨਾ ਹੈ। ਜਿਸਦੇ à¨à¨¾à¨—ੀਦਾਰ ਦੋਵੇਂ ਨਰ-ਨਾਰ ਹਨ। ਇਹ ਚਰਿਤਰ ਮਨਾਹੀਆਂ ਦਾ ਆਲਮ ਸਿਰਜਦੇ ਹਨ। ਇਹਨਾਂ ਵਿਚਲੀ ਅਪਾਰ ਵੰਨ-ਸà©à¨µà©°à¨¨à¨¤à¨¾ ਵੀ ਇਸੇ ਵਰਜਣਾ ਨੂੰ ਸਮਰਪਿਤ ਹੈ।ਦਸਮ ਗà©à¨°à© ਦਾ ਉਦੇਸ਼ ਉਤਮੋ ਉਤਮ ਹੈ, ਜਿੰਨੀ ਦੇਰ ਨਿਸੰਗ ਹੋ ਕੇ ਕਿਸੇ ਬਿਮਾਰੀ ਦਾ ਜ਼ਿਕਰ ਨਾ ਹੋਵੇ, ਉਸਦਾ ਇਲਾਜ ਲੱà¨à¨£à¨¾ ਕਠਿਨ ਹੋ ਜਾਂਦਾ ਹੈ।ਬਿਮਾਰ ਮਾਨਸਿਕਤਾ ਦੀ ਪੜਚੋਲ ਨਿਸੰਗ ਹੋ ਕੇ ਹੀ ਕੀਤੀ ਜਾ ਸਕਦੀ ਸੀ।ਦਸਮ ਗà©à¨°à© ਜੀ ਨਿਰà¨à©ˆà¨… ਬਿਰਤੀ ਦੇ ਸà©à¨†à¨®à©€ ਹਨ ਤਾਂਹੀਉਂ ਤਾਂ ਇਕ ਪਾਸੇ ਪੀਰ, ਦੂਜੇ ਪਾਸੇ ਰੋਸ਼ਨਆਰਾ ਦਾ ਚਿਤਰ ਅੰਕਿਤ ਕਰ ਦਿੱਤਾ ਹੈ।
ਸਾਹਿਤ-ਆਚਾਰੀਆਂ ਨੇ ਤਿੰਨ ਤਰà©à¨¹à¨¾à¨‚ ਦੀਆਂ ਸ਼ਬਦ ਸ਼ਕਤੀਆਂ ਪà©à¨°à¨µà¨¾à¨¨ ਕੀਤੀਆਂ ਹਨ। ਅà¨à¨¿à©±à¨§à¨¾, ਲੱਖਣਾ ਅਤੇ ਵਿਅੰਜਨਾਂ। ਅà¨à¨¿à©±à¨§à¨¾ ਸ਼ਕਤੀ ਦੀ ਵਰਤੋਂ ਵਾਲੇ ਪਾਠਕ ਇਸਦਾ ਸਹੀ ਮà©à©±à¨² ਨਹੀਂ ਪਾ ਸਕਦੇ। ਇਹ ਤਾਂ ਵਿਅੰਜਨ-ਵਾਪਾਰ ਨਾਲ ਸਮà¨à¨£ ਵਾਲੀ ਰਚਨਾ ਹੈ। ਇਸ ਵਿਚ ਸਿਰਜਿਤ ਸਾਂਸਕà©à¨°à¨¿à¨¤à¨• ਸੰਸਾਰ ਵੰਨ-ਸà©à¨µà©°à¨¨ ਚਰਿਤà©à¨°à¨¾à¨‚ ਰਾਹੀਂ à¨à¨°à¨ªà©‚ਰ ਸà¨à¨¿à¨†à¨šà¨°à¨• ਵੇਰਵਿਆਂ ਨੂੰ ਸਨਮà©à©±à¨– ਕਰਦੇ ਹਨ। ਅਜ ਦਾ ਵਿਚਾਰਕ ਫਰਾਇਡ ਜੇ ਇਨਸਾਨੀ ਵਰਤਾਰੇ ਵਿਚ ‘ਕਾਮà©à¨•à¨¤à¨¾’ ਨੂੰ ਬੀਜ-ਰੂਪ ਕਰਕੇ ਮੰਨਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਲਗਦਾ ਪਰ ਜੇ ਦਸ਼ਮ ਪਾਤਸ਼ਾਹ ਸਮਾਜਿਕ ਵਰਤੋਂ-ਵਿਹਾਰ ਦੇ ਮੂਲ ਵਿਚ ਇਸਦੀ ਨਿਸ਼ਾਨਦੇਹੀ ਕਰਕੇ ਸਮਾਜ ਨੂੰ ਸà©à¨šà©‡à¨¤ ਕਰਦੇ ਹਨ ਤਾਂ ਸਾਡੀ ਤà©à©±à¨› ਬà©à¨§à©€ ਉਥੋਂ ਤਕ ਨਹੀਂ ਪà©à©±à¨œà¨¦à©€à¥¤ ਇਹ ਚਰਿਤà©à¨°à©‹ ਪਾਖਿਆਨ(੨੧à©) ਹੀ ਤਾਂ ਹੈ ਕਿ ਸਿਕੰਦਰ ਬਾਦਸ਼ਾਹ ਆਬੇ ਹਯਾਤ ਦੇ ਚਸ਼ਮੇ ਪਾਸ ਪਹà©à©°à¨š ਕੇ ਵੀ ਪਿਆਸਾ ਮà©à©œ ਜਾਂਦਾ ਹੈ ਤੇ ਰੰà¨à¨¾ ਅਪੱਛਰਾ ਉਸ ਨੂੰ ਛਲ ਲੈਂਦੀ ਹੈ। ਛਲ-ਕਪਟ ਲੋਕ ਵਿਚ ਹੀ ਨਹੀਂ ਪਰਲੋਕ ਵਿਚ ਪਰਲੋਕ ਦਾ ਹੀ ਅੰਗ ਹਨ। ਦੈਤਾਂ ਦੇਵਤਿਆ ਦੇ ਯà©à¨§ ਇਸ ਬà©à¨¨à¨¿à¨†à¨¦à©€ ਛਲ ਕਪਟ ਕਾਰਨ ਹੀ ਹਨ। ਇਸ ਕਪਟੀ ਬਿਰਤੀ ਦੇ à¨à¨¾à¨°à©€ ਨà©à¨•à¨¸à¨¾à¨¨ ਜੋ ਅਜ ਕਲ ਵੀ ਲੋਕਾਈ à¨à©à¨—ਤ ਰਹੀ ਹੈ। ਇਸਦਾ ਰਚਨਾ-ਪਾਠਸਵੱਛ à¨à¨¾à¨µà¨¨à¨¾ ਦੀ ਮੰਗ ਕਰਦਾ ਹੈ। ਇਹ ਮà©à¨•à¨¤à¨®à¨¨ ਹੋ ਕੇ ਪੜà©à¨¹à¨¨ ਵਾਲੀ ਰਚਨਾ ਹੈ। ਇਸ ਵਿਚ ਸਦਾਚਾਰ ਤੇ ਦਰਾਚਾਰ ਗਲਵਕੜੀ ਪਾਠਖੜà©à¨¹à©‡ ਹਨ। ਨੇਕੀ-ਬਦੀ ਹੂੰਗ ਰਹੀਆ ਹਨ। ਪà©à©°à¨¨à©€-ਪਾਪੀ ਆਪੋ-ਆਪਣੇ ਕਿਰਦਾਰ ਦੀ ਗਵਾਹੀ à¨à¨°à¨¦à©‡ ਹਨ। ਓਜਮਈ ਕਾਵਿ ਸੈਲੀ ਤੇਜਸਵੀ ਬà©à¨°à¨¿à¨¤à¨¾à¨‚ਤ ਦਾ ਰੂਪ ਧਾਰਕੇ ਪà©à¨°à¨šà©°à¨¡ ਪà©à¨°à¨¤à¨¿à¨à¨¾ ਵਾਲੇ ਬਾਣੀਕਾਰ ਦਾ ਦੀਦਾਰ ਕਰਾਉਂਦੀ ਹੈ।ਉਹ ਖà©à¨¦ ਆਪ ਨਿਰਲੇਪ ਹਨ ਪਰ ਰੰਗਬਿਰੰਗੀ ਉਂਜਲੀ ਤੇ ਸੜਿਹਾਂਦ ਮਾਰੀ ਮਾਨਸਿਕਤਾ ਦਾ ਨਿਰਮਲ ਦਰਸ਼ਨ ਕਰਾਉਂਦੇ ਹਨ। ਇਹੋ ਇਸ ਰਚਨਾ ਦੀ ਪà©à¨°à¨¾à¨ªà¨¤à©€ ਵੀ ਹੈ।
ਚਰਿਤਰੋ ਪਾਖਿਆਨ : ਇਕ ਅਧਿà¨à¨¨
"
["p_link"]=>
NULL
["p_type"]=>
string(1) "8"
["p_file"]=>
NULL
["p_image"]=>
string(16) "UserFiles/no.gif"
["p_status"]=>
string(1) "Y"
["p_date"]=>
string(10) "12/01/2010"
["cat_id"]=>
string(2) "90"
["subcat_id"]=>
NULL
["p_hits"]=>
string(1) "0"
["p_price"]=>
NULL
["p_shipping"]=>
NULL
["p_extra"]=>
NULL
["p_mtitle"]=>
string(24) " "
["p_mkey"]=>
string(56) "
"
["p_mdesc"]=>
string(32) " "
["p_views"]=>
string(4) "2720"
}